ਰਾਜਨੀਤਿਕ ਲੇਖ

ਪੰਜਾਬ ਦੇ ਵਿਕਾਸ ਮਾਡਲ ਦੀ ਅਸਲੀਅਤ

November 5, 2013 at 11:25 am

– ਗੁਰਮੀਤ ਸਿੰਘ ਪਲਾਹੀ ਕਿਸੇ ਸਮੇਂ ਭਾਰਤ ਦੀ ਤਤਕਾਲੀ ਕੇਂਦਰ ਸਰਕਾਰ ਵੱਲੋਂ ‘ਸ਼ਾਈਨਿੰਗ ਇੰਡੀਆ’ ਦਾ ਨਾਅਰਾ ਦੇ ਕੇ ਦੁਨੀਆ ਦੇ ਸਾਹਮਣੇ ਇਹ ਪੇਸ਼ ਕਰਨ ਦਾ ਯਤਨ ਕੀਤਾ ਗਿਆ ਸੀ ਕਿ ਸਾਡਾ ਮੁਲਕ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਹੈ, ਇਥੋਂ ਦੇ ਲੋਕਾਂ ਦੀ ਔਸਤ ਆਮਦਨ ਵਿੱਚ ਵਾਧਾ ਹੋ ਰਿਹਾ ਹੈ, ਗਰੀਬੀ […]

Read more ›

ਭਾਰਤ ਵਿੱਚ ਹੱਲ ਕਿਵੇਂ ਹੋ ਸਕਦੈ ਭੁੱਖਮਰੀ ਦਾ ਮਸਲਾ?

November 4, 2013 at 10:42 pm

– ਡਾ. ਗਿਆਨ ਸਿੰਘ ਇੰਟਰਨੈਸ਼ਨਲ ਫੂਜ ਪਾਲਿਸੀ ਰਿਸਰਚ ਇੰਸਟੀਚਿਊਟ, ਵੈਲਟ ਹੰਗਰ ਹਾਈਫ ਅਤੇ ਕਨਸਰਨ ਵਰਲਡਵਾਈਡ ਵੱਲੋਂ ਸਾਂਝੇ ਤੌਰ ‘ਤੇ 120 ਵਿਕਾਸਸ਼ੀਲ ਦੇਸ਼ਾਂ ਦੇ ਕੀਤੇ ਗਏ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਭੁੱਖਮਰੀ ਦੇ ਸਬੰਧ ਵਿੱਚ ਭਾਰਤ ਦੀ ਹਾਲਤ ਬੰਗਲਾ ਦੇਸ਼, ਪਾਕਿਸਤਾਨ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ਤੋਂ ਵੀ ਮਾੜੀ ਹੈ। ਇਨ੍ਹਾਂ […]

Read more ›

ਭਾਰਤ ਵਿੱਚ ਲੋਕਤੰਤਰ ਅਤੇ ਸ਼ਾਸਨ ਚਲਾਉਣ ਦੇ ਤਰੀਕੇ ਬਦਲਣ ਦੀ ਲੋੜ

November 4, 2013 at 10:42 pm

– ਪੂਨਮ ਆਈ ਕੋਸ਼ਿਸ਼ ਇਟਲੀ ਦੇ ਬੇਨਿਟੋ ਮੁਸੋਲਿਨੀ ਨੇ 1932 ‘ਚ ਵਿਅੰਗਮਈ ਲਹਿਜੇ ‘ਚ ਕਿਹਾ ਸੀ, ‘‘ਲੋਕਤੰਤਰ ਰਾਜਾਹੀਣ ਸ਼ਾਸਨ ਹੈ, ਜਿਸ ‘ਚ ਕਈ ਰਾਜੇ ਹੁੰਦੇ ਹਨ, ਜੋ ਕਈ ਵਾਰ ਇਕ ਰਾਜੇ (ਜੇ ਉਹ ਤਾਨਾਸ਼ਾਹ ਹੋਵੇ) ਤੋਂ ਵੀ ਜ਼ਿਆਦਾ ਬਰਬਾਦੀ ਕਰਨ ਵਾਲੇ ਹੁੰਦੇ ਹਨ।” ਹੁਣ 2013 ‘ਚ ਇਹ ਗੱਲ ਗਣਤੰਤਰ ਭਾਰਤ […]

Read more ›

ਜੰਮੂ-ਕਸ਼ਮੀਰ ਦੇ ਭਾਰਤ ‘ਚ ਰਲੇਵੇਂ ‘ਤੇ ਵਿਵਾਦ ਬੇਲੋੜਾ

October 31, 2013 at 1:15 pm

– ਪ੍ਰੋ. ਭੀਮ ਸਿੰਘ ਜੰਮੂ-ਕਸ਼ਮੀਰ ਦਾ ਸੰਵਿਧਾਨਿਕ ਤੌਰ ‘ਤੇ 66 ਸਾਲ ਪਹਿਲਾਂ ਭਾਰਤ ‘ਚ ਰਲੇਵਾਂ ਹੋਇਆ ਸੀ। ਬ੍ਰਿਟਿਸ਼ ਸੰਸਦ ਦੇ ਕਾਨੂੰਨ ਮੁਤਾਬਕ ਸਾਰੇ, ਭਾਵ 565 ਰਿਆਸਤੀ ਹੁਕਮਰਾਨਾਂ ਨੂੰ ਭਾਰਤ ਜਾਂ ਪਾਕਿਸਤਾਨ ‘ਚ ਰਲੇਵਾਂ ਕਰਨ ਦਾ ਪੂਰਾ-ਪੂਰਾ ਅਧਿਕਾਰ ਦਿੱਤਾ ਗਿਆ ਸੀ। ਜੰਮੂ-ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਜਨਤਾ ਦਾ ਭਰੋਸਾ ਲੈ ਕੇ […]

Read more ›

ਆਰ ਟੀ ਆਈ ਰਾਹੀਂ ਸੂਚਨਾ ਲੈਣਾ ਵੀ ਕਲਾ ਹੈ

October 31, 2013 at 1:14 pm

– ਵਰਿਆਮ ਸਿੰਘ ਢੋਟੀਆਂ ਸੂਚਨਾ ਅਧਿਕਾਰ ਕਾਨੂੰਨ ਨੂੰ ਬਣਿਆਂ ਅੱਠ ਸਾਲ ਹੋ ਗਏ ਹਨ। ਇਕ ਸਰਵੇ ਅਨੁਸਾਰ ਅੱਠ ਫੀਸਦੀ ਲੋਕਾਂ ਨੇ ਇਸ ਅਧਿਕਾਰ ਦੀ ਵਰਤੋਂ ਕੀਤੀ ਹੈ। ਨੈਸ਼ਨਲ ਕੈਪੇਨ ਫਾਰ ਪੀਪਲਜ਼ ਰਾਈਟ ਟੂ ਇਨਫਰਮੇਸ਼ਨ ਦਾ ਕਹਿਣਾ ਹੈ ਕਿ 40 ਲੱਖ ਲੋਕਾਂ ਨੇ ਇਸ ਕਾਨੂੰਨ ਦੀ ਵਰਤੋਂ ਕੀਤੀ ਹੈ। ਇਸ ਕਾਨੂੰਨ […]

Read more ›

ਧਾਰਮਕ ਸਥਾਨਾਂ ‘ਤੇ ਹਾਦਸਿਆਂ ਲਈ ਜ਼ਿੰਮੇਵਾਰ ਕੌਣ?

October 30, 2013 at 11:57 am

-ਲਕਸ਼ਮੀ ਕਾਂਤਾ ਚਾਵਲਾ ਸਾਡੇ ਦੇਸ਼ ਵਿੱਚ ਵੱਖ-ਵੱਖ ਧਰਮਾਂ ਅਤੇ ਸਭਿਆਚਾਰਾਂ ਦੇ ਲੋਕ ਇਕੱਠੇ ਰਹਿੰਦੇ ਹਨ। ਹਰ ਸਾਲ ਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਲੋਕ ਇਕੱਠੇ ਹੋ ਕੇ ਪੂਜਾ, ਦਾਨ ਅਤੇ ਇਸ਼ਨਾਨ ਕਰਦੇ ਹਨ। ਸ਼ਾਇਦ ਹੀ ਦੁਨੀਆ ਦਾ ਅਜਿਹਾ ਕੋਈ ਦੇਸ਼ ਹੋਵੇ, ਜਿੱਥੇ ਇੱਕ ਹੀ ਦਿਨ ਤਿੰਨ ਕਰੋੜ ਤੋਂ ਵੀ ਵੱਧ ਲੋਕ […]

Read more ›

ਕੋਲਾ ਘਪਲੇ ਕਾਰਨ ਕੇਂਦਰ ਸਰਕਾਰ ਦੀਆਂ ਮੁਸ਼ਕਿਲਾਂ ਵਧੀਆਂ

October 30, 2013 at 11:57 am

– ਪੂਨਮ ਆਈ ਕੋਸ਼ਿਸ਼ ਭਿ੍ਰਸ਼ਟਾਚਾਰ ਪਾਰਦਰਸ਼ਿਤਾ ਤੋਂ ਬਿਨਾਂ ਤਾਕਤ ਅਤੇ ਅਜਾਰੇਦਾਰੀ ਦਾ ਮਿਸ਼ਰਣ ਹੈ। ਕੋਲਾ ਘਪਲੇ ਦੇ ਨਵੇਂ ਧਮਾਕੇ ਨਾਲ ਯੂ ਪੀ ਏ ‘ਤੇ ਕਾਲਕ ਮਲ ਹੋਣ ਨਾਲ ਇਹ ਗੱਲ ਸਹੀ ਸਿੱਧ ਹੁੰਦੀ ਹੈ। ਇਸ ਦਾ ਕਾਰਨ ਸੀ ਬੀ ਆਈ ਨਿਰਦੇਸ਼ਕ ਰਣਜੀਤ ਸਿਨ੍ਹਾ ਵਲੋਂ 1.86 ਲੱਖ ਕਰੋੜ ਰੁਪਏ ਦੇ ਕੋਲਾ […]

Read more ›

ਚੰਡੀਗੜ੍ਹ ਦੇ ਪੰਜਾਬੀਆਂ ਦਾ ਬੇਲੀ ਕੌਣ?

October 29, 2013 at 1:05 pm

-ਤਰਲੋਚਨ ਸਿੰਘ ਪਿਛਲੇ ਮਹੀਨੇ ਚੰਡੀਗੜ੍ਹ ਵਿਖੇ ਹੋਏ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਝੁੱਗੀ-ਝੌਂਪੜੀ ਵਿੱਚ ਰਹਿੰਦੇ ਲੋਕਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਲਈ ਬਣਾ ਪੱਕੇ ਘਰਾਂ ਦੀਆਂ ਚਾਬੀਆਂ ਸੌਂਪੀਆਂ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਦੇ ਅਫਸਰਾਂ ਨੂੰ ਸ਼ਾਬਾਸ਼ ਦਿੱਤੀ ਕਿ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਵਸਦੇ ਝੁੱਗੀ-ਝੌਂਪੜੀ […]

Read more ›

ਪ੍ਰਧਾਨ ਮੰਤਰੀ ਦੀ ਕੁਰਸੀ ਲਈ ਦਾਅਵੇਦਾਰ

October 29, 2013 at 1:04 pm

– ਉਜਾਗਰ ਸਿੰਘ ਮਈ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅਜੇ ਅੱਠ ਮਹੀਨੇ ਬਾਕੀ ਹਨ, ਪ੍ਰੰਤੂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਦੋ ਵੱਡੇ ਦਾਅਵੇਦਾਰਾਂ ਰਾਹੁਲ ਗਾਂਧੀ ਅਤੇ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਹੁਣ ਤੋਂ ਹੀ ਕਮਰ ਕੱਸ ਲਈ ਹੈ। ਉਨ੍ਹਾਂ ਨੇ ਆਪਣੀਆਂ ਰਾਜਨੀਤਕ ਸ਼ਤਰੰਜ ਦੀਆਂ ਚਾਲਾਂ […]

Read more ›

ਅਫਗਾਨਿਸਤਾਨ ਵਿੱਚ ਕੱਟੜਪੰਥੀਆਂ ਦਾ ਨਵਾਂ ਉਭਾਰ

October 28, 2013 at 1:13 pm

-ਮਨੋਹਰ ਸਿੰਘ ਬੱਤਰਾ ਸੰਨ 1970 ਤੱਕ ਅਫਗਾਨਿਸਤਾਨ ਸ਼ਾਂਤੀ-ਪਸੰਦ ਦੇਸ਼ ਸੀ। ਬਾਦਸ਼ਾਹ ਜ਼ਾਹਿਰ ਸ਼ਾਹ ਦੇ ਰਾਜ ਵਿੱਚ ਦਾਊਦ ਖਾਨ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਤਾਇਨਾਤ ਸੀ, ਜੋ ਉਸ ਦਾ ਚਚੇਰਾ ਭਰਾ ਹੋਣ ਦੇ ਨਾਲ-ਨਾਲ ਉਸ ਦਾ ਜੀਜਾ ਵੀ ਸੀ। ਸਾਰਾ ਨਿਜ਼ਾਮ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ। ਕਾਬੁਲ ਵਿੱਚ ਛੇ ਸਿੱਖ […]

Read more ›