ਸਾਹਿਤ

ਪੁੱਛ-ਪ੍ਰਤੀਤ ਤੋਂ ਖਾਲੀ ਰਹਿੰਦੇ ਨੇ ਦਲ ਬਦਲਣ ਵਾਲੇ ਸਿਆਸੀ ਆਗੂ

January 30, 2013 at 12:05 pm

– ਉਜਾਗਰ ਸਿੰਘ ਪੰਜਾਬ ਵਿੱਚ ਅੱਜ ਕੱਲ੍ਹ ਹੁਕਮਰਾਨ ਪਾਰਟੀ ਨਾਲ ਰਲਣਾ ਆਮ ਹੋ ਗਿਆ ਹੈ। ਸਿਆਸਤ ਵਿੱਚ ਸਿਧਾਂਤ ਦੀ ਥਾਂ ਮੌਕਾਪ੍ਰਸਤੀ ਹਾਵੀ ਹੋ ਗਈ ਹੈ। ਤਾਕਤ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਪਾਰਟੀ ਭਾਵੇਂ ਕੋਈ ਹੋਵੇ, ਭਾਵੇਂ ਉਸ ਦੀ ਪਾਲਿਸੀ ਨਾਲ ਤੁਸੀਂ ਸਹਿਮਤ ਹੋਵੋ ਜਾਂ ਨਹੀਂ, ਪ੍ਰੰਤੂ ਤਾਕਤ ਮਿਲਣੀ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

January 30, 2013 at 11:32 am

ਇਕ ਵਿਅਕਤੀ (ਅਧਿਆਪਕ ਨੂੰ), ‘‘ਸਰ, ਬੱਚਿਆਂ ਨੂੰ ਕਹੋ ਕਿ ਮੇਰੀ ਬੀਮਾਰੀ ਦੂਰ ਹੋਣ ਦੀ ਪ੍ਰਾਰਥਨਾ ਕਰਨ।” ਅਧਿਆਪਕ, ‘‘ਜੇ ਬੱਚਿਆਂ ਦੀ ਪ੍ਰਾਰਥਨਾ ਮੰਨੀ ਜਾਂਦੀ ਤਾਂ ਮੈਂ ਕਦੋਂ ਦਾ ਸਵਰਗ ਪਹੁੰਚ ਚੁੱਕਾ ਹੁੰਦਾ।” ******** ਡਾਕਟਰ (ਦਿਮਾਗੀ ਰੋਗੀ ਨੂੰ), ‘‘ਹੁਣ ਤੂੰ ਬਿਲਕੁਲ ਠੀਕ ਹੋ ਗਿਆ ਏਂ, ਹੁਣ ਤਾਂ ਤੈਨੂੰ ਮੇਰੀਆਂ ਦਵਾਈਆਂ ਤੇ ਇਲਾਜ […]

Read more ›
ਪ੍ਰੇਮ

ਪ੍ਰੇਮ

January 29, 2013 at 12:01 pm

-ਜਸਵੰਤ ਜ਼ਫਰ ਖੁੱਲ੍ਹੀਆਂ ਅੱਖਾਂ ਨਾਲ ਜਿੰਨਾ ਕੁਝ ਦਿਸਦਾ ਹੈ ਨਜ਼ਰ ਦੀ ਸੀਮਾ ਤੱਕ ਤੇਰੇ ਹੀ ਆਕਾਰ ਦਾ ਵਿਸਥਾਰ ਏ ਬੰਦ ਅੱਖਾਂ ਨਾਲ ਅੰਦਰ ਬਾਹਰ ਤੇਰੀ ਅਸੀਮਤਾ ਮਹਿਸੂਸ ਹੁੰਦੀ ਸਾਰੀ ਭਟਕਣ ਤੇਰੀ ਸਾਰੀ ਅਸੀਮਤਾਂ ਨੂੰਇੱਕੋ ਵਾਰੀ ਛੂਹ ਲੇਣ ਦੀ ਏ ਸਾਰੇ ਹੌਲੇ ਭਾਰੇ ਸ਼ਬਦ ਤੇਰੀ ਪਰਿਕਰਮਾ ਕਰਦੇ ਪ੍ਰੇਮ-ਗੀਤ ਬਣਨਾ ਚਾਹੁੰਦੇ ਸਾਰੀ […]

Read more ›
ਜ਼ਿੰਦਗੀ

ਜ਼ਿੰਦਗੀ

January 29, 2013 at 11:57 am

-ਇਕਬਾਲਪ੍ਰੀਤ ਕੌਰ ਕੀ ਹੈ ਜ਼ਿੰਦਗੀ? ਖੁੱਲ੍ਹੀ ਕਿਤਾਬ ਹੈ। ਕਿਤੇ ਬਸੰਤ ਦੀ ਬਹਾਰ ਹੈ। ਕਿਤੇ ਪੱਤਝੜ ਲੱਗੇ, ਕਿਤੇ ਦਿਲ ਨੂੰ ਠੱਗੇ, ਕਦੇ ਵਿਹੜੇ ਵਿੱਚ ਖਿੜਿਆ ਗੁਲਾਬ ਹੈ। ਕੀ ਹੈ ਜ਼ਿੰਦਗੀ…। ਕਦੇ ਹਾਸਿਆਂ ਦੀ ਛਣਕਾਰ, ਕਦੇ ਰੋਂਦੇ ਦਿਲ ਦੀ ਪੁਕਾਰ, ਕਦੇ ਹਵਾ ਵਿੱਚ ਮਹਿਕਦੀ, ਗੁਲਜ਼ਾਰ ਹੈ ਜ਼ਿੰਦਗੀ। ਕੀ ਹੈ ਜ਼ਿੰਦਗੀ…। ਕਦੀ ਨਦੀ […]

Read more ›
ਪਿੰਡ ਦੀਆਂ ਕੁੜੀਆਂ

ਪਿੰਡ ਦੀਆਂ ਕੁੜੀਆਂ

January 29, 2013 at 11:53 am

-ਅਮਰ ਸੂਫੀ ਖਿੜ ਖਿੜ ਕਰ ਖੁਸ਼ ਹੋਵਣ-ਹੱਸਣ, ਪਿੰਡ ਮਿਰੇ ਦੀਆਂ ਕੁੜੀਆਂ। ਲਗਰਾਂ ਵਾਂਗੂੰ ਝੂਮਣ, ਮੌਲਣ, ਪਿੰਡ ਮਿਰੇ ਦੀਆਂ ਕੁੜੀਆਂ। ਚਿੱਟੀ ਪਗੜੀ ਬਾਪੂ ਦੀ ਨੂੰ, ਦਾਗ ਨਾ ਲੱਗਣ ਦੇਵਣ। ਚੁੰਨੀ ਸਿਰ ਦੇ ਉਤੇ ਰੱਖਣ, ਪਿੰਡ ਮਿਰੇ ਦੀਆਂ ਕੁੜੀਆਂ। ਸੂਹਜ, ਸਲੀਕਾ, ਚੇਤਨ ਬੁੱਧੀ, ਹਿੰਮਤ, ਜ਼ੋਰ, ਦਲੇਰੀ, ਹਰ ਇੱਕ ਖਤੇਰ ਦੇ ਵਿੱਚ ਚਮਕਣ, […]

Read more ›
ਡਾਇਰੀ ਦੇ ਪੰਨੇ ਜੋ ਮੈਂ ਲਿਖ ਨਾ ਸਕਿਆ

ਡਾਇਰੀ ਦੇ ਪੰਨੇ ਜੋ ਮੈਂ ਲਿਖ ਨਾ ਸਕਿਆ

January 29, 2013 at 11:35 am

– ਡਾ. ਕੇ ਜਗਜੀਤ ਸਿੰਘ ਮੇਰੀ ਉਮਰ ਛੇਤੀ ਹੀ ਅੱਸੀ ਸਾਲ ਦੀ ਹੋ ਜਾਏਗੀ। ਮੈਂ ਮੁੰਬਈ ਸ਼ਹਿਰ ਦੇ ਖਾਲਸਾ ਕਾਲਜ ਤੋਂ 1993 ‘ਚ ਬਤੌਰ ਪ੍ਰਿੰਸੀਪਲ ਰਿਟਾਇਰ ਹੋਇਆ ਸਾਂ। ਭਾਵੇਂ ਲੋਕਾਂ ਦੇ ਕਹਿਣ ਅਨੁਸਾਰ ਬੰਦਾ ਸੱਠ ਸਾਲਾਂ ਦੀ ਉਮਰ ਨੂੰ ਪਹੁੰਚ ਕੇ ਸਠਿਆ ਜਾਂਦਾ ਹੈ ਤੇ 72 ਸਾਲਾਂ ਦੀ ਉਮਰ ‘ਤੇ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 29, 2013 at 11:33 am

ਵਿਆਹ ਤੋਂ ਬਾਅਦ ਕੁੜੀ ਆਪਣੀ ਮਾਂ ਨਾਲ ਲਿਪਟ-ਲਿਪਟ ਕੇ ਰੋ ਰਹੀ ਸੀ। ਮਾਂ ਨੇ ਕਿਹਾ, ‘ਧੀਏ! ਇਹ ਤਾਂ ਸੰਸਾਰ ਦੀ ਰੀਤ ਹੈ। ਮੈਂ ਵੀ ਇੱਕ ਦਿਨ ਤੇਰੇ ਪਿਓ ਨਾਲ ਨਵੇਂ ਘਰ ਵਿੱਚ ਗਈ ਸੀ।’ ਭੋਲੀ-ਭਾਲੀ ਕੁੜੀ ਰੋਂਦੀ-ਰੋਂਦੀ ਬੋਲੀ, ‘ਮੰਮੀ, ਤੁਸੀਂ ਤਾਂ ਪਾਪਾ ਨਾਲ ਗਏ ਸੀ, ਪਰ ਮੈਂ ਇੱਕ ਅਣਜਾਣ ਵਿਅਕਤੀ […]

Read more ›
ਪੰਜਾਬ ਦੇ ਹਰ ਵਰਗ ‘ਚ ਨਸ਼ੇ ਦੀ ਮਾਰ

ਪੰਜਾਬ ਦੇ ਹਰ ਵਰਗ ‘ਚ ਨਸ਼ੇ ਦੀ ਮਾਰ

January 28, 2013 at 1:06 pm

-ਅਮਰਜੀਤ ਕੌਰ ਸਿੱਧੂ ਪੰਜਾਬ ‘ਚ ਨਸ਼ਿਆਂ ਦੀ ਮਾਰ ਨੌਜਵਾਨਾਂ ਨੂੰ ਹੀ ਨਹੀਂ ਵੱਜੀ ਹੋਈ, ਹਰੇਕ ਉਮਰ ਦੇ ਲੋਕ ਇਨ੍ਹਾਂ ਦਾ ਸ਼ਿਕਾਰ ਹੋ ਚੁੱਕੇ ਹਨ। ਨੌਜਵਾਨ ਮੁੰਡਿਆਂ ‘ਚ ਇਹ ਵਧੇਰੇ ਹੈ, ਜਿਸ ਕਰ ਕੇ ਨਸ਼ਿਆਂ ਤੋਂ ਬਚੇ ਨੌਜਵਾਨ ਲੱਭਣਾ ਔਖਾ ਹੈ। ਹਰ ਮਾਂ ਬਾਪ ਦੀ ਇੱਛਾ ਹੁੰਦੀ ਹੈ ਕਿ ਮੁੰਡੇ ਨੂੰ […]

Read more ›
ਪਿੱਠ ‘ਚ ਛੁਰਾ ਮਾਰਨ ਤੋਂ ਬਾਜ਼ ਨਹੀਂ ਆਉਂਦਾ ਪਾਕਿਸਤਾਨ

ਪਿੱਠ ‘ਚ ਛੁਰਾ ਮਾਰਨ ਤੋਂ ਬਾਜ਼ ਨਹੀਂ ਆਉਂਦਾ ਪਾਕਿਸਤਾਨ

January 28, 2013 at 1:04 pm

– ਪ੍ਰੋ. ਦਰਬਾਰੀ ਲਾਲ ਪਾਕਿਸਤਾਨੀ ਫੌਜ ਦੀ ਬਲੋਚ ਰੈਜੀਮੈਂਟ ਦੇ ਸੈਨਿਕਾਂ ਨੇ ਭਾਰਤ ਪਾਕਿ ਸਰਹੱਦ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਮੇਂਢਰ ਇਲਾਕੇ ‘ਚ ਦੋ ਭਾਰਤੀ ਜਵਾਨਾਂ ਦੀ ਹੱਤਿਆ ਕਰ ਦਿੱਤੀ ਤੇ ਇਕ ਜਵਾਨ ਦਾ ਸਿਰ ਕੱਟ ਕੇ ਨਾਲ ਲੈ ਗਏ। ਇਹ ਦੋ ਜਵਾਨ ਸਨ ਹੇਮਰਾਜ ਅਤੇ ਸੁਧਾਕਰ ਸਿੰਘ, ਜਿਨ੍ਹਾਂ ਨੇ ਭਾਰਤੀ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 28, 2013 at 12:13 pm

ਪ੍ਰਿੰਸ (ਪ੍ਰੈਟੀ ਨੂੰ), ‘‘ਸੁਣਿਆ ਹੈ ਕਿ ਅੱਜ ਕੱਲ੍ਹ ਤੂੰ ਆਪਣੇ ਤੋਂ ਵੱਡਿਆਂ ਦਾ ਕਹਿਣਾ ਨਹੀਂ ਮੰਨਦੀ?” ਪ੍ਰੈਟੀ, ‘‘ਖੁਦ ਵੱਡਿਆਂ ਨੇ ਤਾਂ ਕਿਹਾ ਹੈ ਕਿ ਸੁਣੋ ਸਾਰਿਆਂ ਦੀ, ਪਰ ਕਰੋ ਆਪਣੇ ਮਨ ਦੀ, ਮੈਂ ਇਸੇ ‘ਤੇ ਅਮਲ ਕਰ ਰਹੀ ਹਾਂ।”******** ਕੰਪਨੀ ਦਾ ਮੈਨੇਜਰ ਆਪਣੇ ਦਫਤਰ ਵਿੱਚ ਬੜੇ ਖੁਸ਼ੀ ਭਰੇ ਮੂਡ ‘ਚ […]

Read more ›