ਸਾਹਿਤ

ਹਲਕਾ ਫੁਲਕਾ

ਹਲਕਾ ਫੁਲਕਾ

April 22, 2013 at 11:04 am

ਇਕ ਅਭਿਨੇਤਰੀ ਨੇ ਮਾਣ ਨਾਲ ਕਿਹਾ, ‘‘ਮੈਂ ਚਾਹੁੰਦੀ ਹਾਂ ਕਿ ਮੇਰੀ ਬੇਟੀ ਨੂੰ ਉਹ ਸਭ ਕੁਝ ਮਿਲੇ, ਜੋ ਮੈਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਮਿਲ ਸਕਿਆ।” ਉਸ ਦੀ ਸਹੇਲੀ ਨੇ ਪੁੱਛਿਆ, ‘‘ਉਦਾਹਰਣ ਵਜੋਂ?” ਅਭਿਨੇਤਰੀ, ‘‘ਵਧੀਆ ਘਰ, ਵਧੀਆ ਕੱਪੜੇ, ਮਹਿੰਗੀ ਕਾਰ, ਮੋਟਾ ਬੈਂਕ ਬੈਲੇਂਸ ਤੇ ਨਾਲੇ ਪਤੀ ਵੀ।” ******** ਦਾਦਾ ਜੀ ਨੇ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

April 21, 2013 at 8:49 pm

ਸੁਧੀਰ (ਮਾਂ ਨੂੰ), ‘‘ਮਾਂ, ਕੀ ਪੀਲਾ ਰੰਗ ਮਹਿੰਗਾ ਮਿਲਦਾ ਹੈ?” ਮਾਂ, ‘‘ਨਹੀਂ, ਕਿਉਂ ਕੀ ਗੱਲ ਹੈ?” ਸੁਧੀਰ, ‘‘ਗੁਆਂਢ ਵਾਲੀ ਆਂਟੀ ਕੱਲ੍ਹ ਤੁਹਾਨੂੰ ਕਹਿ ਰਹੀ ਸੀ ਕਿ ਬੇਟੀ ਦੇ ਹੱਥ ਪੀਲੇ ਕਰਨ ‘ਚ 5-6 ਲੱਖ ਤਾਂ ਲੱਗ ਹੀ ਜਾਣਗੇ।” ******* ਟੀਚਰ, ‘‘ਦੱਸੋ, ਬੰਜਰ ਕਿਸ ਨੂੰ ਕਹਿੰਦੇ ਹਨ?” ਸੋਨੂੰ, ‘‘ਜਿਸ ‘ਤੇ ਕੁਝ […]

Read more ›
ਤਬਾਹੀ ਵੱਲ ਧੱਕ ਰਿਹਾ ਹੈ ਪੰਜਾਬ ਨੂੰ ਵਿਕਾਸ ਦਾ ਇਹ ਮਾਡਲ

ਤਬਾਹੀ ਵੱਲ ਧੱਕ ਰਿਹਾ ਹੈ ਪੰਜਾਬ ਨੂੰ ਵਿਕਾਸ ਦਾ ਇਹ ਮਾਡਲ

April 21, 2013 at 8:48 pm

-ਜਤਿੰਦਰ ਪਨੂੰ ਅੱਜ ਦੀ ਤਰੀਕ ਵਿੱਚ ਸ਼ਾਇਦ ਹੀ ਕਿਸੇ ਨੂੰ ਚੇਤਾ ਹੋਵੇ ਕਿ 1998 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਸਨ ਤੇ ਚੋਣਾਂ ਮੁੱਕਦੇ ਸਾਰ ਉਹ ਬਿਮਾਰ ਹੋ ਗਏ ਸਨ। ਬਿਮਾਰੀ ਏਨੀ ਵਧਦੀ ਗਈ ਕਿ ਫਿਰ ਉਨ੍ਹਾ ਨੂੰ ਆਪਣਾ ਇਲਾਜ ਕਰਵਾਉਣ […]

Read more ›

ਲੋਕ ਮਸਲਿਆਂ ਬਾਰੇ ਰਾਜਸੀ ਪਾਰਟੀਆਂ ਦੀ ਭੂਮਿਕਾ

April 21, 2013 at 8:45 pm

– ਕਾਬਲ ਸਿੰਘ ਛੀਨਾ ਪੰਜਾਬ ਦੇ ਸਾਰੇ ਵਰਗਾਂ ਦੇ ਲੋਕ ਕੇਂਦਰ ਅਤੇ ਰਾਜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਭਾਰੀ ਆਰਥਿਕ ਬੋਝ ਹੇਠ ਦੱਬੇ ਹੋਏ ਹਨ। ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਪੰਜਾਬ ਦੀ ਕਿਸਾਨੀ ਦਿਨੋਂ-ਦਿਨ ਖੇਤੀ ਜੋਤਾਂ ਛੋਟੀਆਂ ਹੋਣ, ਲਾਗਤ ਖਰਚੇ ਵਧਣ, ਜਿਣਸਾਂ ਦੇ ਵਾਜਬ ਭਾਅ […]

Read more ›

ਪੰਜਾਬ ਦੇ ਅੱਗੇ ਵਧਣ ਲਈ ਠੋਸ ਨੀਤੀ ਦੀ ਲੋੜ

April 21, 2013 at 8:45 pm

– ਡਾ. ਸ. ਸ. ਛੀਨਾ ਪ੍ਰਤੀ ਵਿਅਕਤੀ ਆਮਦਨ ਨੂੰ ਖੁਸ਼ਹਾਲੀ ਅਤੇ ਵਿਕਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਿਸ ‘ਚ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਭਾਵੇਂ 68998 ਰੁਪਏ ਤੱਕ ਪਹੁੰਚ ਗਈ ਹੈ, ਪਰ ਹੁਣ ਆ 12ਵੇਂ ਨੰਬਰ ‘ਤੇ ਗਿਆ ਹੈ। ਜੇ ਦਿੱਲੀ ਅਤੇ ਚੰਡੀਗੜ੍ਹ ਨੂੰ ਇਸ ‘ਚੋਂ ਕੱਢ ਦਿੱਤਾ ਜਾਵੇ, ਜਿਥੇ […]

Read more ›

ਕਥਾ ਸਫੈਦੂ ਰਾਮ ਤੇ ਨੀਲੂ ਚੰਦ ਦੀ

April 21, 2013 at 8:42 pm

-ਗੁਰਬਚਨ ਸਿੰਘ ਭੁੱਲਰ ਪਿੰਡ ਖਾਸਾ ਵੱਡਾ ਸੀ। ਦੁਕਾਨਾਂ ਵੀ ਸਿਰਫ ਦੋ ਹੀ ਸਨ। ਗਾਹਕ ਦੋਵਾਂ ਦੁਕਾਨਾਂ ਵਾਸਤੇ ਬਹੁਤ ਸਨ। ਪਰ ਸਫੈਦੂ ਰਾਮ ਤੇ ਨੀਲੂ ਚੰਦ ਵਿੱਚ ਈਰਖਾ ਬਣੀ ਰਹਿੰਦੀ ਹੈ। ਦੋਵੇਂ ‘ਸ਼ਰੀਕ ਉਜੜਿਆ, ਵਿਹੜਾ ਮੋਕਲਾ’ ਦੇ ਸਿਧਾਂਤ ਦੇ ਪੈਰੋਕਾਰ ਸਨ। ਦੋਵੇਂ ਸੋਚਦੇ ਰਹਿੰਦੇ, ਹੁਣ ਦੂਜਾ ਅੱਧ ਵੰਡਾ ਕੇ ਲੈ ਜਾਂਦਾ […]

Read more ›
ਕੱਪ ਛੱਡੋ, ਚਾਹ ਦੀ ਗੜਵੀ ਲਿਆਓ

ਕੱਪ ਛੱਡੋ, ਚਾਹ ਦੀ ਗੜਵੀ ਲਿਆਓ

April 21, 2013 at 8:41 pm

– ਜੋਗਿੰਦਰ ਭਾਟੀਆ ਬਹੁਤ ਪਹਿਲਾਂ ਸਮੇਂ ਵਿੱਚ ਹਰੇਕ ਘਰ ਕੋਈ ਨਾ ਕੋਈ ਲਵੇਰਾ ਕਿੱਲੇ ਉਤੇ ਜ਼ਰੂਰ ਬੰਨਿਆ ਹੁੰਦਾ ਸੀ। ਲੋਕ ਆਪਣੇ ਪਹਿਰਾਵੇ ਵੱਲ ਘੱਟ ਧਿਆਨ ਦਿੰਦੇ ਸਨ। ਖੱਦਰ ਦਾ ਕੁੜਤਾ ਜਾਂ ਮਲੇਸ਼ੀਆ ਆਮ ਪਹਿਨਦੇ ਸਨ, ਪਰ ਖਾਣ ਪੀਣ ਦੇ ਪੂਰੇ ਸ਼ੌਕੀਨ ਸਨ। ਸਾਲ ਵਿੱਚ ਇਕ ਦੋ ਵਾਰ ਤਾਂ ਖੋਏ ਦੀਆਂ […]

Read more ›
ਸੋਚ ਸਮਝ ਕੇ ਹੀ ਦੇਵੋ ਆਪਣਾ ਪ੍ਰਤੀਕਰਮ

ਸੋਚ ਸਮਝ ਕੇ ਹੀ ਦੇਵੋ ਆਪਣਾ ਪ੍ਰਤੀਕਰਮ

April 18, 2013 at 11:09 pm

– ਰਾਜਿੰਦਰਪਾਲ ਸ਼ਰਮਾ ਕਰਮ ਪ੍ਰਤੀਕਰਮ ਬਾਰੇ ਪ੍ਰਸਿੱਧ ਵਿਗਿਆਨਕ ਨਿਊਟਨ ਦੇ ਨਿਯਮ ਦੀ ਚਰਚਾ ਦੀ ਥਾਂ ਅਸੀਂ ਆਮ ਜੀਵਨ ਵਿੱਚ ਇਨ੍ਹਾਂ ਦੀ ਮਹੱਤਤਾ ਬਾਰੇ ਵਿਚਾਰ ਕਰਨਾ ਹੈ। ਕਰਮ ਤਾਂ ਸਾਨੂੰ ਨਿਰੰਤਰ ਕਰਨਾ ਹੀ ਚਾਹੀਦਾ ਹੈ। ਹਾਂ, ਪ੍ਰਤੀਕਰਮ ਕਿਤੇ-ਕਿਤੇ ਹੀ ਦੇਣਾ ਪੈਦਾ ਹੈ ਤੇ ਇਸ ਬਾਰੇ ਵਿਚਾਰਨਾ ਹੈ ਕਿ ਪ੍ਰਤੀਕਰਮ ਕਦੋਂ ਤੇ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

April 18, 2013 at 11:06 pm

ਇਕ ਪਿੰਡ ਵਿੱਚ ਪਰਿਵਾਰ ਨਿਯੋਜਨ ‘ਤੇ ਹੋ ਰਹੇ ਪ੍ਰੋਗਰਾਮ ਵਿੱਚ ਸਰਕਾਰੀ ਡਾਕਟਰ ਪਰਿਵਾਰ ਨਿਯੋਜਨ ‘ਤੇ ਲੰਮਾ-ਚੌੜਾ ਭਾਸ਼ਣ ਦੇ ਰਿਹਾ ਸੀ। ਇਕ ਵਿਅਕਤੀ ਉਠ ਕੇ ਖੜਾ ਹੋ ਗਿਆ ਅਤੇ ਡਾਕਟਰ ਨੂੰ ਪੁੱਛਣ ਲੱਗਾ, ‘‘ਕੀ ਤੁਹਾਡਾ ਵਿਆਹ ਹੋ ਗਿਆ ਹੈ?” ਡਾਕਟਰ, ‘‘ਨਹੀਂ, ਅਜੇ ਨਹੀਂ ਹੋਇਆ।” ਵਿਅਕਤੀ ਠਹਾਕਾ ਮਾਰ ਕੇ ਪਿੰਡ ਵਾਲਿਆਂ ਨੂੰ […]

Read more ›
ਇਕ ਚੁੱਪ ਹਜ਼ਾਰ ਸੁਖ

ਇਕ ਚੁੱਪ ਹਜ਼ਾਰ ਸੁਖ

April 18, 2013 at 11:04 pm

– ਨਰਿੰਦਰ ਸਿੰਘ ਕਪੂਰ ਸਿਆਣਾ ਉਹ ਹੁੰਦਾ ਹੈ ਜਿਸ ਦੇ ਕੰਨ ਖੁੱਲ੍ਹੇ ਹੋਣ ਅਤੇ ਮੂੰਹ ਬੰਦ ਹੋਵੇ, ਪਰ ਹੁੰਦਾ ਅਕਸਰ ਉਲਟ ਹੈ। ਸਰੀਰ ਦੇ ਸਭ ਤੋਂ ਮਹੱਤਵਪੂਰਨ ਅਤੇ ਕਾਰਜਸ਼ੀਲ ਅੰਗ ਹੱਥ-ਪੈਰ ਨਹੀਂ, ਜ਼ੁਬਾਨ ਅਤੇ ਕੰਨ ਹੁੰਦੇ ਹਨ। ਬੋਲਣ ਨਾਲੋਂ ਸੁਣਨਾ ਅਤੇ ਸੁਣਨ ਨਾਲੋਂ ਵੇਖਣਾ ਵਧੇਰੇ ਲਾਭਕਾਰੀ ਹੁੰਦਾ ਹੈ। ਚੁੱਪ ਰਹਿਣਾ […]

Read more ›