ਪੰਜਾਬ

ਅਮਰੀਕੀ ਅਦਾਲਤ ਵੱਲੋਂ ਬਾਦਲ ਖ਼ਿਲਾਫ਼ ਦਾਇਰ ਕੇਸ ਖਾਰਜ

November 27, 2013 at 3:37 pm

ਚੰਡੀਗੜ੍ਹ, 27 ਨਵੰਬਰ 2013–ਅਮਰੀਕੀ ਅਦਾਲਤ ਨੇ ‘ਸਿੱਖਸ ਫਾਰ ਜਸਟਿਸ’ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਪਾਇਆ ਕੇਸ ਖਾਰਜ ਕਰ ਦਿੱਤਾ ਹੈ। ਇਹ ਕੇਸ ਉਦੋਂ ਦਾਇਰ ਕੀਤਾ ਗਿਆ ਸੀ ਜਦੋਂ ਸ੍ਰੀ ਬਾਦਲ ਪਿਛਲੇ ਸਾਲ ਅਗਸਤ ਵਿਚ ਅਮਰੀਕਾ ਗਏ ਸਨ। ਹੁਣ ਜ਼ਿਲ੍ਹਾ ਜੱਜ ਲਿਨ ਐਡਲਮਨ ਨੇ 26 ਨਵੰਬਰ ਨੂੰ ਕੇਸ ਖਾਰਜ […]

Read more ›
ਦਵਾਈ ਵਿਕਰੇਤਾ ਨੂੰ ਗੋਲੀ ਮਾਰ ਕੇ ਮਾਰਿਆ

ਦਵਾਈ ਵਿਕਰੇਤਾ ਨੂੰ ਗੋਲੀ ਮਾਰ ਕੇ ਮਾਰਿਆ

November 27, 2013 at 11:34 am

ਖੰਨਾ, 27 ਨਵੰਬਰ (ਪੋਸਟ ਬਿਊਰੋ)- ਇਥੋਂ ਦੇ ਸਮਰਾਲਾ ਰੋਡ ‘ਤੇ ਇਕ ਦਵਾਈ ਦੀ ਦੁਕਾਨ ਕਰਨ ਵਾਲੇ ਵਿਅਕਤੀ ਦੀ ਕੱਲ੍ਹ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਐਸ ਐਸ ਪੀ ਸੁਸ਼ੀਲ ਕੁਮਾਰ ਭਾਰੀ ਪੁਲਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਤੇ ਪੂਰੇ ਜ਼ਿਲੇ ‘ਚ ਨਾਕਾਬੰਦੀ […]

Read more ›
ਟੀਚਰ ਦੀ ਪਤਨੀ ਦੀ ਲਾਸ਼ ਰੱਸੀ ਨਾਲ ਲਟਕੀ ਮਿਲੀ

ਟੀਚਰ ਦੀ ਪਤਨੀ ਦੀ ਲਾਸ਼ ਰੱਸੀ ਨਾਲ ਲਟਕੀ ਮਿਲੀ

November 27, 2013 at 11:34 am

* ਕਤਲ ਦੇ ਦੋਸ਼ ‘ਚ ਪਤੀ, ਸੱਸ ਗ੍ਰਿਫਤਾਰ, ਸਹੁਰਾ ਫਰਾਰ ਕਪੂਰਥਲਾ, 27 ਨਵੰਬਰ (ਪੋਸਟ ਬਿਊਰੋ)- ਮੁਹੱਲਾ ਸੀਨਪੁਰਾ ‘ਚ ਕੱਲ੍ਹ ਰਾਤ ਨੌ ਵਜੇ ਇਕ ਵਿਆਹੁਤਾ ਦੀ ਲਾਸ਼ ਰੱਸੀ ਨਾਲ ਲਟਕੀ ਮਿਲੀ। ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਨੇ ਜੀਵਨਜੋਤ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਲਾਸ਼ […]

Read more ›
ਕੋਰਟ ‘ਚ ਮੈਟਲ ਡਿਟੈਕਟਰ ਲੰਘ ਕੇ ਵੜੇ ਵਿਅਕਤੀ ਦੇ ਰਿਵਾਲਵਰ ਤੋਂ ਗੋਲੀ ਚੱਲੀ

ਕੋਰਟ ‘ਚ ਮੈਟਲ ਡਿਟੈਕਟਰ ਲੰਘ ਕੇ ਵੜੇ ਵਿਅਕਤੀ ਦੇ ਰਿਵਾਲਵਰ ਤੋਂ ਗੋਲੀ ਚੱਲੀ

November 27, 2013 at 11:33 am

* ਭੱਜਣ ਦਾ ਯਤਨ ਕਰਦਾ ਦੋਸ਼ੀ ਗ੍ਰਿਫਤਾਰ ਲੁਧਿਆਣਾ, 27 ਨਵੰਬਰ (ਪੋਸਟ ਬਿਊਰੋ)- ਦੁਪਹਿਰ 12.30 ਵਜੇ ਝੋਲੇ ‘ਚ ਰਿਵਾਲਵਰ ਲੈ ਕੇ ਕੋਰਟ ਕੰਪਲੈਕਸ ਦੀ ਮੈਟਲ ਡਿਟੈਕਟਰ ਤੋਂ ਲੰਘਦੇ ਹੋਏ ਪਿੰਡ ਦੋਬੁਰਜੀ ਦਾ ਮਨਜੀਤ ਸਿੰਘ ਬਾਰ ਰੂਮ ਤੱਕ ਪਹੁੰਚ ਗਿਆ। ਤਦ ਝੋਲਾ ਜ਼ਮੀਨ ‘ਤੇ ਡਿੱਗ ਗਿਆ ਤੇ ਉਸ ਨੂੰ ਚੁੱਕਦੇ ਸਮੇਂ ਹੱਥ […]

Read more ›
ਸ਼ਾਹਕੋਟ ਦੇ ਹਰਵਿੰਦਰ ਖੁਦਕੁਸ਼ੀ ਕਾਂਡ ‘ਚ ਦੋਂਹ ਨੂੰ ਪੰਜ ਸਾਲ ਕੈਦ

ਸ਼ਾਹਕੋਟ ਦੇ ਹਰਵਿੰਦਰ ਖੁਦਕੁਸ਼ੀ ਕਾਂਡ ‘ਚ ਦੋਂਹ ਨੂੰ ਪੰਜ ਸਾਲ ਕੈਦ

November 27, 2013 at 11:32 am

* ਮ੍ਰਿਤਕ ਦਾ ਐਨ ਆਰ ਆਈ ਚਾਚਾ ਅਜੇ ਵੀ ਭਗੌੜਾ ਜਲੰਧਰ, 27 ਨਵੰਬਰ (ਪੋਸਟ ਬਿਊਰੋ)- ਸ਼ਾਹਕੋਟ ਦੇ ਆਜ਼ਾਦ ਨਗਰ ‘ਚ ਕਰੀਬ ਪੌਣੇ ਦੋ ਸਾਲ ਪਹਿਲਾਂ ਚਾਚਾ ਤੇ ਦੋ ਰਿਸ਼ਤੇਦਾਰਾਂ ਦੀ ਕੁੱਟਮਾਰ ਤੋਂ ਦੁਖੀ ਹੋ ਕੇ ਪੈਟਰੋਲ ਪਾ ਕੇ ਜਾਨ ਦੇਣ ਵਾਲੇ ਹਰਵਿੰਦਰ ਦੇ ਕੇਸ ‘ਚ ਕੱਲ੍ਹ ਐਡੀਸ਼ਨਲ ਸੈਸ਼ਨ ਜੱਜ ਹਰਰੀਤ […]

Read more ›
ਸਾਹਨੀ ਮੈਟਲ ਫੈਕਟਰੀ ਵਾਲਿਆਂ ਦੇ ਘਰੋਂ ਚੋਰ ਖਿੜਕੀ ਤੋੜ ਕੇ 45 ਤੋਲੇ ਸੋਨਾ ਲੈ ਗਏ

ਸਾਹਨੀ ਮੈਟਲ ਫੈਕਟਰੀ ਵਾਲਿਆਂ ਦੇ ਘਰੋਂ ਚੋਰ ਖਿੜਕੀ ਤੋੜ ਕੇ 45 ਤੋਲੇ ਸੋਨਾ ਲੈ ਗਏ

November 27, 2013 at 11:32 am

ਜਲੰਧਰ, 27 ਨਵੰਬਰ (ਪੋਸਟ ਬਿਊਰੋ)- ਲਾਡੋਵਾਲੀ ਰੋਡ ਦੇ ਕੀਰਤੀ ਨਗਰ ‘ਚ ਕੱਲ੍ਹ ਸ਼ਾਮ ਚੋਰ ਫੈਕਟਰੀ ਮਾਲਕ ਦੇ ਘਰੋਂ ਕਰੀਬ 14 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਚੋਰ ਗਲੀ ਤੋਂ ਖਿੜਕੀ ਦੀ ਜਾਲੀ ਕੱਟ ਕੇ ਅੰਦਰ ਵੜੇ। ਹੈਰਾਨੀ ਦੀ ਗੱਲ ਇਹ ਸੀ ਕਿ ਘਰ ਵਿੱਚ ਮਾਲਕ ਦਾ ਲੈਬਰਾ ਡਾਗ […]

Read more ›
ਜਾਅਲੀ ਗੰਨਮੈਨ ਸਮੇਤ ਮੇਲਾ ਪ੍ਰਮੋਟਰ ਗ੍ਰਿਫਤਾਰ

ਜਾਅਲੀ ਗੰਨਮੈਨ ਸਮੇਤ ਮੇਲਾ ਪ੍ਰਮੋਟਰ ਗ੍ਰਿਫਤਾਰ

November 27, 2013 at 11:31 am

ਬਟਾਲਾ, 27 ਨਵੰਬਰ (ਪੋਸਟ ਬਿਊਰੋ)- ਵਰਦੀਧਾਰੀ ਨਕਲੀ ਗੰਨਮੈਨ ਨੂੰ ਨਾਲ ਲੈ ਕੇ ਚੱਲਣ ਵਾਲੇ ਮੇਲਾ ਪ੍ਰਮੋਟਰ ਜੰਗ ਬਹਾਦਰ ਪੱਪੂ ਤੇ ਗੰਨਮੈਨ ਨੂੰ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਸ੍ਰੀ ਹਰਗੋਬਿੰਦਪੁਰ ਦਾ ਰਹਿਣ ਵਾਲਾ ਜੰਗ ਬਹਾਦਰ ਪੱਪੂ ਪੇਂਡੂ ਮੇਲਿਆਂ ਦਾ ਬਾਦਸ਼ਾਹ ਵਜੋਂ ਜਾਣਿਆ ਜਾਂਦਾ ਹੈ। ਪੁਲਸ ਨੇ ਪੱਪੂ […]

Read more ›
ਇਕ ਕਿਲੋ ਹੈਰੋਇਨ ਤੇ 25 ਲੱਖ ਦੀ ਨਕਦੀ ਸਣੇ ਇੱਕ ਜਣਾ ਕਾਬੂ

ਇਕ ਕਿਲੋ ਹੈਰੋਇਨ ਤੇ 25 ਲੱਖ ਦੀ ਨਕਦੀ ਸਣੇ ਇੱਕ ਜਣਾ ਕਾਬੂ

November 27, 2013 at 11:30 am

ਤਰਨ ਤਾਰਨ, 27 ਨਵੰਬਰ (ਪੋਸਟ ਬਿਊਰੋ)- ਪੁਲਸ ਨੇ ਇੱਕ ਕਿਲੋ ਹੈਰੋਇਨ ਤੇ 25 ਲੱਖ ਰੁਪਏ ਭਾਰਤੀ ਕਰੰਸੀ ਸਣੇ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਹਰਵਿੰਦਰ ਸਿੰਘ ਐਸ ਪੀ (ਡੀ) ਨੇ ਦੱਸਿਆ ਕਿ ਡੀ ਐਸ ਪੀ ਜਸਵੰਤ ਸਿੰਘ ਤੇ ਇੰਸਪੈਕਟਰ ਇੰਦਰਜੀਤ ਸਿੰਘ ਦੀ ਪੁਲਸ ਟੀਮ ਨੇ ਪਿੰਡ ਚੀਮਾ ਥਾਣਾ ਸਰਾਏ ਅਮਾਨਤ […]

Read more ›
ਰਾਜਾ ਕੰਦੋਲਾ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ

ਰਾਜਾ ਕੰਦੋਲਾ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ

November 27, 2013 at 11:30 am

* ਗੁੜਗਾਓਂ ਸਣੇ ਚਾਰ ਸ਼ਹਿਰਾਂ ‘ਚ ਕਰੋੜਾਂ ਦੀ ਜਾਇਦਾਦ ਅਟੈਚ ਕਰਕੇ ਸੂਚਨਾ ਭੇਜੀ ਜਲੰਧਰ, 27 ਨਵੰਬਰ (ਪੋਸਟ ਬਿਊਰੋ)- ਆਈਸ ਕਿੰਗ ਰਾਜਾ ਕੰਦੋਲਾ ਵੱਲੋਂ ਨਸ਼ੀਲੇ ਪਦਾਰਥ ਵੇਚ ਕੇ ਬਣਾਈ ਗਈ ਜਾਇਦਾਦ ਜ਼ਬਤ ਕਰਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਾਜਾ ਕੰਦੋਲਾ ਦੀ 20 ਕਰੋੜ ਰੁਪਏ ਦੀ […]

Read more ›
ਪੈਲੇਸ ਜਿਊਲਰ ਦੇ ਦੋ ਸ਼ੋਅਰੂਮਾਂ ‘ਤੇ ਸੇਲਜ਼ ਟੈਕਸ ਵਿਭਾਗ ਦਾ ਛਾਪਾ

ਪੈਲੇਸ ਜਿਊਲਰ ਦੇ ਦੋ ਸ਼ੋਅਰੂਮਾਂ ‘ਤੇ ਸੇਲਜ਼ ਟੈਕਸ ਵਿਭਾਗ ਦਾ ਛਾਪਾ

November 27, 2013 at 11:29 am

ਲੁਧਿਆਣਾ, 27 ਨਵੰਬਰ (ਪੋਸਟ ਬਿਊਰੋ)- ਕਾਲਜ ਰੋਡ ਦੇ ਪੈਲੇਸ ਜਿਊਲਰ ਦੇ ਇਕੱਠੇ ਬਣੇ ਦੋ ਸ਼ੋਅਰੂਮਾਂ ਵਿੱਚ ਵਿਕਰੀ ਕਰ ਵਿਭਾਗ ਨੇ ਕੱਲ੍ਹ ਛਾਪੇਮਾਰੀ ਕੀਤੀ। ਭਾਰੀ-ਭਰਕਮ ਟੀਮ ਨੂੰ ਸੁਰੱਖਿਆ ਮੁਲਾਜ਼ਮਾਂ ਨਾਲ ਦੇਖ ਕੇ ਕਾਲਜ ਰੋਡ ਦੇ ਕਰੀਬ ਦੋ ਦਰਜਨ ਜਿਊਲਰ ਆਪਣੇ ਸ਼ੋਅਰੂਮ ਬੰਦ ਕਰ ਕੇ ਖਿਸਕ ਗਏ। ਸ਼ਹਿਰ ਵਿੱਚ ਛਾਪੇਮਾਰੀ ਦੀ ਖਬਰ […]

Read more ›