ਸਾਹਿਤ

ਹਲਕਾ ਫੁਲਕਾ

July 10, 2018 at 10:56 pm

ਮਣੀ (ਪਾਪਾ ਨਾਲ), ‘‘ਮਰਦ ਕਿਸ ਨੂੰ ਕਹਿੰਦੇ ਹਨ?” ਪਾਪਾ, ‘‘ਉਸ ਪਾਵਰਫੁਲ ਇਨਸਾਨ ਨੂੰ, ਜੋ ਘਰ ਉਤੇ ਹਕੂਮਤ ਕਰਦਾ ਹੈ।” ਮਨੀ, ‘‘…ਤਾਂ ਮੈਂ ਵੀ ਬਹੁਤ ਵੱਡਾ ਹੋ ਕੇ ਮੰਮੀ ਦੀ ਤਰ੍ਹਾਂ ਮਰਦ ਬਣਾਂਗਾ।” ********* ਅਧਿਕਾਰੀ (ਨੌਕਰੀ ਦੇ ਉਮੀਦਵਾਰ ਨੂੰ), ‘‘ਤੁਹਾਡੇ ਪਿਤਾ ਜੀ ਦਾ ਕੀ ਨਾਂਅ ਹੈ?” ਉਮੀਦਵਾਰ, ‘‘ਜੀ ਉਸ ਦਾ ਨਾਂਅ […]

Read more ›

ਕਤਾਰ ਵਿੱਚ ਲੱਗ ਕੇ ਤੰਦਰੁਸਤੀ ਲਓ

July 10, 2018 at 10:56 pm

-ਨੂਰ ਸੰਤੋਖਪੁਰੀ ਲਓ ਜੀ, ਪੰਜਾਬ ਦੀ, ਪੰਜਾਬੀਆਂ ਦੀ ਹਰ ਬਿਮਾਰੀ ਦੇ ਫੱਟੇ ਚੁੱਕ ਦਿੱਤੇ ਜਾਣਗੇ। ਏਥੇ ਕਿਸੇ ਕਿਸਮ ਦੀ ਬਿਮਾਰੀ ਰਹਿਣ ਨਹੀਂ ਦਿੱਤੀ ਜਾਣੀ। ਕਿਸੇ ਪ੍ਰਕਾਰ ਦਾ ਕੋਈ ਕੀਟਾਣੂ, ਰੋਗਾਣੂ, ਵਿਸ਼ਾਣੂ ਨਾ ਪੈਦਾ ਹੋਣ ਦੇਣਾ ਤੇ ਨਾ ਵਧਣ-ਫੁੱਲਣ ਦੇਣਾ ਹੈ। ਪੂਰੇ ਪੰਜਾਬ ਨੂੰ ਤੇ ਤਕਰੀਬਨ ਸਾਰੇ ਪੰਜਾਬੀਆਂ ਨੂੰ ਤੰਦਰੁਸਤ ਕਰਨ […]

Read more ›

ਸ਼ਤਰੰਜ

July 10, 2018 at 10:52 pm

-ਗੋਗੀ ਜ਼ੀਰਾ ਰਾਜਨੀਤੀ, ਇਕ ਖੇਡ ਹੈ ਜਨਾਬ, ਸ਼ਤਰੰਜ ਦੀ ਤਰ੍ਹਾਂ। ਮਤਦਾਤਾ ਤਾਂ, ਇਕ ਪਿਆਦਾ ਹੈ, ਜੋ ਇਕ ਕਦਮ, ਅੱਗ ਚੱਲ, ਪਿੱਛੇ ਵੀ ਨਹੀਂ, ਮੁੜ ਸਕਦਾ। ਪਰ ਨੇਤਾ, ਰਾਜੇ, ਵਜ਼ੀਰ, ਹਾਥੀ, ਘੋੜੇ ਵਾਂਗ, ਸਿੱਧੀ, ਤਿਰਛੀ, ਅੱਗੇ, ਪਿੱਛੇ ਚਾਲ ਚੱਲ, ਪਿਆਦੇ ਨੂੰ ਮਾਤ, ਪਾ ਦਿੰਦਾ। ਰਾਜਨੀਤੀ, ਇਕ ਖੇਡ ਹੈ ਜਨਾਬ, ਸ਼ਤਰੰਜ ਦੀ […]

Read more ›

ਕਰਾਮਾਤ

July 10, 2018 at 10:52 pm

-ਡਾ. ਭੁਪਿੰਦਰ ਸਿੰਘ ਫੇਰੂਮਾਨ ਬਿਨਾਂ ਸਹਾਰੇ ਰੁੱਖ ਖੜੇ ਨੇ, ਇਹ ਸਭ ਜੜ੍ਹਾਂ ਦੀ ਕਰਾਮਾਤ ਹੈ। ਜਿਸ ਰੁੱਖ ਦੀ ਜੜ੍ਹ ਸਾਥ ਨਾ ਦੇਵੇ, ਲੈ ਉਡ ਜਾਂਦਾ ਚੱਕਰਵਾਤ ਹੈ। ਦੰਗਿਆਂ ਮਗਰੋਂ ਉਜੜੀ ਬਸਤੀ, ਰੋ-ਰੋ ਕੇ ਇਹ ਦੱਸ ਰਹੀ ਹੈ, ਮੇਰੇ ਵਿਹੜੇ ਜੋ ਰੱਤ ਡੁੱਲ੍ਹੀ, ਨਾ ਉਸ ਧਰਮ, ਨਾ ਨਸਲ ਜਾਤ ਹੈ। ਨਾ […]

Read more ›

ਕਵਿਤਾ

July 10, 2018 at 10:51 pm

-ਤੇਜਿੰਦਰ ਮਾਰਕੰਡਾ ਹੈ ਜੋਤ ਸਭਨਾਂ ‘ਚੋਂ ਕਿਸ ਦੀ ਰੌਸ਼ਨ ਉਹ ਏਸੇ ਗੱਲ ‘ਤੇ ਝਗੜ ਰਹੇ ਨੇ ਹਨੇਰ ਖੁਸ਼ੀਆਂ ਮਨਾ ਰਿਹਾ ਹੈ ਚਿਰਾਗ ਆਪਸ ‘ਚ ਲੜ ਰਹੇ ਨੇ। ਉਨ੍ਹਾਂ ਦੇ ਸਿਰ ‘ਤੇ ਹੀ ਤਾਜ ਹੋਵੇ ਤੇ ਸਾਰੀ ਪਰਜਾ ਮੁਥਾਜ ਹੋਵੇ ਨਿਯਮ ਉਹ ਐਸੇ ਬਣਾ ਰਹੇ ਨੇ ਕਾਨੂੰਨ ਐਸੇ ਉਹ ਘੜ ਰਹੇ […]

Read more ›

ਪੁਲਸ ਸੁਧਾਰਾਂ ਪੱਖੋਂ ਆਸ ਦੀ ਕਿਰਨ

July 10, 2018 at 10:50 pm

-ਨਵੀਨ ਐਸ ਗਰੇਵਾਲ ਪੁਲਸ ਸੁਧਾਰਾਂ ਬਾਰੇ ਸੁਪਰੀਮ ਕੋਰਟ ਦੀਆਂ ਸੇਧਾਂ ਵਿੱਚ ਰਾਜਾਂ ਦੇ ਪੁਲਸ ਮੁਖੀਆਂ ਦੀ ਨਿਯੁਕਤੀ ਕਰਨ ਮੌਕੇ ਪੇਸ਼ੇਵਾਰਾਨਾ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸਿਖਰਲੀ ਅਦਾਲਤ ਨੇ ਸੇਧਾਂ ਵਿੱਚ ਸਾਫ ਕਰ ਦਿੱਤਾ ਹੈ ਕਿ ਰਾਜਾਂ ਵਿੱਚ ਕਾਇਮ ਮੁਕਾਮ ਦੀ ਥਾਂ ਪੱਕੇ ਪੁਲਸ ਮੁਖੀ ਲਾਏ ਜਾਣ ਅਤੇ […]

Read more ›

ਹਲਕਾ ਫੁਲਕਾ

July 9, 2018 at 10:49 pm

ਇੱਕ ਨੇ ਦੂਜੇ ਨੂੰ ਕਿਹਾ, ‘‘ਇਹ ਤੂੰ ਆਪਣੀ ਛਾਤੀ ‘ਤੇ ਕੀ ਬੰਨ੍ਹਿਆ ਹੋਇਆ ਹੈ?” ਦੂਜਾ, ‘‘ਡਾਇਨਾਮਾਈਟ ਹੈ। ਅਸਲ ਵਿੱਚ ਆਪਣੇ ਉਸ ਮੋਟੇ ਦੋਸਤ ਦੀ ਉਡੀਕ ਕਰ ਰਿਹਾ ਹਾਂ ਜਿਹੜਾ ਕਦੇ ਮਿਲਦਾ ਹੈ ਤਾਂ ਮੇਰੀ ਛਾਤੀ ‘ਚ ਮੁੱਕਾ ਮਾਰਦਾ ਹੈ। ਅੱਜ ਮੁੱਕਾ ਮਾਰੇਗਾ ਤਾਂ ਉਸ ਦੇ ਹੱਥ ਦੇ ਚੀਥੜੇ ਉਡ ਜਾਣਗੇ।” […]

Read more ›
ਫੌਜੀ ਕਾਰਵਾਈਆਂ ਨੂੰ ਜਨਤਕ ਕਰਨਾ ਕਿੱਥੋਂ ਤੱਕ ਜਾਇਜ਼

ਫੌਜੀ ਕਾਰਵਾਈਆਂ ਨੂੰ ਜਨਤਕ ਕਰਨਾ ਕਿੱਥੋਂ ਤੱਕ ਜਾਇਜ਼

July 9, 2018 at 10:48 pm

-ਬ੍ਰਿਗੇ. (ਰਿਾ.) ਕੁਲਦੀਪ ਸਿੰਘ ਕਾਹਲੋਂ ਭਾਰਤੀ ਫੌਜ ਵੱਲੋਂ 28-29 ਸਤੰਬਰ 2016 ਨੂੰ ਮਕਬੂਜ਼ਾ ਕਸ਼ਮੀਰ ‘ਚ ਕੀਤੀ ਗਈ ਸਰਜੀਕਲ ਸਟਰਾਈਕ ਤੋਂ 21 ਮਹੀਨੇ ਬਾਅਦ ਉਸ ਆਪਰੇਸ਼ਨ ਬਾਰੇ ਵੀਡੀਓ ਸਾਹਮਣੇ ਆਉਣ ਨਾਲ ਰਾਜਸੀ ਨੇਤਾਵਾਂ ਨੇ ਸ਼ਬਦੀ ਜੰਗ ਛੇੜ ਦਿੱਤੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਮੋਦੀ ਸਰਕਾਰ ‘ਤੇ ਫੌਜ ਦੀ […]

Read more ›

ਸਿਵਿਆਂ ਦੀ ਅੱਗ

July 9, 2018 at 10:45 pm

-ਪ੍ਰਿੰਸੀਪਲ ਸਰਬਜੀਤ ਸਿੰਘ ਸੁਖਚੈਨ ਸਿੰਘ ਰਾਤੀਂ ਖੇਤਾਂ ਨੂੰ ਪਾਣੀ ਲਾ ਕੇ ਘਰ ਵਾਪਸ ਆ ਰਿਹਾ ਸੀ। ਉਹ ਜਦੋਂ ਸਿਵਿਆਂ ਦੇ ਨੇੜਿਓਂ ਲੰਘਿਆ ਤਾਂ ਉਥੇ ਚਿੱਟੇ ਕੱਪੜਿਆਂ ਵਾਲਾ ਬੰਦਾ ਘੁੰਮ ਰਿਹਾ ਸੀ। ਉਹ ਡਰਦਾ ਪਿੰਡ ਵੱਲ ਦੌੜਿਆ ਅਤੇ ਪਿੰਡ ਦੇ ਨੇੜੇ ਜਾ ਕੇ ਸਾਹ ਲਿਆ। ਸਵੇਰ ਹੁੰਦਿਆਂ ਸਾਰ ਉਸ ਨੇ ਅਤੇ […]

Read more ›
ਜੋਬਨ ਰੁੱਤ ਹੀ ਜ਼ਿੰਦਗੀ ਦਾ ਧੁਰਾ

ਜੋਬਨ ਰੁੱਤ ਹੀ ਜ਼ਿੰਦਗੀ ਦਾ ਧੁਰਾ

July 9, 2018 at 10:45 pm

-ਪ੍ਰੋ. ਵੀਰਪਾਲ ਕੌਰ ਕਮਲ ਇਨਸਾਨ ਦੀ ਪੂਰੀ ਉਮਰ ਵਿੱਚ ਸਭ ਤੋਂ ਮਹੱਤਵ ਪੂਰਨ ਸਮਾਂ ਜਵਾਨੀ ਦਾ ਹੀ ਹੁੰਦਾ ਹੈ। ਇਹ ਸਮਾਂ ਕੁਦਰਤ ਵੱਲੋਂ ਬਖਸ਼ਿਆ ਹੋਇਆ ਵੱਡਾ ਵਰਦਾਨ ਹੈ। ਜਵਾਨੀ ਵਿੱਚ ਕੀਤੇ ਕੰਮਾਂ ਦਾ ਲੇਖਾ ਪੂਰੀ ਉਮਰ ਭੁਗਤਣਾ ਪੈਂਦਾ ਹੈ। ਜ਼ਿੰਦਗੀ ਨੂੰ ਬਚਾਉਣ ਅਤੇ ਵਿਗਾੜਨ ਵਿੱਚ ਜੋਬਨ ਰੁੱਤ ਦਾ ਮਹੱਤਵ ਪੂਰਨ […]

Read more ›