ਸਮਾਜਿਕ ਲੇਖ

ਮੇਰਾ ਮੱਘਰ ਕਰੀਂ ਵਿਆਹ ਵੇ..

ਮੇਰਾ ਮੱਘਰ ਕਰੀਂ ਵਿਆਹ ਵੇ..

June 25, 2013 at 1:16 pm

– ਹਰਕੇਸ਼ ਸਿੰਘ ਕਹਿਲ ਮੱਘਰ ਸਾਲ ਦਾ ਨੌਵਾਂ ਮਹੀਨਾ ਹੈ। ਪਹਿਲੇ ਸਮਿਆਂ ਵਿੱਚ ਦੁਨੀਆਦਾਰੀ ਤੇ ਕਬੀਲਦਾਰੀ ਦੇ ਬਹੁਤੇ ਕੰਮਕਾਜ ਪੰਡਤਾਂ ਬ੍ਰਾਹਮਣਾਂ ਤੋਂ ਜੰਤਰੀ ਵਿਖੇ ਕੇ ਕੀਤੇ ਜਾਂਦੇ ਸਨ। ਵਿਆਹ ਦਾ ਦਿਨ ਤਾਂ ਵਿਸ਼ੇਸ਼ ਤੌਰ ‘ਤੇ ਪੰਡਤ ਤੋਂ ਜੰਤਰੀ ਵਿਖਾ ਕੇ ਰੱਖਿਆ ਜਾਂਦਾ ਸੀ। ਮੱਘਰ ਮਹੀਨੇ ਬਾਰੇ ਧਾਰਨਾ ਬਣੀ ਹੋਈ ਸੀ […]

Read more ›
ਰਿਸ਼ਤਾ ਮਾਂ ਤੇ ਪੁੱਤ ਦਾ

ਰਿਸ਼ਤਾ ਮਾਂ ਤੇ ਪੁੱਤ ਦਾ

June 25, 2013 at 1:16 pm

– ਸ਼ਮਿੰਦਰ ਕੌਰ (ਪੱਟੀ) ਪੁੱਤਾਂ ਵਾਲਿਓ ਮਾਰ ਕੇ ਨਿਗਾਹ ਵੇਖੋ, ਜਾਂਦਾ ਪੁੱਤਾਂ ਦਾ ਦੁੱਖ ਸੁਣਾਇਆ ਨੀਂ, ਉਸ ਮਾਂ ਨੂੰ ਪੁੱਤ ਦਾ ਦਰਦ ਕੀ ਏ, ਜਿਹਨੇ ਆਪਣੀ ਗੋਦ ਖਿਡਾਇਆ ਈ ਨਹੀਂ? ਮਾਂ ਪੁੱਤ ਦਾ ਰਿਸ਼ਤਾ ਦੁੱਧ ਦੀ ਸਾਂਝ ਨਾਲ ਜੁੜਿਆ ਹੈ। ਨੌਂ ਮਹੀਨੇ ਆਪਣੇ ਖੂਨ ਨਾਲ ਸਿੰਜ ਕੇ ਇਕ ਮਾਂ ਅੰਤਾਂ […]

Read more ›

ਉਘੇ ਕਮਿਉਨਿਸਟ ਆਗੂ ਕਾ:ਸੱਤਪਾਲ ਡਾਂਗ ਦੀ ਯਾਦ ਵਿੱਚ

June 24, 2013 at 9:39 pm

ਹਰਚੰਦ ਸਿੰਘ ਬਾਸੀ ਸੰਸਾਰ ਪ੍ਰਸਿੱਧ ਲੇਖਕ ਗੋਰਕੀ ਨੇ ਕਿਹਾ ਕਿ ਲੋਕ ਸੂਰਮੇ ਉਹ ਹੁੰਦੇ ਹਨ ਜੋ ਅਤਿ ਦੀਆਂ ਘਟੀਆ ਅਤੇ ਕਮੀਨੀਆਂ ਹਾਲਤਾ ਵਿੱਚ ਵੀ ਲ਼ੜਦਿਆਂ ਹੋਇਆਂ ਆਪਣੀ ਨੈਤਿਕਤਾ ਨੂੰ  ਦਾਗ ਨਹੀਂ ਲੱਗਣ ਦਿੰਦੇ। ਗੋਰਕੀ ਦੀਆਂ ਇਹਨਾਂ ਸਤਰਾਂ ਤੇ ਕਾਮਰੇਡ ਡਾਂਗ ਸੌ ਪ੍ਰਤੀਸ਼ਤ ਖਰੇ ਉਤਰੇ। ਪੰਜਾਬ ਤਾਂ ਕੀ ਹਿੰਦੋਸਤਾਨ ਭਰ ਅਤੇ […]

Read more ›
ਜੇ ਬੇਬੇ ਜਿਉਂਦੀ ਹੁੰਦੀ..

ਜੇ ਬੇਬੇ ਜਿਉਂਦੀ ਹੁੰਦੀ..

June 24, 2013 at 1:36 pm

– ਡਾ. ਹਜਾਰਾ ਸਿੰਘ ਚੀਮਾ ਗੱਲ ਉਦੋਂ ਦੀ ਹੈ, ਜਦੋਂ ਕਣਕ ਦੀ ਵਾਢੀ ਸਮੇਂ ਕਿਸਾਨ ਵਿੱਤ ਮੁਤਾਬਕ ਆਖਰੀ ਕਿਆਰਾ ਜਾਂ ਦੋ ਚਾਰ ਮਰਲੇ ਕਣਕ ਬਿਨਾਂ ਵਾਢੀ ਤੋਂ ਚਿੜੀਆਂ-ਜਨੌਰਾਂ ਲਈ ਛੱਡ ਦਿੰਦਾ ਸੀ। ਕਣਕ ਦਾ ਬੋਹਲ ਘਰ ਢੋਹਣ ਸਮੇਂ ਅੰਨਦਾਤਾ ਅਜੇ ਵੀ ਵਿੱਤ ਮੂਜਬ ਆਖਰੀ ਦੋ ਚਾਰ ਮਣ ਕਣਕ ਗਰੀਬ ਗੁਰਬੇ […]

Read more ›
ਗਲਤੀ ਤਾਂ ਵੱਡੀ ਸੀ, ਪਰ ਬਚ ਗਏ

ਗਲਤੀ ਤਾਂ ਵੱਡੀ ਸੀ, ਪਰ ਬਚ ਗਏ

June 23, 2013 at 1:53 pm

– ਜਸਵਿੰਦਰ ਕੌਰ ਮਾਨਸਾ ਬਚਪਨ ਚਾਹੇ ਸਾਡੇ ਮਾਪਿਆਂ ਦਾ ਸੀ ਚਾਹੇ ਸਾਡਾ ਜਾਂ ਸਾਡੇ ਬੱਚਿਆਂ ਦਾ। ਬਚਪਨ ਨਾਂ ਹੀ ਬੇਫਿਕਰੀ, ਸ਼ਰਾਰਤਾਂ ਕਰਨ ਤੇ ਖਾਣ ਪੀਣ ਦਾ ਹੈ। ਸਾਡੇ ਬੱਚਿਆਂ ਦੇ ਬਚਪਨ ਤੇ ਸਾਡੇ ਬਚਪਨ ‘ਚੋਂ ਕੁਝ ਨਹੀਂ ਬਦਲਿਆ ਬਸ ਬਦਲੀ ਹੈ ਤਾਂ ਹਵਾ ਜੋ ਪਹਿਲਾਂ ਤਾਂ ਸੁਗੰਧੀ ਭਰੀ ਹੁੰਦੀ ਸੀ […]

Read more ›
ਅੰਧ-ਵਿਸ਼ਵਾਸ ਦਾ ਮੱਕੜਜਾਲ

ਅੰਧ-ਵਿਸ਼ਵਾਸ ਦਾ ਮੱਕੜਜਾਲ

June 20, 2013 at 2:03 pm

– ਜਸਵੰਤ ਭਾਰਤੀ ਪੁਰਾਤਨ ਸਮੇਂ ਤੋਂ ਹੀ ਧਰਮ ਮਨੁੱਖ ਨੂੰ ਸਦਗੁਣਾਂ ਨਾਲ ਭਰਪੂਰ ਇਕ ਸੁਚੱਜੀ ਜੀਵਨ ਜਾਚ ਸਿਖਾਉਣ ਦੇ ਨਾਲ ਉਸ ਦੇ ਆਤਮਿਕ ਸ਼ੁੱਧੀ ਦਾ ਇਕ ਅਨਮੋਲ ਸਾਧਨ ਮੰਨਿਆ ਜਾਂਦਾ ਰਿਹਾ ਹੈ। ਇਸੇ ਕਾਰਨ ਧਰਮ ਦੇ ਰਸਤੇ ਉਪਰ ਚੱਲਣ ਵਾਲਿਆਂ ਨੂੰ ਰੱਬੀ ਰੂਪ ਸਵੀਕਾਰਦਿਆਂ ਉਨ੍ਹਾਂ ਅੱਗੇ ਸਿਜਦੇ ਕੀਤੇ ਜਾਂਦੇ ਰਹੇ […]

Read more ›
ਬਜ਼ਾਰੂੂ ਰੁਚੀਆਂ ਵਾਲੀ ਗਾਇਕੀ ਖਤਰਨਾਕ

ਬਜ਼ਾਰੂੂ ਰੁਚੀਆਂ ਵਾਲੀ ਗਾਇਕੀ ਖਤਰਨਾਕ

June 19, 2013 at 1:34 pm

– ਗੁਰਦੀਪ ਸਿੰਘ ਭੁਪਾਲ ਵਿਸ਼ਵੀਕਰਨ ਦੇ ਅਖੌਤੀ ਨਾਅਰੇ ਨੇ ਪੰਜਾਬੀ ਨੈਤਿਕਤਾ ਨੂੰ ਏਨਾ ਬਦਲ ਦਿੱਤਾ ਹੈ ਕਿ ਇਕ ਪਾਸੇ ਤਾਂ ਸਾਨੂੰ ਸੱਭਿਆਚਾਰਕ ਪੱਖੋਂ ਪੱਛਮ ਦਾ ਗੁਲਾਮ ਬਣਾ ਕੇ ਸਾਡੇ ਅੰਦਰ ਅਧੂਰੇਪਣ ਦਾ ਅਹਿਸਾਸ ਪੈਦਾ ਕੀਤਾ ਜਾ ਰਿਹਾ ਹੈ। ਉਥੇ ਦੂਜੇ ਪਾਸੇ ਸਾਡੀ ਪੰਜਾਬੀ ਵਿਰਾਸਤ ਨੂੰ ਖਤਮ ਕਰਨ ਵਿੱਚ ਪਹਿਲਕਦਮੀ ਕੀਤੀ […]

Read more ›
ਬਾਬਲ ਤੇਰਾ ਪੁੰਨ ਹੋਵੇ

ਬਾਬਲ ਤੇਰਾ ਪੁੰਨ ਹੋਵੇ

June 18, 2013 at 11:05 pm

-ਡਾ. ਪ੍ਰਿਤਪਾਲ ਸਿੰਘ ਮਹਿਰੋਕ ਪੰਜਾਬੀ ਲੋਕ ਗੀਤਾਂ ਦੇ ਵਿਸ਼ਾਲ ਭੰਡਾਰੇ ਵਿੱਚ ਜਦ ਮਨੁੱਖ ਦੇ ਸਮਾਜਕ ਇਤਿਹਾਸ ਦੀ ਗੱਲ ਚੱਲਦੀ ਹੈ ਤਾਂ ਸਮਾਜਕ ਰਿਸ਼ਤਿਆਂ ਦੀ ਮੁਢਲੀ ਇਕਾਈ ਪਰਵਾਰ ਨੂੰ ਕੇਂਦਰ ਵਿੱਚ ਰੱਖ ਕੇ ਵੇਖਿਆ ਜਾਂਦਾ ਹੈ। ਪਰਵਾਰ ਦੇ ਮੂਲ ਰਿਸ਼ਤਿਆਂ ਵਿੱਚ ਪਤੀ-ਪਤਨੀ, ਪਿਓ-ਪੁੱਤ, ਪਿਓ-ਧੀ, ਮਾਂ-ਧੀ, ਮਾਂ-ਪੁੱਤ, ਭਰਾ-ਭਰਾ, ਭੈਣ-ਭੈਣ, ਭੈਣ-ਭਰਾ ਆਦਿ ਰਿਸ਼ਤੇ […]

Read more ›
ਸਟੇਜਾਂ ਦਾ ਸ਼ਿੰਗਾਰ ਬਣਿਆ ਚਰਖਾ

ਸਟੇਜਾਂ ਦਾ ਸ਼ਿੰਗਾਰ ਬਣਿਆ ਚਰਖਾ

June 18, 2013 at 10:59 pm

-ਗੁਰਮੇਲ ਸਿੰਘ ਪੰਜਾਬੀ ਸਭਿਆਚਾਰ ਵਿੱਚ ਚਰਖੇ ਦੀ ਆਪਣੀ ਵਿਸ਼ੇਸ਼ਤਾ ਹੈ। ਪੁਰਾਤਨ ਸਮਿਆਂ ਵਿੱਚ ਚਰਖਾ ਹਰ ਘਰ ਦੀ ਸ਼ਾਨ ਹੁੰਦਾ ਸੀ। ਚਰਖੇ ਦੀ ਘੰੂੰ-ਘੂੰ ਚੱਲਦੇ ਰਾਹੀਆਂ ਅਤੇ ਅਜਨਬੀਆਂ ਦੇ ਮਨ ਨੂੰ ਮੋਹ ਲੈਂਦੀ ਸੀ। ਦਿਨ ਵੇਲੇ ਘਰ ਦੇ ਵਿਹੜੇ ਦੀ ਫਿਜ਼ਾ ਵਿੱਚ ਰਸ ਘੋਲਦੀ ਹਾਸੇ-ਠੱਠਿਆਂ ਦੀ ਆਵਾਜ਼ ‘ਚੋਂ ਸਹਿਜੇ ਅਨੁਮਾਨ ਲੱਗ […]

Read more ›
ਛੋਟੀ ਬੱਚੀ ਦਾ ਵੱਡਾ ਸਬਕ

ਛੋਟੀ ਬੱਚੀ ਦਾ ਵੱਡਾ ਸਬਕ

June 17, 2013 at 1:30 pm

– ਪ੍ਰੇਮ ਲਤਾ ਸਾਲ 2008 ਵਿੱਚ ਮੈਂ ਬਤੌਰ ਹੈਡਟੀਚਰ ਪਿੰਡ ਮਾਰਵਾ ਵਿਖੇ ਪੈਂਦੇ ਇਕ ਸਕੂਲ ਵਿੱਚ ਹਾਜ਼ਰ ਹੋ ਗਈ ਸੀ। ਇਸ ਤੋਂ ਪਹਿਲਾਂ ਮੇਰੀ ਵੀਹ ਸਾਲ ਦੀ ਨੌਕਰੀ ਬਸੀ ਪਠਾਣਾਂ ਵਿੱਚ ਸੀ। ਜਿੱਥੇ ਮੈਨੂੰ ਆਪਣੀ ਤਰੱਕੀ ਦੀ ਖੁਸ਼ੀ ਸੀ, ਉਥੇ ਪਿੰਡ ਵਿੱਚ ਕੰਮ ਕਰਨ ਦਾ ਡਰ ਵੀ ਸੀ, ਕਿਉਂਕਿ ਮੈਂ […]

Read more ›