ਕਵਿਤਾਵਾਂ

ਆਪਣੇ ਪਰਾਏ

ਆਪਣੇ ਪਰਾਏ

May 21, 2013 at 10:23 pm

– ਸੰਦੀਪ ਕੌਰ ਭੁੱਲਰ ਦੁਸ਼ਮਣ ਧੋਖਾ ਦੇਵੇ ਤਾਂ ਸਰ ਜਾਂਦਾ, ਕੋਈ ਬੇਗਾਨਾ ਮਾਰੇ ਤਾਂ ਮਰ ਜਾਂਦਾ। ਧੋਖਾ ਆਪਣਿਆਂ ਤੋਂ ਖਾਇਆ ਸਰਦਾ ਨਹੀਂ। ਮਾਰੇ ਆਪਣਾ ਕੋਈ ਤਾਂ ਦਿਲ ਜਰਦਾ ਨਹੀਂ। ਜਿਹੜੇ ਸ਼ੁਰੂ ਤੋਂ ਦਿਲੋਂ ਦੂਰ ਹੁੰਦੇ, ਉਨ੍ਹਾਂ ਬਿਨਾਂ ਤਾਂ ਜ਼ਿੰਦਗੀ ਲੰਘ ਜਾਂਦੀ। ਜਿਹੜੇ ਦਿਲ ‘ਚ ਵੱਸ ਕੇ ਦੂਰ ਜਾਂਦੇ, ਹਰਜਾਨਾ ਉਨ੍ਹਾਂ […]

Read more ›
ਕਵਿਤਾ

ਕਵਿਤਾ

May 14, 2013 at 11:49 pm

-ਡਾ.ਅਸ਼ੋਕ ਮਿਲਨ ਇਸ ਸਫਰ ਨੇ ਲੁੱਟਿਆ ਇਸ ਸਫਰ ਨੇ ਸੁੱਟਿਆ ਜਿਵੇਂ ਮੇਰੇ ਜਿਸਮ ਦੀਆਂ ਚਿੱਪਰਾਂ ਡਿੱਗ ਪਈਆਂ ਹੋਣ ਮੇਰਾ ਅੰਤਹਕਰਨ ਬਿਖਰ ਕੇ ਰਹਿ ਗਿਆ ਹੋਵੇ ਜਿਵੇਂ ਜ਼ਮੀਰ ਦੇ ਟੋਟੇ ਚੁਗਦੀ ਮੈਂ ਅੱਜ ਲੁੱਟੀ ਪੱਤ ਦੇ ਟੋਟੇ ਨਿਹਾਰਦੀ ਝੱਲਿਆ ਉਨ੍ਹਾਂ ਵਰੋਲਿਆਂ ਨੂੰ ਜੁਰਮ ਜਿਨ੍ਹਾਂ ਦਾ ਸਰੂਰ ਕਲਪਨਾ-ਸੁਨੀਤਾ ਵਾਂਗ ਅਸਮਾਨ ਦੀ ਉਡਾਰੀ […]

Read more ›
ਬੁਝਾਰਤ

ਬੁਝਾਰਤ

May 14, 2013 at 11:18 pm

– ਸੰਤ ਰਾਮ ਉਦਾਸੀ ਇਕ ਜਣੇ ਦੀ ਚੀਜ਼ ਗੁਆਚੀ ਭਲਕੇ ਚੇਤਾ ਆਵੇਗਾ ਜਦ ਉਹ ਖਾਲੀ ਖੀਸੇ ਤਾਈਂ ਟੋਹੇਗਾ ਉਲਟਾਵੇਗਾ ਉਹ ਕੋਸੇਗਾ ਕਦੇ ਸੀਰੀ ਨੂੰ, ਕਦੇ ਪਾਲੀ ਨੂੰ ਝਾੜੇਗਾ ਸਿਹਰਿਆਂ ਨਾਲ ਵਿਆਹੀ ਉਤੇ ਕਦੇ ਲਾਲੀਆਂ ਤਾੜੇਗਾ ਜੇਬ ਕਤਰਿਆਂ ਤਾਈਂ ਵੀ ਉਹ ਸੌ ਸੌ ਗਾਲ੍ਹ ਸੁਣਾਏਗਾ ਜਦ ਉਹ ਖਾਲੀ ਖੀਸੇ ਤਾਈਂ.. ਫਿਰ […]

Read more ›
ਕਵਿਤਾ

ਕਵਿਤਾ

May 14, 2013 at 11:17 pm

-ਡਾ.ਅਸ਼ੋਕ ਮਿਲਨ ਇਸ ਸਫਰ ਨੇ ਲੁੱਟਿਆ ਇਸ ਸਫਰ ਨੇ ਸੁੱਟਿਆ ਜਿਵੇਂ ਮੇਰੇ ਜਿਸਮ ਦੀਆਂ ਚਿੱਪਰਾਂ ਡਿੱਗ ਪਈਆਂ ਹੋਣ ਮੇਰਾ ਅੰਤਹਕਰਨ ਬਿਖਰ ਕੇ ਰਹਿ ਗਿਆ ਹੋਵੇ ਜਿਵੇਂ ਜ਼ਮੀਰ ਦੇ ਟੋਟੇ ਚੁਗਦੀ ਮੈਂ ਅੱਜ ਲੁੱਟੀ ਪੱਤ ਦੇ ਟੋਟੇ ਨਿਹਾਰਦੀ ਝੱਲਿਆ ਉਨ੍ਹਾਂ ਵਰੋਲਿਆਂ ਨੂੰ ਜੁਰਮ ਜਿਨ੍ਹਾਂ ਦਾ ਸਰੂਰ ਕਲਪਨਾ-ਸੁਨੀਤਾ ਵਾਂਗ ਅਸਮਾਨ ਦੀ ਉਡਾਰੀ […]

Read more ›
ਮੁਹੱਬਤ ਦੇ ਦਰਿਆ

ਮੁਹੱਬਤ ਦੇ ਦਰਿਆ

April 23, 2013 at 12:08 pm

-ਨਵਤੇਜ ਸਿੰਘ ਮੱਲ੍ਹੀ ਉਗੇ ਅੰਬਰ ਵਿੱਚ ਅਮਨ ਦਾ ਸੂਰਜ ਰੋਸ਼ਨ ਹੋਵੇ ਸਾਰੀ ਹਯਾਤੀ। ਹਰੇ-ਭਰੇ ਰਹਿਣ ਜੰਗਲ-ਬੇਲੇ ਜੂਹਾਂ ਫਿਰ ਇਕੱਠੇ ਹੋ ਵਗਣ ਪੰਜ ਦਰਿਆ ਦਿਲਾਂ ਦੇ ਵਿਹੜਿਆਂ ‘ਚੋਂ ਢਹਿ ਜਾਣ ਨਫਰਤ ਦੀਆਂ ਸਭ ਦੀਵਾਰਾਂ ਟੁੱਟ ਜਾਵੇ ਹੱਦਾਂ-ਸਰਹੱਦਾਂ ਤੇ ਜਾਤਾਂ-ਪਾਤਾਂ ਦੇ ਝਗੜਿਆਂ ਦਾ ਅੰਧਕਾਰ ਸਾਰਾ, ਰੱਬਾ ਹਰ ਘਰ ਵਿੱਚ ਹੋਵੇ ਨਵੀਂ ਜੰਨਤ […]

Read more ›
ਦੋਸਤੀ ਦਾ ਪੰਧ

ਦੋਸਤੀ ਦਾ ਪੰਧ

April 23, 2013 at 12:06 pm

-ਰਾਜਵਿੰਦਰ ਜ਼ਿੰਦਗੀ ਦੀ ਸੜਕ ਉਤੇ ਆਪਾਂ ਦੋਵੇਂ ਦੋਵਾਂ ਤਰਫੋਂ ਇੱਕ ਦੂਜੇ ਵੱਲ ਝੁਕੇ ਰਹਿੰਦੇ ਲੰਬੀਆਂ, ਲੰਬੀਆਂ ਸ਼ਾਖਾ ਵਾਲੇ ਦੋ ਰੁੱਖ ਸਾਂ ਹਰਿਆਲੇ ਹਨੇਰ ਝੁੱਲਦੇ, ਝੱਖੜ ਆਉਂਦੇ ਸੜਕ ਥੱਲੇ ਸਾਡੀਆਂ ਜੜ੍ਹਾਂ ਦੀ ਗੰਢ ਹੋਰ ਪੀਢੀ ਹੋ ਜਾਂਦੀ ਵਰ੍ਹੇ ਗੁਜ਼ਰੇ, ਮਹੀਨੇ ਗੁਜ਼ਰੇ ਦੋਸਤਾ ਉਹ ਮੇਰੇ ਦੋਸਤਾ ਕਿਸੇ ਅੱਥਰੇ ਤੂਫਾਨ ਦੀ ਲਪੇਟ ਤੂੰ […]

Read more ›
ਗ਼ਜ਼ਲ

ਗ਼ਜ਼ਲ

April 23, 2013 at 12:04 pm

– ਸੁਹਿੰਦਰ ਬੀਰ ਹਵਾਵਾਂ ਵਿੱਚ ਮੁਹੱਬਤ ਦਾ ਸੁਨੇਹਾ ਭਰ ਦਵੀਂ ਸ਼ਾਇਰ! ਦਿਲਾਂ ਨੂੰ ਮਹਿਕਦਾ ਤੇ ਜੀਣ ਜੋਗਾ ਕਰ ਦਵੀਂ ਸ਼ਾਇਰ! ਹੱਦਾਂ ‘ਤੇ ਹਾਂ ਵਿਛਾ ਬੈਠੇ, ਅਸੀਂ ਜੋ ਅਗਨ ਇਹ ਤਾਰਾਂ ਇਨ੍ਹਾਂ ਨੂੰ ਸੀਤ ਕਰਕੇ ਮਹਿਕਦੇ ਫੁੱਲ ਧਰ ਦਵੀਂ ਸ਼ਾਇਰ! ਬਿਗਾਨੀ ਆਸ ‘ਤੇ ਬੈਠੇ ਫੈਲਾ ਕੇ ਝੋਲ ਜੋ ਆਪਣੀ ਉਨ੍ਹਾਂ ਦੀ […]

Read more ›
ਸ਼ੀਸ਼ਾ ਤੇ ਪ੍ਰਸ਼ਨਾਂ ਦੀ ਪਿਆਸ

ਸ਼ੀਸ਼ਾ ਤੇ ਪ੍ਰਸ਼ਨਾਂ ਦੀ ਪਿਆਸ

April 9, 2013 at 12:50 pm

ਰਵਿੰਦਰ ਰਵੀ ਸ਼ੀਸ਼ੇ ਦੇ ਵਿੱਚ ਫੁੱਲ ਵੱਸਦੇ ਹਨ, ਸ਼ੀਸ਼ੇ ਵਿੱਚ ਹੀ ਹਨ ਅੰਗਿਆਰ। ਸ਼ੀਸ਼ਾ ਮਨ ਦੀ ਵਿਥਿਆ ਬਣਦਾ, ਜੋ ਸੋਚੋ, ਉਹ ਲਵੋ ਨਿਹਾਰ। ਸ਼ੀਸ਼ੇ ਵਿੱਚ ਆਤਮ-ਪੂਜਾ, ਸ਼ੀਸ਼ੇ ਵਿੱਚ ਆਤਮ-ਅਭਿਮਾਨ। ਆਪਣੀ ਪ੍ਰਿਥਵੀ, ਆਪਣੇ ਤਾਰੇ, ਆਪਣਾ ਹੀ ਹੁੰਦਾ ਅਸਮਾਨ। ਸ਼ੀਸ਼ੇ ਵਿੱਚ ਆਪਣਾ ਚਿਹਰਾ, ਪਿੰਡ, ਬ੍ਰਹਿਮੰਡ ਦੇ ਸਾਰੇ ਭੇਦ। ਕਾਵਿ-ਉਡਾਰੀ ਵੀ ਇਸ ਅੰਦਰ, […]

Read more ›
ਰਾਵੀ

ਰਾਵੀ

March 26, 2013 at 9:58 pm

– ਸਵਾਮੀ ਆਨੰਦ ਆਲੋਕ ਇਕ ਸੁਰ ਵਗਦਾ ਦਰਿਆ ਮਾਂ ਦੀ ਚੁੰਨੀ ਤੇ ਬਾਪੂ ਦੀ ਪੱਗ ਦਾ ਖਿਆਲ ਤਾਂ ਹੈ ਉਸ ਨੂੰ ਪਰ ਜਦੋਂ ਕੋਈ ਕਰੇ ਆਪਹੁਦਰੀਆਂ ਤਾਂ ਰਾਵੀ ਕੀ ਕਹੇ ਉਸ ਨੂੰ ਸਵੱਛ, ਨਿਰਮਲ ਪਾਣੀ ਵਿੱਚ ਜਦੋਂ ਖਿਲੇਰ ਦੇਵੇ ਕੋਈ ਗੰਧਲੇ ਹੱਥ ਤਾਂ ਕੀ ਕਹੇ ਰਾਵੀ ਰਾਵੀ ਤਾਂ ਰਾਵੀ ਏ […]

Read more ›

March 26, 2013 at 9:56 pm

ਨਵੇਂ ਸੂਰਜ ਦਾ ਚਿਹਰਾ-ਮੋਹਰਾ – ਨਵਜੋਤ ਨਵੀ ਮੇਰਾ ਪਿੰਡ ਜੋ ਹੌਲੀ-ਹੌਲੀ ਸ਼ਹਿਰ ਬਣਦਾ ਜਾ ਰਿਹੈ ਇਥੇ ਹੁਣ ਨਹੀਂ ਰਹੀਆਂ ਉਹ ਬੋਹੜ-ਪਿੱਪਲ ਦੀਆਂ ਛਾਵਾਂ ਤੇ ਨਾ ਉਹ ਸੱਥਾਂ ਦੇ ਖੁੱਲ੍ਹੇ ਹਾਸੇ ਕਿਉਂਕਿ ਮਰ ਰਿਹੈ ਪਿਆਰ ਤੇ ਮਿਟ ਗਈ ਏ ਅਪਣੱਤ ਨਾ ਰਹੇ ਨੇ ਉਹ ਚਾਚੀ-ਤਾਈ ਵਾਲੇ ਰਿਸ਼ਤੇ ਕਿਉਂਕਿ ਬੁਝ ਗਏ ਨੇ […]

Read more ›