ਕਹਾਣੀ

ਨੂੰਹ, ਸੱਸ ਤੇ ਦਾਜ

ਨੂੰਹ, ਸੱਸ ਤੇ ਦਾਜ

February 19, 2013 at 11:39 pm

– ਸੁਰਿੰਦਰ ਕੌਰ ਰੋਮੀ ਮਿੰਦੋ, ਹਰ ਰੋਜ਼ ਆਪਣੀ ਨੂੰਹ ਨਾਲ ਇਸ ਗੱਲੋਂ ਲੜਦੀ-ਝਗੜਦੀ ਰਹਿੰਦੀ ਸੀ ਕਿ ਉਹ ਦਾਜ ਬਹੁਤ ਘੱਟ ਲਿਆਈ ਸੀ। ਉਹ ਆਪਣੀ ਨੂੰਹ ਨੂੰ ਹਮੇਸ਼ਾ ਮਿਹਣੇ ਦੇਂਦੀ ਰਹਿੰਦੀ ਸੀ ਕਿ ‘‘ਤੂੰ ਮੇਰੀ ਸੇਵਾ ਨਹੀਂ ਕਰਦੀ। ਮੈਂ ਤਾਂ ਆਪਣੀ ਸੱਸ ਦੀ ਏਨੀ ਸੇਵਾ ਕੀਤੀ ਕਿ ਉਹ 111 ਸਾਲ ਦੀ […]

Read more ›
ਤੀਜੀ ਅੱਖ ਦਾ ਚਾਨਣ

ਤੀਜੀ ਅੱਖ ਦਾ ਚਾਨਣ

February 5, 2013 at 9:58 am

-ਜਸਵੀਰ ਸਿੰਘ ਰਾਣਾ ‘‘ਪੀਪੇ ‘ਚ ਆਟਾ ਤਾਂ ਹੈ ਨੀ!…ਰੋਟੀ ਦੱਸ ਕਿੱਥੋਂ ਲਾਹਾਂ…!!” ਮਾਂ ਦੀ ਆਵਾਜ਼ ਆਈ। ‘‘ਕਰਦੀ ਐੈਂ ਕਿ ਨਹੀਂ ਚੁੱਪ!…ਕਿਮੇਂ ਸਵੇਰੇ ਈ ਰੌਲਾ ਪਾਉਣ ਲੱਗੀ ਐ…!!” ਬਾਪੂ ਉਚੀ-ਉਚੀ ਬੋਲਣ ਲੱਗ ਪਿਆ। ਉਨ੍ਹਾਂ ਦੀਆਂ ਆਵਾਜ਼ਾਂ ਸੁਣ ਕੇ ਮੇਰੀ ਨੀਂਦ ਟੁੱਟ ਗਈ। ਆਖਰ ਇਹ ਲੜਾਈ ਕਦੋਂ ਮੁੱਕਣੀ ਸੀ? ਪਿਆ-ਪਿਆ ਮੈਂ ਸੋਚਣ […]

Read more ›
ਦਾਮਨ

ਦਾਮਨ

December 4, 2012 at 11:37 am

-ਗੁਰਪਾਲ ਸਿੰਘ ਨੂਰ ਬਰਾਤ ਧਰਮਸ਼ਾਲਾ ਅੱਗੇ ਪਹੁੰਚ ਗਈ। ਲਾੜਾ ਆਪਣੀ ਕਾਰ ਵਿੱਚ ਹੀ ਬੈਠਾ ਹੋਇਆ ਸੀ ਕਿ ਕਿਸੇ ਮੋਟਰ ਸਾਈਕਲ ਸਵਾਰ ਨੌਜਵਾਨ ਨੇ ਉਸ ਕੋਲ ਰੁਕ ਕੇ ਲਿਫਾਫਾ ਫੜਾਉਂਦਿਆਂ ਕਿਹਾ, ‘ਕਾਰ ਵਿੱਚੋਂ ਉਤਰਨ ਤੋਂ ਪਹਿਲਾਂ ਇਸ ਨੂੰ ਖੋਲ੍ਹ ਕੇ ਦੇਖ ਲਈਂ।’ ਮੁਨੀਸ਼ ਨੇ ਸਿਹਰਾ ਉਤਾਂਹ ਕਰ ਕੇ ਲਿਫਾਫਾ ਖੋਲ੍ਹਿਆ, ਉਸਦੇ […]

Read more ›