ਰਾਜਨੀਤਿਕ ਲੇਖ

ਸ਼ੁਰੂਆਤ ਕਰਨ ਲਈ ਤਾਂ ਹੁਣ ਵਾਲਾ ਲੋਕਪਾਲ ਬਿੱਲ ਵੀ ਚੰਗਾ ਹੈ

February 12, 2013 at 12:23 pm

– ਕਿਰਨ ਬੇਦੀ ਮੇਰਾ ਮੰਨਣਾ ਹੈ ਕਿ ਕੇਂਦਰੀ ਮੰਤਰੀ ਮੰਡਲ ਵਲੋਂ ਜਿਸ ਲੋਕਪਾਲ ਬਿੱਲ ਨੂੰ ਹਰੀ ਝੰਡੀ ਦਿਖਾਈ ਗਈ ਹੈ, ਉਹ ਅਜਿਹੀ ਰੇਲ ਗੱਡੀ ਵਾਂਗ ਹੈ, ਜੋ ਪਤਾ ਨਹੀਂ ਕਿਧਰੋਂ ਆਈ ਅਤੇ ਕਿੱਧਰ ਜਾ ਰਹੀ ਹੈ। ਇਕ ਸਾਬਕਾ ਪੁਲਸ ਅਧਿਕਾਰੀ ਵਜੋਂ ਮੇਰੀ ਹਮੇਸ਼ਾ ਇੱਛਾ ਰਹੀ ਹੈ ਕਿ ਇਕ ਨਾ ਇਕ […]

Read more ›
ਚੀਨ ਦੀ ਫੌਜੀ ਘੇਰਾਬੰਦੀ ‘ਚ ਕੈਦ ਹੈ ਭਾਰਤ

ਚੀਨ ਦੀ ਫੌਜੀ ਘੇਰਾਬੰਦੀ ‘ਚ ਕੈਦ ਹੈ ਭਾਰਤ

February 11, 2013 at 12:04 pm

– ਵਿਸ਼ਨੂੰ ਗੁਪਤ ਨਹਿਰੂ ਦੇ ਦੌਰ ਵਾਲੀ ਸਾਡੀ ਚੀਨ ਪ੍ਰਤੀ ਨੀਤੀ ਅਜੇ ਵੀ ਬਦਲੀ ਨਹੀਂ ਹੈ। ਨਹਿਰੂ ਦੀ ਉਦਾਸੀਨਤਾ ਅਤੇ ਚੀਨੀ ਭਗਤੀ ਦੀ ਦੇਸ਼ ਨੇ ਕਿੰਨੀ ਖਤਰਨਾਕ ਕੀਮਤ ਚੁਕਾਈ ਸੀ? 1962 ‘ਚ ਅਸੀਂ ਚੀਨੀ ਹਮਲੇ ਦਾ ਸ਼ਿਕਾਰ ਹੋਏ ਤੇ ਸਾਡੀ ਰਣਨੀਤਕ ਨਜ਼ਰੀਏ ਤੋਂ ਬਹੁਤ ਅਹਿਮ 90 ਹਜ਼ਾਰ ਵਰਗ ਮੀਲ ਜ਼ਮੀਨ […]

Read more ›
ਸ਼੍ਰੋਮਣੀ ਅਕਾਲੀ ਦਲ ਦਾ ਮੂੰਹ ਦੂਜੇ ਰਾਜਾਂ ਵੱਲ

ਸ਼੍ਰੋਮਣੀ ਅਕਾਲੀ ਦਲ ਦਾ ਮੂੰਹ ਦੂਜੇ ਰਾਜਾਂ ਵੱਲ

February 10, 2013 at 1:52 pm

– ਰਵਿੰਦਰ ਸਿੰਘ ਟੁਰਨਾ – ਪਹਿਲਾਂ ਵਿਰੋਧੀ ਇਹ ਕਹਿੰਦੇ ਸਨ ਕਿ ਅਕਾਲੀ ਦਲ ਨੂੰ ਰਾਜ ਨਹੀਂ ਕਰਨਾ ਆਉਂਦਾ। ਇਹ ਗੱਲ ਸੀ ਵੀ ਠੀਕ, ਕਿਉਂਕਿ ਪੰਜਾਬ ਵਿੱਚ ਕਈ ਵਾਰੀ ਅਕਾਲੀ ਸਰਕਾਰ ਬਣੀ ਅਤੇ ਇਹ ਛੇ ਮਹੀਨੇ ਇਕ ਸਾਲ ਜਾਂ ਢਾਈ ਸਾਲ ਹੀ ਚੱਲਦੀ ਸੀ। ਅਕਾਲੀ ਧੜੇ ਆਪਸ ਵਿੱਚ ਇਕ ਦੂਸਰੇ ਦੀਆਂ […]

Read more ›
ਭਿ੍ਰਸ਼ਟਾਚਾਰ ਦੇ ਸਾਰੇ ਮਾਮਲਿਆਂ ‘ਤੇ ਚੱਲਣਾ ਚਾਹੀਦਾ ਹੈ ਇਨਸਾਫ ਦਾ ਡੰਡਾ

ਭਿ੍ਰਸ਼ਟਾਚਾਰ ਦੇ ਸਾਰੇ ਮਾਮਲਿਆਂ ‘ਤੇ ਚੱਲਣਾ ਚਾਹੀਦਾ ਹੈ ਇਨਸਾਫ ਦਾ ਡੰਡਾ

February 7, 2013 at 1:01 pm

-ਵਿਸ਼ਨੂੰ ਗੁਪਤ ਭਿ੍ਰਸ਼ਟਾਚਾਰ ਦੀਆਂ ਕੁਝ ਤੱਥਪੂਰਨ ਮਿਸਾਲਾਂ ਦੇਖ ਲਓ। ਬਿਹਾਰ ਵਿੱਚ ਇੱਕ ਮੁੱਖ ਮੰਤਰੀ ਸਨ ਜਗਨਨਾਥ ਮਿਸ਼ਰਾ ਅਤੇ ਜਨਤਾ ਨੇ ਉਨ੍ਹਾਂ ਦਾ ਨਾਂ ‘ਨਗਦਨਾਰਾਇਣ ਮਿਸ਼ਰਾ’ ਰੱਖ ਦਿੱਤਾ ਸੀ ਕਿਉਂਕਿ ਜਨਤਾ ‘ਚ ਇਹ ਗੱਲ ਘਰ ਕਰ ਗਈ ਸੀ ਕਿ ਜਗਨਨਾਥ ਮਿਸ਼ਰਾ ਭਿ੍ਰਸ਼ਟ ਹਨ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜਗਨਨਾਥ ਮਿਸ਼ਰਾ […]

Read more ›
ਰਾਜਨੀਤੀ ਦਾ ਸ਼ਿਕਾਰ ਹੋਇਆ ਲੋਕਪਾਲ

ਰਾਜਨੀਤੀ ਦਾ ਸ਼ਿਕਾਰ ਹੋਇਆ ਲੋਕਪਾਲ

February 6, 2013 at 12:07 pm

-ਪ੍ਰੋ. ਰਾਜਦਵਿੰਦਰ ਸਿੰਘ ਸਿੱਧੂ ਅਜਿਹਾ ਲੋਕਤੰਤਰੀ ਸ਼ਾਸਨ ਉਚ ਕੋਟੀ ਦਾ ਮੰਨਿਆ ਜਾਂਦਾ ਹੈ ਜਿਸ ਵਿੱਚ ਆਜ਼ਾਦ ਲੋਕਾਂ ਦੀ ਭਾਗੀਦਾਰੀ ਹੋਵੇ ਅਤੇ ਉਹ ਲੋਕਾਂ ਪ੍ਰਤੀ ਜ਼ਿੰਮੇਵਾਰ ਹੋਵੇ। ਭਾਰਤੀ ਲੋਕਤੰਤਰ ਹਾਲੇ ਵਿਸ਼ਵ ਪੱਧਰ ਦੇ ਲੋਕਤੰਤਰ ਦੇ ਹਾਣ ਦਾ ਨਹੀਂ ਬਣ ਸਕਿਆ ਹੈ। ਸਾਡੇ ਦੇਸ਼ ਵਿੱਚ ਬਰਤਾਨੀਆ ਵਰਗੇ ਕਾਨੂੰਨ ਦੇ ਸ਼ਾਸਨ ਅਤੇ ਸਵੀਡਨ […]

Read more ›
ਨੌਜਵਾਨਾਂ ਨਾਲ ਹੀ ਜੁੜਿਆ ਹੈ ਦੇਸ਼ ਦਾ ਭਵਿੱਖ

ਨੌਜਵਾਨਾਂ ਨਾਲ ਹੀ ਜੁੜਿਆ ਹੈ ਦੇਸ਼ ਦਾ ਭਵਿੱਖ

February 5, 2013 at 9:46 am

– ਦਰਬਾਰਾ ਸਿੰਘ ਕਾਹਲੋਂ ਅਜੋਕੇ ਸਥਾਪਤ ਨਿਜ਼ਾਮ ਵਿੱਚ ਹਰ ਰਾਜਨੀਤਕ ਪਾਰਟੀ ਦੇ ਆਪਣੇ ਸੌੜੇ ਸਿਆਸੀ, ਆਰਥਿਕ, ਸਮਾਜਿਕ, ਧਾਰਮਿਕ, ਇਲਾਕਾਈ ਮੰਤਵ ਅਤੇ ਏਜੰਡੇ ਹਨ। ਇਨ੍ਹਾਂ ਦੀ ਪੂਰਤੀ ਅਤੇ ਸੱਤਾ ‘ਚ ਬਣੇ ਰਹਿਣ ਲਈ ਉਹ ਪਾਰਟੀਆਂ 70 ਕਰੋੜ ਲੋਕਾਂ ਦੀ ਵੋਟਰ ਸ਼ਕਤੀ ਅਤੇ 40 ਕਰੋੜ ਨੌਜਵਾਨਾਂ ਦੀ ਸ਼ਕਤੀ ਨੂੰ ਵਰਤਣਾ ਚਾਹੁੰਦੀਆਂ ਹਨ, […]

Read more ›
ਕਿਸੇ ਨੂੰ ਨਹੀਂ ਸੀ ਚੌਟਾਲੇ ਵਾਸਤੇ ਇੰਨੀ ਸਖਤ ਸਜ਼ਾ ਦੀ ਉਮੀਦ

ਕਿਸੇ ਨੂੰ ਨਹੀਂ ਸੀ ਚੌਟਾਲੇ ਵਾਸਤੇ ਇੰਨੀ ਸਖਤ ਸਜ਼ਾ ਦੀ ਉਮੀਦ

February 4, 2013 at 10:20 am

-ਰਾਕੇਸ਼ ਸੰਘੀ ਹਰਿਆਣਾ ‘ਚ ਲਗਭਗ 13 ਸਾਲ ਪਹਿਲਾਂ ਹੋਈ ਜੇ ਬੀ ਟੀ ਅਧਿਆਪਕਾਂ ਦੀ ਭਰਤੀ ‘ਚ ਧਾਂਦਲੀ ਦੇ ਮਾਮਲੇ ‘ਚ ਪਿਛਲੇ ਦਿਨੀਂ ਦਿੱਲੀ ਦੀ ਸੀ ਬੀ ਆਈ ਅਦਾਲਤ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੇ ਉਨ੍ਹਾਂ ਦੇ ਵਿਧਾਇਕ ਬੇਟੇ ਅਜੈ ਸਿੰਘ ਚੌਟਾਲਾ ਸਮੇਤ 53 ਹੋਰਨਾਂ ਵਿਅਕਤੀਆਂ ਨੂੰ […]

Read more ›
ਰਾਜਨਾਥ ਦੇ ਸਾਹਮਣੇ ਭਾਜਪਾ ਨੂੰ ਇਕਜੁਟ ਰੱਖਣ ਦੀ ਵੱਡੀ ਚੁਣੌਤੀ

ਰਾਜਨਾਥ ਦੇ ਸਾਹਮਣੇ ਭਾਜਪਾ ਨੂੰ ਇਕਜੁਟ ਰੱਖਣ ਦੀ ਵੱਡੀ ਚੁਣੌਤੀ

February 3, 2013 at 9:18 am

-ਕਲਿਆਣੀ ਸ਼ੰਕਰ ਕਾਂਗਰਸ ਨੇ ਗਾਂਧੀ ਖਾਨਦਾਨ ਦੇ ਉਤਰਾਧਿਕਾਰੀ ਰਾਹੁਲ ਗਾਂਧੀ ਦੀ ਤਾਜਪੋਸ਼ੀ ਬਿਲਕੁਲ ਨਾਪੇ-ਤੋਲੇ ਢੰਗ ਨਾਲ ਕੀਤੀ ਅਤੇ ਪਿਛਲੇ ਹਫਤੇ ਜੈਪੁਰ ‘ਚ ਇਕਸੁਰਤਾ ਦਾ ਮਾਹੌਲ ਬਣਾ ਦਿੱਤਾ, ਜਦ ਕਿ ਭਾਜਪਾ ਪਾਰਟੀ ‘ਚ ਸੱਤਾ ਪਰਿਵਰਤਨ ਨੂੰ ਸਹਿਜ ਤਰੀਕੇ ਨਾਲ ਪੇਸ਼ ਨਹੀਂ ਕਰ ਸਕੀ। ਇੱਕ ਨਾਟਕੀ ਕਲਾਈਮੈਕਸ ‘ਚ ਪੂਰਤੀ ਗਰੁੱਪ ‘ਤੇ ਇਨਕਮ […]

Read more ›

ਪੁੱਛ-ਪ੍ਰਤੀਤ ਤੋਂ ਖਾਲੀ ਰਹਿੰਦੇ ਨੇ ਦਲ ਬਦਲਣ ਵਾਲੇ ਸਿਆਸੀ ਆਗੂ

January 30, 2013 at 12:05 pm

– ਉਜਾਗਰ ਸਿੰਘ ਪੰਜਾਬ ਵਿੱਚ ਅੱਜ ਕੱਲ੍ਹ ਹੁਕਮਰਾਨ ਪਾਰਟੀ ਨਾਲ ਰਲਣਾ ਆਮ ਹੋ ਗਿਆ ਹੈ। ਸਿਆਸਤ ਵਿੱਚ ਸਿਧਾਂਤ ਦੀ ਥਾਂ ਮੌਕਾਪ੍ਰਸਤੀ ਹਾਵੀ ਹੋ ਗਈ ਹੈ। ਤਾਕਤ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਪਾਰਟੀ ਭਾਵੇਂ ਕੋਈ ਹੋਵੇ, ਭਾਵੇਂ ਉਸ ਦੀ ਪਾਲਿਸੀ ਨਾਲ ਤੁਸੀਂ ਸਹਿਮਤ ਹੋਵੋ ਜਾਂ ਨਹੀਂ, ਪ੍ਰੰਤੂ ਤਾਕਤ ਮਿਲਣੀ […]

Read more ›
ਪਿੱਠ ‘ਚ ਛੁਰਾ ਮਾਰਨ ਤੋਂ ਬਾਜ਼ ਨਹੀਂ ਆਉਂਦਾ ਪਾਕਿਸਤਾਨ

ਪਿੱਠ ‘ਚ ਛੁਰਾ ਮਾਰਨ ਤੋਂ ਬਾਜ਼ ਨਹੀਂ ਆਉਂਦਾ ਪਾਕਿਸਤਾਨ

January 28, 2013 at 1:04 pm

– ਪ੍ਰੋ. ਦਰਬਾਰੀ ਲਾਲ ਪਾਕਿਸਤਾਨੀ ਫੌਜ ਦੀ ਬਲੋਚ ਰੈਜੀਮੈਂਟ ਦੇ ਸੈਨਿਕਾਂ ਨੇ ਭਾਰਤ ਪਾਕਿ ਸਰਹੱਦ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਮੇਂਢਰ ਇਲਾਕੇ ‘ਚ ਦੋ ਭਾਰਤੀ ਜਵਾਨਾਂ ਦੀ ਹੱਤਿਆ ਕਰ ਦਿੱਤੀ ਤੇ ਇਕ ਜਵਾਨ ਦਾ ਸਿਰ ਕੱਟ ਕੇ ਨਾਲ ਲੈ ਗਏ। ਇਹ ਦੋ ਜਵਾਨ ਸਨ ਹੇਮਰਾਜ ਅਤੇ ਸੁਧਾਕਰ ਸਿੰਘ, ਜਿਨ੍ਹਾਂ ਨੇ ਭਾਰਤੀ […]

Read more ›