ਸਾਹਿਤ

ਕਵਿਤਾ

ਕਵਿਤਾ

July 2, 2013 at 2:29 pm

-ਸ਼ਵਿੰਦਰ ਪਾਲ ਕਿਤਾਬ ਕਹਿੰਦੀ ਮੈਨੂੰ ਖੋਲ੍ਹ ਤੇ ਸਹੀ, ਆਪਣੇ ਦੁੱਖ-ਸੁੱਖ ਮੇਰੇ ਨਾਲ ਫੋਲ ਤੇ ਸਹੀ। ਜ਼ਿੰਦਗੀ ਬਦਲਾਂਗੀ ਤੇਰੇ, ਇਹ ਹੈ ਜ਼ਬਾਨ ਮੇਰੀ, ਜ਼ਬਾਨ ਹੈ ਮੇਰੀ ਬਦਲਾਂਗੀ ਕਿਸਮਤ ਤੇਰੀ। ਮੈਨੂੰ ਕੋਲ੍ਹ ‘ਤੇ ਸਹੀ, ਆਪਣੇ ਦੁੱਖ ਸੁੱਖ ਮੇਰੀ ਨਾਲ ਫੋਲ ਤਾਂ ਸਹੀ। ਅੱਖਰ ਗਿਆਨ ਸਿਖਾਵਾਂਗੀ ਮੈਂ, ਤੈਨੂੰ ਪੜ੍ਹਨ ਦੀ ਆਦਤ ਪਾਵਾਂਗੀ, ਸੋਚ […]

Read more ›
ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮੇ ਗੁਲਿਸਤਾਂ ਕਿਆ ਹੋਗਾ?

ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮੇ ਗੁਲਿਸਤਾਂ ਕਿਆ ਹੋਗਾ?

July 1, 2013 at 4:11 pm

-ਜਤਿੰਦਰ ਪਨੂੰ ਇੱਕ ਹਫਤੇ ਤੋਂ ਵੱਧ ਸਮਾਂ ਬੀਤਣ ਮਗਰੋਂ ਵੀ ਉੱਤਰਾ ਖੰਡ ਰਾਜ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਸਾਰੇ ਲੋਕਾਂ ਨੂੰ ਕੱਢਿਆ ਨਹੀਂ ਜਾ ਸਕਿਆ। ਮਰਨ ਵਾਲਿਆਂ ਦੀ ਅਸਲ ਗਿਣਤੀ ਵੀ ਨਾ ਰਾਜ ਸਰਕਾਰ ਜਾਣਦੀ ਹੈ, ਨਾ ਕੇਂਦਰ ਦੇ ਹਾਕਮਾਂ ਨੂੰ ਪਤਾ ਹੈ ਤੇ ਨਾ ਕਿਸੇ ਰਾਹਤ ਦਾ ਕੰਮ […]

Read more ›
ਬਾਗਾਂ ਦਾ ਰਾਖਾ ਤਾਇਆ ਗੁਲਜ਼ਾਰਾ

ਬਾਗਾਂ ਦਾ ਰਾਖਾ ਤਾਇਆ ਗੁਲਜ਼ਾਰਾ

July 1, 2013 at 4:01 pm

– ਪ੍ਰਿੰਸੀਪਲ ਵਿਜੈ ਕੁਮਾਰ ਬਚਪਨ ਦੀਆਂ ਖੇਡਾਂ ਅਤੇ ਸ਼ਰਾਰਤਾਂ ਨੂੰ ਮਨੁੱਖ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਵੀ ਯਾਦ ਕਰਕੇ ਰੋਮਾਂਚਿਤ ਹੁੰਦਾ ਰਹਿੰਦਾ ਹੈ। ਉਨ੍ਹਾਂ ਨਾਲ ਜੁੜਿਆ ਹਾਸਾ ਅਤੇ ਪਈ ਮਾਰ ਉਸ ਨੂੰ ਸਮੇਂ-ਸਮੇਂ ‘ਤੇ ਮੁੜ ਉਸ ਦੇ ਬਚਪਨ ਵਿੱਚ ਲੈ ਜਾਂਦੇ ਹਨ। ਮੈਂ ਭਾਵੇਂ ਅਜੇ ਬੁਢਾਪੇ ਦੀ ਅਵਸਥਾ ਵਿੱਚ ਤਾਂ […]

Read more ›
ਉਤਰਾਖੰਡ ‘ਚ ਹੋਈ ਤਬਾਹੀ ਮਨੁੱਖ ਲਈ ਸਬਕ

ਉਤਰਾਖੰਡ ‘ਚ ਹੋਈ ਤਬਾਹੀ ਮਨੁੱਖ ਲਈ ਸਬਕ

July 1, 2013 at 4:00 pm

– ਗੁਰਵਿੰਦਰ ਸਿੰਘ ਉਤਰਾਖੰਡ ਦਾ ਇਕ ਬਹੁਤ ਵੱਡਾ ਹਿੱਸਾ ਹੁਣ ਵੀ ਹੜ੍ਹਾਂ ਅਤੇ ਭੂਮੀ ਖਿਸਕਣ ਦੀ ਮਾਰ ਹੇਠ ਹੈ। ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ ਅਤੇ ਹਜ਼ਾਰਾਂ ਅਜੇ ਵੀ ਲਾਪਤਾ ਹਨ। ਹਜ਼ਾਰਾਂ ਲੋਕਾਂ ਦੇ ਘਰ ਨਸ਼ਟ ਹੋ ਗਏ ਹਨ ਅਤੇ ਉਹ ਖੁੱਲ੍ਹੇ ਅਸਮਾਨ ਹੇਠਾਂ ਰਾਤਾਂ ਗੁਜ਼ਾਰਨ ਲਈ ਮਜਬੂਰ ਹਨ। ਕਿਤੇ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

July 1, 2013 at 3:50 pm

ਪਤਨੀ, ‘‘ਤੁਸੀਂ ਪਿਛਲੇ ਸਾਲ ਮੇਰੇ ਜਨਮ ਦਿਨ ‘ਤੇ ਮੈਨੂੰ ਲੋਹੇ ਦਾ ਬੈਡ ਬਣਵਾ ਕੇ ਦਿੱਤਾ ਸੀ। ਐਤਕੀਂ ਤੁਹਾਡਾ ਕੀ ਇਰਾਦਾ ਹੈ?” ਪਤੀ, ‘‘ਇਸ ਸਾਲ ਉਸ ਵਿੱਚ ਕਰੰਟ ਛੱਡਣ ਦਾ ਇਰਾਦਾ ਹੈ।” ******** ਅਜੇ ਖੰਨਾ ਵੇਚ ਤਾਂ ਜਲੇਬੀਆਂ ਰਿਹਾ ਸੀ, ਪਰ ਆਵਾਜ਼ ਲਗਾ ਰਿਹਾ ਸੀ, ‘‘ਆਲੂ ਲੈ ਲਓ ਆਲੂ।” ਕਿਸੇ ਨੇ […]

Read more ›
ਵਧੇਰੇ ਨੌਕਰੀਆਂ ਵਾਲੇ ਖੇਤਰਾਂ ਨੂੰ ਰੁਖ ਕਰ ਰਹੇ ਹਨ ਕੈਨੇਡੀਅਨ

ਵਧੇਰੇ ਨੌਕਰੀਆਂ ਵਾਲੇ ਖੇਤਰਾਂ ਨੂੰ ਰੁਖ ਕਰ ਰਹੇ ਹਨ ਕੈਨੇਡੀਅਨ

June 28, 2013 at 7:56 am

ਕੈਨੇਡੀਅਨ ਕਾਮੇ ਤੇਜ਼ੀ ਨਾਲ ਸਿੱਖਿਅਤ ਹੋ ਰਹੇ ਹਨ, ਉਮਰਦਰਾਜ ਹੋ ਰਹੇ ਹਨ ਤੇ ਨਾਰਥ ਤੇ ਵੈਸਟ ਵੱਲ ਉੱਧਰ ਜਾ ਰਹੇ ਹਨ ਜਿੱਥੇ ਨੌਕਰੀਆਂ ਹਨ। 2011 ਵਿੱਚ ਕਰਵਾਏ ਨੈਸ਼ਨਲ ਹਾਊਸਹੋਲਡ ਸਰਵੇਅ ਸਬੰਧੀ ਸਟੈਟੇਸਟਿਕਸ ਕੈਨੇਡਾ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਸੱਭ ਤੋਂ ਵੱਧ ਰੋਜ਼ਗਾਰ ਦੀ ਦਰ ਯੂਕੋਨ […]

Read more ›
ਕਬੱਡੀ ਮੇਰੇ ਸਾਹਾਂ ਵਿੱਚ ਧੜਕਦੀ ਹੈ-ਹਰਵਿੰਦਰ ਬਾਸੀ

ਕਬੱਡੀ ਮੇਰੇ ਸਾਹਾਂ ਵਿੱਚ ਧੜਕਦੀ ਹੈ-ਹਰਵਿੰਦਰ ਬਾਸੀ

June 28, 2013 at 12:33 am

*ਕੈਨੇਡਾ ਵਿੱਚ ਪੰਜਾਬੀਆ ਦੀ ਸਭ ਤੋਂ ਵੱਡੀ ਟਰਕਿੰਗ ਕੰਪਨੀ ‘ਆਟੋ ਵਾਹਨ@ – 9 ਵੱਖ-ਵੱਖ ਰੰਗਾਂ ਦੇ ਵਰਤਾਰਿਆਂ ਵਿੱਚ ਲੰਘਦੀ ਮਨੁੱਖੀ ਜਿੰਦਗੀ ਤੇ ਕਈ ਵਾਰੀ “ਸਿਰਜਣ ਹਾਰੇ” ਦੀ ਐਨੀ ਵੱਡੀ ਮਿਹਰ ਹੋ ਜਾਦੀ ਹੈ ਕੀ ਕਦੇ ਕਦੇ ਇੰਝ ਲੱਗਦਾ ਹੈ ਕਿ ਜਿਵੇਂ ਪ੍ਰਮਾਤਮਾ ਨੇ ਤੁਹਾਡੀ ਹਰ ਗੱਲ ਤੇ ਹਰ ਸਫਲਤਾ ਤੇ […]

Read more ›
ਰਿਜ਼ਲਟ ਵਾਲਾ ਅਖਬਾਰ

ਰਿਜ਼ਲਟ ਵਾਲਾ ਅਖਬਾਰ

June 28, 2013 at 12:12 am

-ਸ਼ਸ਼ੀ ਪਾਲ ਜੈਨ ਲਗਭਗ 50-60 ਸਾਲ ਪਹਿਲਾਂ ਮਈ-ਜੂਨ ਦੀ ਗਰਮੀ ਵਿੱਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਨਤੀਜਾ ਦੇਖਣ ਲਈ ‘ਦ ਟਿ੍ਰਬਿਊਨ’ ਦੀ ਕਾਪੀ ਦੀ ਉਡੀਕ ਕਰਨੀ ਪੈਂਦੀ ਸੀ। ਇਹ ਕਾਪੀ ਉਨ੍ਹਾਂ ਨੂੰ ਰਾਤ ਨੂੰ ਸਾਡੇ ਵੱਲੋਂ ਖਰੜ ਵਿਖੇ ਉਪਲਬਧ ਕਰਾਈ ਜਾਂਦੀ। ਉਨ੍ਹਾਂ ਦਿਨਾਂ ਵਿੱਚ ਨਾ ਇੰਟਰਨੈਟ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

June 28, 2013 at 12:08 am

ਅਧਿਆਪਕ, ‘‘ਪ੍ਰਿੰਸ, ਤੂੰ ਕਿਸ ਲਈ ਕਾਲਜ ਜਾਂਦਾ ਏਂ?” ਪ੍ਰਿੰਸ, ‘‘ਵਿੱਦਿਆ ਖਾਤਰ।” ਅਧਿਆਪਕ, ‘‘…ਤਾਂ ਹੁਣ ਸੌਂ ਕਿਉਂ ਰਿਹਾ ਏਂ?” ਪ੍ਰਿੰਸ, ‘‘ਅੱਜ ਵਿੱਦਿਆ ਨਹੀਂ ਆਈ ਸਰ।” ******** ਅਨਾਥ ਆਸ਼ਰਮ ਦਾ ਮੈਨੇਜਰ ਸੇਠ ਨੂੰ, ‘‘ਸੇਠ ਜੀ, ਤੁਸੀਂ ਸਾਡੇ ਅਨਾਥ ਆਸ਼ਰਮ ਲਈ ਕੀ ਕਰ ਸਕਦੇ ਹੋ?” ਸੇਠ, ‘‘ਮੈਂ ਅਨਾਥ ਆਸ਼ਰਮ ਵਿੱਚ ਆਪਣੇ ਚਾਰ ਬੱਚੇ […]

Read more ›
ਗਿਆਰਾਂ ਨੰਬਰ ਬੱਸ ਤੋਂ ਜਹਾਜ਼ ਤੱਕ

ਗਿਆਰਾਂ ਨੰਬਰ ਬੱਸ ਤੋਂ ਜਹਾਜ਼ ਤੱਕ

June 26, 2013 at 1:40 pm

– ਪ੍ਰੋ. ਗੁਰਦੇਵ ਸਿੰਘ ਜੌਹਲ ਮੇਰੇ ਪਿੰਡ ਦਾ ਪ੍ਰਾਇਮਰੀ ਸਕੂਲ ਮੇਰੇ ਘਰੋਂ ਕੋਈ ਕਿਲੋਮੀਟਰ ਦੂਰ ਹੋਊਗਾ। ਪੰਜਵੀਂ ਤੋਂ ਦਸਵੀਂ ਤੱਕ ਮੈਂ ਜਿਸ ਸਕੂਲ ‘ਚ ਪੜ੍ਹਿਆ, ਉਸ ਦੀ ਦੂਰੀ ਮੇਰੇ ਪਿੰਡ ਤੋਂ ਕੋਈ ਢਾਈ ਕਿਲੋਮੀਟਰ। ਬਾਹਰਲੀ ਅਬਾਦੀ ‘ਚੋਂ ਲੰਘ ਕੇ ਜਾਣਾ। ਕਦੇ ਕਦਾਈ ਤੇ ਖਾਸ ਕਰਕੇ ਪੈਂਦੂ ਬੇਰਾਂ ਦੇ ਰੁੱਤੇ ਖਾਨਗਾਹ […]

Read more ›