ਜਤਿੰਦਰ ਪੰਨੂ ਲੇਖ

ਅਦੀਨਾ-ਬੇਗਾਂ ਦੀ ਰਾਜਨੀਤੀ ਨੂੰ ਠੱਲ੍ਹ ਪਾਉਣ ਲਈ ਬਾਪੂ ਬਾਦਲ ਨੂੰ ਚੁੱਪ ਤੋੜਨੀ ਪਵੇਗੀ

ਅਦੀਨਾ-ਬੇਗਾਂ ਦੀ ਰਾਜਨੀਤੀ ਨੂੰ ਠੱਲ੍ਹ ਪਾਉਣ ਲਈ ਬਾਪੂ ਬਾਦਲ ਨੂੰ ਚੁੱਪ ਤੋੜਨੀ ਪਵੇਗੀ

April 1, 2013 at 10:57 am

-ਜਤਿੰਦਰ ਪਨੂੰ ਕਿਸੇ ਬੰਦੇ ਨੇ ਕਿਸ ਪਾਰਟੀ ਵਿੱਚ ਜਾਣਾ ਤੇ ਕਿੰਨਾ ਚਿਰ ਉਸ ਨਾਲ ਵਫਾ ਨਿਭਾਉਣੀ ਹੈ, ਲੋਕ-ਤੰਤਰ ਵਿੱਚ ਇਸ ਦੀ ਹਰ ਕਿਸੇ ਨੂੰ ਪੂਰੀ ਖੁੱਲ੍ਹ ਹੁੰਦੀ ਹੈ। ਇਸ ਦੇ ਬਾਵਜੂਦ ਪਾਰਟੀ ਵਫਾਦਾਰੀਆਂ ਬਦਲਣ ਨੂੰ ਵੀ ਆਮ ਕਰ ਕੇ ਚੰਗਾ ਨਹੀਂ ਸਮਝਿਆ ਜਾਂਦਾ ਤੇ ਪਾਰਟੀਆਂ ਬਦਲਾਉਣ ਵਾਲੇ ਬਾਰੇ ਵੀ ਲੋਕ […]

Read more ›
ਲੋੜ ਵਿਕਾਸ ਦੇ ਚਰਚਿਆਂ-ਦਾਅਵਿਆਂ ਦੀ ਨਹੀਂ, ਵਿਕਾਸ ਦੇ ਮਾਡਲ ਨੂੰ ਬਦਲਣਾ ਪਵੇਗਾ

ਲੋੜ ਵਿਕਾਸ ਦੇ ਚਰਚਿਆਂ-ਦਾਅਵਿਆਂ ਦੀ ਨਹੀਂ, ਵਿਕਾਸ ਦੇ ਮਾਡਲ ਨੂੰ ਬਦਲਣਾ ਪਵੇਗਾ

March 24, 2013 at 9:38 pm

-ਜਤਿੰਦਰ ਪਨੂੰ ਤਰੱਕੀ ਭਾਰਤ ਵੀ ਕਰ ਰਿਹਾ ਹੈ, ਪੰਜਾਬ ਵੀ। ਦੋਵਾਂ ਦੇ ਹੁਕਮਰਾਨ ਇਹ ਕਹਿੰਦੇ ਹਨ ਕਿ ਤਰੱਕੀ ਵਿੱਚ ਕੋਈ ਕਸਰ ਨਹੀਂ ਰੱਖੀ ਜਾਵੇਗੀ। ਅਸਲ ਵਿੱਚ ਤਰੱਕੀ ਦੀ ਕਹਾਣੀ ਕਿਸੇ ਦੇ ਸਮਝ ਵਿੱਚ ਨਹੀਂ ਆਉਂਦੀ। ਭਗਵੰਤ ਮਾਨ ਦੇ ਮਿੱਤਰ ਮੰਗੇ ਨੂੰ ਪੁੱਛੋ ਤਾਂ ਉਹ ਕਹਿੰਦਾ ਹੈ ਕਿ ਬਾਦਲ ਸਾਹਿਬ ਕਹਿੰਦੇ […]

Read more ›
ਪਾਕਿਸਤਾਨ ਦੇ ਵਿਰੁੱਧ ਇੱਕ-ਸੁਰਤਾ ਠੀਕ, ਪਰ ਕੁਪੱਤੇ ਗਵਾਂਢ ਦੇ ਨਾਲ ਕੁਪੱਤੇ ਬਣਨ ਤੋਂ ਬਚਣਾ ਚਾਹੀਦਾ ਹੈ

ਪਾਕਿਸਤਾਨ ਦੇ ਵਿਰੁੱਧ ਇੱਕ-ਸੁਰਤਾ ਠੀਕ, ਪਰ ਕੁਪੱਤੇ ਗਵਾਂਢ ਦੇ ਨਾਲ ਕੁਪੱਤੇ ਬਣਨ ਤੋਂ ਬਚਣਾ ਚਾਹੀਦਾ ਹੈ

March 17, 2013 at 12:24 pm

-ਜਤਿੰਦਰ ਪਨੂੰ ਭਾਰਤ ਦਾ ਬੱਚਾ-ਬੱਚਾ ਇਸ ਵਕਤ ਗੁੱਸੇ ਵਿੱਚ ਹੈ ਤੇ ਪਾਕਿਸਤਾਨ ਦੇ ਖਿਲਾਫ ਉੱਬਲ ਰਿਹਾ ਹੈ। ਜਿਹੜੇ ਕੁਝ ਭਾਰਤ ਦੀ ਮਿੱਟੀ ਵਿੱਚ ਜੰਮ ਕੇ ਵੀ ਆਪਣੇ ਦੇਸ਼ ਨਾਲ ਧਰੋਹ ਕਰ ਕੇ ਪਾਕਿਸਤਾਨ ਦੇ ਬਗਲ-ਬੱਚੇ ਬਣੇ ਹੋਏ ਹਨ, ਯਾਸੀਨ ਮਲਿਕ ਵਰਗੇ ਉਨ੍ਹਾਂ ਚੰਦ ਕੁ ਲੋਕਾਂ ਨੂੰ ਇਸ ਵਿੱਚੋਂ ਮਨਫੀ ਕੀਤਾ […]

Read more ›
ਲੋਕਾਂ ਨਾਲ ਬੇਵਫਾਈ ਪਿੱਛੋਂ ਪਾਰਲੀਮੈਂਟ ਵਿੱਚ ਬੇਵਫਾਈ ਦੇ ਆਪਸੀ ਮਿਹਣੇ ਸਿੱਠਣੀਆਂ ਤੋਂ ਵੱਧ ਅਰਥ ਨਹੀਂ ਰੱਖਦੇ

ਲੋਕਾਂ ਨਾਲ ਬੇਵਫਾਈ ਪਿੱਛੋਂ ਪਾਰਲੀਮੈਂਟ ਵਿੱਚ ਬੇਵਫਾਈ ਦੇ ਆਪਸੀ ਮਿਹਣੇ ਸਿੱਠਣੀਆਂ ਤੋਂ ਵੱਧ ਅਰਥ ਨਹੀਂ ਰੱਖਦੇ

March 10, 2013 at 12:53 pm

-ਜਤਿੰਦਰ ਪਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜਕੱਲ੍ਹ ਸ਼ੇਅਰ ਬੋਲਣ ਦਾ ਸ਼ੌਕੀਨ ਹੁੰਦਾ ਜਾ ਰਿਹਾ ਹੈ। ਬੀਤੀ ਛੇ ਮਾਰਚ ਦੇ ਦਿਨ ਪਾਰਲੀਮੈਂਟ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਲਈ ਧੰਨਵਾਦ ਦੇ ਮਤੇ ਉੱਤੇ ਬਹਿਸ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵਿਰੋਧੀ ਧਿਰ ਤੋਂ ਮੰਗਿਆ ਗਿਆ ਸਹਿਯੋਗ ਨਾ ਮਿਲਣ ਕਰ ਕੇ ਇੱਕ ਸ਼ੇਅਰ ਪੜ੍ਹਿਆ […]

Read more ›
ਆਗੂਆਂ ਦੇ ਫੋਨਾਂ ਦੀ ਟੈਪਿੰਗ ਬਾਰੇ ਭਾਜਪਾ ਦੀ ਅੰਦਰੂਨੀ ਜੰਗ ਵੱਲ ਜਾਂਦੇ ਕੁਝ ਸੰਕੇਤ

ਆਗੂਆਂ ਦੇ ਫੋਨਾਂ ਦੀ ਟੈਪਿੰਗ ਬਾਰੇ ਭਾਜਪਾ ਦੀ ਅੰਦਰੂਨੀ ਜੰਗ ਵੱਲ ਜਾਂਦੇ ਕੁਝ ਸੰਕੇਤ

March 3, 2013 at 10:35 am

-ਜਤਿੰਦਰ ਪਨੂੰ ਭਾਰਤੀ ਰਾਜਨੀਤੀ ਦੀ ਜਿਹੜੀ ਕੜ੍ਹੀ ਵਿੱਚ ਇਸ ਵੇਲੇ ਕੜਛੀ ਘੁੰਮਾਈ ਜਾ ਰਹੀ ਹੈ, ਉਸ ਵਿੱਚ ਕਈ ਮੁੱਦੇ ਹੋਰ ਵੀ ਹਨ, ਤੇ ਇੱਕ ਤੋਂ ਇੱਕ ਚੜ੍ਹਦੇ ਮਹੱਤਵ ਵਾਲੇ ਹਨ, ਪਰ ਇਨ੍ਹਾਂ ਸਾਰਿਆਂ ਉੱਤੇ ਟੈਲੀਫੋਨ ਟੈਪਿੰਗ ਦਾ ਮਾਮਲਾ ਭਾਰੂ ਹੋ ਗਿਆ ਹੈ। ਇਹ ਕੋਈ ਛੋਟੀ ਗੱਲ ਵੀ ਨਹੀਂ ਕਿ ਦੇਸ਼ […]

Read more ›
ਸੰਕਟ ਦੀ ਸਥਿਤੀ ਵਿੱਚ ਵੀ ਹਲਕੇ ਪੱਧਰ ਦੀ ਉਕਸਾਊ ਬੋਲੀ ਬੋਲ ਰਹੇ ਹਨ ਸਾਡੇ ਆਗੂ

ਸੰਕਟ ਦੀ ਸਥਿਤੀ ਵਿੱਚ ਵੀ ਹਲਕੇ ਪੱਧਰ ਦੀ ਉਕਸਾਊ ਬੋਲੀ ਬੋਲ ਰਹੇ ਹਨ ਸਾਡੇ ਆਗੂ

February 24, 2013 at 10:43 pm

-ਜਤਿੰਦਰ ਪਨੂੰ ਇੱਕੀ ਫਰਵਰੀ ਦੀ ਸ਼ਾਮ ਅਚਾਨਕ ਇਹ ਮੰਦ-ਭਾਗੀ ਖਬਰ ਆਈ ਕਿ ਹੈਦਰਾਬਾਦ ਵਿੱਚ ਬੰਬਾਂ ਦੇ ਲੜੀਵਾਰ ਧਮਾਕੇ ਹੋ ਘਏ ਹਨ। ਪਹਿਲਾਂ ਜ਼ਿਆਦਾ ਦੱਸੇ ਗਏ, ਪਰ ਬਾਅਦ ਵਿੱਚ ਦੋ ਧਮਾਕੇ ਨਿਕਲੇ। ਦੋ ਵੀ ਥੋੜ੍ਹੇ ਨਹੀਂ ਹੁੰਦੇ ਤੇ ਇਨ੍ਹਾਂ ਦੋਂਹ ਨੇ ਜਿਵੇਂ ਸੋੋਲਾਂ ਇਨਸਾਨਾਂ ਦੀ ਜਾਨ ਲੈ ਲਈ, ਉਸ ਦਾ ਸਾਰੇ […]

Read more ›
ਜੇ ਦੇਸ਼ ਦੀ ਵਾਗ ਸੌਂਪਣ ਦਾ ਫੈਸਲਾ ਸਾਧਾਂ-ਸੰਤਾਂ ਦੇ ਹੱਥੀਂ ਹੋਣਾ ਹੈ ਤਾਂ ਰਾਜਸੀ ਆਗੂਆਂ ਦੀ ਕੀ ਲੋੜ ਹੈ?

ਜੇ ਦੇਸ਼ ਦੀ ਵਾਗ ਸੌਂਪਣ ਦਾ ਫੈਸਲਾ ਸਾਧਾਂ-ਸੰਤਾਂ ਦੇ ਹੱਥੀਂ ਹੋਣਾ ਹੈ ਤਾਂ ਰਾਜਸੀ ਆਗੂਆਂ ਦੀ ਕੀ ਲੋੜ ਹੈ?

February 10, 2013 at 1:34 pm

-ਜਤਿੰਦਰ ਪਨੂੰ- ਭਾਰਤ ਦੇਸ਼ ਇਸ ਦੁਨੀਆ ਦਾ ਸਭ ਤੋਂ ਵੱਡਾ ਲੋਕ-ਰਾਜ ਹੈ, ਸਭ ਤੋਂ ਵਧੀਆ ਭਾਵੇਂ ਨਹੀਂ ਬਣ ਸਕਿਆ। ਏਥੇ ਅਗਲੇ ਸਾਲ ਲੋਕ-ਤੰਤਰ ਦਾ ਮਹਾਂ-ਕੁੰਭ ਹੋਣਾ ਹੈ, ਜਿਸ ਵਿੱਚ ਸਾਰੇ ਦੇਸ਼ ਦੇ ਲੋਕਾਂ ਨੇ ਮੁਲਕ ਦੀ ਵਾਗਡੋਰ ਅਗਲੇ ਪੰਜ ਸਾਲਾਂ ਲਈ ਕਿਸੇ ਧਿਰ ਨੂੰ ਸੌਂਪਣ ਦਾ ਫਤਵਾ ਦੇਣਾ ਹੈ। ਫਤਵਾ […]

Read more ›
ਵਿਚਾਰਾਂ ਦੀ ਆਜ਼ਾਦੀ ਨਾਲ ਜੁੜੇ ਸਵਾਲਾਂ ਬਾਰੇ ਸੋਚ ਵਿੱਚ ਪਾਸਕੂ ਨਹੀਂ ਚਾਹੀਦਾ

ਵਿਚਾਰਾਂ ਦੀ ਆਜ਼ਾਦੀ ਨਾਲ ਜੁੜੇ ਸਵਾਲਾਂ ਬਾਰੇ ਸੋਚ ਵਿੱਚ ਪਾਸਕੂ ਨਹੀਂ ਚਾਹੀਦਾ

February 3, 2013 at 8:32 am

-ਜਤਿੰਦਰ ਪਨੂੰ ਵਿਚਾਰਾਂ ਦੀ ਆਜ਼ਾਦੀ ਬਾਰੇ ਤਾਂ ਸ਼ਾਇਦ ਸਾਰੇ ਲੋਕ ਸਹਿਮਤ ਹੋ ਜਾਣ, ਪਰ ਜਿੱਥੋਂ ਤੱਕ ਵਿਚਾਰ ਪ੍ਰਗਟ ਕਰਨ ਦੇ ਅਧਿਕਾਰਾਂ ਦੀ ਸੀਮਾ ਦਾ ਸਵਾਲ ਹੈ, ਓਥੇ ਆ ਕੇ ਕੁਝ ਮੱਤਭੇਦ ਪੈਦਾ ਹੋ ਜਾਂਦੇ ਹਨ। ਅਸੀਂ ਜੈ ਪ੍ਰਕਾਸ਼ ਨਾਰਾਇਣ ਦੀ ਦੱਸੀ ਹੋਈ ਕਿਸੇ ਸੰਪੂਰਨ ਆਜ਼ਾਦੀ ਦੀ ਗੱਲ ਨਹੀਂ ਕਹਿ ਸਕਦੇ […]

Read more ›
ਇੱਕੋ ਹਫਤੇ ਵਿੱਚ ਵਾਹਵਾ ਲੰਮਾ ਪੈਂਡਾ ਤੈਅ ਕਰ ਗਈ ਹੈ ਭਾਰਤ ਦੀ ਰਾਜਨੀਤੀ

ਇੱਕੋ ਹਫਤੇ ਵਿੱਚ ਵਾਹਵਾ ਲੰਮਾ ਪੈਂਡਾ ਤੈਅ ਕਰ ਗਈ ਹੈ ਭਾਰਤ ਦੀ ਰਾਜਨੀਤੀ

January 27, 2013 at 8:49 am

-ਜਤਿੰਦਰ ਪਨੂੰ ਮਾਮਲਾ ਅਮਰੀਕਾ ਵਿੱਚ ਡੇਵਿਡ ਕੋਲਮੈਨ ਹੇਡਲੀ ਦੇ ਮੁਕੱਦਮੇ ਦਾ ਵੀ ਛੋਟਾ ਨਹੀਂ, ਪਰ ਉਸ ਵਿੱਚ ਅਮਰੀਕਾ ਦੀ ਹਕੂਮਤ ਦਾ ਦੋਗਲਾਪਣ ਜ਼ਾਹਰ ਹੋਣ ਉੱਤੇ ਅਦਾਲਤ ਦੀ ਮੋਹਰ ਲੱਗਣ ਤੋਂ ਵੱਧ ਕੁਝ ਵੀ ਨਵਾਂ ਨਹੀਂ। ਜਿਸ ਜੱਜ ਨੇ ਡੇਵਿਡ ਕੋਲਮੈਨ ਹੇਡਲੀ ਬਣੇ ਹੋਏ ਪਾਕਿਸਤਾਨੀ ਮੂਲ ਦੇ ਅਸਲੀ ਨਾਂਅ ਦਾਊਦ ਸਈਦ […]

Read more ›
ਭਾਰਤ ਦੀ ਰਾਜਨੀਤੀ ਵਿੱਚ ਅਗਲੀਆਂ ਚੋਣਾਂ ਤੋਂ ਪਹਿਲਾਂ ਚਿੰਤਨ ਕੈਂਪਾਂ ਦਾ ਪਰਪੰਚ

ਭਾਰਤ ਦੀ ਰਾਜਨੀਤੀ ਵਿੱਚ ਅਗਲੀਆਂ ਚੋਣਾਂ ਤੋਂ ਪਹਿਲਾਂ ਚਿੰਤਨ ਕੈਂਪਾਂ ਦਾ ਪਰਪੰਚ

January 20, 2013 at 12:51 pm

-ਜਤਿੰਦਰ ਪਨੂੰ ਸਿਰਫ ਸੋਲਾਂ ਮਹੀਨੇ ਜਦੋਂ ਭਾਰਤ ਦੀ ਪਾਰਲੀਮੈਂਟ ਦੀਆਂ ਆਮ ਚੋਣਾਂ ਲਈ ਰਹਿ ਗਏ ਹਨ, ਮੁਲਕ ਦੀ ਵੱਡੀ ਗੱਦੀ ਉੱਤੇ ਕਬਜ਼ੇ ਦੀਆਂ ਚਾਹਵਾਨ ਧਿਰਾਂ ਤੇਜ਼ ਚਾਲੇ ਤੁਰਨ ਲੱਗ ਪਈਆਂ ਹਨ। ਮੁੱਖ ਤੌਰ ਉੱਤੇ ਭਾਵੇਂ ਦੋ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਹੀ ਇਸ ਖਿੱਚੋਤਾਣ ਵਿੱਚ ਮੋਹਰੀ ਜਾਪਦੀਆਂ ਹਨ, ਪਰ […]

Read more ›