ਸਮਾਜਿਕ ਲੇਖ

ਔਰਤਾਂ ਨਾਲ ਜੁੜੀਆਂ ਧਾਰਨਾਵਾਂ ਨੂੰ ਬਦਲਣ ਦੀ ਲੋੜ

ਔਰਤਾਂ ਨਾਲ ਜੁੜੀਆਂ ਧਾਰਨਾਵਾਂ ਨੂੰ ਬਦਲਣ ਦੀ ਲੋੜ

June 6, 2013 at 12:26 am

– ਪ੍ਰੋ. ਜਤਿੰਦਰਬੀਰ ਨੰਦਾ ਸਾਡੇ ਰਵਾਇਤੀ ਪਰੰਪਰਾਗਤ ਤੇ ਸਮਾਜਿਕ ਚੌਗਿਰਦੇ ਵਿੱਚ ਅਸੀਂ ਔਰਤ ਨੂੰ ਕਈ ਉਪਨਾਵਾਂ ਤੇ ਉਪਮਾਵਾਂ ਨਾਲ ਪੁਕਾਰਨ ਦੇ ਆਦੀ ਹੋ ਗਏ ਹਾਂ। ਕੋਈ ਇਸਤਰੀ ਨੂੰ ਦੇਵੀ ਕਹਿ ਕੇ ਪੁਕਾਰਦਾ ਹੈ, ਕੋਈ ਗਊ, ਕੋਈ ਅਸੀਲ, ਕੋਈ ਸਦਾ ਘਰ ਵਿੱਚ ਰਹਿਣ ਵਾਲੀ ਠਹਿਰੀ ਤੇ ਟਿਕੀ ਹੋਈ ਕੁੜੀ ਕਹਿ ਕੇ […]

Read more ›
ਮਹਾਤਮਾ ਨੂੰ ਬੁੱਧ ਹੀ ਰਹਿਣ ਦਿਓ!

ਮਹਾਤਮਾ ਨੂੰ ਬੁੱਧ ਹੀ ਰਹਿਣ ਦਿਓ!

June 6, 2013 at 12:25 am

– ਡਾ. ਕਰਾਂਤੀ ਪਾਲ ਪਿਤਰ ਤੀਰਥ ਉਹ ਸਥਾਨ ਹੈ, ਜਿਥੇ ਜਾ ਕੇ ਹਿੰਦੂ ਆਪਣੇ ਮਿੱਤਰਾਂ ਲਈ ਪਿੰਡ ਦਾਨ, ਤਾਪਰ, ਸਰਾਧ ਆਦਿ ਕਰਮ ਕਰਦੇ ਹਨ। ‘ਮਤਸਯ’ ਪੁਰਾਣ ਵਿੱਚ ਪਿੱਤਰ ਤੀਰਥਾਂ ਦੀ ਗਿਣਤੀ ਵੱਡੇ ਪੱਧਰ ‘ਤੇ ਕੀਤੀ ਗਈ ਹੈ, ਪਰ ਗਯਾ, ਕਾਸ਼ੀ, ਪ੍ਰਾਗ ਅਤੇ ਹਰਿਦੁਆਰ ਪ੍ਰਮੁੱਖ ਮੰਨੇ ਗਏ ਹਨ। ਗਯਾ ਵਿੱਚ ਪਿੱਤਰ […]

Read more ›
ਮੈਂ ਗੁੱਗਾ ਮਨਾਵਣ ਚੱਲੀ ਆਂ

ਮੈਂ ਗੁੱਗਾ ਮਨਾਵਣ ਚੱਲੀ ਆਂ

June 4, 2013 at 11:40 pm

– ਸੁਖਦੇਵ ਮਾਦਪੁਰੀ ਮੱਧਕਾਲ ਤੋਂ ਹੀ ਲੋਕ ਸੱਪਾਂ ਅਤੇ ਸੀਤਲਾ ਮਾਤਾ ਦੀ ਪੂਜਾ ਕਰਦੇ ਆ ਰਹੇ ਹਨ। ਇਨ੍ਹਾਂ ਦੀ ਪੂਜਾ ਸਮੇਂ ਸੁਆਣੀਆਂ ਅਨੇਕਾਂ ਗੀਤ ਗਾਉਂਦੀਆਂ ਹਨ, ਜਿਨ੍ਹਾਂ ਨੂੰ ਅਨੁਸ਼ਾਸਕ ਗੀਤ ਰੂਪ ਆਖਦੇ ਹਨ। ਜਨਮ ਅਸ਼ਟਮੀ ਤੋਂ ਅਗਲੀ ਭਲਕ ਭਾਦੋਂ ਦੀ ਨੌਵੀਂ ਨੂੰ ਗੁੱਗੇ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਮਾੜੀਆਂ […]

Read more ›
ਜੀਜਾ ਵਾਰ ਨੱਤੀਆਂ ਦਾ ਜੋੜਾ

ਜੀਜਾ ਵਾਰ ਨੱਤੀਆਂ ਦਾ ਜੋੜਾ

June 4, 2013 at 11:38 pm

– ਜੁਗਿੰਦਰਪਾਲ ਕਿਲ੍ਹਾ ਨੌਂ ਸਮਾਜ ਰੂਪੀ ਫੁਲਵਾੜੀ ਵਿੱਚ ਰਿਸ਼ਤਿਆਂ ਰੂਪੀ ਅਨੇਕਾਂ ਸੋਹਣੇ-ਸੋਹਣੇ ਫੁੱਲ ਆਪੋ-ਆਪਣੀ ਮਹਿਕ ਬਿਖੇਰ ਰਹੇ ਹਨ। ਵੱਖ-ਵੱਖ ਰਿਸ਼ਤੇ ਜਿਥੇ ਸਾਨੂੰ ਸਾਡੇ ਫਰਜ਼ਾਂ ਦਾ ਅਹਿਸਾਸ ਕਰਵਾਉਂਦੇ ਹਨ, ਉਥੇ ਇਨ੍ਹਾਂ ਵਿੱਚੋਂ ਕਈ ਹਾਸਰਸ ਭਰਪੂਰ ਰਿਸ਼ਤੇ ਸਾਡੇ ਮਨ ਨੂੰ ਅਜੀਬ ਜਿਹਾ ਸਕੂਨ ਵੀ ਦਿੰਦੇ ਹਨ। ਆਪਸੀ ਨੋਕ ਝੋਕ ਅਤੇ ਹਾਸੇ ਠੱਠੇ […]

Read more ›
ਕੌਮੀਅਤ ਦਾ ਅਹਿਸਾਸ

ਕੌਮੀਅਤ ਦਾ ਅਹਿਸਾਸ

June 3, 2013 at 10:32 pm

– ਲਾਲ ਸਿੰਘ ਕਲਸੀ ਗੱਲ 35 ਕੁ ਸਾਲ ਪੁਰਾਣੀ ਹੈ, ਜਦੋਂ ਅਸੀਂ 52 ਵਿਅਕਤੀ ਕਮਾਈ ਕਰਨ ਦੇ ਮਕਸਦ ਨਾਲ ਇਰਾਨ ਦੇ ਇਕ ਸੀਮਿੰਟ ਬਣਾਉਣ ਵਾਲੇ ਕਾਰਖਾਨੇ ਦੀ ਉਸਾਰੀ ਕਰਨ ਵਾਲੀ ਕੰਪਨੀ ਵਿੱਚ ਗਏ ਸਾਂ। ਬੋਲੀ ਦੀ ਭਿੰਨਤਾ ਦੇ ਨਾਲ-ਨਾਲ ਸਾਡੇ ਖਾਣ-ਪੀਣ ਅਤੇ ਪਹਿਰਾਵੇ ਵਿੱਚ ਵੀ ਵਖਰੇਵਾਂ ਸੀ। ਇਕ ਹੋਰ ਵੱਡਾ […]

Read more ›
ਅੱਜ ਕਿਥੇ ਗੁੰਮ ਹੋ ਗਏ ਹਨ ਸਰਵਣ ਪੁੱਤਰ?

ਅੱਜ ਕਿਥੇ ਗੁੰਮ ਹੋ ਗਏ ਹਨ ਸਰਵਣ ਪੁੱਤਰ?

June 2, 2013 at 11:26 pm

– ਜੀ ਕੇ ਸਿੰਘ ਆਈ ਏ ਐਸ ਪੰਜਾਬ ਦੀ ਉਚ ਅਦਾਲਤ ਤੋਂ ਸੇਵਾ ਮੁਕਤ ਹੋਏ ਮੁੱਖ ਜੱਜ ਵੱਲੋਂ ਆਪਣੇ ਬੁਢਾਪੇ ਦੇ ਦਿਨਾਂ ‘ਚ ਉਚ ਅਦਾਲਤ ਨੂੰ ਆਪਣੇ ਪੁੱਤਰ ਵਲੋਂ ਕੀਤੇ ਜਾ ਰਹੇ ਦੁਰਵਿਹਾਰ ਸਬੰਧੀ ਲਾਈ ਗਈ ਗੁਹਾਰ ਨੇ ਸਾਡੇ ਸਮਾਜਿਕ ਢਾਂਚੇ ਦੇ ਖੇਰੰੂ-ਖੇਰੂੰ ਹੋਣ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। […]

Read more ›
ਸੱਸ-ਨੂੰਹ ਦਾ ਝਗੜਾ

ਸੱਸ-ਨੂੰਹ ਦਾ ਝਗੜਾ

May 30, 2013 at 11:02 pm

– ਗੁਰਦੀਪ ਸਿੰਘ ਭੁਪਾਲ ਲੋਕ ਬੋਲੀਆਂ ਵਿੱਚ ਜਿਥੇ ਪੁਰਾਤਨ ਪੰਜਾਬੀ ਸਮਾਜ ਦੀ ਝਲਕ ਪੈਂਦੀ ਹੈ, ਉਥੇ ਨਾਲ ਹੀ ਉਸ ਸਮਾਜ ਵਿੱਚ ਬੁੁਨਿਆਦੀ ਭੂਮਿਕਾ ਨਿਭਾਉਂਦੇ ਰਿਸ਼ਤਿਆਂ-ਨਾਤਿਆਂ ਦੀ ਤਸਵੀਰ ਵੀ ਦਿਖਾਈ ਦਿੰਦੀ ਹੈ। ਸੱਸ-ਨੂੰਹ ਦਾ ਰਿਸ਼ਤਾ ਸ਼ੁਰੂ ਤੋਂ ਹੀ ਝਗੜਿਆਂ ਵਾਲਾ ਰਿਹਾ ਹੈ। ਜੇ ਇਕ ਪਾਸੇ ਵੇਖੀਏ ਤਾਂ ਸਾਡਾ ਸਮਾਜ ਮਰਦ ਪ੍ਰਧਾਨ […]

Read more ›
ਜਦੋਂ ਆਪਣੇ ਹੀ ਦਰਦ ਦੇਈ ਜਾਣ

ਜਦੋਂ ਆਪਣੇ ਹੀ ਦਰਦ ਦੇਈ ਜਾਣ

May 30, 2013 at 11:02 pm

-ਬਰਿਸ਼ ਭਾਨ ਘਲੋਟੀ ਪਿਛਲੇ ਮਹੀਨ ਦੀ 10 ਤਰੀਕ ਨੂੰ ਮੈਂ ਦਫਤਰ ਜਾਣ ਲਈ ਤਿਆਰ ਹੋ ਕੇ ਨਿੱਤ ਵਾਂਗ ਅਖਬਾਰ ‘ਤੇ ਸਰਸਰੀ ਜਿਹੀ ਨਜ਼ਰ ਮਾਰ ਰਿਹਾ ਸਾਂ ਤਾਂ ਮੇਰੇ ਮੋਬਾਈਲ ਦੀ ਘੰਟੀ ਵੱਜੀ। ਮੇਰੇ ਪਿੰਡ ਵਾਸੀ, ਕਲਾਸ ਫੈਲੋ ਤੇ ਹੁਣ ਬੈਂਕ ਵਿੱਚ ਕੰਮ ਕਰ ਰਹੇ ਮੈਨੇਜਰ ਮਿੱਤਰ ਤੇ ਭਰਾ ਸਮਾਨ ਜਸਵਿੰਦਰ […]

Read more ›
ਭਾਰਤ ਵਿੱਚ ਬੱਚੇ ਤਾਂ ਹੌਲੇ ਹਨ ਤੇ ਬਸਤੇ ਭਾਰੀ

ਭਾਰਤ ਵਿੱਚ ਬੱਚੇ ਤਾਂ ਹੌਲੇ ਹਨ ਤੇ ਬਸਤੇ ਭਾਰੀ

May 30, 2013 at 1:41 am

-ਕੁਲਦੀਪ ਸਿੰਘ ਧਨੌਲਾ ਕਈ ਵਾਰ ਬੱਚਿਆਂ ਦੇ ਕਿਤਾਬਾਂ ਵਾਲੇ ਭਾਰੀ ਬੈਗ ਦੇਖ ਕੇ ਤਰਸ ਆਉਂਦੈ। ਧਿਆਨ ਅਤੀਤ ਵੱਲ ਚਲਿਆ ਜਾਂਦੈ ਕਿਉਂਕਿ ਉਨ੍ਹਾਂ ਵੇਲਿਆਂ ਵਿੱਚ ਬੱਚੇ ਭਾਰੀ ਅਤੇ ਬਸਤੇ ਹੌਲੇ ਹੁੰਦੇ ਸਨ। ਉਸ ਸਮੇਂ ਖਾਣ ਪੀਣ ਵਾਲੀਆਂ ਚੀਜ਼ ਵੀ ਖਾਲਸ ਹੋਣ ਕਾਰਨ ਬੱਚੇ ਸਿਹਤਮੰਦ ਹੁੰਦੇ ਸਨ। ਉਸ ਸਮੇਂ ਜਿਹੋ ਜਿਹੀ ਅੰਗਰੇਜ਼ੀ […]

Read more ›
ਵਿਕਾਸ ਬਨਾਮ ਵਿਨਾਸ਼

ਵਿਕਾਸ ਬਨਾਮ ਵਿਨਾਸ਼

May 28, 2013 at 10:26 pm

– ਮਾ. ਨਰੰਜਨ ਸਿੰਘ ਅੱਜ ਦੁਨੀਆ ਦਾ ਹਰ ਦੇਸ਼ ਵਿਕਾਸ ਦੀ ਗੱਲ ਕਰਦਾ ਹੈ। ਵਿਕਾਸ ਦੇ ਅਰਥ ਹਨ ਜੀਵਨ ਦਾ ਆਨੰਦ ਮਾਨਣ ਲਈ ਚੰਗੇ ਸਾਧਨ ਪੈਦਾ ਕਰਨਾ। ਹਰ ਕੋਈ ਆਪਣੀ ਖੁਸ਼ਹਾਲੀ ਤੇ ਸੁੱਖ ਆਰਾਮ ਲਈ ਵਿਕਾਸ ਕਰਦਾ ਹੈ। ਉਦਮੀ ਤੇ ਹਿੰਮਤੀ ਦੇਸ਼ ਵੀ ਆਪਣੀ ਖੁਸ਼ਹਾਲੀ ਲਈ ਵਿਕਾਸ ਕਰਦੇ ਰਹਿੰਦੇ ਹਨ। […]

Read more ›