ਰਾਜਨੀਤਿਕ ਲੇਖ

ਪਾਕਿਸਤਾਨ ‘ਚ ਔਰਤ ਦੀ ਆਜ਼ਾਦੀ ਦਾ ਸਵਾਲ

ਪਾਕਿਸਤਾਨ ‘ਚ ਔਰਤ ਦੀ ਆਜ਼ਾਦੀ ਦਾ ਸਵਾਲ

November 19, 2012 at 12:13 pm

– ਜਸਪਾਲ ਸਿੰਘ ਲੋਹਾਮ ਪਾਕਿਸਤਾਨ ਦੇ ਅਸਥਿਰ ਹਾਲਤਾਂ ਤੋਂ ਸਾਰੇ ਜਾਣੂ ਹਨ। ਲੋਕਾਂ ਦੀਆਂ ਆਪਹੁਦਰੀਆਂ ਅਤੇ ਮਾੜੀਆਂ ਕਰਤੂਤਾਂ ਨੇ ਹਾਲਾਤ ਹੋਰ ਵੀ ਖਰਾਬ ਕਰ ਦਿੱਤੇ ਹਨ। ਬੰਦਿਆਂ ਦੇ ਮੁਕਾਬਲੇ ਔਰਤਾਂ ਦੀ ਹਾਲਤ ਤਰਸਯੋਗ ਹੈ। ਔਰਤਾਂ ਦਾ ਜੀਵਨ ਪੱਧਰ ਜਾਤ, ਖੇਤਰ, ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਆਧਾਰ ‘ਤੇ ਬਦਲਦਾ ਹੈ। ਪਿੰਡਾਂ […]

Read more ›
ਲੋਕਤੰਤਰ ਦਾ ਵਿਗੜਿਆ ਰੂਪ ਹੈ ਚਿੱਕੜ ਉਛਾਲਦਾ ਸੱਤਾ ਤੰਤਰ

ਲੋਕਤੰਤਰ ਦਾ ਵਿਗੜਿਆ ਰੂਪ ਹੈ ਚਿੱਕੜ ਉਛਾਲਦਾ ਸੱਤਾ ਤੰਤਰ

November 14, 2012 at 11:38 am

-ਈਸ਼ਵਰ ਡਾਵਰਾ ਲੋਕਤੰਤਰ ਵਿੱਚ ਸਿਆਸੀ ਸਰਗਰਮੀਆਂ ਦਾ ਮੁੱਖ ਮੁੱਦਾ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਮੰਨਿਆ ਜਾਂਦਾ ਹੈ ਅਤੇ ਇਸ ਦੇ ਲਈ ਸੱਤਾ ਪ੍ਰਾਪਤੀ ਜ਼ਰੂਰੀ ਹੈ, ਪਰ ਇਸੇ ਧਰਮ ਨੂੰ ਨੇਕ-ਨੀਅਤ ਨਾਲ ਨਿਭਾਉਂਦੇ-ਨਿਭਾਉਂਦੇ ਇਕ ਸਟੇਜ ਅਜਿਹੀ ਆ ਜਾਂਦੀ ਹੈ, ਜਦੋਂ ਜਨਤਾ ਪ੍ਰਤੀ ਆਪਣੇ ਫਰਜ਼ ਭੁੱਲ ਕੇ ਨੇਤਾ ਸਿਰਫ ਸੱਤਾ ਪ੍ਰਾਪਤੀ […]

Read more ›
ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ‘ਚ ‘ਮੱਧਕਾਲੀ ਸਰਜਰੀ’

ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ‘ਚ ‘ਮੱਧਕਾਲੀ ਸਰਜਰੀ’

November 12, 2012 at 11:42 am

– ਅਰੁਣ ਨਹਿਰੂ ਕਾਂਗਰਸ ਨੇ 2014 ਦੀਆਂ ਚੋਣਾਂ ਦੀ ਤਿਆਰੀ ਲਈ ਸਰਕਾਰ ਤੇ ਪਾਰਟੀ ਦੋਵਾਂ ‘ਚ ਮੱਧਕਾਲੀ ਸੁਧਾਰ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਪਹਿਲਾਂ 10 ਅਹਿਮ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਇਲਾਵਾ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ‘ਚ ਸਥਿਤੀ ਅੰਦੋਲਨਕਾਰੀ ਹੈ ਅਤੇ ‘ਨਵੀਂ ਟੀਮ’ ਨੂੰ ਤੁਰੰਤ ਚੁਣੌਤੀਆਂ ਦਾ […]

Read more ›
ਲੋਕਰਾਜ ਲਈ ਖਤਰਾ ਤਾਂ ਨਹੀਂ ਖਾਪ ਪੰਚਾਇਤਾਂ?

ਲੋਕਰਾਜ ਲਈ ਖਤਰਾ ਤਾਂ ਨਹੀਂ ਖਾਪ ਪੰਚਾਇਤਾਂ?

November 11, 2012 at 11:53 am

– ਐਸ ਐਲ ਵਿਰਦੀ, ਐਡਵੋਕੇਟ ਹਰਿਆਣਾ ਔਰਤਾਂ ਅਤੇ ਦਲਿਤਾਂ ‘ਤੇ ਅਤਿਆਚਾਰਾਂ ਕਾਰਨ ਅਕਸਰ ਅਖਬਾਰਾਂ ਤੇ ਟੀ ਵੀ ਚੈਨਲਾਂ ਦੀਆਂ ਸੁਰਖੀਆਂ ‘ਚ ਰਹਿੰਦਾ ਹੈ। ਪਿਛਲੇ ਇਕ ਮਹੀਨੇ ਵਿੱਚ ਹੀ ਹਰਿਆਣਾ ਵਿੱਚ ਬਲਾਤਕਾਰਾਂ ਦੀਆਂ ਕੋਈ ਡੇਢ ਦਰਜਨ ਘਟਨਾਵਾਂ ਸਾਹਮਣੇ ਆਈਆਂ ਹਨ। 9 ਸਤੰਬਰ ਨੂੰ ਹਿਸਾਰ ਜ਼ਿਲੇ ਦੇ ਦਾਬੜਾ ਪਿੰਡ ਵਿੱਚ ਇਕ ਦਲਿਤ […]

Read more ›
ਕਿਤੇ ਭਟਕ ਤਾਂ ਨਹੀਂ ਰਹੇ ਸਾਬਕਾ ਕਮਾਂਡਰ ਜਨਰਲ ਵੀ ਕੇ ਸਿੰਘ

ਕਿਤੇ ਭਟਕ ਤਾਂ ਨਹੀਂ ਰਹੇ ਸਾਬਕਾ ਕਮਾਂਡਰ ਜਨਰਲ ਵੀ ਕੇ ਸਿੰਘ

November 8, 2012 at 3:25 pm

-ਵਿਨੀਤ ਨਾਰਾਇਣ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਵੀ ਕੇ ਸਿੰਘ ਵੀ ਹੁਣ ਸਿਆਸੀ ਤੇਵਰ ਅਪਣਾ ਰਹੇ ਹਨ। ਇਸ ‘ਚ ਕੋਈ ਹਰਜ਼ ਨਹੀਂ, ਹਰੇਕ ਨਾਗਰਿਕ ਨੂੰ ਲੋਕਤੰਤਰਿਕ ਪ੍ਰਕਿਰਿਆ ‘ਚ ਹਿੱਸਾ ਲੈਣ ਦਾ ਹੱਕ ਹੈ, ਪਰ ਆਜ਼ਾਦ ਭਾਰਤ ਦਾ ਇਹਿਤਾਸ ਦੱਸਦਾ ਹੈ ਕਿ ਬਿਨਾਂ ਜ਼ਮੀਨੀ ਹਕੀਕਤ ਨੂੰ ਸਮਝਿਆਂ ਅਤੇ ਬਿਨਾਂ […]

Read more ›

ਪੰਜਾਬ ਵਿੱਚ ਕਾਂਗਰਸ ਦੀ ਮਾਯੂਸੀ ਤੇ ਅਕਾਲੀ ਦਲ ਦੀ ਚੜ੍ਹਤ

November 7, 2012 at 3:42 pm

– ਪ੍ਰੋ. ਰਾਜਦਵਿੰਦਰ ਸਿੰਘ ਸਿੱਧੂ ਰਾਜਨੀਤੀ ਸ਼ਕਤੀ ਲਈ ਸੰਘਰਸ਼ ਹੈ। ਲੋਕਤੰਤਰੀ ਪ੍ਰਣਾਲੀ ਵਿੱਚ ਰਾਜਨੀਤਿਕ ਸ਼ਕਤੀ ਦੀ ਪ੍ਰਾਪਤੀ ਲਈ ਚੋਣਾਂ ਉਚਿਤ ਸਾਧਨ ਹਨ। ਕਿਸੇ ਵੀ ਦੇਸ਼ ਦੇ ਲੋਕਤੰਤਰੀ ਦੇਸ਼ ਹੋਣ ਦੀ ਕਸਵੱਟੀ ਸਫਲ ਅਤੇ ਸਮਾਂਬੱਧ ਚੋਣਾਂ ਹਨ। ਭਾਰਤੀ ਲੋਕਤੰਤਰ ਗਿਣਾਤਮਿਕ ਪੱਖੋਂ ਸਭ ਤੋਂ ਵੱਡਾ ਲੋਕਤੰਤਰ ਹੈ। ਇਸ ਵਿੱਚ ਲੋਕ ਪ੍ਰਤੀਨਿਧੀ ਕਾਨੂੰਨ […]

Read more ›

ਦੂਸ਼ਣਬਾਜ਼ੀਆਂ ਨਾਲ ਖਰਾਬ ਹੋ ਰਿਹੈ ਮਾਹੌਲ

November 6, 2012 at 12:15 pm

– ਏ ਐਨ ਦਰ ਦੇਸ਼ ‘ਚ ਮੌਜੂਦਾ ਮਾਹੌਲ ਬਿਲਕੁਲ ਚੋਣਾਂ ਤੋਂ ਪਹਿਲਾਂ ਵਾਲੇ ਸਮੇਂ ਵਰਗਾ ਹੈ, ਸਗੋਂ ਇਸ ਸਾਲ ਕੁਝ ਜ਼ਿਆਦਾ ਹੀ ਹੈ। ਅਗਲੀਆਂ ਚੋਣਾਂ ਅਜੇ ਦੂਰ ਹਨ, ਪਰ ਇਕ ਦੂਜੇ ‘ਤੇ ਦੂਸ਼ਣਬਾਜ਼ੀ ਨਾਲ ਮਾਹੌਲ ਖਰਾਬ ਹੋ ਰਿਹਾ ਹੈ। ਕੋਈ ਨਹੀਂ ਜਾਣਦਾ ਕਿ ਆਖਰ ਇਸ ਦਾ ਨਤੀਜਾ ਕੀ ਨਿਕਲੇਗਾ। ਪਾਰਟੀਆਂ […]

Read more ›
ਦਰਬਾਰ ਸਾਹਿਬ ਦੇ ਚੁਗਿਰਦੇ ‘ਚ ਪ੍ਰਦੂਸ਼ਣ ਦਾ ਮਸਲਾ

ਦਰਬਾਰ ਸਾਹਿਬ ਦੇ ਚੁਗਿਰਦੇ ‘ਚ ਪ੍ਰਦੂਸ਼ਣ ਦਾ ਮਸਲਾ

November 5, 2012 at 3:46 pm

-ਸਤਨਾਮ ਸਿੰਘ ਕੰਡਾ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ। ਸ੍ਰੀ ਹਰਿਮੰਦਰ ਸਾਹਿਬ ਉਤੇ ਸੋਨੇ ਦੇ ਪੱਤਰਿਆਂ ਦੀ ਸੇਵਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 1804 ਈਸਵੀ ਵਿੱਚ ਕਰਵਾਈ ਸੀ। ਉਸ ਤੋਂ 202 ਸਾਲ ਬਾਅਦ 2006 ਵਿੱਚ ਬਾਬਾ ਮਹਿੰਦਰ ਸਿੰਘ, ਯੂ ਕੇ […]

Read more ›