ਰਾਜਨੀਤਿਕ ਲੇਖ

ਵਿਰੋਧੀ ਧਿਰ ਦੀ ਏਕਤਾ ਨੂੰ ਅਮਲੀ ਰੂਪ ਦੇਣ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ

April 24, 2017 at 2:54 pm

-ਕਲਿਆਣੀ ਸ਼ੰਕਰ 2019 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਚੁਣੌਤੀ ਦੇਣ ਲਈ ਕੀ ਵਿਰੋਧੀ ਧਿਰ ਇਕਜੁੱਟ ਹੋਣ ਦੇ ਯੋਗ ਹੋਵੇਗੀ? ਇਹ ਲੱਖ ਟਕੇ ਦਾ ਸਵਾਲ ਹੈ, ਕਿਉਂਕਿ ਬੇਸ਼ੱਕ ਵਿਰੋਧੀ ਧਿਰ 2019 ਦੀਆਂ ਚੋਣਾਂ ਨੂੰ ਮੋਦੀ ਬਨਾਮ ਬਾਕੀ ਵਿਰੋਧੀ ਪਾਰਟੀਆਂ ਦਾ ਰੂਪ ਦੇਣਾ ਚਾਹੁੰਦੀ ਹੈ, ਤਾਂ ਵੀ ਇਕਜੁੱਟਤਾ ਉਸ ਨੂੰ ਲਗਾਤਾਰ ਝਕਾਨੀ […]

Read more ›

ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਇੱਕ ਰਣਨੀਤਕ ਲੋੜ

April 23, 2017 at 7:39 pm

-ਪੂਨਮ ਆਈ ਕੌਸ਼ਿਸ਼ ਗੁਆਂਢੀ ਜਾਂ ਦੁਸ਼ਮਣ? ਦੋਵੇਂ। ਅਸਲ ਵਿੱਚ ਭਾਰਤ-ਪਾਕਿ ਸੰਬੰਧਾਂ ‘ਚ ਇਹ ਉਤਰਾਅ-ਚੜ੍ਹਾਅ ਹਮੇਸ਼ਾ ਦੇਖਣ ਨੂੰ ਮਿਲਦਾ ਹੈ ਅਤੇ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸਿਆਸੀ ਹਵਾ ਕਿਸ ਦਿਸ਼ਾ ਵਿੱਚ ਵਗ ਰਹੀ ਹੈ। ਇਸ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਟਕਰਾਅ ਚੱਲ ਰਿਹਾ ਹੈ ਅਤੇ ਦੋਵਾਂ ਦਾ ਕਹਿਣਾ ਹੈ […]

Read more ›

ਬੇਅਦਬੀ ਦੀਆਂ ਘਟਨਾਵਾਂ ਅਤੇ ਜਾਂਚ ਕਮਿਸ਼ਨਾਂ ਦੀ ਕਵਾਇਦ

April 20, 2017 at 6:02 pm

-ਕੇ ਐਸ ਚਾਵਲਾ ਪੰਜਾਬ ਵਿੱਚ ਸਾਲ 2015-2016 ਦੌਰਾਨ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੰਭੀਰਤਾ ਨਾਲ ਲੈਂਦਿਆਂ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਰਣਜੀਤ ਸਿੰਘ ਨੂੰ ਕਮਿਸ਼ਨ […]

Read more ›

ਰਾਸ਼ਟਰ ਦੇ ਵਿਕਾਸ ਲਈ ਪ੍ਰਭਾਵਸ਼ਾਲੀ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ

April 19, 2017 at 6:31 pm

-ਵਿਪਿਨ ਪੱਬੀ ਕੁਝ ਹਫਤੇ ਪਹਿਲਾਂ ਜਦੋਂ ਇਹ ਦੇਖਿਆ ਕਿ ਵਿਰੋਧੀ ਪਾਰਟੀਆਂ ਸਾਂਝਾ ਮੋਰਚਾ ਬਣਾਉਣ ਲਈ ਤਿਆਰੀ ਕਰ ਰਹੀਆਂ ਹਨ ਤਾਂ ਕਈ ਪਾਠਕਾਂ ਨੇ ਮੈਨੂੰ ਪੱਤਰ ਲਿਖ ਕੇ ਸਵਾਲ ਪੁੱਛਿਆ ਕਿ ਜਦੋਂ ਭਾਜਪਾ ਦੀ ਅਗਵਾਈ ਵਾਲਾ ਐਨ ਡੀ ਏ ਗੱਠਜੋੜ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਤਾਂ ਸਾਂਝੇ ਮੋਰਚੇ […]

Read more ›

ਇਹ ਨਿਯਮਾਂ ਦੀ ਨਾਸਮਝੀ ਹੈ ਜਾਂ ਨਿਯਮ ਤੋੜਨ ਦੀ ਜ਼ਿੱਦ

April 18, 2017 at 6:29 pm

-ਦਿਲਬਰ ਗੋਠੀ ਮਾਰਚ 2015 ਦੀ ਗੱਲ ਹੈ, ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਵੀਂ ਨਵੀਂ ਸਰਕਾਰ ਬਣੀ ਸੀ। ਦਿੱਲੀ ਦੀ ਸਿਆਸਤ ਦੇ ਨਾਲ ਕੇਂਦਰ ਦੀ ਸਿਆਸਤ ਵੀ ਇਸ ਘਟਨਾ ਨਾਲ ਹਿੱਲ ਚੁੱਕੀ ਸੀ ਤੇ ਲੋਕਾਂ ਵਿੱਚ ਵੀ ਇੱਕ ਖਾਸ ਜਨੂੰਨ, ਜੋਸ਼ ਸੀ। ਜਦੋਂ ਕੋਈ ਪਾਰਟੀ ਸੱਤਰ ‘ਚੋਂ 67 ਸੀਟਾਂ […]

Read more ›
ਕਰਜ਼ ਮੁਆਫੀ ਦੀ ਬਹਿਸ ਵਿੱਚ ਬੁਨਿਆਦੀ ਮੁੱਦੇ ਨਜ਼ਰ ਅੰਦਾਜ਼

ਕਰਜ਼ ਮੁਆਫੀ ਦੀ ਬਹਿਸ ਵਿੱਚ ਬੁਨਿਆਦੀ ਮੁੱਦੇ ਨਜ਼ਰ ਅੰਦਾਜ਼

April 17, 2017 at 12:29 pm

-ਹਮੀਰ ਸਿੰਘ ਉਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਇਕ ਲੱਖ ਰੁਪਏ ਤੱਕ ਦੇ ਕਰਾਪ ਲੋਨ ਅਤੇ ਡਿਫਾਲਟਿੰਗ ਲੋਨ (ਭਾਵ ਨਾ ਮੋੜਿਆ ਗਿਆ) ਮੁਆਫ ਕਰ ਦੇਣ ਨਾਲ ਪੰਜਾਬ ਸਮੇਤ ਹੋਰਾਂ ਰਾਜਾਂ ਦੀਆਂ ਸਰਕਾਰਾਂ ਉਤੇ ਵੀ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਦਬਾਅ ਵਧ ਗਿਆ […]

Read more ›
ਕੁਲਭੂਸ਼ਣ ਨੂੰ ਲੈ ਕੇ ਪਾਕਿਸਤਾਨ ਦਾ ਕੋਰਾ ਝੂਠ

ਕੁਲਭੂਸ਼ਣ ਨੂੰ ਲੈ ਕੇ ਪਾਕਿਸਤਾਨ ਦਾ ਕੋਰਾ ਝੂਠ

April 12, 2017 at 7:12 pm

-ਵਿਸ਼ਨੂੰ ਗੁਪਤ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਦੋ ਪਾਕਿਸਤਾਨੀ ਸਥਿਤੀਆਂ ਜ਼ਿੰਮੇਵਾਰ ਰਹੀਆਂ ਹਨ ਤੇ ਇਸ ਦੇ ਲਈ ਪਾਕਿਸਤਾਨ ਨੇ ਝੂਠ ਦਾ ਸਹਾਰਾ ਲਿਆ ਹੈ। ਇਸ ਤਰ੍ਹਾਂ ਉਹ ਭਾਰਤ ਨੂੰ ਬਦਨਾਮ ਕਰ ਰਿਹਾ ਹੈ। ਇੱਕ ਸਥਿਤੀ ਹੈ ਨਵਾਜ਼ ਸ਼ਰੀਫ ਦੀ ਸੱਤਾ ਉੱਤੇ ਪਕੜ ਦਾ ਕਮਜ਼ੋਰ ਹੋਣਾ ਤੇ […]

Read more ›

ਲੋਕਾਂ ਦੀਆਂ ਭਾਵਨਾਵਾਂ ਦੀ ਬੇਕਦਰੀ

April 11, 2017 at 8:47 pm

-ਲਕਸ਼ਮੀ ਕਾਂਤਾ ਚਾਵਲਾ ਪੰਜਾਬ ਦੇ ਗਵਰਨਰ ਨੇ ਵਿਧਾਨ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਜੋ ਵੀ ਕਿਹਾ ਉਸ ਵਿੱਚ ਸਰਕਾਰ ਵੱਲੋਂ ਤਿਆਰ ਨੀਤੀਆਂ ਦੀ ਝਲਕ ਨਜ਼ਰ ਆਉਂਦੀ ਹੈ। ਇਹ ਸਭ ਨੂੰ ਪਤਾ ਹੈ ਕਿ ਗਵਰਨਰ ਸਰਕਾਰੀ ਨੀਤੀਆਂ ਨੂੰ ਸਪੱਸ਼ਟ ਕਰਨ ਵਾਲਾ ਖਰੜਾ ਹੀ ਵਿਧਾਨ ਸਭਾ ਵਿੱਚ ਪੜ੍ਹਦਾ ਹੈ। ਸਰਕਾਰੀ ਨੀਤੀਆਂ ਦਾ […]

Read more ›

ਗਿਲਗਿਤ-ਬਾਲਟਿਸਤਾਨ ਨੂੰ ਪੰਜਵਾਂ ਸੂਬਾ ਬਣਾਉਣ ਦਾ ਫੈਸਲਾ ਕੀ ਪਾਕਿਸਤਾਨ ਨੇ ਚੀਨ ਦੇ ਦਬਾਅ ਹੇਠ ਲਿਐ

April 10, 2017 at 6:16 pm

-ਸੰਜੇ ਨਾਹਰ ਭਾਰਤ-ਪਾਕਿਸਤਾਨ ਸੰਬੰਧਾਂ ਵਿੱਚ ਜੰਮੂ-ਕਸ਼ਮੀਰ ਹਮੇਸ਼ਾ ਹੀ ਅਹਿਮ ਮੁੱਦਾ ਰਿਹਾ ਹੈ। ਇਸ ਵਿਸ਼ੇ ਕਾਰਨ ਹੀ ਤਿੰਨ ਜੰਗਾਂ ਹੋ ਚੁੱਕੀਆਂ ਹਨ, ਪਰ ਸੁਲਝਣ ਦੀ ਬਜਾਏ ਇਹ ਮੁੱਦਾ ਹੋਰ ਗੁੰਝਲਦਾਰ ਹੋ ਰਿਹਾ ਹੈ। ਹੁਣ ਪਾਕਿਸਤਾਨ ਵੱਲੋਂ ਗਿਲਗਿਤ-ਬਾਲਟਿਸਤਾਨ ਨੂੰ ਆਪਣਾ ਪੰਜਵਾਂ ਸੂਬਾ ਐਲਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਵਿਦੇਸ਼ […]

Read more ›
ਕੀ ਭਾਰਤ ਘਰੇਲੂ ਜੰਗ ਵੱਲ ਵਧ ਰਿਹਾ ਹੈ?

ਕੀ ਭਾਰਤ ਘਰੇਲੂ ਜੰਗ ਵੱਲ ਵਧ ਰਿਹਾ ਹੈ?

April 9, 2017 at 7:18 pm

-ਬੀਰ ਦਵਿੰਦਰ ਸਿੰਘ ਮੇਰੇ ਮਨ ਵਿੱਚ ਜ਼ਬਰਦਸਤ ਤੌਖਲਾ ਹੈ ਕਿ ਦੇਸ਼ ਇਸ ਸਮੇਂ ਤੇਜ਼ੀ ਨਾਲ ਤਿੱਖੀ ਘਰੇਲੂ ਜੰਗ ਵੱਲ ਵਧ ਰਿਹਾ ਹੈ। ਜਿਥੇ ਅਜਿਹੇ ਖਦਸ਼ੇ ਦਾ ਅਗਾਊਂ ਬੋਧ ਮੇਰੀ ਚਿੰਤਾ ਦਾ ਵਿਸ਼ਾ ਹੈ, ਉਥੇ ਇਸ ਚਿੰਤਾ ਜਨਕ ਸਥਿਤੀ ਦੀ ਦਿ੍ਰਸ਼ਟੀ ਵਿੱਚ, ਸਮੇਂ ਦੇ ਗਰਭ ਵਿੱਚ ਪਲ ਰਹੀ ਫਿਰਕੂ ਤੰਗਨਜ਼ਰੀ ਦੇ […]

Read more ›