ਰਾਜਨੀਤਿਕ ਲੇਖ

ਰੁਜ਼ਗਾਰ, ਰੁਜ਼ਗਾਰ ਦਾ ਹੱਕ ਅਤੇ ਸਰਕਾਰਾਂ

June 26, 2018 at 9:05 pm

-ਕੰਵਲਜੀਤ ਸਿੰਘ ਬੇਰੁਜ਼ਗਾਰੀ ਪਿਛਲੇ ਕੁਝ ਸਮੇਂ ਤੋਂ ਸਭ ਤੋਂ ਵਧੇਰੇ ਭਖਦੇ ਤੇ ਸਭ ਤੋਂ ਵੱਡੀ ਬਹੁਗਿਣਤੀ ਉੱਤੇ ਅਸਰ ਪਾਉਣ ਵਾਲੇ ਮੁੱਦੇ ਵਜੋਂ ਸਾਹਮਣੇ ਆਈ ਹੈ। ਸੰਕਟ ਨਾਲ ਜੂਝ ਰਹੇ ਕਿਸਾਨ ਤੇ ਖੇਤ ਮਜ਼ਦੂਰ ਅਤੇ ਗ਼ੈਰ ਜਥੇਬੰਦ ਖੇਤਰ ਵਿਚ ਲੱਗੀ ਬਹੁਗਿਣਤੀ, ਕੁੱਲ ਮਿਲਾ ਕੇ ਜਿਊਣ ਦੇ ਸਾਧਨ ਜੁਟਾਉਣ ਦੀ ਸਮੱਸਿਆ ਨਾਲ […]

Read more ›

ਲੋਕਤੰਤਰ ਦੇ ਨਾਂ ‘ਤੇ ਦੇਸ਼ ਨੂੰ ‘ਠੱਗਣ’ ਦੀ ਖੇਡ

June 25, 2018 at 10:52 pm

-ਪੂਰਨ ਚੰਦ ਸਰੀਨ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਮਗਰੋਂ ਸਾਡੇ ਨੇਤਾਵਾਂ ਨੇ ਦੇਸ਼ ਦੀ ਤਰੱਕੀ ਲਈ ਜੋ ਰਾਹ ਚੁਣਿਆ, ਉਸ ਨੂੰ ਲੋਕਤੰਤਰ ਕਿਹਾ ਗਿਆ। ਸਾਡੇ ਨੇਤਾ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਦਿਸ਼ਾਹੀਣ ਸਨ, ਇਸ ਲਈ ਉਨ੍ਹਾਂ ਨੇ ਤੈਅ ਕੀਤਾ ਕਿ ਪੱਛਮੀ ਦੇਸ਼ਾਂ ਵਿੱਚ ਪ੍ਰਚੱਲਿਤ ਸੰਵਿਧਾਨਾਂ ਦੀ ਕਾਟ ਛਾਂਟ ਕਰਕੇ ਆਪਣਾ […]

Read more ›

ਭਾਰਤ ਦੇ ਕੇਂਦਰ ਦੇ ਸੱਤਾਧਾਰੀਆਂ ਸਾਹਮਣੇ ਭਾਰੀ ਚੁਣੌਤੀ

June 21, 2018 at 10:03 pm

-ਬਦਰੀ ਰੈਨਾ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਕਿਸਮਤ ‘ਚ ਪਤਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਤੋਂ ਹੋ ਗਈ ਸੀ, ਜਿੱਥੇ ਉਹ ਬੜੀ ਮੁਸ਼ਕਲ ਨਾਲ ਬਹੁਮਤ ਹਾਸਲ ਕਰ ਸਕੀ। ਅਜਿਹਾ ਇਸ ਲਈ ਸੰਭਵ ਹੋ ਸਕਿਆ ਕਿ ਜਿਸ ਕਾਂਗਰਸ ਨੇ ਹਾਲੇ ਤੱਕ ਕਿਸੇ ਹੋਰ ਪਾਰਟੀ ਨਾਲ ਗਠਜੋੜ ਕਰਨ […]

Read more ›
2019 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦੈ ਇਸ ਦਾ ਦਲਿਤ ਵਿਰੋਧੀ ਅਕਸ

2019 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦੈ ਇਸ ਦਾ ਦਲਿਤ ਵਿਰੋਧੀ ਅਕਸ

June 20, 2018 at 10:21 pm

-ਟੀ ਕ੍ਰਿਸ਼ਨਾ ਮਹਾਰਾਸ਼ਟਰ ‘ਚ ਭਾਜਪਾ ਸਰਕਾਰ ਨੇ ਅਗਲੇ ਚੋਣ ਵਰ੍ਹੇ ਤੋਂ ਪਹਿਲਾਂ ਦਲਿਤਾਂ ਦਾ ਦਿਲ ਜਿੱਤਣ ਲਈ ਇੱਕ ਵੱਡੀ ਅੰਬੇਡਕਰ ਯਾਦਗਾਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਾਲ ਗਰੀਬ ਤੇ ਬੇਜ਼ਮੀਨੇ ਅਨੁਸੂਚਿਤ ਜਾਤੀ ਮਜ਼ਦੂਰਾਂ ਨੂੰ ਖੇਤੀ ਵਾਲੀ ਜ਼ਮੀਨ ਖਰੀਦਣ ਲਈ 100 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਫਿਰ ਵੀ […]

Read more ›

ਚਕਨਾਚੂਰ ਹੋ ਗਏ ਚੰਗੇ ਦਿਨਾਂ ਦੇ ਸੁਪਨੇ

June 19, 2018 at 9:44 pm

-ਵੇਦ ਪ੍ਰਕਾਸ਼ ਗੁਪਤਾ ਬੜੀ ਚਰਚਾ ਹੈ ਕਿ 21ਵੀਂ ਸਦੀ ਭਾਰਤ ਦੀ ਹੋਵੇਗੀ ਅਤੇ ਹੌਲੀ-ਹੌਲੀ ਅਸੀਂ ਆਰਥਿਕ ਤੌਰ ‘ਤੇ ਇਕ ਮਜ਼ਬੂਤ ਦੇਸ਼ ਵਜੋਂ ਉਭਰ ਰਹੇ ਹਾਂ। ਇਨ੍ਹਾਂ ਹਾਲਾਤ ਕਾਰਨ ਜਦੋਂ ਮੈਂ ਆਪਣੇ ਦੇਸ਼ ਦੀ ਜ਼ਮੀਨੀ ਹਾਲਤ ਨੂੰ ਵੇਖਦਾ ਹਾਂ ਅਤੇ ਜਿਹੜੀ ਸੱਚਾਈ ਉਭਰ ਕੇ ਸਾਹਮਣੇ ਆਉਂਦੀ ਹੈ, ਉਹ ਦਿਲ ਦਹਿਲਾ ਦੇਣ […]

Read more ›

ਸ਼ਾਂਤੀ ਪੂਰਨ ਪ੍ਰਦਰਸ਼ਨ ਪ੍ਰਭਾਵੀ ਸਾਬਤ ਹੋਏ ਹਨ

June 18, 2018 at 9:51 pm

-ਸੰਦੀਪ ਪਾਂਡੇ ਸੁਹਿਰਦਤਾ ਦੇ ਇੱਕ ਹੈਰਾਨੀ ਜਨਕ ਪ੍ਰਦਰਸ਼ਨ ਹੇਠ ਜਾਪਾਨ ਦੇ ਓਕਾਯਾਮਾ ਵਿਚ ਰਯੋਬੀ ਗਰੁੱਪ ਵਾਲੇ ਬਸ ਡਰਾਈਵਰਾਂ ਨੇ ਇੱਕ ਪ੍ਰਦਰਸ਼ਨ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕੰਮ ਨਹੀਂ ਛੱਡਿਆ ਸਗੋਂ ਯਾਤਰੀਆਂ ਤੋਂ ਕਿਰਾਇਆ ਲਏ ਬਿਨਾਂ ਬੱਸਾਂ ਚਲਾਉਣੀਆਂ ਜਾਰੀ ਰੱਖੀਆਂ। ਰਯੋਬੀ ਗਰੁੱਪ ਨੂੰ ਇੱਕ ਹੋਰ ਗਰੁੱਪ ਮੇਗੁਰਿਨ ਤੋਂ ਸਖਤ ਚੁਣੌਤੀ ਦਾ […]

Read more ›

ਬੁੱਧੀਜੀਵੀ ਵਰਗ ਸੱਤਾ ਦੇ ਨਿਸ਼ਾਨੇ ਉੱਤੇ ਕਿਉਂ?

June 14, 2018 at 10:01 pm

-ਬੂਟਾ ਸਿੰਘ ਛੇ ਜੂਨ ਨੂੰ ਨਾਗਪੁਰ, ਦਿੱਲੀ ਅਤੇ ਮੁੰਬਈ ਦੀਆਂ ਪੰਜ ਜਮਹੂਰੀ ਸ਼ਖਸੀਅਤਾਂ ਦੀ ਯੂ ਏ ਪੀ ਏ (ਗੈਰ ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ) ਹੇਠ ਗ੍ਰਿਫਤਾਰੀ ਮਾਮੂਲੀ ਗੱਲ ਨਾ ਹੋ ਕੇ ਭਾਰਤੀ ਰਾਜ ਦੇ ਗੈਰ ਜਮਹੂਰੀ ਦਸਤੂਰ ਦਾ ਨਮੂਨਾ ਹੈ। ਅਗਾਂਹਵਧੂ ਸੋਚ ਵਾਲੇ ਕਾਰਕੁੰਨਾਂ ਦੇ ਦਮਨ ਰਾਹੀਂ ਸਰਕਾਰ ਇਸ ਦੇਸ਼ ਦੇ […]

Read more ›

ਕੀ ਹੋਵੇ ਘੱਟ ਗਿਣਤੀ ਦਰਜਾ ਮਿਥਣ ਦਾ ਪੈਮਾਨਾ?

June 13, 2018 at 9:43 pm

-ਰਾਜੇਸ਼ ਰਾਮਾਚੰਦਰਨ ਲੋਕਤੰਤਰ ਵਿਚ ਘੱਟ ਗਿਣਤੀ ਢਹਿੰਦੀ ਕਲਾ ਵਿਚ ਲਿਜਾਣ ਵਾਲਾ ਸ਼ਬਦ ਹੈ। ਅਸਲ ਪਰਿਭਾਸ਼ਾ ਅਨੁਸਾਰ ਇਸ ਦੇ ਅਰਥ ਹਨ; ਪਸਤ ਹੋਇਆ। ਭਾਰਤੀ ਪ੍ਰਸੰਗ ਵਿਚ ਇਹ ਸ਼ਬਦ ਅਨੇਕ ਅਰਥ ਰੱਖਦਾ ਹੈ, ਮੁਢਲੇ ਤੌਰ ਉੱਤੇ ਇਹ ਧਰਮ ਨਾਲ ਜੁੜਿਆ ਹੋਇਆ ਹੈ, ਪਰ ਇਸ ਦਾ ਪ੍ਰਸੰਗ ਵਿਚਾਰਧਾਰਕ, ਸੱਭਿਆਚਾਰਕ, ਭਾਸ਼ਾਵਾਂ, ਲਿੰਗ ਵਿਤਕਰੇ ਅਤੇ […]

Read more ›
ਨਵਜੋਤ ਸਿੱਧੂ ਦੀ ਤਿੱਖੀ ਤੇ ਤੇਜ਼ ਸਿਆਸਤ

ਨਵਜੋਤ ਸਿੱਧੂ ਦੀ ਤਿੱਖੀ ਤੇ ਤੇਜ਼ ਸਿਆਸਤ

June 11, 2018 at 10:37 pm

-ਕੁਲਜੀਤ ਬੈਂਸ ਚੰਗੀਆਂ ਮਾੜੀਆਂ ਖਬਰਾਂ ਰਾਹੀਂ ਲਗਾਤਾਰ ਛਾਏ ਰਹਿਣ ਦੇ ਪੱਖ ਤੋਂ ਪੰਜਾਬ ਸਰਕਾਰ ਅੰਦਰ ਮੁੱਖ ਮੰਤਰੀ ਦੇ ਬਰਾਬਰ ਜੇ ਕੋਈ ਸਿਆਸਤਦਾਨ ਤੁਲਦਾ ਹੈ ਤਾਂ ਉਹ ਨਵਜੋਤ ਸਿੰਘ ਸਿੱਧੂ ਹੈ। ਉਹ ਸਥਾਨਕ ਸਰਕਾਰਾਂ, ਸੈਰ ਸਪਾਟਾ ਪੁਰਾਤੱਤਵ ਅਤੇ ਅਜਾਇਬ ਘਰ ਮਹਿਕਮਿਆਂ ਦੇ ਮੰਤਰੀ ਹਨ, ਜਿਨ੍ਹਾਂ ਨੂੰ ਉਹ ਅਕਸਰ ‘ਡੇਢ’ ਮਹਿਕਮਾ ਆਖਦੇ […]

Read more ›
ਕੀ ਦਿੱਲੀ ਵਿੱਚ ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੋ ਸਕਦੈ

ਕੀ ਦਿੱਲੀ ਵਿੱਚ ਕਾਂਗਰਸ ਅਤੇ ਆਪ ਪਾਰਟੀ ਦਾ ਗਠਜੋੜ ਹੋ ਸਕਦੈ

June 10, 2018 at 11:57 am

– ਦਿਲਬਰ ਗੋਠੀ ਪਹਿਲਾਂ ਗੋਰਖਪੁਰ ਅਤੇ ਫੂਲਪੁਰ, ਉਸ ਤੋਂ ਬਾਅਦ ਕਰਨਾਟਕ ਵਿਧਾਨ ਸਭਾ ਅਤੇ ਫਿਰ ਉਤਰ ਪ੍ਰਦੇਸ਼ ਦੇ ਕੈਰਾਨਾ ਸਮੇਤ ਕਈ ਰਾਜਾਂ ਵਿੱਚ ਹੋਈਆਂ ਉਪ ਚੋਣਾਂ ਵਿੱਚ ਜਿੱਤ ਨਾਲ ਵਿਰੋਧੀ ਧਿਰ ਦੇ ਹੌਸਲੇ ਬੁਲੰਦ ਹਨ। ਮੋਦੀ ਸਰਕਾਰ ਦੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦਾ ਭੰਡਾਰ ਬੇਸ਼ੱਕ ਭਰਿਆ ਹੋਣ ਦਾ ਦਾਅਵਾ ਕੀਤਾ […]

Read more ›