ਕਵਿਤਾਵਾਂ

ਕਵਿਤਾਵਾਂ

December 3, 2013 at 12:29 pm

ਗਮ – ਅਮਰਜੀਤ ਸਿੰਘ ਸੰਧੂ ਕੌਣ ਹੈ ਜੋ ਗਮ ‘ਚ ਡੁੱਬਿਆ ਮੁਸਕਰਾਈ ਜਾ ਰਿਹਾ ਏ। ਜ਼ਖਮ ਦਿਲ ਦੇ ਹਾਸਿਆਂ ਹੇਠਾਂ ਲੁਕਾਈ ਜਾ ਰਿਹਾ ਏ। ਦਿਲ ਕੋਈ ਛੋਟਾ ਨਹੀਂ ਹੁੰਦਾ ਕਿ ਵੇਖੋ ਮੇਰੇ ਦਿਲ ਵਿੱਚ, ਲੱਖ ਬ੍ਰਹਿਮੰਡਾਂ ਦਾ ਮਾਲਕ ਵੀ ਸਮਾਈ ਜਾ ਰਿਹਾ ਏ। ਇਕ ਭੰਬੀਰੀ ਵੀ ਚਲਾਏ ਬਿਨ ਜੇ ਚੱਲ […]

Read more ›
ਗ਼ਜ਼ਲ

ਗ਼ਜ਼ਲ

December 3, 2013 at 12:25 pm

– ਗੁਰਭਜਨ ਗਿੱਲ ਤਪਿਆ ਖਪਿਆ ਸੂਰਜ ਸ਼ਾਮੀਂ ‘ਨੇ੍ਹਰੇ ਦੇ ਘਰ ਢਲ ਜਾਂਦਾ ਹੈ। ਸਾਡੇ ਪਿੰਡ ਦਾ ਕਹਿਣਾ ਇਹ ਤਾਂ ਚੋਰਾਂ ਦੇ ਸੰਗ ਰਲ ਜਾਂਦਾ ਹੈ। ਮਿੱਟੀ ਦਾ ਕਲਬੂਤ ਵਿਚਾਰਾ, ਸਿਰ ‘ਤੇ ਚੁੱਕ ਹੰਕਾਰ ਦੀ ਗਠੜੀ, ਚਹੁੰ ਕਣੀਆਂ ਦੀ ਮਾਰ ਵਿਚਾਰਾ, ਖੜਾ ਖਲੋਤਾ ਗਲ ਜਾਂਦਾ ਹੈ। ਸਤਿਯੁਗ ਤੋਂ ਅੱਜ ਤੀਕ ਫਰੋਲੋ, […]

Read more ›
ਗ਼ਜ਼ਲ

ਗ਼ਜ਼ਲ

November 19, 2013 at 9:20 pm

-ਬਲਵਿੰਦਰ ਸੰਧੂ ਜਦ ਵੀ ਯਾਦਾਂ ਦੀ ਰੁੱਤ ਮੌਲੇ। ਮੇਰੇ ਮਨ ਦਾ ਸਾਗਰ ਖ਼ੌਲੇ। ਖਿੜਿਆ ਕੋਈ ਫੁੱਲ ‘ਜੇ ਦੇਖਾਂ, ਸੱਜਣਾ ਦੇ ਨੇ ਪੈਂਦੇ ਝੌਲੇ। ਦਿਲ ਦੇ ਬੂਹੇ ਦਸਤਕ ਦਿੰਦਾ, ਪੈਰ ਕੋਈ ਧਰਦਾ ਪੋਲੇ-ਪੋਲੇ ਕੱਕੇ ਰੇਤ ਦੀ ਮੁੱਠੀ ਜ਼ਿੰਦਗੀ, ਕਿਰਦੀ ਜਾਵੇ ਹੌਲੇ ਹੌਲੇ। ਤੂੰ ਜਦ ਸਾਨੂੰ ‘ਵਾਜ਼ ਸੀ ਮਾਰੀ, ਪੈਰਾਂ ਵਿੱਚ ਨਾ […]

Read more ›
ਧਰਤੀ ਤੇ ਰੁੱਖ

ਧਰਤੀ ਤੇ ਰੁੱਖ

November 19, 2013 at 9:20 pm

-ਮੇਜਰ ਸਿੰਘ ਚਾਹਲ ਇੱਕ ਪਾਸਿਓਂ ਆਵਾਜ਼ਾਂ ਆਉਂਦੀਆਂ ਨੇ ਇਹ ਨਿੰਮ ਸਾਡੀ ਐ ਅਸੀਂ ਨਹੀਂ ਪੁੱਟਣ ਦਿਆਂਗੇ ਅਸੀਂ ਨਹੀਂ ਕੱਟਣ ਦਿਆਂਗੇ ਦੂਜੇ ਪਾਸਿਓਂ ਆਵਾਜ਼ਾਂ ਆਉਂਦੀਆਂ ਨੇ ਇਹ ਨਿੰਮ ਸਾਡੀ ਐ ਅਸੀਂ ਕੱਟਾਂਗੇ ਅਸੀਂ ਵੱਢਾਂਗੇ ਹਤਿਆਰੇ ਕੁਹਾੜੇ ਲੈ ਕੇ ਨਿੰਮ ਦੁਆਲੇ ਹੋ ਜਾਂਦੇ ਨੇ ਟੱਕ…ਟੱਕ…ਟੱਕ…ਟੱਕ… ਨਿੰਮ ਵਿਰਲਾਪ ਕਰਦੀ ਹੈ ਮੇਰੇ ‘ਤੇ ਹੱਕ […]

Read more ›
ਗ਼ਜ਼ਲ

ਗ਼ਜ਼ਲ

November 19, 2013 at 9:18 pm

-ਮਾ. ਰਾਜਿੰਦਰ ਸਿੰਘ ਲੱਲੋਂ ਸੁਣੋ ਸੁਣਾਵਾਂ ਅੱਜ ਦੇ ਯੁੱਗ ਦੀ ਲੋਕੋ ਕਥਾ ਕਹਾਣੀ ਪੀ ਪੀ ਕੇ ਦੁੱਧ ਮਾਵਾਂ ਤੋਂ, ਫਿਰ ਪੁੱਤ ਨਾ ਪੁੱਛਦੇ ਪਾਣੀ ਨਸ਼ਿਆਂ ਵਿੱਚ ਗਲਤਾਨ ਹੋ ਗਏ, ਧੀਆਂ-ਪੁੱਤ ਪੰਜਾਬੀ ਪਹਿਰਾਵੇ ਨੂੰ ਦੇਖ ਸਿਆਣੇ, ਹੋ ਗਏ ਪਾਣੀ ਪਾਣੀ ਬਾਪੂ ਡੁੱਬਿਆ ਸੋਚਾ ਦੇ ਵਿੱਚ, ਕਦੋੋਂ ਮੁੱਕੂਗਾ ਕਰਜ਼ਾ ਮੁੰਡਾ ਬੈਠਾ ਫੇਸਬੁਕ […]

Read more ›
ਹੈਲੋਵੀਨ ਜਾਂ ‘ਕੈਨੇਡੀਅਨ ਲੋਹੜੀ’

ਹੈਲੋਵੀਨ ਜਾਂ ‘ਕੈਨੇਡੀਅਨ ਲੋਹੜੀ’

October 28, 2013 at 11:23 pm

ਡਾ. ਸੁਖਦੇਵ ਸਿੰਘ ‘ਝੰਡ’ ਆਈ ਹੈਲੋਵੀਨ ਹਲਵਿਆਂ ਵਾਲੀ, ਬੱਚੇ ਇਹ ਖੂਬ ਮਨਾਉਂਦੇ ਨੇ, ਘਰ-ਘਰ ਮੰਗਣ ਕੈਂਡੀਆਂ ਜਾ ਕੇ, ਲੋਹੜੀ ਦੀ ਯਾਦ ਦਿਵਾਉਂਦੇ ਨੇ। ਹਲਵਿਆਂ ਦੇ ਵਿਚ ਮੋਰੀਆਂ ਕਰਕੇ, ‘ਡਰਨੇ’ ਜਿਹੇ ਬਣਾ ਲੈਂਦੇ, ਉੱਤੇ ਕਾਰੀਗਰੀ ਜਿਹੀ ਕਰਕੇ, ਹੋਰ ਵੀ ਡਰਾਉਣੇ ਬਣਾ ਲੈਂਦੇ। ਆਪ ਵੀ ਭੂਤਾਂ-ਚੁੜੇਲਾਂ ਵਰਗੇ, ਉਹ ਸਾਰੇ ਕੱਪੜੇ ਪਾਉਂਦੇ ਨੇ, […]

Read more ›
ਪੰਜਾਬੀਏ

ਪੰਜਾਬੀਏ

October 22, 2013 at 12:30 pm

– ਓਮਕਾਰ ਸੂਦ ਬਹੋਨਾ ਸਾਡੇ ਦਿਲਾਂ ਵਿੱਚ ਤੂੰ ਹੀ ਤੂੰ ਨੀ ਪੰਜਾਬੀਏ! ਤੂੰ ਏਂ ਪੰਜਾਬੀਆਂ ਦੀ ਰੂਹ ਨੀ ਪੰਜਾਬੀਏ!! ਜਿਹੜੇ ਤੈਥੋਂ ਬੇਮੁਖ ਹੋਏ ਦੁੱਖ ਪਾਉਣਗੇ। ਅੱਖਾਂ ‘ਚ ਘਸੁੰਨ ਦੇ ਕੇ ਇਕ ਦਿਨ ਰੋਣਗੇ। ਉਨ੍ਹਾਂ ਦੀ ਨਾ ਮਿਲੂ ਕਦੇ ਸੂਹ ਨੀ ਪੰਜਾਬੀਏ, ਤੂੰ ਏਂ ਪੰਜਾਬੀਆਂ ਦੀ.. ਡਰ ਤੈਨੂੰ ਕਾਹਦਾ ਤੂੰ ਤਾਂ […]

Read more ›
ਪੱਤਝੜ

ਪੱਤਝੜ

October 22, 2013 at 12:28 pm

-ਪ੍ਰੀਤੀ ਸ਼ੈਲੀ ਬਾਲੀਆਂ ਪੱਤਝੜ ਤੋਂ ਐਨਾ ਵੀ ਨਾ ਘਬਰਾਇਆ ਕਰ। ਕਦੇ ਤਾਂ ਸੁੱਕੇ ਬਿਰਖਾਂ ਨੂੰ ਗਲ ਲਾਇਆ ਕਰ। ਜਿੱਤਾਂ-ਹਾਰਾਂ ਦਾ ਸਿਲਸਿਲਾ ਚੱਲਦਾ ਰਹਿਣਾ, ਐਨਾ ਜਲਦੀ ਨਾ ਤੂੰ ਢੇਰੀ ਢਾਹਿਆ ਕਰ। ਖੁਦ ‘ਤੇ ਰੱਖ ਭਰੋਸਾ ਯਾਰਾ, ਖੁਦਾਰ ਬਣ। ਐਵੇਂ ਨਾ ਪੱਥਰਾਂ ਮੂਹਰੇ ਸਿਰ ਝੁਕਾਇਆ ਕਰ। ਦੇਖੀਂ ਸਭ ਜ਼ਖਮਾਂ ਨੇ ਭਰ ਜਾਣਾ  […]

Read more ›
ਸੁਪਨਾ

ਸੁਪਨਾ

October 15, 2013 at 10:49 pm

– ਰਮਨਦੀਪ ਕੌਰ ਗਿੱਲ ਇਕ ਸੁਪਨਾ ਜੋ ਮੈਂ ਜਾਗਦੀਆਂ ਹੋਈਆਂ ਅੱਖਾਂ ਨਾਲ ਵੇਖਿਆ ਉਹੀ ਸੁਪਨਾ ਮੈਨੂੰ ਨੀਂਦ ਵਿੱਚ ਟੁੱਟਦਾ ਜਾਪਿਆ ਅੱਖ ਖੁੱਲ੍ਹੀ ਤਾਂ ਡਰ ਲੱਗਿਆ ਕਿਤੇ ਮੇਰਾ ਸੁਪਨਾ ਇਸ ਸੁਪਨੇ ਵਾਂਗ ਹੀ ਅਧੂਰਾ ਨਾ ਰਹਿ ਜਾਵੇ ਕਿਤੇ ਮੇਰਾ ਦਾਇਰਾ ਮੇਰੇ ਤੱਕ ਹੀ ਸੀਮਤ ਨਾ ਰਹਿ ਜਾਵੇ ਜੋ ਖਵਾਬ ਮੇਰੇ ਲਈ […]

Read more ›
ਕੰਜਕ

ਕੰਜਕ

October 8, 2013 at 10:28 pm

– ਸੀਤਲ ਸਹੌੜਾਂ ਅੱਜ ਫੇਰ ਕੋਈ ਕੰਜਕ ਰੋਈ। ਕਲੀ ਖਿੜਨ ਤੋਂ ਪਹਿਲਾਂ ਹੀ ਮੋਈ। ਫੇਰ ਕਿਸੇ ਹੁੱਸੇ ਦੀ ਹਸਰਤ ਤਿੱਤਲੀ ਦੀ ਅੱਖ ਸੂਲ ਪਰੋਈ। ਡੋਲੀ ਵਿੱਚ ਚੜ੍ਹਨ ਤੋਂ ਪਹਿਲਾਂ, ਕੋਈ ਅਭਾਗਣ ਪੱਥਰ ਦੀ ਹੋਈ। ਲੀਰੋ ਲੀਰ ਹੋਈ ਕੰਡਿਆਂ ਸੰਗ, ਤਿਪ-ਤਿਪ ਰੱਤ ਨੈਣਾਂ ‘ਚੋਂ ਚੋਈ। ਜਿੰਦ ਧੁਆਂਖੀ ਟੁੱਟੀਆਂ ਆਸਾਂ ਅੱਖਾਂ ਮੁੰਦੀਆਂ […]

Read more ›