ਪੰਜਾਬ

ਪੁਲਸ ‘ਤੇ ਹਮਲਾ ਕਰ ਕੇ ਦੋ ਕੈਦੀ ਛੁਡਵਾ ਕੇ ਲੈ ਗਏ

ਪੁਲਸ ‘ਤੇ ਹਮਲਾ ਕਰ ਕੇ ਦੋ ਕੈਦੀ ਛੁਡਵਾ ਕੇ ਲੈ ਗਏ

September 5, 2013 at 10:35 pm

ਫਰੀਦਕੋਟ, 5 ਸਤੰਬਰ (ਪੋਸਟ ਬਿਊਰੋ)- ਇਥੇ ਤਲਵੰਡੀ ਰੋਡ ‘ਤੇ ਮਾਡਰਨ ਜੇਲ ਸਾਹਮਣਿਓਂ ਪੰਜ ਵਿਅਕਤੀਆਂ ਨੇ ਪੁਲਸ ‘ਤੇ ਹਮਲਾ ਕਰ ਕੇ ਦੋ ਕੈਦੀਆਂ ਨੂੰ ਪੁਲਸ ਹਿਰਾਸਤ ਵਿੱਚੋਂ ਛੁਡਵਾ ਲਿਆ। ਜ਼ੈਨ ਕਾਰ ‘ਤੇ ਆਏ ਪੰਜ ਹਮਲਾਵਰਾਂ ਨੇ ਕੈਦੀਆਂ ਨੂੰ ਜੇਲ ਛੱਡਣ ਲਈ ਲੈ ਕੇ ਜਾ ਰਹੇ ਪੁਲਸ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ […]

Read more ›
ਹਾਈ ਕੋਰਟ ਨੇ ਲਗਾਤਾਰ ਤਿੰਨ ਦਿਨ ਢੋਲ ਵਜਾ ਕੇ ਕੰਪਨੀਆਂ ਨੂੰ ਨੋਟਿਸ ਦੇਣ ਨੂੰ ਕਿਹਾ

ਹਾਈ ਕੋਰਟ ਨੇ ਲਗਾਤਾਰ ਤਿੰਨ ਦਿਨ ਢੋਲ ਵਜਾ ਕੇ ਕੰਪਨੀਆਂ ਨੂੰ ਨੋਟਿਸ ਦੇਣ ਨੂੰ ਕਿਹਾ

September 5, 2013 at 10:35 pm

ਚੰਡੀਗੜ੍ਹ, 5 ਸਤੰਬਰ (ਪੋਸਟ ਬਿਊਰੋ)- ਰਿਆਇਤੀ ਦਰਾਂ ‘ਤੇ ਹਾਸਲ ਕੀਤੇ ਇੰਡੀਸਟਰੀਅਲ ਪਲਾਟਾਂ ਦੀ ਵਪਾਰਕ ਵਰਤੋਂ ਦੇ ਖਿਲਾਫ ਇਕ ਜਨਹਿਤ ਪਟੀਸ਼ਨ ‘ਤੇ ਅਦਾਲਤ ਦਾ ਨੋਟਿਸ ਸਵੀਕਾਰ ਨਾ ਕਰਨ ‘ਤੇ ਹਾਈ ਕੋਰਟ ਨੇ ਸਖਤ ਰੁਖ ਧਾਰਨ ਕਰ ਲਿਆ ਹੈ। ਬੀਤੇ ਦਿਨੀਂ ਬੈਂਚ ਨੇ ਕਿਹਾ ਕਿ ਇੰਡੀਸਟਰੀਅਲ ਏਰੀਆ ਫੇਜ਼-1 ‘ਚ ਤਾਰਾ ਇੰਡਸਟਰੀ ਅਤੇ […]

Read more ›
ਟਰਾਲੇ ਦੀ ਲਪੇਟ ‘ਚ ਆ ਕੇ ਦੋ ਨੌਜਵਾਨਾਂ ਵਿੱਚੋਂ ਇਕ ਦੀ ਮੌਤ

ਟਰਾਲੇ ਦੀ ਲਪੇਟ ‘ਚ ਆ ਕੇ ਦੋ ਨੌਜਵਾਨਾਂ ਵਿੱਚੋਂ ਇਕ ਦੀ ਮੌਤ

September 4, 2013 at 10:32 pm

ਲਾਂਬੜਾ, 4 ਸਤੰਬਰ (ਪੋਸਟ ਬਿਊਰੋ)- ਥਾਣਾ ਲਾਂਬੜਾ ਅਧੀਨ ਜਲੰਧਰ-ਨਕੋਦਰ ਕੌਮੀ ਰਾਜਮਾਰਗ ‘ਤੇ ਟਰਾਲੇ ਦੀ ਲਪੇਟ ਵਿੱਚ ਆਉਣ ਨਾਲ ਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਸਾਈਕਲ ਚਾਲਕ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਤਾਜਪੁਰ ਵਾਸੀ ਦੋ ਨੌਜਵਾਨ ਸਾਈਕਲ ‘ਤੇ ਸਵਾਰ ਹੋ ਕੇ ਲਾਂਬੜਾ ਵਿੱਚ ਜਿਮ ਵਿੱਚ ਕਸਰਤ ਕਰਨ ਆ […]

Read more ›
ਲਵ ਮੈਰਿਜ ਦੇ ਪੰਜ ਮਹੀਨੇ ਪਿੱਛੋਂ ਵਿਆਹੁਤਾ ਦੀ ਮੌਤ

ਲਵ ਮੈਰਿਜ ਦੇ ਪੰਜ ਮਹੀਨੇ ਪਿੱਛੋਂ ਵਿਆਹੁਤਾ ਦੀ ਮੌਤ

September 4, 2013 at 10:32 pm

ਬੰਗਾ, 4 ਸਤੰਬਰ (ਪੋਸਟ ਬਿਊਰੋ)- ਕਰੀਬ ਪੰਜ ਮਹੀਨੇ ਪਹਿਲਾ ਪਿੰਡ ਖਮਾਂਚੋਂ ‘ਚ ਗੁਆਂਢੀ ਲੜਕੇ ਨਾਲ ਕੋਰਟ ਵਿੱਚ ਜਾ ਕੇ ਲਵ ਮੈਰਿਜ ਕਰਨ ਵਾਲੀ ਰੂਬੀਨਾ ਦੀ ਕੱਲ੍ਹ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਪਤੀ ਮਨਦੀਪ ਸਿੰਘ ਤੇ ਸਹੁਰਾ ਪ੍ਰਕਾਸ਼ ਉਸ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ, ਪਰ ਉਦੋਂ ਤੱਕ ਉਸ ਦੀ […]

Read more ›
ਨੂਰਮਹਿਲ ‘ਚ ਸੜਕ ਹਾਦਸੇ ਵਿੱਚ ਦੋ ਜਣੇ ਮਾਰੇ ਗਏ

ਨੂਰਮਹਿਲ ‘ਚ ਸੜਕ ਹਾਦਸੇ ਵਿੱਚ ਦੋ ਜਣੇ ਮਾਰੇ ਗਏ

September 4, 2013 at 10:31 pm

ਨੂਰਮਹਿਲ, 4 ਸਤੰਬਰ (ਪੋਸਟ ਬਿਊਰੋ)- ਬੀਤੀ ਰਾਤ ਨੂਰਮਹਿਲ ਨਕੋਦਰ ਰੋਡ ‘ਤੇ ਇਕ ਭਿਆਨਕ ਸੜਕ ਹਾਦਸੇ ‘ਚ ਪਿੰਡ ਉਪਲ ਜਗੀਰ ਦੀ ਸਰਪੰਚ ਸੁਖਵਿੰਦਰ ਕੌਰ ਦੇ ਪੁੱਤਰ ਸਮੇਤ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦ ਕਿ ਤਿੰਨ ਨੌਜਵਾਨ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਏ ਅਤੇ ਇਕ ਨੂੰ ਮਾਮੂਲੀ ਸੱਟਾਂ ਵੱਜੀਆਂ। ਪ੍ਰਾਪਤ ਜਾਣਕਾਰੀ […]

Read more ›
ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਵੜਨ ਨਹੀਂ ਦੇਵਾਂਗੇ: ਲੱਖੋਵਾਲ

ਨਰਿੰਦਰ ਮੋਦੀ ਨੂੰ ਪੰਜਾਬ ਵਿੱਚ ਵੜਨ ਨਹੀਂ ਦੇਵਾਂਗੇ: ਲੱਖੋਵਾਲ

September 4, 2013 at 10:30 pm

ਅਬੋਹਰ, 4 ਸਤੰਬਰ (ਪੋਸਟ ਬਿਊਰੋ)- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੇ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਨਰਿੰਦਰ ਮੋਦੀ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਪੰਜਾਬ ਵਿੱਚ ਵੜਨ ਨਹੀਂ ਦੇਣਗੇ। ਲੱਖੋਵਾਲ ਕੱਲ੍ਹ […]

Read more ›
ਲਾਲਚੀ ਲਾੜਾ ਖਾਲੀ ਹੱਥ ਬੇਰੰਗ ਹੋ ਕੇ ਮੁੜਿਆ

ਲਾਲਚੀ ਲਾੜਾ ਖਾਲੀ ਹੱਥ ਬੇਰੰਗ ਹੋ ਕੇ ਮੁੜਿਆ

September 4, 2013 at 10:30 pm

ਘੁਮਾਣ, 4 ਸਤੰਬਰ (ਪੋਸਟ ਬਿਊਰੋ)- ਕਸਬਾ ਘੁਮਾਣ ਵਿੱਚ ਹੋਏ ਇਕ ਵਿਆਹ ਵਿੱਚ ਲੜਕੀ ਨੇ ਦਾਜ ਦੇ ਲਾਲਚੀ ਮੁੰਡੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਲੜਕੀ ਦੇ ਪਿਤਾ ਲਖਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਰਿਸ਼ਤਾ ਪਿੰਡ ਦੇ ਹੀ ਇਕ ਵਿਅਕਤੀ ਨੇ ਲਖਵਿੰਦਰ ਸਿੰਘ ਪਿੰਡ ਕਾਲਾ ਸੰਘਿਆਂ […]

Read more ›
ਪੰਜਾਬ ਨੇ ਮਿਡ ਡੇ ਮੀਲ ਦਾ ਪੈਸਾ ਵੀ ਦਬਾ ਲਿਆ

ਪੰਜਾਬ ਨੇ ਮਿਡ ਡੇ ਮੀਲ ਦਾ ਪੈਸਾ ਵੀ ਦਬਾ ਲਿਆ

September 4, 2013 at 10:28 pm

* ਚਾਲੂ ਮਾਲੀ ਸਾਲ ਵਿੱਚ ਰਾਜ ਸਰਕਾਰ ਨੇ ਇਸ ਕੰਮ ਦੀ ਗਰਾਂਟ ਜਾਰੀ ਨਹੀਂ ਕੀਤੀ ਚੰਡੀਗੜ੍ਹ, 4 ਸਤੰਬਰ (ਪੋਸਟ ਬਿਊਰੋ)- ਪੰਜਾਬ ਦੇ ਉਪ ਮੁੱਖ ਮੰਤਰੀ ਰਾਜ ਦੀ ਮਾਲੀ ਹਾਲਤ ਠੀਕ ਹੋਣ ਦਾ ਲੱਖ ਦਾਅਵਾ ਕਰਨ, ਪ੍ਰੰਤੂ ਰਾਜ ਸਰਕਾਰ ਆਪਣੇ ਸਕੂਲਾਂ ਦੇ 21 ਲੱਖ ਬੱਚਿਆਂ ਨੂੰ ਦੁਪਹਿਰ ਦਾ ਭੋਜਨ ਬੀਤੇ ਪੰਜ […]

Read more ›
ਚੰਡੀਗੜ੍ਹ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਤਲਬ ਕੀਤਾ

ਚੰਡੀਗੜ੍ਹ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਤਲਬ ਕੀਤਾ

September 4, 2013 at 10:28 pm

ਚੰਡੀਗੜ੍ਹ, 4 ਸਤੰਬਰ (ਪੋਸਟ ਬਿਊਰੋ)- ਇਕ ਸਥਾਨਕ ਅਦਾਲਤ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਵਿਰੁੱਧ ਕੀਤੀ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਸੰਮਨ ਜਾਰੀ ਕੀਤੇ ਹਨ। ਰਾਹੁਲ ਗਾਂਧੀ ਵਿਰੁੱਧ ਦਾਖਲ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਯੂਥ ਕਾਂਗਰਸ ਦਾ […]

Read more ›
ਹਾਈ ਕੋਰਟ ਨੇ ਚਾਰ ਮਹੀਨੇ ਵਿੱਚ ਸ਼ਹੀਦ ਸੁਖਦੇਵ ਦਾ ਘਰ ਮੁਰੰਮਤ ਕਰਨ ਦਾ ਹੁਕਮ ਕੀਤਾ

ਹਾਈ ਕੋਰਟ ਨੇ ਚਾਰ ਮਹੀਨੇ ਵਿੱਚ ਸ਼ਹੀਦ ਸੁਖਦੇਵ ਦਾ ਘਰ ਮੁਰੰਮਤ ਕਰਨ ਦਾ ਹੁਕਮ ਕੀਤਾ

September 4, 2013 at 10:26 pm

ਚੰਡੀਗੜ੍ਹ, 4 ਸਤੰਬਰ (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਭਾਰਤੀ ਸੁਤੰਤਰਤਾ ਅੰਦੋਲਨ ਦੇ ਮੁੱਖ ਨਾਇਕਾਂ ਵਿੱਚੋਂ ਇੱਕ ਸ਼ਹੀਦ ਸੁਖਦੇਵ ਥਾਪਰ ਦੇ ਲੁਧਿਆਣਾ ਸਥਿਤ ਘਰ ਦੀ ਮੁਰੰਮਤ ਚਾਰ ਮਹੀਨਿਆਂ ਵਿੱਚ ਕਰਨ ਦੇ ਹੁਕਮ ਦਿੱਤੇ ਹਨ। ਸ਼ਹੀਦ ਸੁਖਦੇਵ ਦੇ ਮਕਾਨ ਦੀ ਖਸਤਾ ਹਾਲਤ ਨੂੰ ਲੈ ਕੇ ਸ਼ਹੀਦ […]

Read more ›