ਰਾਜਨੀਤਿਕ ਲੇਖ

ਕਬੱਡੀ ਕਬੱਡੀ ਹੋ ਕੇ ਰਹਿ ਗਿਆ ਗੁਜਰਾਲ ਬਾਰੇ ਪੰਜਾਬ ਸਰਕਾਰ ਦਾ ਸੋਗ

ਕਬੱਡੀ ਕਬੱਡੀ ਹੋ ਕੇ ਰਹਿ ਗਿਆ ਗੁਜਰਾਲ ਬਾਰੇ ਪੰਜਾਬ ਸਰਕਾਰ ਦਾ ਸੋਗ

December 16, 2012 at 2:19 pm

-ਬਖਸ਼ਿੰਦਰ ਸਿਆਸਤਦਾਨਾਂ ਵਾਲੀਆਂ ਬਹੁਤ ਸਾਰੀਆਂ ਖਾਮੀਆਂ ਤੇ ਖੂਬੀਆਂ ਹੋਣ ਦੇ ਬਾਵਜੂਦ ਮਰਹੂਮ ਇੰਦਰ ਕੁਮਾਰ ਗੁਜਰਾਲ ਦੀ ਸ਼ਖਸੀਅਤ ਮੈਨੂੰ ਭਾਉਂਦੀ ਸੀ। ਉਨ੍ਹਾਂ ਵੱਲੋਂ ਟੈਲੀਫੋਨ ਕਰਨ-ਸੁਣਨ ਵੇਲੇ ‘ਹਾਂ ਜੀ’ ਕਹਿਣ ਦੀ ਥਾਂ ‘ਹਾਂ ਜੀਓ’ ਕਹਿਣਾ, ਸੁਣਨ ਵਾਲੇ ਨੂੰ ਨਸ਼ਿਆ ਦਿੰਦਾ ਸੀ। ਫੋਨ ‘ਤੇ ਉਨ੍ਹਾਂ ਦੇ ਇਹ ਬੋਲ ਸੁਣ ਕੇ ਮੈਂ ਇਹ ਨਸ਼ਾ […]

Read more ›
ਲੋਕਤੰਤਰ ਬਨਾਮ ਅਪਰਾਧ-ਤੰਤਰ

ਲੋਕਤੰਤਰ ਬਨਾਮ ਅਪਰਾਧ-ਤੰਤਰ

December 16, 2012 at 2:11 pm

– ਲਕਸ਼ਮੀ ਕਾਂਤ ਚਾਵਲਾ ਅੱਜ ਦੀ ਰਾਜਨੀਤੀ ਅਤੇ ਰਾਜਸੀ ਨੇਤਾਵਾਂ ਦੀ ਪਤਾ ਨਹੀਂ ਕੀ ਲਾਚਾਰੀ ਹੈ ਕਿ ਅਪਰਾਧੀਆਂ ਨੂੰ ਪਾਰਟੀ ਵਿੱਚ ਥਾਂ ਦਿੱਤੇ ਬਿਨਾਂ ਉਨ੍ਹਾਂ ਦਾ ਰਾਜਨੀਤਕ ਧੰਦਾ ਨਹੀਂ ਚੱਲਦਾ। ਉਨ੍ਹਾਂ ਨੂੰ ਸਿਰਫ ਪਾਰਟੀ ਵਿੱਚ ਥਾਂ ਹੀ ਨਹੀਂ ਦਿੱਤੀ ਜਾਂਦੀ, ਸਗੋਂ ਉਨ੍ਹਾਂ ਨੂੰ ਚੋਣਾਂ ਰਾਹੀਂ ਵਿਧਾਨ ਸਭਾ ਅਤੇ ਸੰਸਦ ਵਿੱਚ […]

Read more ›

ਸੰਤਾਪ ਹੰਢਾ ਰਹੀ ਨੌਜਵਾਨ ਪੀੜ੍ਹੀ

December 13, 2012 at 12:39 pm

– ਦਰਬਾਰਾ ਸਿੰਘ ਕਾਹਲੋਂ ਕਿਸੇ ਵੀ ਪਰਿਵਾਰ ਰਾਜ ਅਤੇ ਕੌਮ ਦਾ ਉਜਲ ਭਵਿੱਖ ਉਸ ਦੀ ਨੌਜਵਾਨ ਪੀੜ੍ਹੀ ਦੇ ਚਹੁ-ਪੱਖੀ ਵਿਕਾਸ ‘ਤੇ ਨਿਰਭਰ ਕਰਦਾ ਹੈ। ਇਸ ਲਈ ਹਰ ਨੌਜਵਾਨ ਦਾ ਸਰੀਰਕ, ਮਾਨਸਿਕ, ਬੌਧਿਕ ਪੱਖੋਂ ਸਿਹਤਮੰਦ, ਆਰਥਿਕ ਮਜ਼ਬੂਤੀ ਲਈ ਹੁਨਰਮੰਦ, ਸਮਾਜਿਕ ਸ਼ਾਂਤੀ ਅਤੇ ਵਿਕਾਸ ਲਈ ਰਾਜਨੀਤਕ ਪੱਖੋਂ ਚੇਤੰਨ, ਰਾਸ਼ਟਰੀ ਸੁਰੱਖਿਆ ਲਈ ਦੇਸ਼ […]

Read more ›

ਆਮ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਕਾਰਨ ਸਿਆਸੀ ਪਾਰਟੀਆਂ ਹੋਈਆਂ ਸਰਗਰਮ

December 13, 2012 at 12:38 pm

-ਏ ਐਸ ਪਰਾਸ਼ਰ ਲੋਕ ਸਭਾ ਚੋਣਾਂ ਅਜੇ ਲਗਭਗ ਡੇਢ ਸਾਲ ਦੂਰ ਹਨ, ਪਰ ਸਾਰੀਆਂ ਸਿਆਸੀ ਪਾਰਟੀਆਂ ਸਮੇਂ ਤੋਂ ਪਹਿਲਾਂ ਚੋਣਾਂ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਹੁਣ ਤੋਂ ਹੀ ਤਿਆਰੀਆਂ ‘ਚ ਲੱਗ ਗਈਆਂ ਹਨ। ਇਨ੍ਹਾਂ ਪਾਰਟੀਆਂ ਦਾ ਮੰਨਣਾ ਹੈ ਕਿ ਕੇਂਦਰ ‘ਚ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਤੋਂ […]

Read more ›
ਮੰਝਧਾਰ ‘ਚ ਫਸੀ ਹੋਈ ਹੈ ਕਾਂਗਰਸ ਦੀ ਬੇੜੀ

ਮੰਝਧਾਰ ‘ਚ ਫਸੀ ਹੋਈ ਹੈ ਕਾਂਗਰਸ ਦੀ ਬੇੜੀ

December 12, 2012 at 2:37 pm

– ਉਜਾਗਰ ਸਿੰਘ ਸਰਬ ਭਾਰਤੀ ਕਾਂਗਰਸ ਦੀ ਬੇੜੀ ਅੱਜ ਦੇ ਦਿਨ ਮੰਝਧਾਰ ਵਿੱਚ ਫਸੀ ਹੋਈ ਹੈ। ਹੁਣ ਇਸ ਦੀ ਆਖਰੀ ਟੇਕ ਨਹਿਰੂ ਗਾਂਧੀ ਪਰਿਵਾਰ ਦੇ ਯੁਵਰਾਜ ਰਾਹੁਲ ਗਾਂਧੀ ‘ਤੇ ਟਿਕੀ ਹੋਈ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੀ ਡੁਬਦੀ ਬੇੜੀ ਨੂੰ ਮੰਝਧਾਰ ਵਿੱਚੋਂ ਕੱਢ ਕੇ ਕਿਵੇਂ […]

Read more ›
ਭਾਰਤ-ਚੀਨ ਜੰਗ ਦੇ ਕਾਰਨ

ਭਾਰਤ-ਚੀਨ ਜੰਗ ਦੇ ਕਾਰਨ

December 11, 2012 at 2:22 pm

– ਜ਼ੋਰਾਵਰ ਦੌਲਤ ਸਿੰਘ ਭਾਰਤੀ ਇਤਿਹਾਸਕਾਰ ਜੌਹਨ ਲਾਲ ਨੇ ਕਿਹਾ ਸੀ, ‘‘ਸ਼ਾਇਦ ਸੰਸਾਰ ਵਿੱਚ ਕਿਤੇ ਵੀ ਕੁਦਰਤ ਵੱਲੋਂ ਖੁਦ ਇੰਨੀ ਲੰਮੀ ਸੀਮਾ ਨੂੰ ਸਪੱਸ਼ਟ ਤੌਰ ‘ਤੇ ਅੰਕਿਤ ਨਹੀਂ ਕੀਤਾ ਗਿਆ ਹੈ।” ਫੇਰ, ਕਿਵੇਂ ਭਾਰਤ ਅਤੇ ਚੀਨ ਨੇ ਭੂਗੋਲਿਕ ਰੋਕਾਂ ਨੂੰ ਤੋੜ ਕੇ ਅਜਿਹਾ ਗਤੀਰੋਧ ਪੈਦਾ ਕਰ ਲਿਆ ਜੋ ਬਾਅਦ ‘ਚ […]

Read more ›
ਭਾਰਤ ਸਰਕਾਰ ਦਾ ਆਪਣੇ ਫੌਜੀਆਂ ਪ੍ਰਤੀ ਸ਼ਰਮਨਾਕ ਵਤੀਰਾ

ਭਾਰਤ ਸਰਕਾਰ ਦਾ ਆਪਣੇ ਫੌਜੀਆਂ ਪ੍ਰਤੀ ਸ਼ਰਮਨਾਕ ਵਤੀਰਾ

December 10, 2012 at 3:15 pm

– ਕਰਨ ਥਾਪਰ ਜਦੋਂ ਵੀ ਕਦੇ ਤੁਹਾਨੂੰ ਇਸ ਗੱਲ ਦਾ ਸਬੂਤ ਲੱਭਣ ਦੀ ਲੋੜ ਪਵੇ ਕਿ ਭਾਰਤ ਦੀਆਂ ਸਰਕਾਰਾਂ ਲੋੜ ਪੈਣ ‘ਤੇ ਆਪਣੇ ਸੈਨਿਕਾਂ ਦੀ ‘ਬਲੀ’ ਦੇ ਕੇ ਆਪਣਾ ਉਲੂ ਸਿੱਧਾ ਕਰਦੀਆਂ ਹਨ ਅਤੇ ਬਾਅਦ ‘ਚ ਜੇ ਉਨ੍ਹਾਂ ਨੂੰ ਭੁਲਾ ਨਹੀਂ ਦਿੰਦੀਆਂ ਤਾਂ ਘੱਟੋ-ਘੱਟ ਉਨ੍ਹਾਂ ਨੂੰ ਅਣਡਿੱਠ ਜ਼ਰੂਰ ਕਰਦੀਆਂ ਹਨ […]

Read more ›
ਅੰਬਰੋਂ ਉਤਰੀ ਸਟੇਸ਼ਨ ਕਮਾਂਡਰ ਸੁਨੀਤਾ

ਅੰਬਰੋਂ ਉਤਰੀ ਸਟੇਸ਼ਨ ਕਮਾਂਡਰ ਸੁਨੀਤਾ

December 9, 2012 at 2:53 pm

– ਡਾ. ਕੁਲਦੀਪ ਸਿੰਘ ਧੀਰ ਅੱਧੀ ਭਾਰਤੀ ਅਤੇ ਅੱਧੀ ਅਮਰੀਕੀ ਸੁਨੀਤਾ ਵਿਲੀਅਮਜ਼। ਨਾਂ ਹੀ ਦੱਸਦਾ ਹੈ ਉਸ ਦੀ ਕਹਾਣੀ। ਅੱਧਾ ਸਿੱਖ ਅੱਧਾ ਰੋਹੇਲਾ। ਚਾਰ ਪੁਲਾੜੀ ਮੁਹਿੰਮਾਂ। ਅੰਬਰਾਂ ਵਿੱਚ ਚੱਕਰ ਕੱਟ ਰਹੇ ਸਪੇਸ ਸਟੇਸ਼ਨ ਉਤੇ ਦੋ ਵਾਰ ਲੰਬੀ ਯਾਤਰਾ। ਇਕ ਵਾਰ ਉਹ ਅਮਰੀਕੀ ਸਪੇਸ ਸ਼ਟਲ ਉਤੇ ਗਈ ਅਤੇ ਸਪੇਸ ਸ਼ਟਲ ਉਤੇ […]

Read more ›
ਕੈਨੇਡਾ ਵਿੱਚ ਬੇਰੋਜ਼ਗਾਰੀ ਦਰ ਡਿੱਗ ਕੇ 7.2 ਫੀ ਸਦੀ ਰਹਿ ਗਈ

ਕੈਨੇਡਾ ਵਿੱਚ ਬੇਰੋਜ਼ਗਾਰੀ ਦਰ ਡਿੱਗ ਕੇ 7.2 ਫੀ ਸਦੀ ਰਹਿ ਗਈ

December 8, 2012 at 8:46 am

ਓਟਵਾ, 7 ਦਸੰਬਰ (ਪੋਸਟ ਬਿਊਰੋ) : ਪਿਛਲੇ ਮਹੀਨੇ ਕੈਨੇਡਾ ਦੇ ਅਰਥਚਾਰੇ ਵਿੱਚ ਕਮਾਲ ਦਾ ਉਛਾਲ ਵੇਖਣ ਨੂੰ ਮਿਲਿਆ ਤੇ ਇਸ ਕਾਰਨ 59,300 ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਇਸ ਨਾਲ ਬੇਰੋਜ਼ਗਾਰੀ ਦਰ ਵਿੱਚ ਇੱਕ ਅੰਕ ਦੇ ਦੋ-ਦਹਾਈਵੇਂ ਹਿੱਸੇ ਦੀ ਕਮੀ ਆਈ ਤੇ ਇਹ 7.2 ਫੀ ਸਦੀ ਤੱਕ ਅੱਪੜ ਗਈ। ਸ਼ੁੱਕਰਵਾਰ ਨੂੰ […]

Read more ›
ਭਗਤ ਸਿੰਘ ਦੇ ਨਾਂ ‘ਤੇ ਪਾਕਿ ‘ਚ ਇੰਨਾ ਬਖੇੜਾ ਕਿਉਂ?

ਭਗਤ ਸਿੰਘ ਦੇ ਨਾਂ ‘ਤੇ ਪਾਕਿ ‘ਚ ਇੰਨਾ ਬਖੇੜਾ ਕਿਉਂ?

December 6, 2012 at 4:34 pm

-ਕ੍ਰਿਸ਼ਨ ਭਾਟੀਆ ਮਸ਼ਹੂਰ ਸ਼ਾਇਰ ਫੈਜ਼ ਅਹਿਮਦ ਫੈਜ਼ ਨੇ ਸ਼ਹੀਦ ਸਮਰਾਟ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਖਿਆ ਸੀ: ਜਿਸ ਧਜ ਸੇ ਕੋਈ ਮਕਤਲ ਮੇਂ ਗਯਾ, ਵਹ ਸ਼ਾਨ ਸਲਾਮਤ ਰਹਿਤੀ ਹੈ ਯੇ ਜਾਨ ਤੋ ਆਨੀ-ਜਾਨੀ ਹੈ, ਇਸ ਜਾਂ ਕੀ ਤੋ ਕੋਈ ਬਾਤ ਨਹੀਂ (ਮਕਤਲ-ਜਿੱਥੇ ਫਾਂਸੀ ਦਿੱਤੀ ਜਾਂਦੀ ਹੈ) ਲਾਹੌਰ ਹਾਈ ਕੋਰਟ […]

Read more ›