ਰਾਜਨੀਤਿਕ ਲੇਖ

ਅਸਥਿਰ ਅਫਗਾਨਿਸਤਾਨ-ਅਮਰੀਕਾ ਆਊਟ-ਤਾਲਿਬਾਨ ਇਨ

ਅਸਥਿਰ ਅਫਗਾਨਿਸਤਾਨ-ਅਮਰੀਕਾ ਆਊਟ-ਤਾਲਿਬਾਨ ਇਨ

March 28, 2013 at 10:44 pm

-ਆਭਾ ਚੋਪੜਾ ਇਨ੍ਹੀਂ ਦਿਨੀਂ ਅਫਗਾਨਿਸਤਾਨ ‘ਚ ਅਮਰੀਕੀ ਕਮਾਂਡਰ ਬਹੁਤ ਰੁੱਝੇ ਹੋਏ ਹਨ। ਇਹ ਰੁਝੇਵਾਂ ਅੱਤਵਾਦੀਆਂ ਵਿਰੁੱਧ ਚੱਲ ਰਹੀਆਂ ਮੁਹਿੰਮਾਂ ਲਈ ਨਹੀਂ, ਸਗੋਂ ਆਪਣਾ ਬੋਰੀਆ-ਬਿਸਤਰਾ ਬੰਨ੍ਹਣ ਨੂੰ ਲੈ ਕੇ ਹੈ। ਅਫਗਾਨਿਸਤਾਨ ‘ਚੋਂ 66000 ਸੈਨਿਕਾਂ ਨੂੰ ਕੱਢਣਾ ਅਮਰੀਕਾ ਲਈ ਓਨਾ ਮੁਸ਼ਕਿਲ ਕੰਮ ਨਹੀਂ, ਜਿੰਨਾ ਮੁਸ਼ਕਲ ਉਥੇ ਪਹੁੰਚਾਏ ਗਏ ਸਾਜ਼ੋ-ਸਾਮਾਨ ਨੂੰ ਵਾਪਸ ਲਿਆਉਣਾ […]

Read more ›
ਭਾਰਤ ਦੀ ਕਾਨੂੰਨੀ ਵਿਵਸਥਾ ਵਿੱਚ ਤਬਦੀਲੀ ਦੀ ਜ਼ਰੂਰਤ

ਭਾਰਤ ਦੀ ਕਾਨੂੰਨੀ ਵਿਵਸਥਾ ਵਿੱਚ ਤਬਦੀਲੀ ਦੀ ਜ਼ਰੂਰਤ

March 26, 2013 at 9:53 pm

– ਹਰਚਰਨ ਸਿੰਘ ਸੁਣਨ ਨੂੰ ਇਹ ਗੱਲ ਚੰਗੀ ਲੱਗਦੀ ਹੈ ਕਿ ਇਨਸਾਫ ਵਿੱਚ ਦੇਰੀ ਦਾ ਮਤਲਬ ਹੈ ਕਿ ‘ਇਨਸਾਫ’ ਨਹੀਂ ਮਿਲਿਆ, ਪਰ ਇਹ ਸਭ ਕੁਝ ਸਮਝਦਿਆਂ ਹੋਇਆਂ ਵੀ ਅਸੀਂ ਸਾਰੇ ਵੇਖਦੇ ਹਾਂ ਕਿ ਕਿਸੇ ਕੇਸ ਨੂੰ ਫੈਸਲੇ ਦੀ ਮੰਜ਼ਿਲ ‘ਤੇ ਅਪੜਨ ਤੱਕ ਕੋਰਟ-ਕਚਹਿਰੀਆਂ ਵਿੱਚ 15-20 ਸਾਲਾਂ ਤੋਂ ਵੀ ਵੱਧ ਦਾ […]

Read more ›
ਸ਼ੀਆ-ਸੁੰਨੀ ਟਕਰਾਅ ਪਾਕਿਸਤਾਨ ਦੀ ਹੋਂਦ ਲਈ ਖਤਰਾ

ਸ਼ੀਆ-ਸੁੰਨੀ ਟਕਰਾਅ ਪਾਕਿਸਤਾਨ ਦੀ ਹੋਂਦ ਲਈ ਖਤਰਾ

March 26, 2013 at 9:52 pm

– ਭਾਸਕਰ ਰਾਏ ਪਾਕਿਸਤਾਨ ‘ਚ ਇਕ ਸਿਵਲੀਅਨ ਸਰਕਾਰ ਨੇ ਪਹਿਲੀ ਵਾਰ ਆਪਣੀ ਮਿਆਦ ਪੂਰੀ ਕੀਤੀ ਹੈ ਅਤੇ ਇਸ ਤੱਥ ਨਾਲ ਢੇਰ ਸਾਰੀਆਂ ਉਮੀਦਾਂ ਜਾਗੀਆਂ ਹਨ। ਇਕ ਹੋਰ ਤੱਥ ਵੀ ਹੈ, ਜੋ ਚਿੰਤਾਜਨਕ ਹੈ। ਸੈਨਾ ਮੁਖੀ ਜਨਰਲ ਪ੍ਰਵੇਜ਼ ਅਸ਼ਰਫ ਕਿਆਨੀ ਨੇ ਕਿਹਾ ਹੈ ਕਿ ਫੌਜ ਸ਼ਾਂਤਮਈ ਚੋਣਾਂ ਤੇ ਸਿਵਲੀਅਨ ਸਰਕਾਰ ਦੀ […]

Read more ›

ਠੋਸ ਨੀਤੀਆਂ ਦੇ ਸਕਦੀਆਂ ਹਨ ਪੰਜਾਬ ਰਾਜ ਦੀ ਆਰਥਿਕਤਾ ਨੂੰ ਠੁੰਮ੍ਹਣਾ

March 25, 2013 at 10:10 pm

– ਮਨਪ੍ਰੀਤ ਸਿੰਘ ਬਾਦਲ ਭਾਵੇਂ ਕੱਲ੍ਹ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਤੋਂ ਸੂਬੇ ਦੀ ਮਾੜੀ ਵਿੱਤੀ ਸਥਿਤੀ ਦਾ ਖੁਲਾਸਾ ਹੋ ਚੁੱਕਿਆ ਹੈ, ਪਰ ਸੱਤਾਸੀਨ ਸਰਕਾਰ ਦੀ ਇੱਛਾ ਅਨੁਸਾਰ ਇਕ ਵਾਰ ਫਿਰ ਗਲਤ ਤਸਵੀਰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਨੌਜਵਾਨ ਵਿੱਤ ਮੰਤਰੀ ਸਿਰਫ ਵੈਟ […]

Read more ›
ਜਾਤ ਪਾਤ ਦੇ ਖਾਤਮੇ ਲਈ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ

ਜਾਤ ਪਾਤ ਦੇ ਖਾਤਮੇ ਲਈ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ

March 24, 2013 at 10:24 pm

– ਬੀ ਜੀ ਵਰਗੀਜ਼ ਸੰਵਿਧਾਨ ਸਭਾ ਨੂੰ ਕੀਤੇ ਗਏ ਆਪਣੇ ਸਮਾਪਤੀ ਸੰਬੋਧਨ ‘ਚ ਡਾ. ਅੰਬੇਦਕਰ ਨੇ ਚਿਤਾਵਨੀ ਦਿੱਤੀ ਸੀ ਕਿ ਕਿਸੇ ਵੀ ਦੇਸ਼ ਨੂੰ ਸਿਰਫ ‘ਇਕ ਵਿਅਕਤੀ ਇਕ ਵੋਟ’ ਦੇ ਆਧਾਰ ‘ਤੇ ਹੀ ਨਹੀਂ ਜੀਣਾ ਚਾਹੀਦਾ। ਸਮਾਜਿਕ ਔਕੜਾਂ ਕਾਰਨ ਸੱਤਾ ਵਿਵਸਥਾ ਨੂੰ ਤਾਰ-ਤਾਰ ਹੋਣ ਤੋਂ ਬਚਾਉਣ ਲਈ ਬਰਾਬਰ ਨਾਗਰਿਕਤਾ ਯਕੀਨੀ […]

Read more ›
ਸੰਸਦ ਦੀ ਮਰਿਆਦਾ ਦਾ ਸਵਾਲ

ਸੰਸਦ ਦੀ ਮਰਿਆਦਾ ਦਾ ਸਵਾਲ

March 24, 2013 at 10:17 pm

– ਸੁਖਵਿੰਦਰ ਸਿੰਘ ਘਨੌਲੀ ਭਾਰਤੀ ਸੰਸਦ ਲੋਕਾਂ ਦੀ ਸਾਂਝੀ ਇੱਛਾ ਦਾ ਪ੍ਰਗਟਾਵਾ ਕਰਦੀ ਹੈ। ਇਸ ਦਾ ਬਜਟ ਸੈਸ਼ਨ 21 ਫਰਵਰੀ ਨੂੰ ਸ਼ੁਰੂ ਹੋਇਆ ਸੀ ਅਤੇ ਇਹ 10 ਮਈ ਨੂੰ ਸਮਾਪਤ ਹੋਵੇਗਾ। ਇਸੇ ਸਮੇਂ ਦੌਰਾਨ 22 ਮਾਰਚ ਤੋਂ 22 ਅਪ੍ਰੈਲ ਤੱਕ ਇਕ ਮਹੀਨੇ ਲਈ ਸੈਸ਼ਨ ਦਾ ਕਾਰਜਕਾਲ ਛੁੱਟੀ ਕਾਰਨ ਬੰਦ ਰਹੇਗਾ। […]

Read more ›
ਪੰਜਾਬ ‘ਚ ਉਪਰ ਜਾ ਰਿਹਾ ਹੈ ਜੁਰਮਾਂ ਦਾ ਗ੍ਰਾਫ

ਪੰਜਾਬ ‘ਚ ਉਪਰ ਜਾ ਰਿਹਾ ਹੈ ਜੁਰਮਾਂ ਦਾ ਗ੍ਰਾਫ

March 20, 2013 at 10:56 pm

– ਬੀ ਕੇ ਚੰਮ ਇਲਜ਼ਾਮ ਲਾਉਣ ਵਾਲਾ ਹੀ ਮੁਲਜ਼ਮ ਬਣ ਗਿਆ। ਬੀਤੇ ਹਫਤੇ ਪੰਜਾਬ ਵਿਧਾਨ ਸਭਾ ਦੀਆਂ ਘਟਨਾਵਾਂ ਦੀ ਵਿਆਖਿਆ ਇਨ੍ਹਾਂ ਸ਼ਬਦਾਂ ‘ਚ ਕੀਤੀ ਜਾ ਸਕਦੀ ਹੈ। ਅਜਿਹੇ ਸਮੇਂ ਹਕੂਮਤ ਹੀਣਤਾ ਦੇ ਕਾਰਨ ਅਕਾਲੀ ਭਾਜਪਾ ਸਰਕਾਰ ਖੁਦ ਨੂੰ ਕਟਹਿਰੇ ‘ਚ ਖੜਾ ਦੇਖ ਰਹੀ ਸੀ, ਸਦਨ ‘ਚ ਕਾਂਗਰਸੀ ਵਿਧਾਇਕਾਂ ਦੇ ਗੜਬੜ […]

Read more ›

ਪੁਲਸ, ਲੋਕ ਅਤੇ ਸੱਤਾਧਾਰੀ ਆਕਾ

March 19, 2013 at 9:54 am

-ਜਗਜੀਤ ਗਿੱਲ ਪੁਲਸ ਅਤੇ ਲੋਕਾਂ ਦਾ ਰਿਸ਼ਤਾ ਬੜਾ ਸੰਵੇਦਨਸ਼ੀਲ ਹੈ। ਲੋਕਾਂ ਦੀ ਸੁਰੱਖਿਆ ਵਾਸਤੇ ਬਣਾਈ ਗਈ ਪੁਲਸ ਕਈ ਵਾਰ ਲੋਕਾਂ ਦੇ ਵਿਰੁੱਧ ਕਿਉਂ ਭੁਗਤਗੀ ਹੈ, ਇਹ ਜਾਂ ਪੁਲਸ ਜਾਣਦੀ ਹੈ ਅਤੇ ਜਾਂ ਸੱਤਾਧਾਰੀ ਧਿਰ। ਪੁਲਸ ਭਾਵੇਂ ਕਿਸੇ ਵੀ ਸੂਬੇ ਜਾਂ ਦੇਸ਼ ਦੀ ਹੋਵੇ, ਇਹ ਅਕਸਰ ਸੱਤਾਧਾਰੀ ਧਿਰ ਦੀ ਹੀ ਹਾਮੀ […]

Read more ›
ਫਾਂਸੀ ਦੀ ਸਜ਼ਾ ਦਾ ਸਵਾਲ

ਫਾਂਸੀ ਦੀ ਸਜ਼ਾ ਦਾ ਸਵਾਲ

March 19, 2013 at 9:53 am

-ਡਾ. ਚਰਨਜੀਤ ਸਿੰਘ ਗੁਮਟਾਲਾ ਸਾਲ 2001 ਦੌਰਾਨ ਸੰਸਦ ਉਤੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਾਮਲ ਹੋਣ ਦੇ ਕਥਿਤ ਦੋਸ਼ੀ ਮੁਹੰਮਦ ਅਫਜ਼ਲ ਗੁਰੂ ਨੂੰ ਦਿੱਲੀ ਦੀ ਤਿਹਾੜ ਜੇਲ ਵਿੱਚ 9 ਫਰਵਰੀ ਨੂੰ ਫਾਂਸੀ ਦੇ ਦਿੱਤੀ ਗਈ ਅਤੇ ਉਥੇ ਹੀ ਦਫਨਾ ਦਿੱਤਾ ਗਿਆ। ਸੁਪਰੀਮ ਕੋਰਟ ਅਨੁਸਾਰ ਅਫਜ਼ਲ ਗੁਰੂ ਦੇ ਸੰਸਦ ‘ਤੇ ਹਮਲਾ ਕਰਨ […]

Read more ›
ਸੜਕ ਹਾਦਸਿਆਂ ਲਈ ਜ਼ਿੰਮੇਵਾਰ ਕੌਣ?

ਸੜਕ ਹਾਦਸਿਆਂ ਲਈ ਜ਼ਿੰਮੇਵਾਰ ਕੌਣ?

March 18, 2013 at 11:32 am

– ਸੁਰਿੰਦਰਪਾਲ ਸਰਾਓ ਜਲੰਧਰ ਜ਼ਿਲੇ ਵਿੱਚ ਪਿੰਡ ਗੌਹੀਰ ਨੇੇੜੇ ਸਕੂਲ ਬੱਸ ਅਤੇ ਟਰੱਕ ਵਿਚਕਾਰ ਹੋਈ ਟੱਕਰ ਨਾਲ ਜਿਹੜੀਆਂ 12 ਮਾਸੂਮ ਜਿੰਦੜੀਆਂ ਅਜਾਈਂ ਚਲੀਆਂ ਗਈਆਂ ਹਨ, ਉਨ੍ਹਾਂ ਦੇ ਮਾਪੇ ਉਮਰ ਭਰ ਇਸ ਸਵਾਲ ਦਾ ਜੁਆਬ ਲੱਭਦੇ ਰਹਿਣਗੇ ਕਿ ਸਾਡੇ ਬੱਚਿਆਂ ਨੂੰ ਕਿਸ ਨੇ ਮਾਰਿਆ ਹੈ? ਉਨ੍ਹਾਂ ਨੇ ਤਾਂ ਆਪਣੇ ਬੱਚਿਆਂ ਨੂੰ […]

Read more ›