ਰਾਜਨੀਤਿਕ ਲੇਖ

ਲੋਕ ਮਸਲਿਆਂ ਬਾਰੇ ਰਾਜਸੀ ਪਾਰਟੀਆਂ ਦੀ ਭੂਮਿਕਾ

April 21, 2013 at 8:45 pm

– ਕਾਬਲ ਸਿੰਘ ਛੀਨਾ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਕੇਂਦਰ ਅਤੇ ਰਾਜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਭਾਰੀ ਆਰਥਿਕ ਬੋਝ ਹੇਠ ਦੱਬੇ ਹੋਏ ਹਨ। ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਪੰਜਾਬ ਦੀ ਕਿਸਾਨੀ ਦਿਨੋਂ-ਦਿਨ ਖੇਤੀ ਜੋਤਾਂ ਛੋਟੀਆਂ ਹੋਣ, ਲਾਗਤ ਖਰਚੇ ਵਧਣ, ਜਿਣਸਾਂ ਦੇ ਵਾਜਬ ਭਾਅ […]

Read more ›

ਪੰਜਾਬ ਦੇ ਅੱਗੇ ਵਧਣ ਲਈ ਠੋਸ ਨੀਤੀ ਦੀ ਲੋੜ

April 21, 2013 at 8:45 pm

– ਡਾ. ਸ. ਸ. ਛੀਨਾ ਪ੍ਰਤੀ ਵਿਅਕਤੀ ਆਮਦਨ ਨੂੰ ਖੁਸ਼ਹਾਲੀ ਅਤੇ ਵਿਕਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਿਸ ‘ਚ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਭਾਵੇਂ 68998 ਰੁਪਏ ਤੱਕ ਪਹੁੰਚ ਗਈ ਹੈ, ਪਰ ਹੁਣ ਆ 12ਵੇਂ ਨੰਬਰ ‘ਤੇ ਗਿਆ ਹੈ। ਜੇ ਦਿੱਲੀ ਅਤੇ ਚੰਡੀਗੜ੍ਹ ਨੂੰ ਇਸ ‘ਚੋਂ ਕੱਢ ਦਿੱਤਾ ਜਾਵੇ, ਜਿਥੇ […]

Read more ›

ਪੰਜਾਬ ਨੂੰ ਵਿਸ਼ੇਸ਼ ਰਾਜ ਦਾ ਦਰਜਾ ਕਿਉਂ ਨਹੀਂ?

April 18, 2013 at 10:58 pm

– ਦਰਬਾਰਾ ਸਿੰਘ ਕਾਹਲੋਂ ਦੇਸ਼ ਆਜ਼ਾਦੀ ਵੇਲੇ ਦੇਸ਼ ਦੀ ਵੰਡ ਕਰਕੇ ਪੰਜਾਬ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਤੌਰ ‘ਤੇ ਕਾਫੀ ਨੁਕਸਾਨਿਆ ਗਿਆ ਸੀ। ਇਸ ਸੂਬੇ ਦੇ ਸਿਰੜੀ, ਮਿਹਨਤੀ, ਰੁਨਰਮੰਦ ਲੋਕਾਂ ਨੇ ਖੇਤੀ, ਦਸਤਕਾਰੀ, ਸਨਅਤਕਾਰੀ, ਲਘੂ-ਉਦਯੋਗਾਂ ਤੇ ਸੇਵਾਵਾਂ ਦੇ ਖੇਤਰ ਅੰਦਰ ਕੀਤੇ ਹੈਰਾਨੀਜਨਕ ਵਿਕਾਸ ਬਲਬੂਤੇ ਦੇਸ਼ ਅੰਦਰ ਆਰਥਿਕ ਵਿਕਾਸ ਪੱਖੋਂ ਨੰਬਰ […]

Read more ›

ਵਫਾ ਨਹੀਂ ਹੋਏ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ

April 18, 2013 at 10:57 pm

-ਬੀ ਕੇ ਚੰਮ ਅੰਤਰ-ਅਵਲੋਕਨ ਯਥਾਰਥਵਾਦ ਨੂੰ ਜਨਮ ਦਿੰਦਾ ਹੈ ਕਿਉਂਕਿ ਭਵਿੱਖ ਦੀ ਤਰੱਕੀ ਯਕੀਨੀ ਬਣਾਉਣ ਲਈ ਇਹ ਬੁਨਿਆਦੀ ਸ਼ਰਤ ਹੈ। ਕੀ ਗੋਆ ਦੇ ਅੱਯਾਸ਼ੀ ਭਰੇ ਮਾਹੌਲ ਵਿੱਚ ਪਿਛਲੇ ਹਫਤੇ ਵਿੱਚ ਪਿਛਲੇ ਹਫਤੇ ਦੋ ਦਿਨਾ ‘ਵਿਚਾਰ ਮੰਥਨ’ ਦੌਰਾਨ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਆਪਣੀ ਸਰਕਾਰ (ਪੰਜਾਬ) ਦੀ ਕਾਰਗੁਜ਼ਾਰੀ ‘ਤੇ […]

Read more ›

ਚਿੰਤਨ ਕੈਂਪ ਬਨਾਮ ਜਨਤਕ ਚਿੰਤਾ

April 17, 2013 at 9:29 pm

– ਗੁਰਦੀਪ ਸਿੰਘ ਢੁੱਡੀ ਗੋਆ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਚਿੰਤਨ ਕੈਂਪ ਸਮਾਪਤ ਹੋ ਗਿਆ ਹੈ। ਪਹਿਲਾਂ ਕਾਂਗਰਸ ਪਾਰਟੀ ਅਤੇ ਭਾਜਪਾ ਵੀ ਟੂਰਿਸਟ ਥਾਵਾਂ ‘ਤੇ ਆਪਣੇ ਚਿੰਤਨ ਕੈਂਪ ਲਾ ਚੁੱਕੀਆਂ ਹਨ। ਖੱਬੇ ਪੱਖੀ ਧਿਰਾਂ ਪਹਿਲਾਂ ਹੀ ਇਸ ਤਰ੍ਹਾਂ ਦੇ ਚਿੰਤਨ ਕੈਂਪ ਲਾਉਂਦਿਆਂ ਆ ਰਹੀਆਂ ਹਨ ਅਤੇ ਉਨ੍ਹਾਂ ਦੇ ਸਕੂਲਿੰਗ ਕੈਂਪ […]

Read more ›

ਨੌਜਵਾਨ ਆਗੂ ਕਹਾਉਣ ਦਾ ਠੇਕਾ ਕੀ ਸਿਰਫ ਸਿਆਸਤਦਾਨਾਂ ਦੀ ਔਲਾਦ ਕੋਲ ਹੈ

April 17, 2013 at 9:28 pm

-ਈਸ਼ਵਰ ਡਾਵਰਾ ਨੌਜਵਾਨ ਆਗੂ ਅਖਵਾਉਣ ਦਾ ਠੇਕਾ ਕੀ ਸਿਰਫ ਹੁਕਮਰਾਨ ਸਿਆਸਤਦਾਨਾਂ ਦੀ ਔਲਾਦ ਨੇ ਲੈ ਰੱਖਿਆ ਹੈ? ਕਹਾਵਤ ਹੈ ਕਿ ਨੱਚਣ ਲੱਗੀ ਤਾਂ ਘੁੰਡ ਕਿੱਦਾਂ ਦਾ। ਪੁਰਾਣੇ ਸਮਿਆਂ ਤੋਂ ਚੱਲੇ ਆ ਰਹੇ ਪਰਵਾਰਕ ਜਾਨਸ਼ੀਨੀ ਦੇ ਰਿਵਾਜ ਨੂੰ ਸ਼ਾਤਰ ਰਾਜਸੀ ਆਗੂਆਂ ਨੇ ਜਮਹੂਰੀਅਤ ਦਾ ਲਬਾਦਾ ਪਾ-ਪਾ ਕੇ ਕਾਮਯਾਬੀ ਨਾਲ ਅਪਣਾਇਆ ਹੈ […]

Read more ›

ਲੋਕਾਂ ਲਈ ਪ੍ਰੇਸ਼ਾਨੀ ਵਾਲੀ ਅਜਿਹੀ ਸੁਰੱਖਿਆ ਕਿਉਂ?

April 16, 2013 at 9:27 pm

– ਨਿਸ਼ੀ ਕਾਂਤ ਠਾਕੁਰ ਖਾਸ ਵਿਅਕਤੀਆਂ ਦੀ ਸੁਰੱਖਿਆ ਦਾ ਮਸਲਾ ਹੁਣ ਆਮ ਜਨਤਾ ਲਈ ਹੀ ਨਹੀਂ, ਕਾਨੂੰਨ ਵਿਵਸਥਾ ਲਈ ਵੀ ਮੁਸ਼ਕਲ ਦਾ ਕਾਰਨ ਬਣ ਚੁੱਕਾ ਹੈ। ਆਮ ਲੋਕਾਂ ਨੂੰ ਇਸ ਕਾਰਨ ਕਿੰਨੀ ਤਰ੍ਹਾਂ ਦੇ ਸੰਕਟ ਝਲਣੇ ਪੈਂਦੇ ਹੋਣਗੇ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੂਜੇ […]

Read more ›
ਚੋਣਾਂ ਤੇ ਵਿਕਾਊ ਵੋਟਾਂ

ਚੋਣਾਂ ਤੇ ਵਿਕਾਊ ਵੋਟਾਂ

April 15, 2013 at 10:38 pm

ਰਾਜਿੰਦਰਪਾਲ ਸ਼ਰਮਾ ਗਰੀਬੀ ਕਾਰਨ ਸਾਡੇ ਹਰ ਚੋਣ ਖੇਤਰ ਵਿੱਚ ਵਿਕਾਊ ਵੋਟਾਂ ਮਿਲ ਜਾਂਦੀਆਂ ਹਨ। ਕਿਤੇ ਇਹ ਤੀਹ ਪ੍ਰਤੀਸ਼ਤ ਹੁੰਦੀਆਂ ਹਨ ਤੇ ਕਿਤੇ ਦਸ ਪ੍ਰਤੀਸ਼ਤ। ਮਿਲਦੀਆਂ ਹਰ ਥਾਂ ਜ਼ਰੂਰ ਹਨ। ਇਹ ਹੁੰਦੀਆਂ ਗਰੀਬਾਂ ਦੀਆਂ ਹੀ ਹਨ, ਕਿਉਂਕਿ ਇਹ ਲੋਕ ਚੋਣਾਂ ਵਿੱਚ ਅਣਗੌਲੇ ਨਹੀਂ ਰਹਿੰਦੇ। ਹਾਂ, ਆਮ ਇਨ੍ਹਾਂ ਦਾ ਜੀਵਨ ਜੂਨ ਪੂਰੀ […]

Read more ›
ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦਾ ਵਿਰੋਧ ਅਜੇ ਵੀ ਜਾਰੀ

ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦਾ ਵਿਰੋਧ ਅਜੇ ਵੀ ਜਾਰੀ

April 14, 2013 at 11:51 am

– ਬੀ ਜੀ ਵਰਗੀਜ਼ ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦੇ ਚਾਲੂਕਰਨ ਅਤੇ ਵਾਰ-ਵਾਰ ਦੇਰੀ ਦਾ ਸ਼ਿਕਾਰ ਹੁੰਦੇ ਆ ਰਹੇ ਪਾਸਕੋ ਸਟੀਲ ਪਲਾਂਟ ਦੇ 40 ਲੱਖ ਟਨ ਸਮਰੱਥਾ ਵਾਲੇ ਪਹਿਲੇ ਪੜਾਅ ਨੂੰ ਕਲੀਅਰੈਂਸ ਮਿਲਣਾ ਸਰਕਾਰ ਦੀ ਦੂਰਅੰਦੇਸ਼ੀ ਦਾ ਸੂਚਕ ਹੈ। ਹਾਲਾਂਕਿ ਬਿਨਾਂ ਸੋਚੇ-ਸਮਝੇ ਇਨ੍ਹਾਂ ਦਾ ਵਿਰੋਧ ਜਿਉਂ ਦਾ ਤਿਉਂ ਜਾਰੀ ਹੈ। ਵਿਸ਼ੇਸ਼ […]

Read more ›
ਭ੍ਰਿਸ਼ਟਾਚਾਰ ਬਣਿਆ ਆਰਥਿਕ ਵਿਕਾਸ ਵਿੱਚ ਰੁਕਾਵਟ

ਭ੍ਰਿਸ਼ਟਾਚਾਰ ਬਣਿਆ ਆਰਥਿਕ ਵਿਕਾਸ ਵਿੱਚ ਰੁਕਾਵਟ

April 14, 2013 at 11:49 am

– ਯਾਦਵਿੰਦਰ ਸਫੀਪੁਰ ਅਮਰੀਕੀ ਸਾਮਰਾਜ ਦੀ ਅਗਵਾਈ ਹੇਠ ਸਮੁੱਚੀਆਂ ਸਾਮਰਾਜੀ ਸ਼ਕਤੀਆਂ ਦੀ ਧੌਂਸਵਾਦੀ ਪਹੁੰਚ ਸੰਸਾਰ ਪੱਧਰ ‘ਤੇ ਬਾਦਸਤੂਰ ਜਾਰੀ ਹੈ। ਪੂੰਜੀਵਾਦੀ ਪ੍ਰਣਾਲੀ ਅਧੀਨ ਹੁੰਦੀ ਕਿਰਤ ਦੀ ਵਿਆਪਕ ਲੁੱਟ ਅਤੇ ਬੇਲਗਾਮ ਮੁਨਾਫਾਖੋਰੀ ਦੇ ਸਿੱਟੇ ਵਜੋਂ ਅਮਰੀਕਾ ਵਿੱਚ 2008 ਵਿੱਚ ਫੁੱਟੇ ਆਰਥਿਕ ਮੰਦਵਾੜੇ ਨੇ ਸਮੁੱਚੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ […]

Read more ›