ਸਮਾਜਿਕ ਲੇਖ

ਜੀਵ-ਜੰਤੂ ਵੀ ਇਕ ਦੂਜੇ ਨਾਲ ਈਰਖਾ ਕਰਦੇ ਹਨ

ਜੀਵ-ਜੰਤੂ ਵੀ ਇਕ ਦੂਜੇ ਨਾਲ ਈਰਖਾ ਕਰਦੇ ਹਨ

February 5, 2013 at 9:36 am

– ਮੇਨਕਾ ਗਾਂਧੀ ਪਿਆਰ ਆਪਣੇ ਨਾਲ ਇੰਨਾ ਦਰਦ ਲਿਆਉਂਦਾ ਹੈ ਕਿ ਮੈਨੂੰ ਨਹੀਂ ਪਤਾ ਕਿ ਅਸੀਂ ਪਿਆਰ ਕਿਉਂ ਕਰਦੇ ਹਾਂ? ਜੁਦਾਈ ਦਾ ਦਰਦ, ਕਿਸੇ ਪਿਆਰੇ ਦੀ ਸੁਰੱਖਿਆ ਦਾ ਡਰ, ਅਪਰਾਧਬੋਧ, ਸ਼ਰਮ, ਹੰਕਾਰ, ਬਲੀਦਾਨ ਅਤੇ ਸਭ ਤੋਂ ਉਪਰ ਪਾਗਲਪਨ ਦੀ ਹੱਦ ਤੱਕ ਨਫਰਤ। ਕੀ ਸਾਡੀ ਹੀ ਇਕਲੌਤੀ ਅਜਿਹੀ ਪ੍ਰਜਾਤੀ ਹੈ, ਜਿਸ […]

Read more ›
ਰਿਸ਼ਤਿਆਂ ਵਿੱਚ ਆ ਰਿਹਾ ਪੇਤਲਾਪਣ

ਰਿਸ਼ਤਿਆਂ ਵਿੱਚ ਆ ਰਿਹਾ ਪੇਤਲਾਪਣ

February 4, 2013 at 10:16 am

– ਇੰਦਰਜੀਤ ਸਿੰਘ ਕੰਗ ਕਰਜ਼ ਇਕ ਅਜਿਹਾ ਸ਼ਬਦ ਹੈ, ਜਿਸ ਨੂੰ ਸੁਣਦਿਆਂ ਸਾਰ ਹੀ ਜਿਸਮ ਵਿੱਚ ਕੰਬਣੀ ਜਿਹੀ ਛਿੜ ਜਾਂਦੀ ਹੈ, ਪਰ ਜ਼ਿੰਦਗੀ ਵਿੱਚ ਸਾਰੇ ਕਰਜ਼ ਇਕੋ ਜਿਹੇ ਨਹੀਂ ਹੁੰਦੇ। ਕੁਝ ਕਰਜ਼ ਲਾਹ ਕੇ ਬੰਦਾ ਸੁਰਖਰੂ ਮਹਿਸੂਸ ਕਰਦਾ ਹੈ ਅਤੇ ਕੁਝ ਕਰਜ਼ ਅਜਿਹੇ ਹੁੰਦੇ ਹਨ ਜੋ ਸਾਨੂੰ ਪੀੜ੍ਹੀ ਦਰ ਪੀੜ੍ਹੀ […]

Read more ›
ਆਓ ਨਫਰਤ ਕਰੀਏ!

ਆਓ ਨਫਰਤ ਕਰੀਏ!

February 3, 2013 at 9:24 am

– ਮਾ. ਰਵਿੰਦਰ ਬਿੱਟੂ ਪਿਆਰ ਅਤੇ ਨਫਰਤ ਮਨੁੱਖੀ ਜ਼ਿੰਦਗੀ ਦੇ ਦੋ ਅਹਿਮ ਅੰਗ ਹਨ। ਸਾਡੇ ਸਮਾਜ ਵਿੱਚ ਕੁਝ ਲੋਕ ਚੰਗੇ ਕੰਮ ਕਰਕੇ ਪਿਆਰ ਦੇ ਪਾਤਰ ਬਣਦੇ ਹਨ ਅਤੇ ਕੁਝ ਮਾੜੇ ਕੰਮ ਕਰਕੇ ਨਫਰਤ ਦੇ ਪਾਤਰ ਬਣਦੇ ਹਨ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਮਾੜੇ ਇਨਸਾਨ ਦੇ ਕੰਮਾਂ ਨੂੰ ਹੱਲਾਸ਼ੇਰੀ ਦੇਣ […]

Read more ›

ਵਾਹ-ਵਾਹ ਨੀ ਕਬੱਡੀਏ ਪੰਜਾਬ ਦੀਏ

January 30, 2013 at 12:08 pm

– ਬਰਿਸ਼ ਭਾਨ ਘਲੋਟੀ ਪਿਛਲੇ ਦੋ ਕੁ ਸਾਲਾਂ ਦੇ ਵਕਫੇ ਅੰਦਰ ਪੰਜਾਬ ਵਿੱਚ ਦੋ ਵਰਲਡ ਕਬੱਡੀ ਕੱਪ ਹੋਏ, ਜਿਨ੍ਹਾਂ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਸਹੀ ਅਰਥਾਂ ਵਿੱਚ ਫਰਸ਼ ਤੋਂ ਅਰਸ਼ ‘ਤੇ ਪਹੁੰਚਾ ਦਿੱਤਾ। ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਦੇ ਸ਼ਬਦਾਂ ਅਨੁਸਾਰ ‘ਕਬੱਡੀ ਕੱਖਾਂ ਤੋਂ ਲੱਖਾਂ ਦਾ ਸਫਰ ਕਰਦੀ […]

Read more ›
ਡਾਇਰੀ ਦੇ ਪੰਨੇ ਜੋ ਮੈਂ ਲਿਖ ਨਾ ਸਕਿਆ

ਡਾਇਰੀ ਦੇ ਪੰਨੇ ਜੋ ਮੈਂ ਲਿਖ ਨਾ ਸਕਿਆ

January 29, 2013 at 11:35 am

– ਡਾ. ਕੇ ਜਗਜੀਤ ਸਿੰਘ ਮੇਰੀ ਉਮਰ ਛੇਤੀ ਹੀ ਅੱਸੀ ਸਾਲ ਦੀ ਹੋ ਜਾਏਗੀ। ਮੈਂ ਮੁੰਬਈ ਸ਼ਹਿਰ ਦੇ ਖਾਲਸਾ ਕਾਲਜ ਤੋਂ 1993 ‘ਚ ਬਤੌਰ ਪ੍ਰਿੰਸੀਪਲ ਰਿਟਾਇਰ ਹੋਇਆ ਸਾਂ। ਭਾਵੇਂ ਲੋਕਾਂ ਦੇ ਕਹਿਣ ਅਨੁਸਾਰ ਬੰਦਾ ਸੱਠ ਸਾਲਾਂ ਦੀ ਉਮਰ ਨੂੰ ਪਹੁੰਚ ਕੇ ਸਠਿਆ ਜਾਂਦਾ ਹੈ ਤੇ 72 ਸਾਲਾਂ ਦੀ ਉਮਰ ‘ਤੇ […]

Read more ›
ਪੰਜਾਬ ਦੇ ਹਰ ਵਰਗ ‘ਚ ਨਸ਼ੇ ਦੀ ਮਾਰ

ਪੰਜਾਬ ਦੇ ਹਰ ਵਰਗ ‘ਚ ਨਸ਼ੇ ਦੀ ਮਾਰ

January 28, 2013 at 1:06 pm

-ਅਮਰਜੀਤ ਕੌਰ ਸਿੱਧੂ ਪੰਜਾਬ ‘ਚ ਨਸ਼ਿਆਂ ਦੀ ਮਾਰ ਨੌਜਵਾਨਾਂ ਨੂੰ ਹੀ ਨਹੀਂ ਵੱਜੀ ਹੋਈ, ਹਰੇਕ ਉਮਰ ਦੇ ਲੋਕ ਇਨ੍ਹਾਂ ਦਾ ਸ਼ਿਕਾਰ ਹੋ ਚੁੱਕੇ ਹਨ। ਨੌਜਵਾਨ ਮੁੰਡਿਆਂ ‘ਚ ਇਹ ਵਧੇਰੇ ਹੈ, ਜਿਸ ਕਰ ਕੇ ਨਸ਼ਿਆਂ ਤੋਂ ਬਚੇ ਨੌਜਵਾਨ ਲੱਭਣਾ ਔਖਾ ਹੈ। ਹਰ ਮਾਂ ਬਾਪ ਦੀ ਇੱਛਾ ਹੁੰਦੀ ਹੈ ਕਿ ਮੁੰਡੇ ਨੂੰ […]

Read more ›
ਪੈਸਾ ਅਤੇ ਪ੍ਰਸੰਨਤਾ

ਪੈਸਾ ਅਤੇ ਪ੍ਰਸੰਨਤਾ

January 27, 2013 at 9:21 am

-ਨਰਿੰਦਰ ਸਿੰਘ ਕਪੂਰ ਜੇ ਪੈਸੇ ਤੋਂ ਤੁਹਾਨੂੰ ਪ੍ਰਸੰਨਤਾ ਨਹੀਂ ਮਿਲ ਰਹੀ ਤਾਂ ਸਪੱਸ਼ਟ ਹੈ ਕਿ ਤੁਸੀਂ ਇਸ ਨੂੰ ਠੀਕ ਢੰਗ ਨਾਲ ਖਰਚ ਨਹੀਂ ਰਹੇ। ਪੈਸੇ ਅਤੇ ਪ੍ਰਸੰਨਤਾ ਵਿਚਲਾ ਸੰਬੰਧ ਭਾਵੇਂ ਕਮਜ਼ੋਰ ਅਤੇ ਆਰਜ਼ੀ ਹੈ, ਪਰ ਇਸ ਦੇ ਬਾਵਜੂਦ ਪ੍ਰਸੰਨਤਾ ਲਈ ਪੈਸਾ ਬੜਾ ਜ਼ਰੂਰੀ ਹੈ। ਇਹ ਸਬੰਧ ਕਮਜ਼ੋਰ ਹੋਣ ਦਾ ਕਾਰਨ […]

Read more ›
ਕਿਹੜੇ ਰਾਹ ਪੈ ਗਈ ਪੰਜਾਬੀ ਗਾਇਕੀ?

ਕਿਹੜੇ ਰਾਹ ਪੈ ਗਈ ਪੰਜਾਬੀ ਗਾਇਕੀ?

January 24, 2013 at 1:14 pm

-ਡਾ. ਸ਼ਮਸ਼ੇਰ ਮੋਹੀ ਗੀਤ, ਸਭਿਆਚਾਰ ਦਾ ਮਹੱਤਵਪੂਰਨ ਅੰਗ ਹੁੰਦੇ ਹਨ। ਅਜੋਕੀ ਪੰਜਾਬੀ ਗਾਇਕੀ ਨੇ ਜਿਸ ਕਦਰ ਪੰਜਾਬੀ ਸਭਿਆਚਾਰ ਨੂੰ ਪਲੀਤ ਕਰ ਕੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਇਆ ਹੈ, ਉਹ ਕਿਸੇ ਸੰਗੀਨ ਜੁਰਮ ਤੋਂ ਘੱਟ ਨਹੀਂ। ਭਾਵੇਂ ਇੰਟਰਨੈਟ ਦੇ ਤੇਜ਼ ਪਸਾਰ ਕਾਰਨ ਇਸ ਵਿੱਚ ਤੇਜ਼ੀ ਆਈ ਹੈ, ਪਰ ਫਿਰ ਵੀ ਇਹ […]

Read more ›
ਮੇਰਾ ਇਹ ਪਿੰਡ ਤੇ’ ਮੇਰਾ ਉਹ ਪਿੰਡ

ਮੇਰਾ ਇਹ ਪਿੰਡ ਤੇ’ ਮੇਰਾ ਉਹ ਪਿੰਡ

January 23, 2013 at 4:26 pm

ਜਗਦੀਸ਼ ਗਰੇਵਾਲ (ਲੜੀ ਜੋੜਨ ਲਈ ਕੱਲ ਦਾ ਅੰਕ ਪੜੋ) ਭਾਗੇ ਦੀਆਂ ਗੱਲਾਂ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਜਦੋਂ ਤੱਕ ਮਨੁੱਖ ਆਪਣੇ ਧੁਰੇ ਨਾਲ ਜੁੜਿਆ ਨਹੀਂ ਰਹਿੰਦਾ, ਉਹ ਆਪਣੇ ਆਪ ਵਿੱਚ ਅਤੇ ਆਪਣੇ ਆਲੇ ਦੁਆਲੇ ਸੱਖਣੇਪਣ ਦਾ ਹੀ ਪ੍ਰਸ਼ਾਦ ਵੰਡਦਾ ਹੈ। ਮਨ ਮਨੁੱਖ ਦੇ ਅੰਦਰੂਨੀ ਧੁਰਾ ਹੈ ਅਤੇ ਉਸਦਾ ਜਨਮ ਸਥਾਨ […]

Read more ›
ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ

ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ

January 23, 2013 at 1:20 pm

-ਸ਼ਵਿੰਦਰ ਕੌਰ ਹਲਕੀ-ਹਲਕੀ ਵਗਦੀ ਪੁਰੇ ਦੀ ਪੌਣ, ਨਿੱਕੀ-ਨਿੱਕੀ ਕਣੀ ਦਾ ਪੈਂਦਾ ਮੀਂਹ, ਬਾਗਾਂ ਉਤੇ ਆਈ ਬਹਾਰ, ਮਲੂਕ ਪੱਤੀਆਂ ‘ਤੇ ਪਏ ਤ੍ਰੇਲ ਤੁਪਕੇ, ਸੱਜਰੀ ਸਵੇਰ ਦੇ ਮੁੱਖ ਵਰਗਾਂ ਮਾਂ ਤੇ ਧੀ ਦਾ ਮੋਹ ਭਿੱਜਿਆ ਰਿਸ਼ਤਾ ਹੁੰਦਾ ਹੈ, ਜਿਸ ਅੱਗੇ ਮਖਿਆਲ ਦੇ ਭਰੇ ਛੰਨੇ ਦੀ ਮਿਠਾਸ ਵੀ ਫਿੱਕੀ ਜਾਪਦੀ ਹੈ। ਬਾਬਲ ਰਾਜੇ […]

Read more ›