ਰਾਜਨੀਤਿਕ ਲੇਖ

ਲੋਕਾਂ ਲਈ ਪ੍ਰੇਸ਼ਾਨੀ ਵਾਲੀ ਅਜਿਹੀ ਸੁਰੱਖਿਆ ਕਿਉਂ?

April 16, 2013 at 9:27 pm

– ਨਿਸ਼ੀ ਕਾਂਤ ਠਾਕੁਰ ਖਾਸ ਵਿਅਕਤੀਆਂ ਦੀ ਸੁਰੱਖਿਆ ਦਾ ਮਸਲਾ ਹੁਣ ਆਮ ਜਨਤਾ ਲਈ ਹੀ ਨਹੀਂ, ਕਾਨੂੰਨ ਵਿਵਸਥਾ ਲਈ ਵੀ ਮੁਸ਼ਕਲ ਦਾ ਕਾਰਨ ਬਣ ਚੁੱਕਾ ਹੈ। ਆਮ ਲੋਕਾਂ ਨੂੰ ਇਸ ਕਾਰਨ ਕਿੰਨੀ ਤਰ੍ਹਾਂ ਦੇ ਸੰਕਟ ਝਲਣੇ ਪੈਂਦੇ ਹੋਣਗੇ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੂਜੇ […]

Read more ›
ਚੋਣਾਂ ਤੇ ਵਿਕਾਊ ਵੋਟਾਂ

ਚੋਣਾਂ ਤੇ ਵਿਕਾਊ ਵੋਟਾਂ

April 15, 2013 at 10:38 pm

ਰਾਜਿੰਦਰਪਾਲ ਸ਼ਰਮਾ ਗਰੀਬੀ ਕਾਰਨ ਸਾਡੇ ਹਰ ਚੋਣ ਖੇਤਰ ਵਿੱਚ ਵਿਕਾਊ ਵੋਟਾਂ ਮਿਲ ਜਾਂਦੀਆਂ ਹਨ। ਕਿਤੇ ਇਹ ਤੀਹ ਪ੍ਰਤੀਸ਼ਤ ਹੁੰਦੀਆਂ ਹਨ ਤੇ ਕਿਤੇ ਦਸ ਪ੍ਰਤੀਸ਼ਤ। ਮਿਲਦੀਆਂ ਹਰ ਥਾਂ ਜ਼ਰੂਰ ਹਨ। ਇਹ ਹੁੰਦੀਆਂ ਗਰੀਬਾਂ ਦੀਆਂ ਹੀ ਹਨ, ਕਿਉਂਕਿ ਇਹ ਲੋਕ ਚੋਣਾਂ ਵਿੱਚ ਅਣਗੌਲੇ ਨਹੀਂ ਰਹਿੰਦੇ। ਹਾਂ, ਆਮ ਇਨ੍ਹਾਂ ਦਾ ਜੀਵਨ ਜੂਨ ਪੂਰੀ […]

Read more ›
ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦਾ ਵਿਰੋਧ ਅਜੇ ਵੀ ਜਾਰੀ

ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦਾ ਵਿਰੋਧ ਅਜੇ ਵੀ ਜਾਰੀ

April 14, 2013 at 11:51 am

– ਬੀ ਜੀ ਵਰਗੀਜ਼ ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦੇ ਚਾਲੂਕਰਨ ਅਤੇ ਵਾਰ-ਵਾਰ ਦੇਰੀ ਦਾ ਸ਼ਿਕਾਰ ਹੁੰਦੇ ਆ ਰਹੇ ਪਾਸਕੋ ਸਟੀਲ ਪਲਾਂਟ ਦੇ 40 ਲੱਖ ਟਨ ਸਮਰੱਥਾ ਵਾਲੇ ਪਹਿਲੇ ਪੜਾਅ ਨੂੰ ਕਲੀਅਰੈਂਸ ਮਿਲਣਾ ਸਰਕਾਰ ਦੀ ਦੂਰਅੰਦੇਸ਼ੀ ਦਾ ਸੂਚਕ ਹੈ। ਹਾਲਾਂਕਿ ਬਿਨਾਂ ਸੋਚੇ-ਸਮਝੇ ਇਨ੍ਹਾਂ ਦਾ ਵਿਰੋਧ ਜਿਉਂ ਦਾ ਤਿਉਂ ਜਾਰੀ ਹੈ। ਵਿਸ਼ੇਸ਼ […]

Read more ›
ਭ੍ਰਿਸ਼ਟਾਚਾਰ ਬਣਿਆ ਆਰਥਿਕ ਵਿਕਾਸ ਵਿੱਚ ਰੁਕਾਵਟ

ਭ੍ਰਿਸ਼ਟਾਚਾਰ ਬਣਿਆ ਆਰਥਿਕ ਵਿਕਾਸ ਵਿੱਚ ਰੁਕਾਵਟ

April 14, 2013 at 11:49 am

– ਯਾਦਵਿੰਦਰ ਸਫੀਪੁਰ ਅਮਰੀਕੀ ਸਾਮਰਾਜ ਦੀ ਅਗਵਾਈ ਹੇਠ ਸਮੁੱਚੀਆਂ ਸਾਮਰਾਜੀ ਸ਼ਕਤੀਆਂ ਦੀ ਧੌਂਸਵਾਦੀ ਪਹੁੰਚ ਸੰਸਾਰ ਪੱਧਰ ‘ਤੇ ਬਾਦਸਤੂਰ ਜਾਰੀ ਹੈ। ਪੂੰਜੀਵਾਦੀ ਪ੍ਰਣਾਲੀ ਅਧੀਨ ਹੁੰਦੀ ਕਿਰਤ ਦੀ ਵਿਆਪਕ ਲੁੱਟ ਅਤੇ ਬੇਲਗਾਮ ਮੁਨਾਫਾਖੋਰੀ ਦੇ ਸਿੱਟੇ ਵਜੋਂ ਅਮਰੀਕਾ ਵਿੱਚ 2008 ਵਿੱਚ ਫੁੱਟੇ ਆਰਥਿਕ ਮੰਦਵਾੜੇ ਨੇ ਸਮੁੱਚੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ […]

Read more ›
ਪੰਜਾਬ ਦੇ ਦੋ ਹਜ਼ਾਰ ਤੇਰਾਂ ਦੇ ਬਜਟ ਦਾ ਲੇਖਾ ਜੋਖਾ

ਪੰਜਾਬ ਦੇ ਦੋ ਹਜ਼ਾਰ ਤੇਰਾਂ ਦੇ ਬਜਟ ਦਾ ਲੇਖਾ ਜੋਖਾ

April 11, 2013 at 10:57 am

– ਉਜਾਗਰ ਸਿੰਘ ਪੰਜਾਬ ਸਰਕਾਰ ਦਾ ਸਾਲ 2013-14 ਦਾ ਬਜਟ ਲਗਦੈ ਪੁਰਾਣੇ ਵਾਅਦਿਆਂ ਨਾਲ ਦੁਹਰਾਇਆ ਹੋਇਆ ਹੈ, ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 56051 ਕਰੋੜ ਰੁਪਏ ਦਾ ਬੱਜਟ 20 ਮਾਰਚ ਨੂੰ ਵਿਧਾਨ ਸਭਾ ਵਿੱਚ ਪੇਸ਼ ਕੀਤਾ ਸੀ। ਪਿਛਲੇ ਸਾਲ ਇਹ ਬੱਜਟ 50648 ਕਰੋੜ ਰੁਪਏ ਦਾ ਸੀ। ਰੈਵਿਨਿਊ ਘਾਟਾ […]

Read more ›
ਕੀ ਰਾਹੁਲ ਗਾਂਧੀ ਵੀ ਸੋਨੀਆ ਵਾਂਗ ਆਪਣਾ ਕੋਈ ‘ਮਨਮੋਹਨ ਸਿੰਘ’ ਲੱਭਣਗੇ

ਕੀ ਰਾਹੁਲ ਗਾਂਧੀ ਵੀ ਸੋਨੀਆ ਵਾਂਗ ਆਪਣਾ ਕੋਈ ‘ਮਨਮੋਹਨ ਸਿੰਘ’ ਲੱਭਣਗੇ

April 11, 2013 at 10:57 am

-ਕਲਿਆਣੀ ਸ਼ੰਕਰ ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਡੋਂ ਆਪਾ-ਵਿਰੋਧੀ ਬਿਆਨਬਾਜ਼ੀ ਕਰਨ ਕਰ ਕੇ ਕਾਂਗਰਸੀ ਵਰਕਰ ਪਹਿਲਾਂ ਹੀ ਭਰਮ ‘ਚ ਪਏ ਹੋਏ ਸਨ ਤੇ ਹੁਣ ਬਚੀ-ਖੁਸ਼ੀ ਕਸਰ ਪੂਰੀ ਕਰਨ ਲਈ ਕਾਂਗਰਸ ਦੇ ਮੀਡੀਆ ਸੈਲ ਦੇ ਪ੍ਰਧਾਨ ਜਨਾਰਦਨ ਦਿਵੇਦੀ ਨੇ ਇਹ ਬਿਆਨ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ ਕਿ […]

Read more ›

ਭਾਰਤ ਵਿਕਾਸ ‘ਚ ਅਜੇ ਵੀ ਪਛੜਿਆ ਹੋਇਐ

April 10, 2013 at 11:43 am

– ਡਾ. ਅਨੂਪ ਸਿੰਘ ਬੀਤੇ ਢਾਈ ਦਹਾਕਿਆਂ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਮਨੁੱਖੀ ਵਿਕਾਸ ਸੂਚਕ ਅੰਕ ਦੀ ਇਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਇਸ ਨੂੰ ਨਿਰਧਾਰਿਤ ਕਰਨ ਲਈ ਕਿਸੇ ਦੇਸ਼ ਦੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਤਿੰਨ ਪੱਖਾਂ ਤੋਂ ਘੋਖਿਆ ਪਰਖਿਆ ਜਾਂਦਾ ਹੈ। ਪਹਿਲਾ, ਸਿਹਤਮੰਦ ਉਮਰ ਦੀ ਲੰਬਾਈ, ਔਸਤ ਉਮਰ ਤੇ ਜਨਮ […]

Read more ›
ਪੰਜਾਬ ਕਾਂਗਰਸ ਵਿੱਚ ਤਬਦੀਲੀ ਦਾ ਮਨੋਰਥ

ਪੰਜਾਬ ਕਾਂਗਰਸ ਵਿੱਚ ਤਬਦੀਲੀ ਦਾ ਮਨੋਰਥ

April 10, 2013 at 11:42 am

– ਨਿਸ਼ੀ ਕਾਂਤ ਠਾਕੁਰ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਅੱਜਕੱਲ੍ਹ ਕਾਂਗਰਸ ਦੇ ਸੰਗਠਨਾਤਮਕ ਢਾਂਚੇ ਵਿੱਚ ਹੋਇਆ ਪਰਿਵਰਤਨ ਚਰਚਾ ਦਾ ਸਭ ਤੋਂ ਮਹੱਤਵਪੂਰਨ ਵਿਸ਼ਾ ਬਣਿਆ ਹੋਇਆ ਹੈ। ਲੰਬੇ ਅਰਸੇ ਤੋਂ ਸੂਬਾ ਇਕਾਈ ਦੇ ਪ੍ਰਧਾਨਗੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਸ੍ਰ. ਪ੍ਰਤਾਪ ਸਿੰਘ […]

Read more ›
‘ਪ੍ਰਾਪਤੀਆਂ’ ਦੇ ਬਾਵਜੂਦ ਨਰਿੰਦਰ ਮੋਦੀ ਆਪਣੀ ਪਾਰਟੀ ‘ਤੇ ਇਕ ਬੋਝ ਹੈ

‘ਪ੍ਰਾਪਤੀਆਂ’ ਦੇ ਬਾਵਜੂਦ ਨਰਿੰਦਰ ਮੋਦੀ ਆਪਣੀ ਪਾਰਟੀ ‘ਤੇ ਇਕ ਬੋਝ ਹੈ

April 9, 2013 at 12:52 pm

ਨਿਖਿਲ ਚੱਕਰਵਰਤੀ ਨਵੀਂ ਦਿੱਲੀ ‘ਚ ਭਾਜਪਾ ਦੀ ਕੌਮੀ ਪ੍ਰੀਸ਼ਦ ਦੀ ਦੋ ਦਿਨਾ ਬੈਠਕ ਦਾ ਆਯੋਜਨ ਰਾਜਨਾਥ ਸਿੰਘ ਦੀ ਪਾਰਟੀ ਪ੍ਰਧਾਨ ਵਜੋਂ ਨਿਯੁਕਤੀ ‘ਤੇ ਮੋਹਰ ਲਗਾਉਣ ਲਈ ਕੀਤਾ ਗਿਆ, ਹਾਲਾਂਕਿ ਉਸ ਬੈਠਕ ਨੇ ਇਕ ਵੱਖਰਾ ਹੀ ਰੂਪ ਅਖਤਿਆਰ ਕਰ ਲਿਆ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਭ ਦੀਆਂ ਅੱਖਾਂ ਦਾ ਕੇਂਦਰ […]

Read more ›
ਟੁੱਟਦੀ ਨਜ਼ਰ ਨਹੀਂ ਆਉਂਦੀ ਘੋਟਾਲਿਆਂ ਦੀ ਲੜੀ

ਟੁੱਟਦੀ ਨਜ਼ਰ ਨਹੀਂ ਆਉਂਦੀ ਘੋਟਾਲਿਆਂ ਦੀ ਲੜੀ

April 8, 2013 at 12:36 pm

– ਨਰਿੰਦਰ ਦੇਵਾਂਗਨ ਕੇਂਦਰ ਸਰਕਾਰ ਨੇ ਫਰਵਰੀ 2010 ‘ਚ ਅਗਸਟਾ-ਵੈਸਟਲੈਂਡ ਕੰਪਨੀ ਨਾਲ ਭਾਰਤੀ ਹਵਾਈ ਫੌਜ ਲਈ ਤਿੰਨ ਇੰਜਣਾਂ ਵਾਲੇ ਭਾਰਾਂ ਏ ਡਬਲਿਊ ਹੈਲੀਕਾਪਟਰਾਂ ਦੀ ਖਰੀਦਦਾਰੀ ਦੇ ਸਮਝੌਤੇ ‘ਤੇ ਦਸਤਖਤ ਕੀਤੇ ਸਨ। ਕੰਪਨੀ ਨੇ 3600 ਕਰੋੜ ਰੁਪਏ ਦਾ ਸੌਦਾ ਹਾਸਲ ਕਰਨ ‘ਚ ਅਮਰੀਕੀ ਕੰਪਨੀ ਸਿਕੋਰਸਕਾਈ ਨੂੰ ਪਛਾੜ ਦਿੱਤਾ। 3600 ਕਰੋੜ ਰੁਪਏ […]

Read more ›