ਕਹਾਣੀ

ਗਾਗੀ ਅਤੇ ਸੁਪਰਮੈਨ

July 15, 2014 at 9:03 am

ਮੂਲ: ਗੁਲਜ਼ਾਰ ਅਨੁਵਾਦ: ਭਜਨਬੀਰ ਸਿੰਘ ਮੇਰੇ ਘਰ ‘ਸੁਪਰਮੈਨ’ ਦੇ ਵੀਡੀਓ ਕੈਸੇਟ ਅਤੇ ਕਾਮਿਕਸ ਦਾ ਢੇਰ ਲੱਗਾ ਹੋਇਆ ਸੀ। ਸ਼ੁਰੂ-ਸ਼ੁਰੂ ਵਿੱਚ ਤਾਂ ਢੇਰੀਆਂ ਸਿਰਫ ਬੱਚਿਆਂ ਦੇ ਕਮਰਿਆਂ ਵਿੱਚ ਨਜ਼ਰ ਆਉਂਦੀਆਂ ਸਨ, ਪਰ ਹੌਲੀ-ਹੌਲੀ ਉਹ ਸਰਕ-ਸਰਕ ਕੇ ਮੇਰੇ ਬੁੱਕ ਸ਼ੈਲਫ ਵਿੱਚ ਵੀ ਆਉਣ ਲੱਗੀਆਂ। ਇਕ ਕਿਤਾਬ ਕੱਢਦਾ ਤਾਂ ਦੋ ਤਿੰਨ ਸੁਪਰਮੈਨ ਹੇਠਾਂ […]

Read more ›

ਪਿਛੋਕੜ

July 8, 2014 at 8:46 am

-ਕੈਲਾਸ਼ ਚੰਦਰ ਸ਼ਰਮਾ ਅੱਲਾਬਖਸ਼ ਸਾਡੇ ਪਿੰਡ ਵਿੱਚ ਮੋਚੀ ਦਾ ਕੰਮ ਕਰਦਾ ਸੀ। ਉਸਦਾ ਇਕਲੌਤਾ ਲੜਕਾ ਜਮਾਲ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਛੁੱਟੀ ਤੋਂ ਬਾਅਦ ਜਮਾਲ ਆਪਣੇ ਅੱਬਾ ਕੋਲ ਆ ਜਾਂਦਾ ਸੀ ਅਤੇ ਕੰਮ ਵਿੱਚ ਮਦਦ ਕਰਦਾ। ਸ਼ਾਮ ਨੂੰ ਜੋ ਪੈਸੇ ਆਉਂਦੇ ਉਸ ਨਾਲ ਘਰ ਦਾ ਗੁਜ਼ਾਰਾ ਚੱੱਲੀ […]

Read more ›

ਸਮਝੌਤਾ

July 2, 2014 at 10:59 am

– ਗੁਰਦੀਸ਼ ਕੌਰ ਗਰੇਵਾਲ ਕੁਲਬੀਰ ਇਕ ਸਰਦੇ ਪੁੱਜਦੇ ਜੱਟ ਦਾ ਪੁੱਤ ਅਤੇ ਮਾਪਿਆਂ ਦੀ ਪਹਿਲੀ ਔਲਾਦ ਸੀ। ਬਾਪ ਪਿੰਡ ਦਾ ਤਕੜਾ ਜ਼ਿਮੀਂਦਾਰ ਅਤੇ ਪਿੰਡ ਦਾ ਸਰਪੰਚ। ਆਲੀਸ਼ਾਨ ਘਰ ਵਿੱਚ ਟਰੈਕਟਰ ਤੋਂ ਇਲਾਵਾ ਮੋਟਰ ਸਾਈਕਲ ਤੇ ਜੀਪ ਵੀ ਖੜੇ ਸਨ। ਕੰਮ ਲਈ ਨੌਕਰ ਚਾਕਰ, ਖਾਣ ਪੀਣ ਲਈ ਖੁੱਲ੍ਹਾ ਦੁੱਧ ਘਿਓ, ਖੁੱਲ੍ਹਾ […]

Read more ›

ਮੁਫਤ ਦਾ ਨੌਕਰ

June 24, 2014 at 8:24 am

-ਕੈਲਾਸ਼ ਚੰਦਰ ਸ਼ਰਮਾ ‘‘ਭਾਨਿਆ ਸੁਣਾ ਕੀ ਹਾਲ ਏ? ਕਦੋਂ ਆਇਆ ਏਂ, ਬਾਹਰਲੇ ਦੇਸ਼ ਤੋਂ? ਤੂੰ ਤਾਂ ਪਛਾਣਿਆ ਈ ਨੀਂ ਜਾਂਦਾ।” ਨੱਥਾ ਸਿੰਘ ਨੇ ਭਾਨੇ ‘ਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ‘‘ਚਾਰ ਦਿਨ ਹੋਏ ਨੇ ਵਾਪਸ ਆਇਆਂ। ਨੱਥਾ ਸਿੰਹਾਂ ਮੈਂ ਤਾਂ ਤੈਨੂੰ ਮਿਲਣ ਆਉਣਾ ਸੀ। ਉਥੇ ਬਹੁਤ ਠੰਢ ਸੀ ਅਤੇ ਇਥੇ […]

Read more ›

ਫੂਹੜੀ ਦਾ ਮੁੱਲ

June 17, 2014 at 10:26 am

– ਜਸਬੀਰ ਕੌਰ ਬਸੰਤੇ ਦੇ ਲੜਕੇ ਤੇ ਨੂੰਹ ਨੇ ਅਗਾਂਹ ਵਧ-ਚੜ੍ਹ ਕੇ ਮਾਤਮ ਨਾਲ ਸਬੰਧਤ ਹਰ ਰਸਮ ਨਿਪਟਾਈ ਸੀ। ਉਸ ਦੀ ਨੂੰਹ ਸਸਕਾਰ ਵਾਲੇ ਦਿਨ ਸਭ ਤੋਂ ਵੱਧ ਰੋਈ ਸੀ। ਕਦੇ ਜੇਠਾਣੀ ਦੇ ਗਲੇ ਲੱਗ ਕੇ, ਕਦੇ ਭੂਆ ਦੇ, ਕਦੇ ਚਾਚੀ ਦੇ ਗੱਲ ਬਾਂਹ ਵੱਲ ਕੇ ਤੇ ਕਦੇ ਨੂੰਹਾਂ ਨਾਲ। […]

Read more ›

ਇਕ ਜ਼ਿੰਦਗੀ ਇਕ ਕਹਾਣੀ

June 10, 2014 at 9:53 am

– ਅਰਤਿੰਦਰ ਸੰਧੂ ਅਜੇ ਵੀ ਕਈ ਵਾਰ ਮੱਧਮ ਸੁਰ ਵਾਲੀ ਟਿਕੀ ਹੋਈ ਮਿੱਠੀ ਆਵਾਜ਼ ਕੰਨਾਂ ਵਿੱਚ ਗੂੰਜਦੀ ਹੈ। ‘‘ਭਾਊ! ਰਾਜੀ ਖੁਸ਼ੀ ਜੇ?” ਚਾਚਾ ਬੰਤਾ ਸਿੰਘ ਦਾ ਅਕਸ ਨਜ਼ਰਾਂ ਸਾਹਮਣੇ ਆ ਖਲੋਂਦਾ ਹੈ। ਭਾਵੇਂ ਉਸ ਤੋਂ ਕੋਈ ਵੱਡਾ, ਛੋਟਾ, ਬਰਾਬਰ ਦਾ ਆਦਮੀ, ਔਰਤ, ਬੱਚਾ ਜਾਂ ਬੁੱਢਾ ਹੀ ਕਿਉਂ ਨੀ ਹੋਵੇ। ਉਸ […]

Read more ›

ਰਿਸ਼ਤੇ-ਨਾਤੇ

June 3, 2014 at 10:02 am

-ਅਮਰਜੀਤ ਕੌਰ ਬੱਚਿਆਂ ਨੂੰ ਖਾਣਾ ਦੇ ਕੇ ਮੈਂ ਉਪਰੋਂ ਝਾਂਕਿਆ। ਰਿਕਸ਼ੇਵਾਲਾ ਬਾਬੂ ਲਾਲ ਰੋਜ਼ ਵਾਂਗ ਹੇਠਾਂ ਵਾਲੀ ਬੇਬੇ ਜੀ ਦੀ ਆਰਾਮ ਕੁਰਸੀ ਨੇੜੇ ਹੀ ਫਰਸ਼ ‘ਤੇ ਬੈਠਾ ਹੋਇਆ ਸੀ। ਬੇਬੇ ਜੀ ਵਿਹੜੇ ਦੇ ਕਿਨਾਰੇ ਦਰੱਖਤ ਦੀ ਛਾਂ ਵਿੱਚ ਇਕੱਲੇ ਬੈਠੇ ਰਹਿੰਦੇ ਹਨ। ਬਾਬੂ ਲਾਲ ਅਕਸਰ ਛੁੱਟੀ ਦੇ ਬਾਅਦ ਬੱਚਿਆਂ ਨੂੰ […]

Read more ›

ਦਰਵਾਜ਼ਾ ਖੁੱਲ੍ਹ ਗਿਆ

May 27, 2014 at 9:40 am

– ਪ੍ਰੀਤਮਾ ਦੋਮੇੇਲ ਪਤਾ ਨਹੀਂ ਉਹ ਕਿਹੜਾ ਘਰ ਸੀ ਚੰਡੀਗੜ੍ਹ ਵਿੱਚ, ਕੀ ਉਸ ਦਾ ਨੰਬਰ ਸੀ ਤੇ ਉਹ ਕਿਹੜੇ ਸੈਕਟਰ ਵਿੱਚ ਸੀ, ਮੈਨੂੰ ਕੁਝ ਵੀ ਯਾਦ ਨਹੀਂ ਸੀ। ਸ਼ਾਇਦ ਪੰਦਰਾਂ ਜਾਂ ਵੀਹ ਸਾਲ ਪਹਿਲਾਂ ਦੀਆਂ ਗੱਲਾਂ ਦਾ ਜਾਂ ਇਸ ਤੋਂ ਵੀ ਪਹਿਲੇ ਪਰ ਮੈਨੂੰ ਯਾਦ ਕੁਝ ਵੀ ਨਹੀਂ ਸੀ ਆ […]

Read more ›

ਐਕਵੇਰਿਅਮ

May 20, 2014 at 8:59 am

– ਅਮਰਜੀਤ ਕੌਰ ਅਮਰ ਕਾਲਜ ਦੀਆਂ ਛੁੱਟੀਆਂ ਹੋਣ ਕਾਰਨ ਘਰ ਵਿੱਚ ਬੈਠੀ ਮੈਂ ਫਲਾਵਰ ਪੌਟ ‘ਤੇ ਕੁਝ ਫੁੱਲ ਪੱਤੀਆਂ ਦੇ ਡਿਜ਼ਾਈਨ ਬਣਾ ਰਹੀ ਸੀ ਕਿ ਮੇਰੇ ਬੀਜੀ ਨੇ ਰਸੋਈ ਦਾ ਕੰਮ ਨਿਬੇੜਦਿਆਂ ਨੇ ਅੰਦਰੋਂ ਹੀ ਮੈਨੂੰ ਆਵਾਜ਼ ਦੇ ਕਿਹਾ ਕਿ ਤਿਆਰ ਹੋ ਜਾ, ਮੈਂ ਹਰਸ਼ ਦੇ ਘਰ ਜਾਣਾ ਹੈ ਤੇ […]

Read more ›

ਮੈਡਮ ਹਸਮੁਖ

May 13, 2014 at 11:45 am

– ਅਮਰਜੀਤ ਸਿੰਘ ਹੇਅਰ ਮੈਡਮ ਸਾਨੂੰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿੱਚ ਪੰਜਾਬੀ ਪੜ੍ਹਾਉਂਦੀ ਸੀ। ਪੰਜਾਬੀ ਨੂੰ ਨਾ ਬੱਚਿਆਂ ਦੇ ਮਾਪੇ ਅਤੇ ਨਾ ਹੀ ਸਕੂਲ ਦੇ ਪ੍ਰਬੰਧਕ ਕੋਈ ਅਹਿਮੀਅਤ ਦਿੰਦੇ ਸਨ। ਸਕੂਲ ਵਾਲੇ ਤਾਂ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਲਈ ਮਜਬੂਰ ਕਰਦੇ ਸਨ ਅਤੇ ਸਕੂਲ ਵਿੱਚ ਪੰਜਾਬੀ ਬੋਲਣ ਉਤੇ ਉਨ੍ਹਾਂ ਨੇ ਪਾਬੰਦੀ […]

Read more ›