February 24, 2013 at 10:43 pm
-ਜਤਿੰਦਰ ਪਨੂੰ ਇੱਕੀ ਫਰਵਰੀ ਦੀ ਸ਼ਾਮ ਅਚਾਨਕ ਇਹ ਮੰਦ-ਭਾਗੀ ਖਬਰ ਆਈ ਕਿ ਹੈਦਰਾਬਾਦ ਵਿੱਚ ਬੰਬਾਂ ਦੇ ਲੜੀਵਾਰ ਧਮਾਕੇ ਹੋ ਘਏ ਹਨ। ਪਹਿਲਾਂ ਜ਼ਿਆਦਾ ਦੱਸੇ ਗਏ, ਪਰ ਬਾਅਦ ਵਿੱਚ ਦੋ ਧਮਾਕੇ ਨਿਕਲੇ। ਦੋ ਵੀ ਥੋੜ੍ਹੇ ਨਹੀਂ ਹੁੰਦੇ ਤੇ ਇਨ੍ਹਾਂ ਦੋਂਹ ਨੇ ਜਿਵੇਂ ਸੋੋਲਾਂ ਇਨਸਾਨਾਂ ਦੀ ਜਾਨ ਲੈ ਲਈ, ਉਸ ਦਾ ਸਾਰੇ […]
Read more ›
February 10, 2013 at 1:34 pm
-ਜਤਿੰਦਰ ਪਨੂੰ- ਭਾਰਤ ਦੇਸ਼ ਇਸ ਦੁਨੀਆ ਦਾ ਸਭ ਤੋਂ ਵੱਡਾ ਲੋਕ-ਰਾਜ ਹੈ, ਸਭ ਤੋਂ ਵਧੀਆ ਭਾਵੇਂ ਨਹੀਂ ਬਣ ਸਕਿਆ। ਏਥੇ ਅਗਲੇ ਸਾਲ ਲੋਕ-ਤੰਤਰ ਦਾ ਮਹਾਂ-ਕੁੰਭ ਹੋਣਾ ਹੈ, ਜਿਸ ਵਿੱਚ ਸਾਰੇ ਦੇਸ਼ ਦੇ ਲੋਕਾਂ ਨੇ ਮੁਲਕ ਦੀ ਵਾਗਡੋਰ ਅਗਲੇ ਪੰਜ ਸਾਲਾਂ ਲਈ ਕਿਸੇ ਧਿਰ ਨੂੰ ਸੌਂਪਣ ਦਾ ਫਤਵਾ ਦੇਣਾ ਹੈ। ਫਤਵਾ […]
Read more ›
February 3, 2013 at 8:32 am
-ਜਤਿੰਦਰ ਪਨੂੰ ਵਿਚਾਰਾਂ ਦੀ ਆਜ਼ਾਦੀ ਬਾਰੇ ਤਾਂ ਸ਼ਾਇਦ ਸਾਰੇ ਲੋਕ ਸਹਿਮਤ ਹੋ ਜਾਣ, ਪਰ ਜਿੱਥੋਂ ਤੱਕ ਵਿਚਾਰ ਪ੍ਰਗਟ ਕਰਨ ਦੇ ਅਧਿਕਾਰਾਂ ਦੀ ਸੀਮਾ ਦਾ ਸਵਾਲ ਹੈ, ਓਥੇ ਆ ਕੇ ਕੁਝ ਮੱਤਭੇਦ ਪੈਦਾ ਹੋ ਜਾਂਦੇ ਹਨ। ਅਸੀਂ ਜੈ ਪ੍ਰਕਾਸ਼ ਨਾਰਾਇਣ ਦੀ ਦੱਸੀ ਹੋਈ ਕਿਸੇ ਸੰਪੂਰਨ ਆਜ਼ਾਦੀ ਦੀ ਗੱਲ ਨਹੀਂ ਕਹਿ ਸਕਦੇ […]
Read more ›
January 27, 2013 at 8:49 am
-ਜਤਿੰਦਰ ਪਨੂੰ ਮਾਮਲਾ ਅਮਰੀਕਾ ਵਿੱਚ ਡੇਵਿਡ ਕੋਲਮੈਨ ਹੇਡਲੀ ਦੇ ਮੁਕੱਦਮੇ ਦਾ ਵੀ ਛੋਟਾ ਨਹੀਂ, ਪਰ ਉਸ ਵਿੱਚ ਅਮਰੀਕਾ ਦੀ ਹਕੂਮਤ ਦਾ ਦੋਗਲਾਪਣ ਜ਼ਾਹਰ ਹੋਣ ਉੱਤੇ ਅਦਾਲਤ ਦੀ ਮੋਹਰ ਲੱਗਣ ਤੋਂ ਵੱਧ ਕੁਝ ਵੀ ਨਵਾਂ ਨਹੀਂ। ਜਿਸ ਜੱਜ ਨੇ ਡੇਵਿਡ ਕੋਲਮੈਨ ਹੇਡਲੀ ਬਣੇ ਹੋਏ ਪਾਕਿਸਤਾਨੀ ਮੂਲ ਦੇ ਅਸਲੀ ਨਾਂਅ ਦਾਊਦ ਸਈਦ […]
Read more ›
January 20, 2013 at 12:51 pm
-ਜਤਿੰਦਰ ਪਨੂੰ ਸਿਰਫ ਸੋਲਾਂ ਮਹੀਨੇ ਜਦੋਂ ਭਾਰਤ ਦੀ ਪਾਰਲੀਮੈਂਟ ਦੀਆਂ ਆਮ ਚੋਣਾਂ ਲਈ ਰਹਿ ਗਏ ਹਨ, ਮੁਲਕ ਦੀ ਵੱਡੀ ਗੱਦੀ ਉੱਤੇ ਕਬਜ਼ੇ ਦੀਆਂ ਚਾਹਵਾਨ ਧਿਰਾਂ ਤੇਜ਼ ਚਾਲੇ ਤੁਰਨ ਲੱਗ ਪਈਆਂ ਹਨ। ਮੁੱਖ ਤੌਰ ਉੱਤੇ ਭਾਵੇਂ ਦੋ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਹੀ ਇਸ ਖਿੱਚੋਤਾਣ ਵਿੱਚ ਮੋਹਰੀ ਜਾਪਦੀਆਂ ਹਨ, ਪਰ […]
Read more ›
January 13, 2013 at 12:27 pm
-ਜਤਿੰਦਰ ਪਨੂੰ ਭਾਰਤ ਦੇ ਲੋਕਾਂ ਦੀ ਵੱਡੀ ਗਿਣਤੀ ਇਸ ਵਕਤ ਉਬਾਲੇ ਖਾਂਦੀ ਨਜ਼ਰ ਆਉਂਦੀ ਹੈ ਤੇ ਇਸ ਦਾ ਕਾਰਨ ਬੀਤੇ ਹਫਤੇ ਦੇ ਇੱਕ ਦਿਨ ਪਾਕਿਸਤਾਨ ਦੀ ਇੱਕ ਫੌਜੀ ਹਮਲਾਵਰ ਟੀਮ ਵੱਲੋਂ ਭਾਰਤੀ ਖੇਤਰ ਵਿੱਚ ਆਣ ਕੇ ਏਧਰ ਦੀ ਗਸ਼ਤ ਕਰਦੀ ਇੱਕ ਫੌਜੀ ਟੁਕੜੀ ਉੱਤੇ ਹਮਲਾ ਕੀਤਾ ਜਾਣਾ ਹੈ। ਇਸ ਹਮਲੇ […]
Read more ›
January 6, 2013 at 2:00 pm
-ਜਤਿੰਦਰ ਪਨੂੰ ਇੱਕ ਘਟਨਾ ਵਾਪਰ ਗਈ, ਅੰਤਾਂ ਦੀ ਮਾੜੀ ਘਟਨਾ, ਜਿਸ ਨੇ ਸਮੁੱਚੇ ਭਾਰਤ ਨੂੰ ਏਨਾ ਸ਼ਰਮਿੰਦਾ ਕੀਤਾ ਕਿ ਪਹਿਲੀ ਵਾਰੀ ਕੇਂਦਰ ਦੀ ਸਰਕਾਰ ਵੀ ਨਵੇਂ ਸਾਲ ਦੀ ਵਧਾਈ ਦੇਣ ਜੋਗੀ ਨਾ ਰਹੀ ਤੇ ਕਈ ਰਾਜਾਂ ਦੀਆਂ ਸਰਕਾਰਾਂ ਨੇ ਵੀ ਇਸ ਤੋਂ ਮੂੰਹ ਮੋੜ ਲਿਆ। ਜਿਸ ਕੁੜੀ ਨਾਲ ਇਹ ਘਟਨਾ […]
Read more ›
December 16, 2012 at 1:10 pm
-ਜਤਿੰਦਰ ਪਨੂੰ ਸਵਾਲ ਭਾਰਤ ਦੀ ਪਾਰਲੀਮੈਂਟ ਵਿੱਚ ਪੁੱਛਿਆ ਗਿਆ, ਜਵਾਬ ਵੀ ਭਾਰਤ ਦੇ ਰੱਖਿਆ ਮੰਤਰੀ ਨੇ ਦਿੱਤਾ, ਪਰ ਇਸ ਦੀ ਹਕੀਕਤ ਦੀ ਪੁਸ਼ਟੀ ਪਾਕਿਸਤਾਨ ਦੀ ਸਰਕਾਰ ਨੇ ਕਰਨੀ ਹੈ, ਜਿਹੜੀ ਕਦੇ ਨਹੀਂ ਕਰੇਗੀ। ਇਸ ਸਵਾਲ ਦਾ ਸੰਬੰਧ ਉਨ੍ਹਾਂ ਭਾਰਤੀ ਫੌਜੀਆਂ ਨਾਲ ਹੈ, ਜਿਹੜੇ 1971 ਅਤੇ ਉਸ ਤੋਂ ਛੇ ਸਾਲ ਪਹਿਲਾਂ […]
Read more ›
December 9, 2012 at 2:30 pm
– ਜਤਿੰਦਰ ਪਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਬੰਦੇ ਦਾ ਕਤਲ ਹੋ ਗਿਆ, ਬੰਦਾ ਵੀ ਸਧਾਰਨ ਨਹੀਂ, ਪੁਲਸ ਦਾ ਥਾਣੇਦਾਰ ਸੀ ਤੇ ਵਰਦੀ ਵਿੱਚ ਉਸ ਨੂੰ ਕਤਲ ਕੀਤਾ ਗਿਆ ਸੀ। ਥੋੜ੍ਹੀ ਦੂਰ ਥਾਣਾ ਸੀ, ਪਰ ਆਪਣੇ ਪੁਲਸ ਵਾਲੇ ਭਾਈਬੰਦ ਦਾ ਸਾਥ ਦੇਣ ਲਈ ਪੁਲਸ ਵਾਲੇ ਥਾਣੇ ਤੋਂ ਬਾਹਰ ਹੀ ਨਾ ਨਿਕਲੇ। […]
Read more ›
December 2, 2012 at 11:55 am
-ਜਤਿੰਦਰ ਪਨੂੰ ਕਿਰਤ ਕਰ ਕੇ ਖਾਣ ਵਾਲੇ ਇੱਕ ਬੰਦੇ ਦਾ ਨਾਂਅ ਸੀ ਬਿਸਮਿਲ ਫਰੀਦਕੋਟੀ। ਉਸ ਨੇ ਇੱਕ ਰੁਬਾਈ ਲਿਖੀ ਸੀ, ਜਿਸ ਦੇ ਸ਼ਬਦ ਕੁਝ ਅੱਗੇ-ਪਿੱਛੇ ਹੋ ਸਕਦੇ ਹਨ, ਪਰ ਸਮੁੱਚੇ ਰੂਪ ਵਿੱਚ ਉਹ ਕੁਝ ਇਸ ਤਰ੍ਹਾਂ ਸੀ: ਚੋਰਾਂ ਦੀ ਸਕੀਰੀ ਅਤੇ ਡਾਕੂ ਦੀ ਨਸਲ। ਹਿਟਲਰ ਜਿਹੇ ਜੰਗਬਾਜ਼ ਲੜਾਕੂ ਦੀ ਨਸਲ। […]
Read more ›