ਕਵਿਤਾਵਾਂ

ਸੱਭਿਆਚਾਰ ਦੀਆਂ ਗੱਲਾਂ ਰਹਿ ਗਈਆਂ

ਸੱਭਿਆਚਾਰ ਦੀਆਂ ਗੱਲਾਂ ਰਹਿ ਗਈਆਂ

January 1, 2013 at 2:20 pm

-ਕੁਲਵੰਤ ਸਿੰਘ ਜੱਸਲ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ ਮਲ ਦੰਦਾਸਾ ਬੰਤੋ ਜਦ ਮੇਲੇ ਨੂੰ ਜਾਂਦੀ ਸੀ ਲੱਕ ਦੁਆਲੇ ਘੁੰਮਦੀ ਰਹਿੰਦੀ ਲਾਲ ਪਰਾਂਦੀ ਸੀ ਸੱਗੀ ਫੁੱਲ ਨਾ ਦਿਸਦੇ ਚੁੰਨੀਆਂ ਸਿਰਾਂ ਤੋਂ ਲਹਿ ਗਈਆਂ ਹੁਣ ਤਾਂ ਮਿੱਤਰੋ ਸਭਿਆਚਾਰ ਦੀਆਂ ਗੱਲਾਂ ਰਹਿ ਗਈਆਂ। ਹੁਣ ਨਾ ਦਿਸਦੇ ਭੰੁਨਦੇ ਕਿਤੇ ਭੱਠੀ ‘ਤੇ ਦਾਣੇ ਬਈ ਪੱਲੇ […]

Read more ›
ਪਿੰਡ ਦਾ ਵਿਆਹ

ਪਿੰਡ ਦਾ ਵਿਆਹ

December 4, 2012 at 12:01 pm

– ਜਤਿੰਦਰ ਬੀਬੀਪੁਰ ਪਿੰਡ ਦੇ ਜੰਝ ਘਰ ਵਿੱਚ, ਛੋਟਾ ਜਿਹਾ ਟੈਂਟ ਲਈਏ ਲਾ। ਮੁੜ ਰੌਣਕਾਂ ਪਿੰਡ ‘ਚ ਲੱਗਣ, ਜੇ ਜੰਝ ਪਿੰਡ ‘ਚ ਲਈਏ ਮੰਗਵਾ। ਕੋਠੇ ਉਤੇ ਵੱਜਣ ਸਪੀਕਰ, ਕੋਈ ‘ਮਾਣਕ’ ਦੀ ਕਲੀ ਜਾਏ ਸੁਣਾ। ਪੈਲੇਸਾਂ ਸਾਡਾ ਖੋਹ ਲਿਆ ਵਿਰਸਾਂ, ਨਾਲੇ ਖੋਹ ਲਏ ਖੁਸ਼ੀਆਂ ਚਾਅ। ਪਹਿਲਾਂ ਵਾਂਗ ਸਾਰਾ ਪਿੰਡ, ਵਿਆਹ ‘ਚ […]

Read more ›
ਸੜਕਾਂ ‘ਤੇ ਹਾਦਸੇ

ਸੜਕਾਂ ‘ਤੇ ਹਾਦਸੇ

November 27, 2012 at 12:20 pm

– ਅਮਰਜੀਤ ਢਿੱਲੋਂ ਝੱਲਣੇ ਤਸੀਹੇ ਅਜੇ ਮਾਂਵਾਂ ਨੇ ਬੜੇ। ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ। ਪਿਤਾ ਜਦੋਂ ਪੁੱਤ ਦੀ ਹੈ ਲੇਰ ਸੁਣਦਾ। ਉਹਨੂੰ ਸਾਰੀ ਉਮਰ ਹਨੇਰ ਸੁਣਦਾ। ਚਾਨਣ ਨਾ ਫੇਰ ਉਹਦੇ ਚੜ੍ਹਦਾ ਥੜ੍ਹੇ। ਸੜਕਾਂ ‘ਤੇ ਹਾਦਸੇ ਉਡੀਕਦੇ ਖੜੇ। ਫਿਰਦੇ ਨੇ ਲੋਕ ਜਿਵੇਂ ਲਾਸ਼ਾਂ ਹੁੰਦੀਆਂ। ਮਨਾਂ ‘ਚ ਨਾ ਜਿਵੇਂ ਕੋਈ ਖਾਹਿਸ਼ਾਂ ਹੁੰਦੀਆਂ। […]

Read more ›
ਧੀਆਂ ਦਾ ਸਤਿਕਾਰ ਕਰੋ

ਧੀਆਂ ਦਾ ਸਤਿਕਾਰ ਕਰੋ

November 27, 2012 at 11:49 am

– ਗੋਲਡੀ ਭੱਟੀਆਂ ਵਾਲਾ ਕਰਨ ਵਾਲਿਓ ਪਿਆਰ ਪੁੱਤਾਂ ਨੂੰ ਧੀਆਂ ਦਾ ਸਤਿਕਾਰ ਕਰੋ। ਇਹ ਵੀ ਤਾਂ ਨੇ ਦੇਣ ਰੱਬ ਦੀ। ਖਿੜੇ ਮੱਥੇ ਸਵੀਕਾਰ ਕਰੋ। ਕਰਨ ਵਾਲਿਓ.. ਪੁੱਤ ਜੰਮੇ ਤਾਂ ਖੁਸ਼ੀਆਂ ਕਰਦੇ। ਧੀ ਜੰਮੇ ਤਾਂ ਕਿਉਂ ਹੋ ਡਰਦੇ। ਬੇਬੇ ਕਹਿੰਦੀ ਪੱਥਰ ਜੰਮਿਆ। ਪਿਓ ਸੁਣ ਕੇ ਸੀ ਸਿਰ ਤੱਕ ਕੰਬਿਆ। ਕੁੜੀ ਮੁੰਡੇ […]

Read more ›
ਹੱਕਾਂ ਲਈ ਜੂਝਦੇ ਲੋਕਾਂ ਦਾ ਗੀਤ

ਹੱਕਾਂ ਲਈ ਜੂਝਦੇ ਲੋਕਾਂ ਦਾ ਗੀਤ

November 14, 2012 at 11:50 am

-ਮਾਸਟਰ ਸੀਤਲ ਰਾਮ ਸਾਨੂੰ ਜਾਣੀ ਨਾ ਤੂੰ ਮਾੜਾ ਐਵੇਂ ਢਾਹ ਨਾ ਸਿਤਮ। ਅਸੀਂ ਨਹੀਂ ਕਮਜ਼ੋਰ, ਸ਼ੇਰਾਂ ਵਾਂਗ ਸਾਡੇ ਹੌਸਲੇ ਬੁਲੰਦ। ਅਸੀਂ ਬੱਬਰਾਂ ਦੀ ਅੰਸ਼, ਮਾਤਾ ਭਾਗੋਆਂ ਦੇ ਜਾਏ, ਸਾਡੀ ਕਿਰਤ ਸਾਡੀ ਪੂੰਜੀ, ਸੰਦ ਸਾਡੇ ਸਰਮਾਏ। ਸਾਡੇ ਭਗਤ ਸਿੰਘ ਵੀਰ, ਨਾਲ ਲਾਲੋਆਂ ਸਬੰਧ, ਸਾਨੂੰ ਜਾਣੀ ਨਾ ਤੂੰ ਮਾੜਾ ਆਵੇਂ ਢਾਹ ਨਾ […]

Read more ›
ਧੀਆਂ

ਧੀਆਂ

November 14, 2012 at 11:47 am

-ਰਮਨਦੀਪ ਗਿੱਲ ਧੀਆਂ ਦੇ ਨਾਲ ਵੱਸਣ ਘਰ-ਬਾਰ ਦੁਨੀਆ ਵਾਲਿਓ, ਧੀਆਂ ਹੁੰਦੀਆਂ ਵਿਹੜੇ ਦਾ ਸ਼ਿੰਗਾਰ ਦੁਨੀਆ ਵਾਲਿਓ। ਧੀਆਂ ਦੇ ਨਾਲ… ਬਾਬਲ ਦੀ ਪਗੜੀ, ਵੀਰਾਂ ਦੀ ਰੱਖੜੀ ਨੇ ਧੀਆਂ, ਧੀਆਂ ਨਾਲ ਹੀ ਸੋਂਹਦੇ ਇਹ ਤ੍ਰਿੰਞਣ ਤੇ ਤੀਆਂ। ਧੀਆਂ ਨਾਲ ਕਹਾਈਏ ਇੱਜ਼ਤਦਾਰ ਦੁਨੀਆ ਵਾਲਿਓ। ਧੀਆਂ ਦੇ ਨਾਲ… ਪੁੱਤ ਜ਼ਮੀਨਾਂ ਵੰਡਦੇ ਨੇ ਪਰ ਧੀਆਂ […]

Read more ›
ਮੇਰੀ ਮਾਂ

ਮੇਰੀ ਮਾਂ

November 6, 2012 at 12:27 pm

-ਗੋਰਾ ਹੁਸ਼ਿਆਰਪੁਰੀ ਮੇਰੀ ਮਾਂ ਵੀ ਰਸੂਲ ਹਮਜ਼ਾਤੋਵ ਦੀ ਮਾਂ ਵਰਗੀ ਹੈ ਜਿਸ ਤਰ੍ਹਾਂ ਇੱਕ ਵਾਰ ਰਸੂਲ ਨੇ ਆਪਣੀ ਮਾਂ ਨੂੰ ਕਿਹਾ ਮਾਂ! ਜਦੋਂ ਮੈਂ ਬਿਲਕੁਲ ਛੋਟਾ ਸੀ ਬੇ-ਸਮਝ ਤੂੰ ਉਦੋਂ ਮੇਰੀ ਹਰ ਗੱਲ ਨੂੰ ਝੱਟ ਸਮਝ ਲੈਂਦੀ ਪਰ ਜਦੋਂ ਮੈਂ ਅੱਜ ਜੁਆਨ ਹੋ ਗਿਆ ਤੂੰ ਮੇਰੀ ਕੋਈ ਵੀ ਗੱਲ ਨਹੀਂ […]

Read more ›