ਸਾਹਿਤ

ਬਾਦਲਾਂ ਦੀ ਏਜੰਟੀ ਦੇ ਦੋਸ਼ਾਂ ਵਿੱਚ ਫਸੀ ਕਾਂਗਰਸ ਹੁਣ ਪੰਜਾਬ ਵਿੱਚ ਵਾਪਸੀ ਕਿਵੇਂ ਕਰ ਸਕਦੀ ਹੈ?

ਬਾਦਲਾਂ ਦੀ ਏਜੰਟੀ ਦੇ ਦੋਸ਼ਾਂ ਵਿੱਚ ਫਸੀ ਕਾਂਗਰਸ ਹੁਣ ਪੰਜਾਬ ਵਿੱਚ ਵਾਪਸੀ ਕਿਵੇਂ ਕਰ ਸਕਦੀ ਹੈ?

November 17, 2013 at 12:59 pm

-ਜਤਿੰਦਰ ਪਨੂੰ ਪਿਛਲੇ ਸਾਲ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣੇ ਸਨ, ਪਟਿਆਲੇ ਵਾਲਿਆਂ ਨੂੰ ਉਹ ਸਵੇਰ ਸੁੱਖਾਂ-ਲੱਧੀ ਲੱਗਦੀ ਸੀ ਤੇ ਦੋਪਹਿਰ ਹੋਣ ਤੱਕ ਓਥੋਂ ਦੀਆਂ ਰੌਣਕਾਂ ਗਾਇਬ ਹੋ ਕੇ ਚੰਡੀਗੜ੍ਹ ਤੇ ਬਾਦਲ ਪਿੰਡ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਬੂਹੇ ਅੱਗੇ ਗੋਡੀਂ ਹੱਥ ਲਾਉਣ ਵਾਲਿਆਂ ਦੀਆਂ ਕਤਾਰਾਂ ਜਾ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

November 17, 2013 at 12:52 pm

  ਪਤੀ, ‘‘ਸੰਮੋਹਨ ਕੀ ਹੁੰਦਾ ਹੈ?” ਪਤਨੀ, ‘‘ਕਿਸੇ ਨੂੰ ਆਪਣੇ ਵੱਸ ਵਿੱਚ ਕਰਕੇ ਉਸ ਤੋਂ ਮਰਜ਼ੀ ਦਾ ਕੰਮ ਕਰਵਾਉਣਾ।” ਪਤੀ, ‘‘ਓ ਨਹੀਂ ਮੇਮ ਸਾਹਿਬ! ਇਸ ਨੂੰ ਤਾਂ ਵਿਆਹ ਕਹਿੰਦੇ ਹਨ।” ******** ਸੁਰਿੰਦਰ ਨੂੰ ਸਾਰੀ ਰਾਤ ਮੱਛਰਾਂ ਨੇ ਬਹੁਤ ਤੰਗ ਕੀਤਾ। ਉਸ ਨੇ ਜ਼ਹਿਰ ਪੀ ਲਿਆ ਅਤੇ ਬੋਲਿਆ, ‘‘ਹੁਣ ਡੰਗ ਮਾਰੋ […]

Read more ›

ਵਫਾਦਾਰ ਕੁੱਤਾ ਬਨਾਮ ਮਨੁੱਖ

November 14, 2013 at 1:05 pm

– ਹਰਕੰਵਲ ਕੰਗ ਅੱਠਵੀਂ ਵਿੱਚ ਪੜ੍ਹਦਾ ਪ੍ਰੀਤਾ ਮੜੌਲੀ ਦਾ ਟੂਰਨਾਮੈਂਟ ਖੇਡ ਕੇ ਤਿੰਨ ਦਿਨ ਬਾਅਦ ਘਰ ਪਰਤਿਆ ਸੀ। ਆਪਣੇ ਲਾਡਲੇ ਦੇ ਤਿੰਨ ਦਿਨ ਤੱਕ ਘਰ ਨਾ ਪਰਤਣ ਤੋਂ ਜਿੱਥੇ ਮਾਪੇ ਪ੍ਰੇਸ਼ਾਨ ਸਨ, ਉਥੇ ਬਿੱਲੂ ਨੇ ਵੱਖਰੀ ਪ੍ਰੇਸ਼ਾਨੀ ਖੜੀ ਕੀਤੀ ਹੋਈ ਸੀ। ‘ਬਿੱਲੂ’ ਦੋ ਦਿਨ ਤੋਂ ਤੂੜੀ ਵਾਲੇ ਕੋਠੇ ਅੰਦਰੋਂ ਨਾ […]

Read more ›

ਅੱਧੀ ਰਾਤ ਤੋਂ ਬਾਅਦ ਦੇ ਸੁਪਨੇ

November 14, 2013 at 1:05 pm

– ਪ੍ਰੋ. ਗੁਰਦੇਵ ਸਿੰਘ ਜੌਹਲ ਅੱਧੀ ਰਾਤ ਤੋਂ ਬਾਅਦ ਦੇ ਸੁਪਨੇ ਬੜੇ ਅਜੀਬ ਹੁੰਦੇ ਹਨ। ਖੁਸ਼ੀ ਵਾਲੇ, ਗਮੀ ਵਾਲੇ, ਘਟਨਾ/ਦੁਰਘਟਨਾ ਵਾਲੇ, ਚੋਰਾਂ ਵਾਲੇ, ਡਰ ਵਾਲੇ ਅਤੇ ਹੋਰ ਕਈ ਵਿਸ਼ਿਆਂ ਨਾਲ ਜੁੜੇ ਹੋਏ ਪਰ ਸਵੇਰ ਹੋਣ ਤੇ ਅੱਧੇ ਕੁ ਤਾਂ ਭੁੱਲ ਜਾਂਦੇ ਹਨ ਤੇ ਬਾਕੀ ਸੱਚ ਨਹੀਂ ਹੁੰਦੇ। ਕਈ ਸੁਪਨੇ ਤਾਂ […]

Read more ›

ਮਹਿੰਗਾਈ ਦੀ ਮਾਰ ਝੱਲ ਰਿਹਾ ਆਮ ਆਦਮੀ

November 14, 2013 at 1:04 pm

– ਵਰਿਆਮ ਸਿੰਘ ਢੋਟੀਆਂ ਨਿੱਤ ਦਿਨ ਵਧ ਰਹੀ ਮਹਿੰਗਾਈ ਤੇ ਖਾਸ ਕਰਕੇ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਵਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਰਹਿੰਦੀ ਕਸਰ ਪਿਆਜ਼ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਕੱਢ ਦਿੱਤੀ ਹੈ, ਜਿਸ ਨਾਲ ਦੇਸ਼ ਵਿੱਚ ਚਾਰੇ ਪਾਸੇ ਹਾਹਾਕਾਰ ਮਚ […]

Read more ›

ਉਮੀਦਵਾਰਾਂ ਦੀ ਚੋਣ ਲਈ ਪਾਰਦਰਸ਼ੀ ਪ੍ਰਬੰਧ

November 14, 2013 at 1:03 pm

– ਸੰਜੇ ਗੁਪਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਦਲਾਂ ਵਿੱਚ ਟਿਕਟਾਂ ਦੀ ਮਾਰੋਮਾਰੀ ਸ਼ੁਰੂ ਹੋ ਗਈ ਹੈ। ਇਸ ਮਾਰੋਮਾਰੀ ਤੋਂ ਕੋਈ ਵੀ ਦਲ ਨਹੀਂ ਬਚਿਆ, ਪਰ ਕਾਂਗਰਸ ਅਤੇ ਭਾਜਪਾ ਨੂੰ ਇਸ ਸਮੱਸਿਆ ਨਾਲ ਕੁਝ ਜ਼ਿਆਦਾ ਹੀ ਜੂਝਣਾ ਪੈ ਰਿਹਾ ਹੈ। ਮੱਧ ਪ੍ਰਦੇਸ਼ ਵਿੱਚ ਇਕ ਕਾਂਗਰਸੀ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

November 14, 2013 at 1:02 pm

ਨੂੰਹ ਦੇ ਇੱਕ ਦੋ ਅਫੇਅਰ ਸੁਣ ਕੇ ਸਹੁਰੇ ਨੇ ਜਾਨ ਦੇ ਦਿੱਤੀ। 3-4 ਅਫੇਅਰ ਸੁਣ ਕੇ ਪਤੀ ਨੇ ਜਾਨ ਦੇ ਦਿੱਤੀ। ਪਰ ਸੱਸ ਚੁੱਪ ਰਹੀ। ਕਿਉਂ…? ਕਿਉਂਕਿ ਸਾਸ ਭੀ ਕਭੀ ਬਹੁ ਥੀ। ******** ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਜਾਂ ਕੁੜੀ ਕਿਸੇ ਮੁੰਡੇ ਨੂੰ ਲਵ ਲੈਟਰ ਦਿੰਦੀ ਹੈ ਤਾਂ ਦੋਵਾਂ […]

Read more ›

14 ਨਵੰਬਰ `ਤੇ ਵਿਸ਼ੇਸ਼ : ਇੱਕ ਖ਼ਤ ਚਾਚਾ ਨਹਿਰੂ ਦੇ ਨਾਂ

November 14, 2013 at 12:12 am

ਸਤਿਕਾਰ ਯੋਗ ਚਾਚਾ ਜੀ, ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ! ਬਹੁਤ ਦਿਨਾਂ ਤੋਂ ਤੁਹਾਨੂੰ ਕੋਈ ਤੋਹਫ਼ਾ ਭੇਂਟ ਕਰਨ ਬਾਰੇ ਸੋਚ ਰਿਹਾ ਸੀ, ਇਸ ਲਈ ਅੱਜ ਕਾਗ਼ਜ਼ ’ਤੇ ਕੁਝ ਹਰਫ਼ ਕਲਮਬੱਧ ਕਰ ਕੇ ਭੇਜ ਰਿਹਾ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਸਵੀਕਾਰ ਕਰੋਗੇ। ਮੈਂ ਤੁਹਾਡੇ ਸਵਾ ਅਰਬ ਭਤੀਜੇ-ਭਤੀਜੀਆਂ ਦੀ ਭੀੜ ਵਿੱਚ ਗੁਆਚਿਆ […]

Read more ›

ਦੁੱਧ ਗਾਂ ਦਾ, ਨਾਂ ਮਾਂ ਦਾ

November 14, 2013 at 12:11 am

ਮਿਲੀਅਨ ਡਾਲਰ ਸਵਾਲ ਇਹ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਗਾਂ ਨੂੰ ਕਿਸ ਨਜ਼ਰ ਨਾਲ ਵੇਖਿਆ ਜਾਵੇ ਗਾ ਕਿਉਂ ਜੋ ਹੁਣ ਉਹਨੇ ਇੰਜ ਦਾ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਹੈ ਜਿਹੜਾ ਨਿਰਾ ਇਨਸਾਨੀ ਦੁੱਧ ਵਰਗਾ ਹੈ ਤੇ ਇਹਦੇ ਵਿਚ ਮੌਜੂਦ ਸਾਰੇ ਅਜਜ਼ਾ ਤੇ ਮਰਕਬਾਤ ਪੂਰੇ ਉਹੀ ਨੇਂ ਤੇ ਉਸੇ ਤਨਾਸੁਬ […]

Read more ›

ਸਰਹੱਦ ਦੇ ਜਾਏ, ਗਮਾਂ ਦੇ ਹਮਸਾਏ

November 13, 2013 at 10:54 pm

– ਕੁਲਦੀਪ ਮਾਨ ਪੁਰਾਣਾ ਵੇਲਾ ਯਾਦ ਕਰਦਿਆਂ ਸਾਰ ਉਨ੍ਹਾਂ ਦੀਆਂ ਭੁੱਬਾਂ ਨਿਕਲ ਜਾਂਦੀਆਂ ਨੇ। ਅਤੀਤ ਦੀ ਕੋਈ ਘਟਨਾ ਜੇ ਸੁਪਨੇ ਵਿੱਚ ਵੀ ਦਸਤਕ ਦੇ ਜਾਵੇ ਤਾਂ ਉਨ੍ਹਾਂ ਨੂੰ ਸਾਰੀ ਰਾਤ ਜਾਗਦਿਆਂ ਕੱਟਣੀ ਪੈਂਦੀ ਹੈ। ਕਿਸਮਤ ਦੇ ਮਾਰੇ ਤੇ ਸਮੇਂ ਦੀਆਂ ਸਰਕਾਰਾਂ ਦੇ ਦੁਰਕਾਰੇ ਇਹ ਉਹ ਲੋਕ ਨੇ ਜਿਹੜੇ ਸਰਹੱਦ ਦੇ […]

Read more ›