ਸਮਾਜਿਕ ਲੇਖ

ਧੀਆਂ ਤੋਂ ਵੱਧ ਪਿਆਰੇ ਹੁੰਦੇ ਨੇ ਜਵਾਈ!

April 25, 2013 at 12:18 pm

-ਰਾਜ ਕੌਰ ਕਮਾਲਪੁਰ ਕੁੜੀਆਂ ਦੀ ਤਰ੍ਹਾਂ ਮੁੰਡਿਆਂ ਦੇ ਵੀ ਵਿਆਹ ਤੋਂ ਬਅਦ ਅਨੇਕਾਂ ਰਿਸ਼ਤੇ ਬਣਦੇ ਹਨ, ਜਿਵੇਂ ਸਾਲਾ, ਸਾਲੇਹਾਰ, ਸਾਲੀਆਂ-ਸਾਂਢੂ ਤੇ ਸੱਸ-ਸਹੁਰਾ। ਇਨ੍ਹਾਂ ਰਿਸ਼ਤਿਆਂ ਵਿੱਚੋਂ ਅਤਿ-ਪਿਆਰੇ ਰਿਸ਼ਤੇ ਦਾ ਨਾਂ ਹੈ ਸੱਸਤੇ ਜਵਾਈ ਦਾ ਰਿਸ਼ਤਾ। ਹੋਵੇ ਵੀ ਕਿਉਂ ਨਾ, ਸੱਸ ਆਪਣੀ ਲਾਡਲੀ ਨੂੰ ਪਾਲ-ਪੋਸ ਕੇ ਪੜ੍ਹਾ-ਲਿਖਾ ਕੇ ਉਮਰ ਭਰ ਕੰਮ ਆਉਣ […]

Read more ›
ਸੋਨੇ ਦੀ ਚਮਕ ਫਿੱਕੀ ਪੈਣ ਦੇ ਕਾਰਨ

ਸੋਨੇ ਦੀ ਚਮਕ ਫਿੱਕੀ ਪੈਣ ਦੇ ਕਾਰਨ

April 25, 2013 at 12:14 pm

– ਐਚ ਐਸ ਡਿੰਪਲ ਆਰਥਿਕ ਮੰਦੀ ਵਿੱਚੋਂ ਨਿਕਲਣ ਲਈ ਕੁਝ ਦੇਸ਼ਾਂ ਵੱਲੋਂ ਥੋਕ ਦੇ ਭਾਅ ਸੋਨਾ ਵੇਚਣ ਦੇ ਬਿਆਨ ਦੇਣ, ਕੌਮਾਂਤਰੀ ਮੁਦਰਾ ਵਜੋਂ ਸੋਨੇ ਨੂੰ ਚੁਣੌਤੀ ਮਿਲਣ ਅਤੇ ਡਾਲਰ ਮਜ਼ੂਬਤ ਹੋਣ ਕਰਕੇ ਸੋਨੇ ਦੀ ਲਗਾਤਾਰ ਵਧਦੀ ਕੀਮਤ ਨੂੰ ਠੱਲ੍ਹ ਹੀ ਨਹੀਂ ਪਈ, ਸਗੋਂ ਇਸ ਦੀ ਕੀਮਤ ਵਿੱਚ ਰਿਕਾਰਡ ਦਰ ਨਾਲ […]

Read more ›
ਸ਼ਮਸ਼ਾਦ ਬੇਗਮ ਦੇ ਵਿਛੋੜੇ `ਤੇ ਵਿਸ਼ੇਸ਼ : ਸੁਰਾਂ ਦੀ ਸ਼ਹਿਜ਼ਾਦੀ –ਸ਼ਮਸ਼ਾਦ ਬੇਗ਼ਮ

ਸ਼ਮਸ਼ਾਦ ਬੇਗਮ ਦੇ ਵਿਛੋੜੇ `ਤੇ ਵਿਸ਼ੇਸ਼ : ਸੁਰਾਂ ਦੀ ਸ਼ਹਿਜ਼ਾਦੀ –ਸ਼ਮਸ਼ਾਦ ਬੇਗ਼ਮ

April 24, 2013 at 7:59 pm

ਡਾ. ਕ੍ਰਿਸ਼ਨ ਕੁਮਾਰ ਰੱਤੂ ਪੰਜਾਬੀ ਗੀਤਾਂ ਦੀ ਖਣਕਦੀ ਹੋਈ ਆਵਾਜ਼ ਸ਼ਮਸ਼ਾਦ ਬੇਗ਼ਮ ਹਮੇਸ਼ਾ ਲਈ ਖ਼ਾਮੋਸ਼ ਹੋ ਗਈ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸ਼ਮਸ਼ਾਦ ਬੇਗਮ ਪੰਜਾਬ ਦੀ ਧੀ ਸੀ। ਅਣਵੰਡੇ ਹਿੰਦੋਸਤਾਨ ਵਿੱਚ ਸ਼ਮਸ਼ਾਦ ਬੇਗ਼ਮ ਨੇ 14 ਅਪਰੈਲ 1919 ਨੂੰ ਅੰਮ੍ਰਿਤਸਰ ਵਿੱਚ ਅੱਖਾਂ ਖੋਲ੍ਹੀਆਂ ਸਨ। ਸ਼ਮਸ਼ਾਦ ਪੰਜਾਬੀ ਅਤੇ ਹਿੰਦੀ-ਉਰਦੂ […]

Read more ›
ਬਾਪੂ ਦੀ ਅਰਦਾਸ ਦਾ ਫਲ

ਬਾਪੂ ਦੀ ਅਰਦਾਸ ਦਾ ਫਲ

April 24, 2013 at 12:19 pm

– ਧੰਨਪਾਲ ਸਿੰਘ ਸੂਰੇਵਾਲੀਆ ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸਾਂ। ਮੇਰੇ ਤੋਂ ਵੱਡੀ ਇਕ ਭੈਣ ਸੀ। ਅਸੀਂ ਦੋਵੇਂ ਭੈਣ ਭਰਾ ਪਿਤਾ ਜੀ ਨੂੰ ਬਾਪੂ ਜੀ ਅਤੇ ਮਾਤਾ ਜੀ ਨੂੰ ਬੀਬੀ ਜੀ ਕਹਿ ਕੇ ਬੁਲਾਉਂਦੇ ਸਾਂ। ਉਹ ਸਾਨੂੰ ਬਹੁਤ ਪਿਆਰ ਕਰਦੇ ਸਨ। ਮੇਰੀ ਭੈਣ ਬਹੁਤਾ ਨਹੀਂ ਪੜ੍ਹ ਸਕੀ ਸੀ, ਕਿਉਂਕਿ […]

Read more ›
ਜਦੋਂ ਚੁੰਨੀ ਨੇ ਵਖ਼ਤ ਪਾਇਆ

ਜਦੋਂ ਚੁੰਨੀ ਨੇ ਵਖ਼ਤ ਪਾਇਆ

April 23, 2013 at 11:54 am

-ਜਸਕਰਨ ਲੰਡੇ ਸਾਡੇ ਗੁਆਂਢ ਵਿੱਚ ਰਹਿੰਦੇ ਮੇਰੇ ਦੋਸਤ ਦੀ ਭੈਣ ਕਮਰੋਂ ਵਿੱਚੋਂ ਸਿਰ ‘ਤੇ ਚੁੰਨੀ ਲੈ ਕੇ ਬਾਹਰ ਆਈ ਤਾਂ ਉਸ ਨੂੰ ਵੇਖ ਕੇ ਉਸ ਦੀ ਮਾਂ ਕਹਿਣ ਲੱਗੀ, ‘‘ਕੁੜੇ, ਆਹ ਕੀਹਦੀ ਚੁੰਨੀ ਲਈ ਫਿਰਦੀ ਐਂ? ਆਪਣੀ ਤਾਂ ਇਹ ਲੱਗਦੀ ਨੀਂ।” ਕੁੜੀ ਨੇ ਕਿਹਾ, ‘‘ਮੰਮੀ, ਇਹ ਤਾਂ ਵੀਰੇ ਦੇ ਮੰਜੇ […]

Read more ›
ਬਹੁਤ ਦਿਲਚਸਪ ਹੈ ਦੇਵ ਥਰੀਕੇ ਵਾਲਾ

ਬਹੁਤ ਦਿਲਚਸਪ ਹੈ ਦੇਵ ਥਰੀਕੇ ਵਾਲਾ

April 23, 2013 at 11:48 am

-ਨਰਿੰਦਰ ਪਾਲ ਸਿੰਘ ਜਗਦਿਓ ਪਹਿਲੀ ਵਾਰ ਜਦੋਂ ਇੱਕ ਟੀ ਵੀ ਇੰਟਰਵਿਊ ਦੇ ਸਿਲਸਿਲੇ ਵਿੱਚ ਦੇਵ ਥਰੀਕਿਆਂ ਵਾਲੇ ਨੂੰ ਮਿਲਿਆ ਸਾਂ ਤਾਂ ਉਹ ਬਿਲਕੁਲ ਵੀ ਓਪਰਾ ਜਿਹਾ ਨਹੀਂ ਲੱਗਿਆ। ਦੇਵ ਨੂੰ ਬਹੁਤੇ ਬਾਪੂ ਕਹਿ ਕੇ ਬੁਲਾਉਂਦੇ ਹਨ। ਉਮਰ ਦੇ ਇਸ ਦੌਰ ‘ਚ (77 ਸਾਲ) ਪੁੱਜ ਕੇ ਵੀ ਹਰਦੇਵ ਸਿੰਘ ‘ਦਿਲਗੀਰ’ ਉਰਫ […]

Read more ›
ਸਭਿਆਚਾਰ ‘ਤੇ ਬਾਜ਼ਾਰ ਦਾ ਪ੍ਰਭਾਵ

ਸਭਿਆਚਾਰ ‘ਤੇ ਬਾਜ਼ਾਰ ਦਾ ਪ੍ਰਭਾਵ

April 22, 2013 at 11:31 am

-ਗੁਰਚਰਨ ਨੂਰਪੁਰ ਪਹਿਲਾਂ ਮਨੁੱਖ ਵਸਤਾਂ ਨੂੰ ਵਰਤਦਾ ਸੀ, ਪਰ ਹੁਣ ਸਥਿਤੀ ਇਹ ਬਣ ਰਹੀ ਹੈ ਕਿ ਵਸਤਾਂ ਮਨੁੱਖ ਨੂੰ ਵਰਤਣ ਲੱਗ ਪਈਆਂ ਹਨ। ਬਾਜ਼ਾਰ ਦਾ ਵਿਸਥਾਰ ਹੋ ਰਿਹਾ ਹੈ। ਇਸ ਦੇ ਪ੍ਰਭਾਵ ਨੇ ਸਾਡੇ ਸਭਿਆਚਾਰ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪਹਿਲਾਂ ਜੀਵਨ ਲਈ ਲੋੜੀਂਦੀਆਂ ਵਸਤਾਂ ਪਿੰਡਾਂ ‘ਚੋਂ ਸ਼ਹਿਰਾਂ […]

Read more ›
ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ

ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ

April 22, 2013 at 11:30 am

– ਹਰਦੀਪ ਸਿੰਘ ਜਟਾਣਾ ਬੰਦਾ ਮੰਨੇ ਚਾਹੇ ਨਾ ਮੰਨੇ, ਪਰ ਕੁਦਰਤ ਦੇ ਕਰਿਸ਼ਮਿਆਂ ਨੂੰ ਅੱਜ ਤੱਕ ਵੀ ਤੇਜ਼ ਬੁੱਧੀ ਦਾ ਮਾਲਕ ਬੰਦਾ ਸਮਝ ਨਹੀਂ ਸਕਿਆ। ਜੇ ਕੁਦਰਤ ਹਰ ਸਾਲ ਆਪਣੇ ਬੱਝਵੇ ਸਮੇਂ ‘ਤੇ ਦਰਖੱਤਾਂ ਦੇ ਪੱਤੇ ਝਾੜ ਦਿੰਦੀ ਹੈ ਤਾਂ ਉਹੀ ਕੁਦਰਤ ਬਹਾਰ ਨੂੰ ਬੁਲਾਵਾ ਦੇ ਕੇ ਰੁੰਡ ਮਰੁੰਡ ਅਤੇ […]

Read more ›

ਕਥਾ ਸਫੈਦੂ ਰਾਮ ਤੇ ਨੀਲੂ ਚੰਦ ਦੀ

April 21, 2013 at 8:42 pm

-ਗੁਰਬਚਨ ਸਿੰਘ ਭੁੱਲਰ ਪਿੰਡ ਖਾਸਾ ਵੱਡਾ ਸੀ। ਦੁਕਾਨਾਂ ਵੀ ਸਿਰਫ ਦੋ ਹੀ ਸਨ। ਗਾਹਕ ਦੋਵਾਂ ਦੁਕਾਨਾਂ ਵਾਸਤੇ ਬਹੁਤ ਸਨ। ਪਰ ਸਫੈਦੂ ਰਾਮ ਤੇ ਨੀਲੂ ਚੰਦ ਵਿੱਚ ਈਰਖਾ ਬਣੀ ਰਹਿੰਦੀ ਹੈ। ਦੋਵੇਂ ‘ਸ਼ਰੀਕ ਉਜੜਿਆ, ਵਿਹੜਾ ਮੋਕਲਾ’ ਦੇ ਸਿਧਾਂਤ ਦੇ ਪੈਰੋਕਾਰ ਸਨ। ਦੋਵੇਂ ਸੋਚਦੇ ਰਹਿੰਦੇ, ਹੁਣ ਦੂਜਾ ਅੱਧ ਵੰਡਾ ਕੇ ਲੈ ਜਾਂਦਾ […]

Read more ›
ਕੱਪ ਛੱਡੋ, ਚਾਹ ਦੀ ਗੜਵੀ ਲਿਆਓ

ਕੱਪ ਛੱਡੋ, ਚਾਹ ਦੀ ਗੜਵੀ ਲਿਆਓ

April 21, 2013 at 8:41 pm

– ਜੋਗਿੰਦਰ ਭਾਟੀਆ ਬਹੁਤ ਪਹਿਲਾਂ ਸਮੇਂ ਵਿੱਚ ਹਰੇਕ ਘਰ ਕੋਈ ਨਾ ਕੋਈ ਲਵੇਰਾ ਕਿੱਲੇ ਉਤੇ ਜ਼ਰੂਰ ਬੰਨਿਆ ਹੁੰਦਾ ਸੀ। ਲੋਕ ਆਪਣੇ ਪਹਿਰਾਵੇ ਵੱਲ ਘੱਟ ਧਿਆਨ ਦਿੰਦੇ ਸਨ। ਖੱਦਰ ਦਾ ਕੁੜਤਾ ਜਾਂ ਮਲੇਸ਼ੀਆ ਆਮ ਪਹਿਨਦੇ ਸਨ, ਪਰ ਖਾਣ ਪੀਣ ਦੇ ਪੂਰੇ ਸ਼ੌਕੀਨ ਸਨ। ਸਾਲ ਵਿੱਚ ਇਕ ਦੋ ਵਾਰ ਤਾਂ ਖੋਏ ਦੀਆਂ […]

Read more ›