ਸਾਹਿਤ

ਹਲਕਾ ਫੁਲਕਾ

ਹਲਕਾ ਫੁਲਕਾ

March 10, 2013 at 12:52 pm

ਸ਼ੌਕਤ ਅਲੀ (ਅਰਬਾਜ਼ ਖਾਨ ਨੂੰ), ‘ਤੂੰ ਮੇਰੇ ਤੋਂ ਜਿਹੜੇ 20 ਹਜ਼ਾਰ ਰੁਪਏ ਲਏ ਸਨ, ਮੋੜ ਦੇ, ਨਹੀਂ ਤਾਂ ਮੈਂ ਕਿਆਮਤ ਦੇ ਦਿਨ ਤੇਰੀ ਛਾਤੀ ‘ਤੇ ਬੈਠ ਜਾਵਾਂਗਾ।’ ਅਰਬਾਜ਼ ਖਾਨ, ‘ਮੈਂ ਹੋਰ ਕਈ ਲੋਕਾਂ ਦੇ ਵੀ ਪੈਸੇ ਦੇਣੇ ਹਨ, ਜੇ ਤੈਨੂੰ ਬੈਠਣ ਲਈ ਜਗ੍ਹਾ ਮਿਲੇਗੀ ਤਾਂ ਤੂੰ ਵੀ ਬੈਠ ਜਾਵੀਂ।’ ******** […]

Read more ›
ਵਿਦੇਸ਼ੀ ਕੰਪਨੀਆਂ ਦੇ ਆਉਣ ਦਾ ਨਫਾ-ਨੁਕਸਾਨ

ਵਿਦੇਸ਼ੀ ਕੰਪਨੀਆਂ ਦੇ ਆਉਣ ਦਾ ਨਫਾ-ਨੁਕਸਾਨ

March 7, 2013 at 12:25 pm

– ਹਰਭਜਨ ਸਿੰਘ ਬਾਜਵਾ ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਵੱਡੇ ਬੋਹੜਾਂ ਥੱਲੇ ਛੋਟੀਆਂ ਬੂਟੀਆਂ ਨਹੀਂ ਫਲਦੀਆਂ। ਇਹੀ ਗੱਲ ਸਿਆਸਤ ਦੇ ਖੇਤਰ ਵਿੱਚ ਵੀ ਲਾਗੂ ਹੈ। ਵੱਡੇ ਸਿਆਸਤਦਾਨ ਛੋਟੇ ਸਿਆਸਤਦਾਨਾਂ ਦੀਆਂ ਪਾਰਟੀਆਂ ਨੂੰ ਪਹਿਲਾਂ ਮਾਰਦੇ ਹਨ, ਉਸ ਤੋਂ ਬਾਅਦ ਪਾਰਟੀ ਦੇ ਮੁਖੀ ਨੂੰ ਮੰਗਤਾ ਬਣਾ ਦਿੰਦੇ ਹਨ। ਵੱਡੀਆਂ ਪਾਰਟੀਆਂ […]

Read more ›
ਬੱਚਿਆਂ ਨੂੰ ਸਿਖਾਈਏ ਬੁਘਣੀ ਦਾ ਮਹੱਤਵ

ਬੱਚਿਆਂ ਨੂੰ ਸਿਖਾਈਏ ਬੁਘਣੀ ਦਾ ਮਹੱਤਵ

March 7, 2013 at 12:23 pm

-ਗੁਰਵਿੰਦਰ ਸਿੰਘ ਬੱਚੇ ਦੇ ਪੈਦਾ ਹੰੁਦਿਆਂ ਹੀ ਅਕਸਰ ਮਾਪੇ ਬੱਚਤ ਕਰਨੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀਆਂ ਜ਼ਰੂਰਤਾਂ ਨਿਯੰਤਰਤ ਕਰਨ ਤਾਂ ਕਿ ਆਪਣੇ ਬੱਚੇ ਲਈ ਵੱਧ ਤੋਂ ਵੱਧੇ ਪੈਸੇ ਜਮ੍ਹਾ ਕਰ ਸਕਣ। ਇਸ ਬੱਚਤ ਦੀ ਦੌੜ ਵਿੱਚ ਉਹ ਆਪਣੀਆਂ ਇੱਛਾਵਾਂ ਨੂੰ ਮਾਰਦੇ ਹਨ, ਅਨੇਕਾਂ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 7, 2013 at 12:22 pm

ਰਾਜੂ (ਚਿੜੀਆਘਰ ‘ਚ), ‘‘ਮੰਮੀ, ਜਿਰਾਫ ਦੀ ਗਰਦਨ ਇੰਨੀ ਲੰਬੀ ਕਿਉਂ ਹੁੰਦੀ ਹੈ?” ਮੰਮੀ, ‘‘ਬੇਟਾ, ਜਿਰਾਫ ਦਾ ਸਿਰ ਉਸ ਦੇ ਧੜ ਤੋਂ ਦੂਰ ਹੁੰਦਾ ਹੈ, ਇਸ ਲਈ ਜਿਰਾਫ ਦੀ ਗਰਦਨ ਲੰਬੀ ਹੋਵੇਗੀ ਹੀ।” ******** ‘‘ਅੱਜ ਸਵੇਰੇ ਮੈਂ ਇੱਕ ਚੀਜ਼ ਸੁਣੀ, ਜਿਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ।” ਚੁਨੂੰ ਨੇ ਕਿਹਾ। ਮੁਨੂੰ ‘‘ਯਾਰ, […]

Read more ›
ਲੁੱਟ ਦੇ ਅੱਡੇ ਬਣੇ ਨਿੱਜੀ ਹਸਪਤਾਲ

ਲੁੱਟ ਦੇ ਅੱਡੇ ਬਣੇ ਨਿੱਜੀ ਹਸਪਤਾਲ

March 5, 2013 at 11:51 am

– ਗੁਰਇਕਬਾਲ ਸਿੰਘ ਬੋਦਲ ਡਾਕਟਰ ਨੂੰ ਇਹ ਸਾਰੀ ਦੁਨੀਆ ਦੂਸਰਾ ਰੱਬ ਮੰਨਦੀ ਹੈ, ਪਰ ਆਮ ਤੌਰ ‘ਤੇ ਇਸ ਦੂਸਰੇ ਰੱਬ ਦੇ ਘਰ ਕੋਈ ਵੀ ਜਾਣਾ ਪਸੰਦ ਨਹੀਂ ਕਰਦਾ। ਮਨੁੱਖੀ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਹਨ ਤੇ ਡਾਕਟਰ ਇਸ ਦਾ ਨਿਦਾਨ ਕਰਦੇ ਹਨ, ਪਰ ਜੋ ਕੁਝ ਅੱਜ ਕੱਲ੍ਹ ਡਾਕਟਰਾਂ ਤੇ ਉਨ੍ਹਾਂ ਦੇ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

March 5, 2013 at 11:43 am

ਪਤਨੀ (ਪਤੀ ਨੂੰ), ‘‘ਮੇਰੇ ਪੇਕਿਆਂ ਤੋਂ ਕੁਝ ਮਹਿਮਾਨ ਆਏ ਹਨ, ਜਲਦੀ ਬਾਜ਼ਾਰ ਜਾਓ ਅਤੇ ਇਨ੍ਹਾਂ ਲਈ ਕੁਝ ਲੈ ਕੇ ਆਓ।” ਪਤੀ ਪੰਜ ਮਿੰਟਾਂ ਬਾਅਦ ਵਾਪਸ ਆ ਕੇ ਬੋਲਿਆ, ‘ਮੈਂ ਟੈਕਸੀ ਲੈ ਆਇਆ ਹਾਂ, ਇਨ੍ਹਾਂ ਨੂੰ ਜਾਣ ਦਿਓ।’ ******** ਇਕ ਕਵੀ ਦੀ ਬਹੁਤ ਲੰਮੀ ਤੇ ਬੋਰਿੰਗ ਕਵਿਤਾ ਸੁਣਦਾ ਇੱਕ ਸਰੋਤਾ ਦਮ […]

Read more ›
ਇਮਰਾਨ ਦੇ ਜਿੱਤ ਦੇ ਦਾਅਵਿਆਂ ਦੀ ਨਿਕਲ ਰਹੀ ਹੈ ਫੂਕ

ਇਮਰਾਨ ਦੇ ਜਿੱਤ ਦੇ ਦਾਅਵਿਆਂ ਦੀ ਨਿਕਲ ਰਹੀ ਹੈ ਫੂਕ

March 4, 2013 at 11:37 pm

-ਆਰਿਫ ਨਿਜ਼ਾਮੀ ਪਾਕਿਸਤਾਨ ਦੇ ਮੁੱਖ ਚੋਣ ਕਮਿਸ਼ਨਰ (ਸੀ ਈ ਸੀ) ਜਸਟਿਸ (ਰਿਟਾ.) ਫਖਰੂਦੀਨ ਜੀ ਇਬਰਾਹੀਮ ਨੇ ਪਾਕਿ ਚੋਣ ਕਮਿਸ਼ਨ (ਈ ਸੀ ਪੀ) ਅਤੇ ਇਸ ਦੇ ਮੈਂਬਰਾਂ ਦੀ ਆਲੋਚਨਾ ਵਿਰੁੱਧ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਇਸ ਨੂੰ ਬਹੁਤ ਮੰਦਭਾਗਾ ਕਰਾਰ ਦਿੱਤਾ ਹੈ, ਪਰ ਇੱਕ ਆਵਾਜ਼ ‘ਚ ਚੋਣ ਕਮਿਸ਼ਨ ਦੇ ਮੈਂਬਰਾਂ ਦੀ ਈਮਾਨਦਾਰੀ ਅਤੇ […]

Read more ›
ਆਖਰ ਕਿਉਂ ਹੁੰਦੇ ਹਨ ਤਲਾਕ?

ਆਖਰ ਕਿਉਂ ਹੁੰਦੇ ਹਨ ਤਲਾਕ?

March 4, 2013 at 11:35 pm

– ਗੁਰਮੀਤ ਪਲਾਹੀ ਆਖਰ ਕਿਉਂ ਹੁੰਦੇ ਹਨ ਤਲਾਕ ਤੇ ਕਿਉਂ ਟੁੱਟਦੇ ਹਨ ਰਿਸ਼ਤੇ? ਉਮਰਾਂ ਤੱਕ ਸਾਥ ਦੇਣ ਦੇ ਵਾਅਦੇ ਕਿਉਂ ਪਲਾਂ ਛਿਣਾਂ ਵਿੱਚ ਬਿਖਰ ਜਾਂਦੇ ਹਨ ਅਤੇ ਬਣਾਏ ਗਏ ਸੁਪਨੇ ਕਿਉਂ ਹੋ ਜਾਂਦੇ ਹਨ ਚਕਨਾਚੂਰ? ਵਿਆਹ ਇਕ ਪਵਿੱਤਰ ਬੰਧਨ ਹੈ, ਜੋ ਸਿਰਫ ਮਰਦ-ਔਰਤ ਦਾ ਰਿਸ਼ਤਾ ਹੀ ਨਹੀਂ ਜੋੜਦਾ, ਸਗੋਂ ਦੋ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 4, 2013 at 1:05 pm

ਇੱਕ ਵਾਰ ਅਮਰੀਕਾ ਦਾ ਇੱਕ ਵਿਗਿਆਨੀ ਭਾਰਤ ਆਇਆ ਤਾਂ ਉਸ ਨੂੰ ਦੋ ਸਮੋਸੇ ਖਾਣ ਲਈ ਦਿੱਤੇ ਗਏ। ਉਸ ਨੇ ਇੱਕ ਖਾਧਾ ਤੇ ਦੂਜਾ ਆਪਣੀ ਜੇਬ ‘ਚ ਰੱਖ ਲਿਆ। ਵਾਪਸ ਜਾ ਕੇ ਉਹ ਆਪਣੇ ਬੌਸ ਨੂੰ ਕਹਿਣ ਲੱਗਾ, ‘ਸਰ, ਮੈਂ ਭਾਰਤ ‘ਚ ਇੱਕ ਬਹੁਤ ਕਮਾਲ ਦੀ ਚੀਜ਼ ਪਤਾ ਕੀਤੀ ਹੈ। ਇਹ […]

Read more ›

ਮੇਧੇ ਦੇ ਸੰਕ੍ਰਮਣ ਕਾਰਨ ਮਹਾਰਾਣੀ ਐਲਿਜ਼ਾਬੈੱਥ ਹਸਪਤਾਲ ਭਰਤੀ

March 4, 2013 at 10:39 am

ਲੰਡਨ, 3 ਮਾਰਚ (ਪੋਸਟ ਬਿਊਰੋ) : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈੱਥ ੀ ਨੂੰ ਐਤਵਾਰ ਨੂੰ ਢਿੱਡ ਵਿੱਚ ਹੋਏ ਸੰਕ੍ਰਮਣ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ। ਇਹ ਸੰਕ੍ਰਮਣ ਕਈ ਦਿਨਾਂ ਤੋਂ ਮਹਾਰਾਣੀ ਨੂੰ ਤੰਗ ਕਰ ਰਿਹਾ ਸੀ। ਐਲਿਜ਼ਾਬੈੱਥ ਨੂੰ ਰੋਮ ਦਾ ਦੌਰਾ ਤੇ ਕਈ ਹੋਰ ਅਹਿਮ ਰੁਝੇਵੇਂ ਸਿਹਤਯਾਬ ਹੋਣ ਤੱਕ ਰੱਦ ਕਰਨੇ ਹੋਣਗੇ। […]

Read more ›