ਸਾਹਿਤ

ਸਿਨਹਾ ਵੱਲੋਂ ਕੀਤੀ ਆਲੋਚਨਾ ਭਾਜਪਾ ਲਈ ਸਬਕ

ਸਿਨਹਾ ਵੱਲੋਂ ਕੀਤੀ ਆਲੋਚਨਾ ਭਾਜਪਾ ਲਈ ਸਬਕ

October 4, 2017 at 8:55 pm

-ਏ ਕੇ ਭੱਟਾਚਾਰੀਆ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਵੱਲੋਂ ਮੋਦੀ ਸਰਕਾਰ ‘ਤੇ ਹੱਲਾ ਬੋਲਣ ਦੇ ਫੈਸਲੇ ਨੇ ਪਾਰਟੀ ਹਾਈ ਕਮਾਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਰਥ ਵਿਵਸਥਾ ਦੇ ਪਤਨ ਨੂੰ ਜਿਸ ਤਰ੍ਹਾਂ ਜਾਰੀ ਰੱਖਣ ਦੀ ਖੁੱਲ੍ਹ ਦਿੱਤੀ ਗਈ, ਉਸ ਬਾਰੇ ਸਿਨਹਾ ਦੀ ਆਲੋਚਨਾ ਸ਼ਾਇਦ ਭਾਜਪਾ […]

Read more ›

ਪੰਜਾਬ ਵਿੱਚ ਵਿਕਰਾਲ ਸਮੱਸਿਆ ਬਣੇ ਆਵਾਰਾ ਪਸ਼ੂ

October 4, 2017 at 8:53 pm

-ਸੁਖਵੀਰ ਘੁਮਾਣ ਦੇਸ਼ ਅੰਦਰ ਚਿੱਟੀ ਕ੍ਰਾਂਤੀ ਨੂੰ ਹੁਲਾਰਾ ਦੇਣ ਲਈ ਵੱਡੇ ਪੱਧਰ ‘ਤੇ ਡੇਅਰੀ ਫਾਰਮਿੰਗ ਉਦਯੋਗ ਨੂੰ ਸਥਾਪਤ ਕਰਨ ਦਾ ਸਰਕਾਰੀ ਉਪਰਾਲਾ ਕੀਤਾ ਗਿਆ। ਕਿਸਾਨਾਂ ਨੂੰ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਦੀ ਸਲਾਹ ਦਿੱਤੀ ਗਈ। ਸਰਕਾਰੀ ਸਬਸਿਡੀਆਂ ਦਾ ਲਾਲਚ ਤੇ ਮੁਨਾਫੇ ਵਾਲੇ ਸਹਾਇਕ ਧੰਦੇ ਦੀ ਲਾਲਸਾ […]

Read more ›

ਰੇਲਵੇ ਨੂੰ ਮਾਲ ਢੁਆਈ ਵਿੱਚ ਮਦਦ ਦੇ ਰਹੇ ਅਜਗਰ ਅਤੇ ਐਨਾਕੋਂਡਾ

October 4, 2017 at 8:52 pm

-ਅਰਵਿੰਦ ਚੌਹਾਨ ਵਲ਼ ਖਾਂਦੇ ਕਈ ‘ਪਾਈਥਨ’ (ਅਜਗਰ ਅਤੇ ਐਨਾਕੋਂਡਾ) ਭਾਰਤੀ ਰੇਲਵੇ ਦੀ ਮਾਲ ਡਲਿਵਰੀ ਵਿੱਚ ਛੋਟੀ-ਮੋਟੀ ਕ੍ਰਾਂਤੀ ਨੂੰ ਅੰਜਾਮ ਦੇ ਰਹੇ ਹਨ। ਮੌਜੂਦਾ ਬੁਨਿਆਦੀ ਢਾਂਚੇ ਦੀ ਸਹੀ ਵਰਤੋਂ ਕਰਦਿਆਂ ਮਾਲ-ਭਾੜੇ ਦੀ ਕਮਾਈ ਵਿੱਚ ਵਾਧਾ ਕਰਨ ਦੇ ਨਾਲ-ਨਾਲ ਰੇਲ ਪਟੜੀਆਂ ‘ਤੇ ਵਧਦੀ ਭੀੜ ਘੱਟ ਕਰਨ ਲਈ ਰੇਲ ਵਿਭਾਗ 14 ਕਿਲੋਮੀਟਰ ਲੰਮੀਆਂ […]

Read more ›

ਸੰਘ ਦਾ ਦਬਦਬਾ ਬਨਾਮ ਘੱਟ ਗਿਣਤੀਆਂ ਦੇ ਤੌਖਲੇ

October 3, 2017 at 8:45 pm

-ਸੁਖਪਾਲ ਸਿੰਘ ਹੁੰਦਲ ਭਾਰਤੀ ਲੋਕ ਅੱਜ ਇਕ ਗੰਭੀਰ ਤੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਹਨ। ਇਸ ਦੀਆਂ ਤਿੰਨ ਚਿੰਤਾਵਾਂ ਉਭਰਵੀਆਂ ਹਨ। ਇਕ ਚਿੰਤਾ ਇਸ ਦੀ ਸਿਆਸਤ, ਦੂਜੀ ਸਿਆਸੀ ਆਰਥਿਕਤਾ ਤੇ ਤੀਜੀ ਵਿਦੇਸ਼ ਨੀਤੀ ਵਿੱਚ ਗੁੱਟ ਨਿਰਲੇਪਤਾ ਨੂੰ ਤਿਆਗ ਕੇ ਅਮਰੀਕੀ ਸਾਮਰਾਜ ਦੀ ਝੋਲੀ ਵਿੱਚ ਡਿੱਗਣ ਬਾਰੇ ਹੈ। ਦੇਸ਼ ਦੀ ਰਾਜ […]

Read more ›
ਇੰਝ ਦੂਰ ਕਰੋ ਟੈਨਿੰਗ

ਇੰਝ ਦੂਰ ਕਰੋ ਟੈਨਿੰਗ

October 3, 2017 at 8:43 pm

ਬਹੁਤ ਜ਼ਿਆਦਾ ਧੁੱਪ ‘ਚ ਘੁੰਮਣਾ ਜਾਂ ਸੂਰਜ ਦੀਆਂ ਹਾਨੀਕਾਰਕ ਪਰਾ-ਬੈਂਗਣੀ ਕਿਰਨਾਂ ਨਾਲ ਚਮੜੀ ਦੀ ਟੈਨਿੰਗ ਹੋਣਾ ਮਤਲਬ ਚਮੜੀ ਦਾ ਰੰਗ ਕਾਲਾ ਪੈਣਾ ਆਮ ਸਮੱਸਿਆ ਹੈ। ਜੇ ਤੁਸੀਂ ਚਾਹੋ ਤਾਂ ਸੰਤਰੇ ਦੇ ਇਸਤੇਮਾਲ ਨਾਲ ਟੈਨਿੰਗ ਦੀ ਇਸ ਸਮੱਸਿਆ ਨੂੰ ਆਸਾਨੀ ਨਾਲ ਘੱਟ ਕਰ ਸਕਦੇ ਹੋ। ਇਸ ਨਾਲ ਚਮੜੀ ਦਾ ਰੰਗ ਵੀ […]

Read more ›

ਧਰਤੀ ਮਾਂ ਹੁੰਦੀ ਹੈ

October 3, 2017 at 8:40 pm

-ਸੁਖਚੈਨ ਸਿੰਘ ਭੰਡਾਰੀ ਨਾਂ ਤਾਂ ਉਸ ਦਾ ਗੁਰਜੰਟ ਸਿੰਘ ਸੀ, ਪਰ ਨਿੱਕੇ ਹੁੰਦਿਆਂ ਤੋਂ ਉਸ ਨੂੰ ਘਰ ਤੇ ਪਿੰਡ ਵਾਲੇ ਜੰਟਾ ਕਹਿ ਕੇ ਹੀ ਬੁਲਾਉਂਦੇ ਸਨ। ਜਦੋਂ ਉਹ ਸ਼ਾਮ ਨੂੰ ਖੇਤਾਂ ਤੋਂ ਮੁੜ ਕੇ ਘਰ ਆਉਂਦਾ ਤੇ ਰੋਟੀ ਟੁੱਕ ਖਾ ਕੇ ਪਿੰਡ ਦੀ ਕਿਸੇ ਹੱਟੀ ਦੇ ਥੜ੍ਹੇ ਉਤੇ ਗੱਲਾਂ ਮਾਰਨ […]

Read more ›

ਬਹੁਮੁੱਲਾ ਖਜ਼ਾਨਾ ਸਾਡੇ ਬਜ਼ੁਰਗ

October 3, 2017 at 8:34 pm

-ਪ੍ਰਕਾਸ਼ ਕੌਰ ਬਜ਼ੁਰਗ ਸਾਡੀ ਅਸਲੀ ਪੂੰਜੀ ਅਤੇ ਸਰਮਾਇਆ ਹਨ, ਜਿਸ ਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਹੈ। ਉਹ ਆਪਣੇ ਜੀਵਨ ਦੇ ਵੱਖ-ਵੱਖ ਅਨੁਭਵਾਂ ਵਿੱਚੋਂ ਲੰਘ ਕੇ ਇਥੇ ਪਹੁੰਚੇ ਹੁੰਦੇ ਹਨ। ਦੁਨੀਆ ਵਿੱਚ ਹਰ ਚੀਜ਼ ਖਰੀਦੀ ਜਾ ਸਕਦੀ ਹੈ, ਹਰ ਚੀਜ਼ ਦਾ ਮੁੱਲ ਪਾਇਆ ਜਾ ਸਕਦਾ ਹੈ, ਪਰ ਅਨੁਭਵ ਇੱਕ ਇਹੋ […]

Read more ›

ਮੁੱਕ ਗਈਆਂ ਦਾਦੀ ਦੀਆਂ ਬਾਤਾਂ

October 3, 2017 at 8:33 pm

-ਅਵਤਾਰ ਸਿੰਘ ਸੰਧੂ ਜੇ ਆਪਣੇ ਬਚਪਨ ਦੀ ਗੱਲ ਕਰੀਏ ਤਾਂ ਟੀ ਵੀ ਬਹੁਤ ਦੂਰ ਦੀ ਗੱਲ ਸੀ। ਸਾਡੇ ਘਰਾਂ ਵਿੱਚ ਰੇਡੀਓ ਵੀ ਨਹੀਂ ਹੁੰਦੇ ਸਨ। ਵੱਡਿਆਂ ਲਈ ਮਨੋਰੰਜਨ ਦਾ ਸਾਧਨ ਸੱਥਾਂ ਵਿੱਚ ਬੈਠ ਕੇ ਤਾਸ਼ ਖੇਡਣਾ ਜਾਂ ਕਿੱਸੇ ਪੜ੍ਹਨੇ ਤੇ ਸੁਣਨੇ ਹੁੰਦੇ ਸਨ। ਬੱਚਿਆਂ ਲਈ ਮਾਂ ਦਾਦੀ ਜਾਂ ਨਾਨੀ ਦੀਆਂ […]

Read more ›

ਹਲਕਾ ਫੁਲਕਾ

October 3, 2017 at 8:32 pm

ਪ੍ਰਿੰਸ, ‘‘ਡਾਕਟਰ ਸਾਹਿਬ, ਇੱਕ ਮਹੀਨਾ ਪਹਿਲਾਂ ਮੈਨੂੰ ਬੁਖਾਰ ਚੜ੍ਹਿਆ ਸੀ।” ਡਾਕਟਰ, ‘‘…ਤਾਂ ਹੁਣ ਕੀ?” ਪ੍ਰਿੰਸ, ‘‘ਤੁਸੀਂ ਨਹਾਉਣ ਤੋਂ ਮਨ੍ਹਾ ਕੀਤਾ ਸੀ, ਅੱਜ ਇਧਰੋ ਲੰਘ ਰਿਹਾ ਸੀ ਤਾਂ ਸੋਚਿਆ ਪੁੱਛਦਾ ਜਾਵਾਂ ਕਿ ਹੁਣ ਨਹਾ ਲਵਾਂ?” ******** ਮਰੀਜ਼ ਨੇ ਡਾਕਟਰ ਨੂੰ ਪੁੱਛਿਆ, ‘‘ਤੁਸੀਂ ਦੋ-ਦੋ ਥਰਮਾਮੀਟਰ ਕਿਉਂ ਰੱਖੇ ਹਨ?” ਡਾਕਟਰ ਨੇ ਜਵਾਬ ਦਿੱਤਾ, […]

Read more ›
ਸ਼ਹਿਰਾਂ ਵਿੱਚ ਢੱਠਿਆਂ ਦੀ ਕਬੱਡੀ

ਸ਼ਹਿਰਾਂ ਵਿੱਚ ਢੱਠਿਆਂ ਦੀ ਕਬੱਡੀ

October 3, 2017 at 8:31 pm

-ਸਰਵਨ ਸਿੰਘ ਪਤੰਗ ਸਾਡੀ ਸਰਕਾਰ ਨੇ ਜਿਸ ਤਰ੍ਹਾਂ ਮਾਂ ਖੇਡ ਕਬੱਡੀ ਦਾ ਵਰਲਡ ਕੱਪ ਕਰਵਾ ਕੇ ਕਬੱਡੀ ਖਿਡਾਰੀਆਂ ਨੂੰ ਕੱਖਾਂ ਤੋਂ ਲੱਖਾਂ ਅਤੇ ਲੱਖਾਂ ਤੋਂ ਕਰੋੜਾਂ ਵਾਲੇ ਬਣਾ ਦਿੱਤਾ ਹੈ, ਇਸੇ ਤਰ੍ਹਾਂ ਪੰਜਾਬ ਦੇ ਸ਼ਹਿਰਾਂ ਵਿੱਚ ਖੂੰਖਾਰ ਤੇ ਜਰਵਾਣੇ ਢੱਠੇ (ਬਲਦ ਸਾਨ੍ਹ ਆਦਿ) ਆਪੋ ਵਿੱਚ ਭੇੜ ਰੂਪੀ ਕਬੱਡੀ ਖੇਡ ਕੇ […]

Read more ›