ਜਤਿੰਦਰ ਪੰਨੂ ਲੇਖ

ਗਲਤ ਲੀਹੇ ਪੈ ਚੁੱਕੇ ਪੰਜਾਬ ਦੇ ਪਿੱਛੇ ਮੁੜਨ ਦੀ ਆਸ ਵਿਧਾਨ ਸਭਾ ਦੀਆਂ ਚੋਣਾਂ ਵਿੱਚੋਂ ਵੀ ਨਹੀਂ

ਗਲਤ ਲੀਹੇ ਪੈ ਚੁੱਕੇ ਪੰਜਾਬ ਦੇ ਪਿੱਛੇ ਮੁੜਨ ਦੀ ਆਸ ਵਿਧਾਨ ਸਭਾ ਦੀਆਂ ਚੋਣਾਂ ਵਿੱਚੋਂ ਵੀ ਨਹੀਂ

February 5, 2017 at 2:27 pm

-ਜਤਿੰਦਰ ਪਨੂੰ ਉਰਦੂ ਦਾ ਇੱਕ ਬੜਾ ਪ੍ਰਸਿੱਧ ਸ਼ੇਅਰ ਹੈ ਕਿ ‘ਮਰਜ਼ ਬੜਤਾ ਗਿਆ, ਜੂੰ-ਜੂੰ ਦਵਾ ਕੀ’। ਭਾਰਤੀ ਲੋਕਤੰਤਰ ਵੀ ਏਨੇ ਕੁ ਨੁਕਸਾਂ ਵਾਲਾ ਹੋ ਚੁੱਕਾ ਹੈ ਕਿ ਇਸ ਦਾ ਇਲਾਜ ਕਰਨ ਦੇ ਨਾਲ ਹਰ ਵਾਰੀ ਕੋਈ ਨਵੀਂ ਬਿਮਾਰੀ ਚੰਬੜਨ ਦੇ ਹਾਲਾਤ ਪੈਦਾ ਹੋ ਜਾਂਦੇ ਹਨ। ਹਰ ਕੋਈ ਇਹ ਗੱਲ ਕਹਿੰਦਾ […]

Read more ›
ਸ਼ੁਰਲੀਆਂ ਛੱਡ ਕੇ ਉਲਝਾਇਆ ਜਾ ਰਿਹਾ ਹੈ ਚੋਣ ਸੁਧਾਰਾਂ ਦਾ ਅਸਲ ਮੁੱਦਾ

ਸ਼ੁਰਲੀਆਂ ਛੱਡ ਕੇ ਉਲਝਾਇਆ ਜਾ ਰਿਹਾ ਹੈ ਚੋਣ ਸੁਧਾਰਾਂ ਦਾ ਅਸਲ ਮੁੱਦਾ

January 29, 2017 at 10:39 pm

-ਜਤਿੰਦਰ ਪਨੂੰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਦੇ ਖਿਲਾਫ ਕੋਈ ਵਿਵਾਦਤ ਗੱਲ ਕਦੇ ਨਹੀਂ ਸੁਣੀ ਗਈ, ਅਤੇ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਕਰਜੀ ਨੂੰ ਵੀ ਉੱਤਮ ਇਨਸਾਨ ਭਾਵੇਂ ਨਾ ਕਿਹਾ ਜਾਵੇ, ਆਮ ਲੋਕਾਂ ਦੀ ਨਜ਼ਰ ਵਿੱਚ ਉਹ ਆਮ ਤੌਰ ਉੱਤੇ ਔਸਤ ਦਰਜੇ ਤੋਂ ਚੰਗੇ ਆਗੂ ਮੰਨੇ ਜਾਂਦੇ ਹਨ। ਉਨ੍ਹਾਂ […]

Read more ›
ਅੱਜ ਦੀ ਘੜੀ ਏਦਾਂ ਦਾ ਚੋਣ ਨਕਸ਼ਾ ਜਾਪਦਾ ਹੈ ਪੰਜਾਬ ਦਾ

ਅੱਜ ਦੀ ਘੜੀ ਏਦਾਂ ਦਾ ਚੋਣ ਨਕਸ਼ਾ ਜਾਪਦਾ ਹੈ ਪੰਜਾਬ ਦਾ

January 22, 2017 at 9:55 am

-ਜਤਿੰਦਰ ਪਨੂੰ ਚੋਣਾਂ ਦੀ ਰਾਜਨੀਤੀ ਨਾਲ ਸਕੂਲ ਦੇ ਦਿਨਾਂ ਤੋਂ ਜੁੜੇ ਰਹਿਣ ਦੇ ਬਾਵਜੂਦ ਅਸੀਂ ਕਿਸੇ ਚੋਣ ਵਿੱਚ ਬਹੁਤਾ ਕਰ ਕੇ ਇੱਕ ਜਾਂ ਦੂਸਰੀ ਧਿਰ ਦੀ ਜਿੱਤ ਜਾਂ ਹਾਰ ਦੀ ਭਵਿੱਖਬਾਣੀ ਕਰਨ ਤੋਂ ਪ੍ਰਹੇਜ਼ ਕਰਨਾ ਠੀਕ ਸਮਝਦੇ ਹਾਂ। ਇਸ ਦੇ ਕਈ ਕਾਰਨਾਂ ਵਿੱਚੋਂ ਇੱਕ ਬੜਾ ਵੱਡਾ ਕਾਰਨ ਇਹ ਹੈ ਕਿ […]

Read more ›
ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ, ਦਿਲ ਕੇ ਖੁਸ਼ ਰਖਨੇ ਕੋ ਗਾਲਿਬ ਯੇ ਖਯਾਲ ਅੱਛਾ ਹੈ

ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ, ਦਿਲ ਕੇ ਖੁਸ਼ ਰਖਨੇ ਕੋ ਗਾਲਿਬ ਯੇ ਖਯਾਲ ਅੱਛਾ ਹੈ

January 8, 2017 at 8:21 pm

-ਜਤਿੰਦਰ ਪਨੂੰ ਇਸ ਹਫਤੇ ਪੰਜਾਬ ਅਤੇ ਚਾਰ ਹੋਰ ਰਾਜਾਂ ਲਈ ਵਿਧਾਨ ਸਭਾ ਚੋਣਾਂ ਦੇ ਐਲਾਨ ਦੀ ਉਡੀਕ ਵਿੱਚ ਅਤੇ ਫਿਰ ਇਸ ਦੇ ਐਲਾਨ ਪਿੱਛੋਂ ਚੋਣ ਜ਼ਾਬਤੇ ਕਾਰਨ ਚੋਣ ਕਮਿਸ਼ਨ ਜਦੋਂ ਮੀਡੀਏ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ, ਓਦੋਂ ਭਾਰਤ ਦੀ ਸੁਪਰੀਮ ਕੋਰਟ ਦੇ ਦੋ ਕਦਮ ਲੋੜ ਜੋਗੀ ਬਹਿਸ ਦਾ ਮੁੱਦਾ […]

Read more ›
ਨਵੇਂ ਸਾਲ ਵਿੱਚ ਹੁਣ ਕੈਸ਼-ਲੈੱਸ ਲੋਕਾਂ ਨੂੰ ਵੇਚੇ ਜਾਣਗੇ ‘ਕੈਸ਼-ਲੈੱਸ’ ਆਰਥਿਕਤਾ ਦੇ ਸੁਹਾਵਣੇ ਸੁਫਨੇ

ਨਵੇਂ ਸਾਲ ਵਿੱਚ ਹੁਣ ਕੈਸ਼-ਲੈੱਸ ਲੋਕਾਂ ਨੂੰ ਵੇਚੇ ਜਾਣਗੇ ‘ਕੈਸ਼-ਲੈੱਸ’ ਆਰਥਿਕਤਾ ਦੇ ਸੁਹਾਵਣੇ ਸੁਫਨੇ

January 2, 2017 at 9:22 pm

-ਜਤਿੰਦਰ ਪਨੂੰ ਨਵੇਂ ਸਾਲ ਵਿੱਚ ਪੈਰ ਧਰਦੇ ਸਾਰ ਭਾਰਤ ਦੀ ਰਾਜਨੀਤੀ ਇੱਕ ਨਵੇਂ ਚੋਣ ਦੌਰ ਵਿੱਚ ਠਿੱਲ੍ਹੇਗੀ। ਦੇਸ਼ ਦੇ ਪੰਜ ਰਾਜਾਂ ਦੇ ਲੋਕਾਂ ਨੇ ਵਿਧਾਨ ਸਭਾਵਾਂ ਦੀ ਚੋਣ ਕਰਨੀ ਹੈ। ਇਸ ਦੇਸ਼ ਦੀ ਵਾਗ ਸਾਂਭਣ ਦਾ ਹੱਕ ਦੇਣ ਵਾਲੀ ਲੋਕ ਸਭਾ ਦੇ ਪੰਜ ਸੌ ਤਿਰਤਾਲੀ ਮੈਂਬਰਾਂ ਵਿੱਚੋਂ ਇੱਕ ਸੌ ਦੋ […]

Read more ›
ਅਗਲੇ ਸਾਲ ਵੀ ਕਿਰਨ ਚਮਕਦੀ ਕੋਈ ਨਹੀਂ ਦਿਸਦੀ, ਪਰ ਸ਼ਾਇਦ ਕੋਈ ਮੋੜਾ ਹੀ ਪੈ ਜਾਵੇ

ਅਗਲੇ ਸਾਲ ਵੀ ਕਿਰਨ ਚਮਕਦੀ ਕੋਈ ਨਹੀਂ ਦਿਸਦੀ, ਪਰ ਸ਼ਾਇਦ ਕੋਈ ਮੋੜਾ ਹੀ ਪੈ ਜਾਵੇ

December 29, 2016 at 10:24 am

-ਜਤਿੰਦਰ ਪਨੂੰ ਜਦੋਂ ਪਿਛਲੀ ਵਾਰੀ ਕੈਲੰਡਰ ਨੇ ਸਾਲ ਦਾ ਨੰਬਰ ਬਦਲਿਆ ਸੀ, ਓਦੋਂ ਦੇ ਹਾਲਾਤ ਹੋਰ ਸਨ ਤੇ ਸਾਲ ਦੇ ਅੰਤ ਤੱਕ ਇਸ ਨਾਲੋਂ ਇੱਕ-ਦਮ ਵੱਖਰੇ ਹਨ। ਓਦੋਂ ਪੰਜਾਬ ਦੇ ਦੀਨਾ ਨਗਰ ਵਿੱਚ ਥਾਣੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦਹਿਸ਼ਤਗਰਦ ਹਮਲੇ ਨੂੰ ਮਸਾਂ ਪੰਜ ਮਹੀਨੇ ਹੋਏ ਸਨ ਤੇ ਓਥੇ […]

Read more ›
ਭਾਰਤੀ ਰਾਜਨੀਤੀ ਤੇ ਰਾਜ-ਪ੍ਰਬੰਧ ਦੀਆਂ ਤਿਕੜਮਾਂ ਨਾਲ ਨਜਿੱਠਣਾ ਏਨਾ ਸੌਖਾ ਕੰਮ ਨਹੀਂ

ਭਾਰਤੀ ਰਾਜਨੀਤੀ ਤੇ ਰਾਜ-ਪ੍ਰਬੰਧ ਦੀਆਂ ਤਿਕੜਮਾਂ ਨਾਲ ਨਜਿੱਠਣਾ ਏਨਾ ਸੌਖਾ ਕੰਮ ਨਹੀਂ

December 18, 2016 at 2:58 pm

-ਜਤਿੰਦਰ ਪਨੂੰ ਜਿਵੇਂ ਕਿ ਆਮ ਹੁੰਦਾ ਹੈ, ਚੋਣਾਂ ਨੇੜੇ ਪਹੁੰਚ ਕੇ ਚੋਣ ਸੁਧਾਰਾਂ ਦੀ ਗੱਲ ਵੀ ਚੱਲ ਪੈਂਦੀ ਹੈ ਤੇ ਇਸ ਵਾਰੀ ਵੀ ਚੱਲ ਪਈ ਹੈ। ਭਾਰਤ ਦਾ ਚੋਣ ਕਮਿਸ਼ਨ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਕ ਸਮੱਸਿਆ ਇਹ ਵੀ ਹੈ ਕਿ ਚੋਣ ਵਿੱਚ ਸਿਰਫ ਚੋਣ ਲੜਨ ਦੀ ਖਾਤਰ […]

Read more ›
ਮੋਦੀ ਦਾ ਲੋਕਾਂ ਨੂੰ ਸਬਰ ਦਾ ਸੰਦੇਸ਼ ਅਤੇ ‘ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ’ ਦਾ ਮੁਹਾਵਰਾ

ਮੋਦੀ ਦਾ ਲੋਕਾਂ ਨੂੰ ਸਬਰ ਦਾ ਸੰਦੇਸ਼ ਅਤੇ ‘ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ’ ਦਾ ਮੁਹਾਵਰਾ

December 11, 2016 at 2:49 pm

-ਜਤਿੰਦਰ ਪਨੂੰ ਕੁਝ ਚੋਣਵੇਂ ਅਖਬਾਰਾਂ ਵਿੱਚ ਇੱਕ ਖਬਰ ਦਾ ਹਿੱਸਾ ਬਣਾਏ ਗਏ ਇਹ ਸ਼ਬਦ ਹੈਰਾਨੀ ਵਾਲੇ ਹਨ ਕਿ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਨੋਟਬੰਦੀ ਨਾਲ ਹਾਲਾਤ ਬਹੁਤੇ ਨਹੀਂ ਵਿਗੜੇ ਅਤੇ ਏਸੇ ਲਈ ਦੇਸ਼ ਦਾ ਕੋਈ ਦੁੱਧ ਵਾਲਾ ਤੇ ਕੋਈ ਕਿਸਾਨ ਇਸ ਦੇ ਖਿਲਾਫ ਸੁਪਰੀਮ ਕੋਰਟ ਨਹੀਂ […]

Read more ›
ਪੰਜਾਬ ਵੱਲ ਨਿਸ਼ਾਨਾ ਸੇਧਣ ਵਾਲੀ ਹੈ ਵਿਅਕਤੀਵਾਦ ਵੱਲ ਵਧ ਰਹੀ ਦੇਸ਼ ਦੀ ਰਾਜਨੀਤੀ

ਪੰਜਾਬ ਵੱਲ ਨਿਸ਼ਾਨਾ ਸੇਧਣ ਵਾਲੀ ਹੈ ਵਿਅਕਤੀਵਾਦ ਵੱਲ ਵਧ ਰਹੀ ਦੇਸ਼ ਦੀ ਰਾਜਨੀਤੀ

December 4, 2016 at 2:03 pm

-ਜਤਿੰਦਰ ਪਨੂੰ ਬਹੁਤ ਸਾਰੇ ਚਿੰਤਕਾਂ ਦੀ ਇਸ ਗੱਲ ਨੂੰ ਅਸੀਂ ਕੱਟਣਾ ਨਹੀਂ ਚਾਹੁੰਦੇ ਕਿ ਭਾਰਤ ਉੱਤੇ ਆਰ ਐੱਸ ਐੱਸ ਵੱਲੋਂ ਆਪਣੀ ਵਿਚਾਰਧਾਰਾ ਥੋਪੀ ਜਾ ਰਹੀ ਹੈ ਤੇ ਭਾਰਤ ਹੌਲੀ-ਹੌਲੀ ਉਸ ਪਾਸੇ ਵੱਲ ਜਾਂਦਾ ਦਿਖਾਈ ਦੇਂਦਾ ਹੈ, ਜਿਸ ਪਾਸੇ ਲਿਜਾਣ ਲਈ ਸੰਘ ਪਰਵਾਰ ਚਿਰਾਂ ਤੋਂ ਯਤਨਸ਼ੀਲ ਸੀ। ਫਿਰ ਵੀ ਸਾਡੀ ਰਾਏ […]

Read more ›
ਪ੍ਰਧਾਨ ਮੰਤਰੀ ਮੋਦੀ ਦੇ ਦਾਅਵਿਆਂ ਤੋਂ ਵੱਡੇ ਚੋਰ ਬੇਪ੍ਰਵਾਹ ਤੇ ਆਮ ਆਦਮੀ ਡਰਿਆ ਕਿਉਂ ਪਿਐ?

ਪ੍ਰਧਾਨ ਮੰਤਰੀ ਮੋਦੀ ਦੇ ਦਾਅਵਿਆਂ ਤੋਂ ਵੱਡੇ ਚੋਰ ਬੇਪ੍ਰਵਾਹ ਤੇ ਆਮ ਆਦਮੀ ਡਰਿਆ ਕਿਉਂ ਪਿਐ?

November 27, 2016 at 11:30 am

-ਜਤਿੰਦਰ ਪਨੂੰ ਪਿਛਲੇ ਕਈ ਦਿਨਾਂ ਦੀ ਰਿਵਾਇਤ ਨੂੰ ਕਾਇਮ ਰੱਖਦੇ ਹੋਏ ਪੰਝੀ ਨਵੰਬਰ ਦੇ ਦਿਨ ਵੀ ਪਾਰਲੀਮੈਂਟ ਦਾ ਕੰਮ ਲੱਗਭੱਗ ਠੱਪ ਵਰਗਾ ਰਿਹਾ ਸੀ, ਪਰ ਇਸ ਦਾ ਪਹਿਲਾਂ ਤੋਂ ਇੱਕ ਫਰਕ ਸੀ। ਇਸ ਵਾਰੀ ਇੱਕ ਨਵਾਂ ਮੁੱਦਾ ਭਾਰਤ ਦੇ ਪ੍ਰਧਾਨ ਮੰਤਰੀ ਦੀ ਓਸੇ ਦਿਨ ਕੀਤੀ ਇੱਕ ਤਕਰੀਰ ਤੋਂ ਪੈਦਾ ਹੋ […]

Read more ›