ਸਮਾਜਿਕ ਲੇਖ

ਆਜ਼ਾਦੀ ਦੇ ਦੌਰ ਦੌਰੇ ਦੇ ਕੁਝ ਹਾਲਾਤ

February 24, 2013 at 10:45 pm

– ਡਾ. ਕੇ ਜਗਜੀਤ ਸਿੰਘ ਉਨ੍ਹਾਂ ਭਲੇ ਦਿਨਾਂ ‘ਚ ਜਿਥੇ ਇਕ ਪਾਸੇ ਹਿੰਦੂ, ਮੁਸਲਮਾਨਾਂ ਤੇ ਸਿੱਖਾਂ ‘ਚ ਆਪਸੀ ਭਾਈਚਾਰੇ ‘ਚ ਕੋਈ ਕਮੀ ਨਹੀਂ ਸੀ, ਉਥੇ ਦੂਜੇ ਪਾਸੇ ਸਾਰੇ ਹਿੰਦੁਸਤਾਨ ‘ਚ ਸੁਤੰਤਰਤਾ ਸੰਗਰਾਮ ਵੀ ਜ਼ੋਰ ਫੜ ਰਿਹਾ ਸੀ। ਵੱਡੇ-ਵੱਡੇ ਸ਼ਹਿਰਾਂ ‘ਚ ਹੜਤਾਲਾਂ ਹੁੰਦੀਆਂ, ਜਲਸੇ ਹੁੰਦੇ। ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲੱਗਦੇ। ਮੈਂ […]

Read more ›

ਜਦੋਂ ਮੈਨੂੰ ਸਤਿਆਰਥੀ ਮਿਲਣ ਆਇਆ

February 21, 2013 at 8:54 pm

-ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਇਹ ਗੱਲ ਤਾਂ ਉਨੀ ਸੌ ਤਹੇਤਰ-ਚੁਹੱਤਰ ਦੀ ਹੈ। ਉਦੋਂ ਮੈਂ ਬੀ ਐਸ ਸੀ (ਆਨਰਜ਼) ਕਰਦਾ ਸਾਂ। ਪੰਜਾਬ ਵਿਸ਼ਵ ਵਿਦਿਆਲੇ ਦੇ ਭੌਤਿਕ ਵਿਗਿਆਨ ਵਿਭਾਗ ਵਿੱਚ। ਮੈਂ ਹੋਮੀ ਜਹਾਂਗੀਰ ਭਾਬਾ ਹੋਸਟਲ ਵਿੱਚ ਰਹਿੰਦਾ ਸਾਂ। ਛੁੱਟੀ ਵਾਲੇ ਦਿਨ ਇੱਕ ਦਿਨ, ਸਵੇਰੇ ਸਵੇਰੇ, ਮੈਂ ਪੜ੍ਹਨ ਵਿੱਚ ਮਸ਼ਰੂਫ ਸੀ ਕਿ ਮੇਰੇ […]

Read more ›
ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ ਗੁਰਭਜਨ ਸਿੰਘ ਗਿੱਲ

ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ ਗੁਰਭਜਨ ਸਿੰਘ ਗਿੱਲ

February 21, 2013 at 12:20 am

(21 ਫਰਵਰੀ ਨੂੰ ਵਿਸ਼ਵ ਮਾਤ ਭਾਸ਼ਾ ਦਿਵਸ ਮੌਕੇ `ਤੇ ਵਿਸ਼ੇਸ਼) ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਹੈ ਕਿ ਆਉਦੇ 50 ਵਰਿਆਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਵਰੇ ਪਹਿਲਾਂ ਇਸ ਰਿਪੋਰਟ […]

Read more ›
ਹੁਣ ਰਾਹ ਦਸੇਰੇ ਹੀ ਭਟਕ ਗਏ ਜਾਪਦੇ ਹਨ

ਹੁਣ ਰਾਹ ਦਸੇਰੇ ਹੀ ਭਟਕ ਗਏ ਜਾਪਦੇ ਹਨ

February 21, 2013 at 12:07 am

– ਅਵਤਾਰ ਬਖਤੂ ਛੋਟੇ ਹੁੰਦਿਆਂ ਰਾਤ ਨੂੰ ਬਾਪੂ ਜੀ ਨਾਲ ਪੈ ਕੇ ਅਸੀਂ ਭੈਣ ਭਰਾਵਾਂ ਨੇ ਬਾਤ ਸੁਣਨ ਦੀ ਜ਼ਿੰਦ ਕਰਨੀ। ਬਾਪੂ ਜੀ ਨੇ ਕਹਿਣਾ ਬਾਤ ਤਾਂ ਰੋਜ਼ ਸੁਣਦੇ ਹੋ ਅੱਜ ਕੰਮ ਦੀ ਗੱਲ ਸੁਣੋ। ਉਨ੍ਹਾਂ ਇਕ ਦਿਨ ਦੱਸਿਆ ਕਿ ਪੁਰਾਣੇ ਬਜ਼ੁਰਗਾਂ ਨੇ ਪਸ਼ੂ ਖਰੀਦਣ ਲਈ ਹਿਸਾਰ ਜਾਂ ਨਗੌਰ ਵਰਗੀਆਂ […]

Read more ›
ਟਰੱਕਾਂ ਪਿੱਛੇ ਲਿਖੇ ਅਨੋਖੇ ਨਾਅਰੇ

ਟਰੱਕਾਂ ਪਿੱਛੇ ਲਿਖੇ ਅਨੋਖੇ ਨਾਅਰੇ

February 19, 2013 at 11:32 pm

– ਪ੍ਰਿੰਸੀ ਐਸ ਐਸ ਪ੍ਰਿੰਸ ਟਰੱਕ ਢੋਆ ਢੁਆਈ ਦੇ ਸਾਧਨ ਹੁੰਦੇ ਹਨ। ਮਨੁੱਖੀ ਲੋੜਾਂ ਪੂਰੀਆਂ ਕਰਨ ਵਾਲੀਆਂ ਵਸਤੂਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ‘ਚ ਇਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਕਦੇ-ਕਦੇ ਇਹ ਟਰੱਕ ਪ੍ਰਚਾਰਕ ਵੀ ਹੋ ਨਿਬੜਦੇ ਹਨ। ਇਨ੍ਹਾਂ ਪਿੱਛੇ ਲਿਖੇ ਨਾਅਰੇ ਨਾ ਕੇਵਲ ਸਾਡੀ ਦਿਲਚਸਪੀ ਦਾ ਕਾਰਨ […]

Read more ›
ਪੰਜਾਬ ਲਈ ਨੈਤਿਕ ਸੁਧਾਰਾਂ ਦਾ ਵੇਲਾ

ਪੰਜਾਬ ਲਈ ਨੈਤਿਕ ਸੁਧਾਰਾਂ ਦਾ ਵੇਲਾ

February 18, 2013 at 11:39 pm

-ਬਲਰਾਜ ਮੌਜੂਦਾ ਸਮਾਂ ਪੰਜਾਬ ਦੀ ਧਰਤੀ ‘ਤੇ ਕਹਿਰਵਾਨ ਹੋ ਨਿਬੜਿਆ ਹੈ। ਇਸ ਸਮੇਂ ਨੇ ਦੋ ਧਾਰਨਾਵਾਂ ਨੂੰ ਬਲ ਦਿੱਤਾ ਹੈ। ਇੱਕ ਧਾਰਨਾ ਵਿੱਚ ਬੁਰਛਾਗਰਦੀ ਭਾਰੂ ਹੈ ਅਤੇ ਦੂਜੀ ਵਿੱਚ ਲੋਕਾਂ ਦਾ ਆਤਮ ਬਲ ਡੋਲ ਰਿਹਾ ਹੈ ਜਿਸ ਕਾਰਨ ਪੰਜਾਬ ਦੇ ਸਮਾਜਕ ਢਾਂਚੇ ਵਿੱਚ ਹਲਚਲ ਪੈਦਾ ਹੋ ਗਈ ਹੈ। ਪੰਜਾਬ ਦੇ […]

Read more ›
ਤਾਂ ਜੋ ਸਾਡਾ ਜਾਇਆ ਸਰਵਣ ਪੁੱਤ ਬਣੇ

ਤਾਂ ਜੋ ਸਾਡਾ ਜਾਇਆ ਸਰਵਣ ਪੁੱਤ ਬਣੇ

February 13, 2013 at 11:14 pm

ਮਾਪੇ ਸ਼ਬਦ ਮਾਂ ਤੇ ਪਿਉ ਦੇ ਸੁਮੇਲ ਤੋਂ ਬਣਿਆ ਹੈ। ਮਾਪੇ ਔਲਾਦ ਦੀ ਖਾਤਰ ਕੀ-ਕੀ ਦੁੱਖ ਸਹਿੰਦੇ ਹਨ। ਇਹ ਸਭ ਗੱਲਾਂ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਅਸੀਂ ਆਪ ਮਾਪੇ ਬਣਦੇ ਹਾਂ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਸ ਦਾ ਪਾਲਣ-ਪੋਸਣ ਕਰਨਾ, ਬਾਅਦ ਵਿੱਚ ਜ਼ਿੰਦਗੀ ’ਚ ਪੜ੍ਹਾ ਲਿਖਾ ਕੇ ਚੰਗੀ […]

Read more ›
ਮਹਿੰਗਾਈ ਦੀ ਚੱਕੀ ਵਿੱਚ ਪਿੱਸਦੇ ਲੋਕ

ਮਹਿੰਗਾਈ ਦੀ ਚੱਕੀ ਵਿੱਚ ਪਿੱਸਦੇ ਲੋਕ

February 12, 2013 at 12:22 pm

– ਤੇਜਿੰਦਰ ਵਿਰਲੀ ਪਿਛਲੇ ਲੰਮੇ ਸਮੇਂ ਤੋਂ ਸਮਾਜ ਦਾ ਇਕ ਵਰਗ ਲਗਾਤਾਰ ਇਸ ਗੱਲ ਦੀ ਹਾਲ ਦੁਹਾਈ ਪਾ ਰਿਹਾ ਹੈ ਕਿ ਮਹਿੰਗਾਈ ਨੇ ਉਸ ਦਾ ਲੱਕ ਤੋੜ ਦਿੱਤਾ ਹੈ। ਇਹ ਵਰਗ ਮਹਿੰਗਾਈ ਨੂੰ ਕੋਸਦਾ ਹੈ ਅਤੇ ਇਸ ਲਈ ਜ਼ਿੰਮੇਵਾਰ ਧਿਰ ਦੀ ਨਿਸ਼ਾਨਦੇਹੀ ਕਰਨ ਦੀ ਅਸਫਲ ਕੋਸ਼ਿਸ਼ ਵੀ ਕਰਦਾ ਹੈ। ਭਾਰਤ […]

Read more ›
ਅਫਸੋਸ ਬੁਢਾਪਾ ਉਦਾਸ ਹੈ

ਅਫਸੋਸ ਬੁਢਾਪਾ ਉਦਾਸ ਹੈ

February 11, 2013 at 11:40 am

– ਸੁਖਪਾਲ ਕੌਰ ਪਿਛਲੇ ਦਿਨੀਂ ਗੁਰੂ ਨਗਰੀ ਅੰਮ੍ਰਿਤਸਰ ਦੇ ਇਸ ਸ਼ਹਿਰ ‘ਚ ਬਣੇ ਬਿਰਧ ਆਸ਼ਰਮ ‘ਚ ਹੋਏ ਸਮਾਗਮ ‘ਚ ਜਾਣ ਦਾ ਸਬੱਬ ਬਣਿਆ। ਸਮਾਪਤੀ ਉਪਰੰਤ ਉਥੇ ਰਹਿੰਦੇ ਬਜ਼ੁਰਗਾਂ ਨੂੰ ਵਿਹੰਦੀ ਰਹੀ ਸਾਂ, ਥੋੜ੍ਹਾ ਪਰ੍ਹਾਂ ਖਲੋ ਕੇ। ਹੈਰਾਨ ਜਿਹੀ ਹੋਈ, ਕਿੰਨਾ ਹੀ ਚਿਰ। ਉਨ੍ਹਾਂ ‘ਚੋਂ ਬਹੁਤੇ ਤਾਂ ਮੇਰੇ ਪਿੰਡ ਰਹਿੰਦੇ ਦਾਦੀ […]

Read more ›
ਕਿਸਾਨਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ ਜ਼ਮੀਨ

ਕਿਸਾਨਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ ਜ਼ਮੀਨ

February 10, 2013 at 1:56 pm

– ਡਾ. ਸ. ਸ. ਛੀਨਾ – ਜਿਹੜਾ ਵਿਅਕਤੀ ਕਿਸੇ ਵਪਾਰ, ਸਨਅਤ ਜਾਂ ਖੇਤੀ ਦੇ ਕੰਮ ‘ਚ ਲੱਗਾ ਹੋਇਆ ਹੈ, ਉਸ ਦੀ ਸਭ ਤੋਂ ਵੱਡੀ ਖਾਹਿਸ਼ ਆਪਣੇ ਕਾਰੋਬਾਰ ‘ਚ ਵਾਧਾ ਕਰਨਾ ਹੁੰਦੀ ਹੈ। ਉਤਪਾਦਨ ਦੇ ਚਾਰ ਸਾਧਨਾਂ ਭੂਮੀ, ਪੂੰਜੀ, ਕਿਰਤ ਅਤੇ ਪ੍ਰਬੰਧ ਖੇਤੀ ਵਿੱਚ ਭੂਮੀ ਦੇ ਤੱਤ ਦੀ ਖਾਸ ਮਹੱਤਤਾ ਹੈ। […]

Read more ›