ਸਮਾਜਿਕ ਲੇਖ

ਇਕ ਖਬਰ ਦਾ ਚਮਤਕਾਰੀ ਪ੍ਰਭਾਵ

January 13, 2014 at 12:41 pm

– ਹਰਗੁਣਪ੍ਰੀਤ ਸਿੰਘ ਨਰਸਰੀ ਜਮਾਤ ਤੋਂ ਨੌਵੀਂ ਜਮਾਤ ਤੱਕ ਪੜ੍ਹਾਈ ਦੌਰਾਨ ਹਮੇਸ਼ਾ ਮੂਹਰਲੀ ਕਤਾਰ ਦੇ ਵਿਦਿਆਰਥੀਆਂ ਵਿੱਚ ਰਹਿੰਦਿਆਂ ਜਿਉਂ ਹੀ ਮੈਂ ਅਪ੍ਰੈਲ 2003 ਨੂੰ ਦਸਵੀਂ ਜਮਾਤ ਵਿੱਚ ਕਦਮ ਰੱਖਿਆ ਤਾਂ ਸਕੂਲ ਵੱਲ ਜਾਂਦੇ ਹੋਏ ਮੇਰੇ ਕਦਮ ਆਪਣਾ ਮੂੰਹ ਪੀ ਜੀ ਆਈ ਚੰਡੀਗੜ੍ਹ ਵੱਲ ਮੋੜਨ ਲਈ ਮਜਬੂਰ ਹੋ ਗਏ, ਕਿਉਂਕਿ ਡਾਕਟਰੀ […]

Read more ›
ਲੋਹੜੀ `ਤੇ ਵਿਸ਼ੇਸ਼ : ਕੀ ਵਾਜਬ ਨੇ ਲੋਹੜੀ ਦੇ ਜਸ਼ਨ?

ਲੋਹੜੀ `ਤੇ ਵਿਸ਼ੇਸ਼ : ਕੀ ਵਾਜਬ ਨੇ ਲੋਹੜੀ ਦੇ ਜਸ਼ਨ?

January 13, 2014 at 1:52 am

  ਮਨਜੀਤਇੰਦਰ ਸਿੰਘ ਜੌਹਲ ਜੇ ਲੋਹੜੀ ਨੂੰ ਪੂਰਬੀ ਪੰਜਾਬ ਦਾ ਕੌਮੀ ਤਿਉਹਾਰ ਕਹਿ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਦੀ ਸ਼ੁਰੂਆਤ ਬਾਰੇ ਕਈ ਮਿਥਿਹਾਸਕ-ਇਤਿਹਾਸਕ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਪਰ ਮੂਲ ਰੂਪ ਵਿੱਚ ਇਹ ਤਿਉਹਾਰ ਪੰਜਾਬੀਆਂ ਵਾਸਤੇ ਘਰ ਵਿੱਚ ਪੁੱਤਰ ਪੈਦਾ ਹੋਣ ਦੀ ਖ਼ੁਸ਼ੀ ਨਾਲ ਜੁੜਿਆ […]

Read more ›

ਮਾੜੇ ਤੋਂ ਖਬਰਦਾਰ

January 12, 2014 at 1:25 pm

– ਹੈਰੀ ਸਿੰਘ ਸਰਾਂ ਨੇਕੀ ਜਿੰਨੀ ਦੇਰ ਤੱਕ ਗਲੀ ਦੇ ਮੋੜ ਤੱਕ ਪੁੱਜਦੀ ਹੈ, ਓਨੀ ਦੇਰ ਵਿੱਚ ਬੁਰਾਈ ਹਜ਼ਾਰ ਮੀਲ ਦਾ ਸਫਰ ਤੈਅ ਕਰ ਜਾਂਦੀ ਹੈ। ਮਾੜੇ ਨੂੰ ਮਾੜਾ ਕਹਿਣ ਵਿੱਚ ਅਸੀਂ ਜਿੰਨਾ ਵਕਤ ਖਰਾਬ ਕਰ ਦਿੰਦੇ ਹਾਂ, ਜੇ ਓਨਾ ਕੁ ਵਕਤ ਚੰਗੇ ਨੂੰ ਚੰਗਾ ਕਹਿਣ ਵਿੱਚ ਬਿਤਾ ਸਕੀਏ ਤਾਂ […]

Read more ›

ਅੰਗਰੇਜ਼ ਰਾਜ ਦੀਆਂ ਬਚੀਆਂ ਨਿਸ਼ਾਨੀਆਂ

January 12, 2014 at 1:24 pm

– ਜੰਗਪਾਲ ਸਿੰਘ ਅੰਗਰੇਜ਼ਾਂ ਨੇ ਲਗਭਗ ਇਕ ਸਦੀ ਤੱਕ ਪੰਜਾਬ ‘ਤੇ ਰਾਜ ਕੀਤਾ। ਇਸ ਦੌਰਾਨ ਜਿਥੇ ਨਹਿਰਾਂ ਅਤੇ ਰੇਲਾਂ ਦਾ ਜਾਲ ਵਿਛਾਇਆ ਗਿਆ, ਉਥੇ ਕਈ ਸੰਸਥਾਵਾਂ ਤੇ ਭਵਨ ਵੀ ਉਸਾਰੇ ਗਏ। ਇਨ੍ਹਾਂ ਵਿੱਚੋਂ ਕਈ ਸਰਕਾਰਾਂ ਦੀ ਅਣਦੇਖੀ ਕਾਰਨ ਢਹਿ ਢੇਰੀ ਹੋ ਗਏ ਹਨ। ਕਈਆਂ ਦੇ ਨਾਂ ਬਦਲ ਦਿੱਤੇ ਗਏ ਹਨ […]

Read more ›
ਸ਼ਹੀਦੀ ਦਿਵਸ `ਤੇ ਵਿਸ਼ੇਸ਼ : ਗਦਰੀ ਦੇਸ਼ ਭਗਤ ਭਾਈ ਮੇਵਾ ਸਿੰਘ ਜੀ ਲੋਪੋਕੇ

ਸ਼ਹੀਦੀ ਦਿਵਸ `ਤੇ ਵਿਸ਼ੇਸ਼ : ਗਦਰੀ ਦੇਸ਼ ਭਗਤ ਭਾਈ ਮੇਵਾ ਸਿੰਘ ਜੀ ਲੋਪੋਕੇ

January 10, 2014 at 1:41 am

ਸ਼ਹੀਦ ਭਾਈ ਮੇਵਾ ਸਿੰਘ ਜੀ ਦਾ ਜਨਮ ਦਿਨ 1880 ਈ ਨੂੰ ਪਿੰਡ ਲੋਪੋਕੇ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਲੋਪੋਕੇ ਤਹਿਸੀਲ ਅਜਨਾਲਾ ਵਿੱਚ ਅੰਮ੍ਰਿਤਸਰ ਤੋਂ 14-15 ਕਿਲੋਮੀਟਰ ਦੀ ਵਿੱਥ ਤੇ ਪੈਦਾ ਹੈ। ਆਪ ਜੀ ਦੇ ਪਿਤਾ ਦਾ ਨਾਮ ਨੰਦ ਸਿੰਘ ਅੋਲਖ ਸੀ। ਆਪ ਜੀ ਦੇ ਭਰਾ ਦਾ ਨਾਮ ਦੇਵਾ ਸਿੰਘ ਜੀ। ਆਪ […]

Read more ›

ਪੈਸੇ ਰਹਿਣ ਦੇ ਬੱਸ ਤਵਾ ਨਾ ਲਾਈਂ

January 9, 2014 at 12:43 pm

– ਨਵਿੰਦਰ ਸ਼ਰਮਾ ਗੋਭੀ ਦੀਏ ਕੱਚੀਏ ਵਪਾਰਨੇ ਨਾਲ ਭਗਵੰਤ ਮਾਨ ਦੀ ਬੱਲੇ-ਬੱਲੇ ਹੋ ਗਈ ਸੀ। ਅਸਲ ਵਿੱਚ ਇਹ ਪ੍ਰੀਤ ਮਹਿੰਦਰ ਤਿਵਾੜੀ ਦੇ ਗੀਤ ‘ਫੁੱਲਾਂ ਦੀਏ ਕੱਚੀਏ ਵਪਾਰਨੇ’ ਦੀ ਪੈਰੋਡੀ ਸੀ, ਜਿਸ ਨੂੰ ਸਰਦੂਲ ਸਿਕੰਦਰ ਨੇ ਖੁੱਭ ਕੇ ਗਾਇਆ ਸੀ ਅਤੇ ਇਸ ਗੀਤ ਨੇ ਉਸ ਨੂੰ ਪੱਕੇ ਪੈਰੀਂ ਕਰ ਦਿੱਤਾ ਸੀ। […]

Read more ›

ਮੇਰੇ ਪਿੰਡ ਦਾ ਮਾਣ

January 9, 2014 at 12:42 pm

– ਗੁਰਮੱਤ ਕੌਰ ਦਿੱਲੀ ਵਿਆਹ ਤੋਂ ਬਾਅਦ ਮੈਨੂੰ ਆਪਣੇ ਪੇਕੇ ਪਿੰਡ ਵਾਲੇ ਘਰ ਦੋ ਚਾਰ ਦਿਨ ਹੀ ਰਹਿਣ ਦਾ ਮੌਕਾ ਮਿਲਿਆ ਹੈ। ਇਸ ਵਾਰ ਮੈਂ ਤਿੰਨ ਚਾਰ ਦਿਨ ਆਪਣੇ ਪੇਕੇ ਪਿੰਡ ਘੜੂੰਏਂ ਰਹੀ। ਸੌਲ੍ਹਾਂ ਨਵੰਬਰ ਨੂੰ ਸੰਗਰਾਂਦ ਸੀ। ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਜੋ ਬੱਸ ਸਟੈਂਡ ਦੇ ਨੇੜੇ ਹੈ। […]

Read more ›

ਸਰਦੀਆਂ ਵਿੱਚ ਵਧ ਜਾਂਦੈ ਹਾਰਟ ਅਟੈਕ ਦਾ ਖ਼ਤਰਾ

January 9, 2014 at 5:18 am

ਡਾ ਹਰਚੰਦ ਸਿੰਘ ਸਰਹਿੰਦੀ ਡਾਕਟਰੀ ਵਿਗਿਆਨ ਦੇ ਖੇਤਰ ਵਿੱਚ ਇਹ ਜਾਣਿਆ-ਪਛਾਣਿਆ ਸੱਚ ਹੈ ਕਿ ਸਰਦੀ ਦੀ ਰੁੱਤ ਵਿੱਚ ਦਿਲ ਦਾ ਦੌਰਾ ਪੈਣ ਦੀਆਂ ਘਟਨਾਵਾਂ ਵਾਪਰਨ ਦੀ ਦਰ ਵਿੱਚ ਇੱਕਦਮ ਤੇਜ਼ੀ ਆ ਜਾਂਦੀ ਹੈ ਅਤੇ ਮੌਤ ਦਰ ਵੀ ਗਰਮੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੁੰਦੀ ਹੈ। ਅਧਿਐਨਾਂ ਤੋਂ […]

Read more ›

ਮੰਦੇ ਬੋਲਾਂ ਤੋਂ ਸਦਾ ਦੂਰ ਰਹਿਣਾ ਬਿਹਤਰ

January 9, 2014 at 12:26 am

– ਰਾਜਿੰਦਰਪਾਲ ਸ਼ਰਮਾ ਸਿਆਣੇ ਆਖਦੇ ਹਨ ਕਿ ਬੰਦੇ ਦੀ ਬੋਲ ਬਾਣੀ ਤੋਂ ਉਸ ਦੇ ਕਬੀਲੇ, ਘਰਾਣੇ ਦਾ ਪਤਾ ਲੱਗ ਜਾਂਦਾ ਹੈ। ਮਾੜੀ ਬੋਲ ਬਾਣੀ ਸਾਨੂੰ ਦੂਸਰਿਆਂ ਤੋਂ ਦੂਰ ਕਰ ਦਿੰਦੀ ਹੈ। ਕਈ ਵਾਰ ਤਾਂ ਨਫਰਤ ਦਾ ਪਾਤਰ ਹੀ ਬਣਾ ਛੱਡਦੀ ਹੈ। ਇਸ ਦੇ ਉਲਟ ਬੋਲ ਚਾਲ ਦੇ ਸੋਹਣੇ ਢੰਗ-ਤਰੀਕੇ ਨਾਲ […]

Read more ›

ਰਿਸ਼ਤਿਆਂ ਦੀ ਬਦਲ ਰਹੀ ਪਰਿਭਾਸ਼ਾ

January 9, 2014 at 12:25 am

-ਜਸਪਰੀਤ ਕੌਰ ਸੰਘਾ ਮਨੁੱਖੀ ਜੀਵਨ ਦਾ ਅਸਲ ਆਧਾਰ ਰਿਸ਼ਤੇ ਹਨ ਜਿਨ੍ਹਾਂ ਨੂੰ ਇਨਸਾਨ ਆਪਣੀ ਸਾਰੀ ਜ਼ਿੰਦਗੀ ਕਮਾਉਂਦਾ ਹੈ। ਕੁਝ ਰਿਸ਼ਤੇ ਖੂਨ ਦੇ ਹੁੰਦੇ ਹਨ, ਕੁਝ ਪਰਵਾਰਕ ਅਤੇ ਕੁਝ ਸਮਾਜਕ। ਹਰ ਰਿਸ਼ਤੇ ਦੀ ਆਪਣੀ ਪਰਿਭਾਸ਼ਾ, ਆਪਣੀ ਜ਼ਰੂਰਤ, ਆਪਣੀ ਪਛਾਣ ਅਤੇ ਆਪਣਾ ਮਹੱਤਵ ਹੈ। ਕੁਝ ਰਿਸ਼ਤੇ ਸਾਡੇ ਲਈ ਪਰਮਾਤਮਾ ਤੈਅ ਕਰਦਾ ਹੈ […]

Read more ›