ਜਤਿੰਦਰ ਪੰਨੂ ਲੇਖ

ਪਾਰਟੀਆਂ ਦੇ ਚੋਣ ਦਫਤਰ ਜਦੋਂ ‘ਵਾਰ-ਰੂਮ` ਕਹੇ ਜਾਣ ਲੱਗ ਪੈਣ ਤਾਂ ਬੁੱਤ-ਤੋੜੂ ਧਮੱਚੜ ਪਵੇਗਾ ਹੀ!

ਪਾਰਟੀਆਂ ਦੇ ਚੋਣ ਦਫਤਰ ਜਦੋਂ ‘ਵਾਰ-ਰੂਮ` ਕਹੇ ਜਾਣ ਲੱਗ ਪੈਣ ਤਾਂ ਬੁੱਤ-ਤੋੜੂ ਧਮੱਚੜ ਪਵੇਗਾ ਹੀ!

March 11, 2018 at 9:30 pm

-ਜਤਿੰਦਰ ਪਨੂੰ ਤ੍ਰਿਪੁਰਾ ਵਿੱਚ ਖੱਬੇ ਪੱਖੀ ਹਾਰ ਗਏ। ਪੰਝੀ ਸਾਲਾਂ ਦੇ ਉਨ੍ਹਾਂ ਦੇ ਰਾਜ ਦਾ ਅੰਤ ਹੋ ਗਿਆ। ਇਸ ਨਾਲ ਫਰਕ ਪੈਂਦਾ ਜ਼ਰੂਰ ਹੈ, ਪਰ ਜਿੱਦਾਂ ਦੇ ਫਰਕ ਦਾ ਪ੍ਰਚਾਰ ਕੀਤਾ ਗਿਆ ਹੈ, ਓਦਾਂ ਦੀ ਗੱਲ ਨਹੀਂ। ਵਿਰੋਧੀ ਕਹਿ ਰਹੇ ਹਨ ਕਿ ਓਥੇ ਖੱਬੇ ਪੱਖੀਆਂ ਦੀ ਹਾਰ ਦਾ ਅਰਥ ਉਨ੍ਹਾਂ […]

Read more ›
ਲੀਡਰਾਂ ਲਈ ਤਾਂ ਲੋਕ ਸਿਰਫ ਵੋਟਾਂ ਹਨ, ਇਨ੍ਹਾਂ ਵੋਟਾਂ ਵਿਚਲੀ ਆਤਮਾ ਕਿਸ ਦਿਨ ਜਾਗੇਗੀ?

ਲੀਡਰਾਂ ਲਈ ਤਾਂ ਲੋਕ ਸਿਰਫ ਵੋਟਾਂ ਹਨ, ਇਨ੍ਹਾਂ ਵੋਟਾਂ ਵਿਚਲੀ ਆਤਮਾ ਕਿਸ ਦਿਨ ਜਾਗੇਗੀ?

February 19, 2018 at 11:15 pm

-ਜਤਿੰਦਰ ਪਨੂੰ ਇੱਕ ਪਿੱਛੋਂ ਦੂਸਰੀ ਉਲਝਣ ਵਿੱਚ ਫਸੇ ਰਹਿਣ ਵਾਲੇ ਦੇਸ਼ ਦਾ ਹਰ ਲੀਡਰ ਸੰਸਾਰ ਭਰ ਵਿੱਚ ਫੈਲੇ ਹੋਏ ਆਪਣੇ ਲੋਕਾਂ ਨੂੰ ਵੀ ਅਤੇ ਹੋਰਨਾਂ ਨੂੰ ਵੀ ਇਹ ਸੱਦੇ ਦੇਣ ਲੱਗਾ ਰਹਿੰਦਾ ਹੈ ਕਿ ਤੁਸੀਂ ਆਣ ਕੇ ਵੇਖੋ ਕਿ ਭਾਰਤ ਐਨੀ ਤਰੱਕੀ ਕਰ ਗਿਆ ਹੈ, ਫਿਰ ਤੁਹਾਡਾ ਮੁੜ-ਮੁੜ ਆਉਣ ਨੂੰ […]

Read more ›
ਇੱਕੋ ਹਫਤੇ ਵਿੱਚ ਲੱਗੇ ਤਿੰਨ ਵੱਡੇ ਸਿਆਸੀ ਝਟਕਿਆਂ ਦੀ ਕਹਾਣੀ ਤੇ ਇਸ ਦੇ ਵੰਨ-ਸੁਵੰਨੇ ਪੱਖ

ਇੱਕੋ ਹਫਤੇ ਵਿੱਚ ਲੱਗੇ ਤਿੰਨ ਵੱਡੇ ਸਿਆਸੀ ਝਟਕਿਆਂ ਦੀ ਕਹਾਣੀ ਤੇ ਇਸ ਦੇ ਵੰਨ-ਸੁਵੰਨੇ ਪੱਖ

January 21, 2018 at 10:56 pm

-ਜਤਿੰਦਰ ਪਨੂੰ ਇਹ ਹਫਤਾ ਦੋ ਪ੍ਰਮੁੱਖ ਸਰਕਾਰਾਂ ਨੂੰ ਸਿਆਸੀ ਝਟਕਿਆਂ ਵਾਲਾ ਸਾਬਤ ਹੋਇਆ ਹੈ। ਇੱਕ ਸਰਕਾਰ ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ ਚਲਾਈ ਜਾਂਦੀ ਹੈ ਤੇ ਚੱਲਣ ਤੋਂ ਵੱਧ ਕੇਂਦਰ ਦੀ ਸਰਕਾਰ ਚਲਾ ਰਹੇ ਸਿਆਸੀ ਗੱਠਜੋੜ ਦੇ ਲੀਡਰਾਂ ਨੂੰ ਰੜਕਦੀ ਹੈ। ਕੇਂਦਰ ਦੇ ਕੁਝ ਮੰਤਰੀ ਤਾਂ ਇਸ ਦਾ ਕਿਸੇ ਵੀ ਵਕਤ […]

Read more ›
ਲੋਕਤੰਤਰ ਦੇ ਬਾਕੀ ਅੰਗਾਂ ਵਾਲੀ ਲਾਗ ਨਿਆਂ ਪਾਲਿਕਾ ਵਿੱਚ ਫੈਲਣ ਤੋਂ ਰੋਕਣ ਲਈ ਕੁਝ ਤਾਂ ਕਰਨਾ ਪਵੇਗਾ

ਲੋਕਤੰਤਰ ਦੇ ਬਾਕੀ ਅੰਗਾਂ ਵਾਲੀ ਲਾਗ ਨਿਆਂ ਪਾਲਿਕਾ ਵਿੱਚ ਫੈਲਣ ਤੋਂ ਰੋਕਣ ਲਈ ਕੁਝ ਤਾਂ ਕਰਨਾ ਪਵੇਗਾ

January 14, 2018 at 9:22 pm

-ਜਤਿੰਦਰ ਪਨੂੰ ਸਾਡੇ ਸਮਿਆਂ ਵਿੱਚ ਜਦੋਂ ਭਾਰਤ ਦੇਸ਼ ਦੇ ਹਰ ਰਾਜਕੀ-ਪ੍ਰਸ਼ਾਸਕੀ ਅੰਗ ਬਾਰੇ ਲੋਕਾਂ ਵਿੱਚ ਬੇ-ਭਰੋਸਗੀ ਹੱਦੋਂ ਵੱਧ ਹੋਈ ਪਈ ਹੈ। ਓਦੋਂ ਵੀ ਦੋ ਧਿਰਾਂ ਹਾਲੇ ਨਿਘਾਰ ਦੀ ਇਸ ਹੱਦ ਤੱਕ ਜਾਣ ਤੋਂ ਬਚੀਆਂ ਹੋਈਆਂ ਹਨ। ਇੱਕ ਤਾਂ ਭਾਰਤ ਦੀ ਫੌਜ ਅਤੇ ਦੂਸਰੀ ਨਿਆਂ ਪਾਲਿਕਾ ਹੈ, ਜਿਨ੍ਹਾਂ ਦਾ ਲੋਕਾਂ ਵਿੱਚ […]

Read more ›
‘ਸਭ ਤੋਂ ਵੱਡੀ ਸੈਕੂਲਰ’ ਹੋਣ ਦੇ ਵਹਿਮ ਹੇਠ ‘ਬੇਵਕੂਫਾਂ ਦੀ ਬਰਾਤ` ਬਣੀ ਪਈ ਕਾਂਗਰਸ ਪਾਰਟੀ

‘ਸਭ ਤੋਂ ਵੱਡੀ ਸੈਕੂਲਰ’ ਹੋਣ ਦੇ ਵਹਿਮ ਹੇਠ ‘ਬੇਵਕੂਫਾਂ ਦੀ ਬਰਾਤ` ਬਣੀ ਪਈ ਕਾਂਗਰਸ ਪਾਰਟੀ

December 17, 2017 at 10:07 pm

-ਜਤਿੰਦਰ ਪਨੂੰ ਹੱਥਲੀ ਲਿਖਤ ਗੁਜਰਾਤ ਵਿਧਾਨ ਸਭਾ ਲਈ ਵੋਟਾਂ ਪੈਣ ਤੋਂ ਬਾਅਦ ਅਤੇ ਨਤੀਜਾ ਨਿਕਲਣ ਤੋਂ ਪਹਿਲਾਂ ਜਾਣ-ਬੁੱਝ ਕੇ ਇਸ ਲਈ ਲਿਖੀ ਗਈ ਹੈ ਕਿ ਇਸ ਨੂੰ ਨਤੀਜਿਆਂ ਦੇ ਇੱਕ ਜਾਂ ਦੂਸਰੇ ਪੱਖ ਵਿੱਚ ਭੁਗਤਣ ਨਾਲ ਜੋੜਨ ਬਿਨਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਵੇ। ਉਮਰ ਦੇ ਚੌਧਵੇਂ ਸਾਲ ਵਿੱਚ ਪਹਿਲੀ ਵਾਰ […]

Read more ›
ਹਸ਼ਰ ਦੀ ਵੰਨਗੀ ਹੈ ਲੋਕਤੰਤਰ ਵਿੱਚ ਲੋਕਾਂ ਦਾ ਸਿਰਫ ਬਹਿਸ ਦਾ ਮੁੱਦਾ ਬਣ ਕੇ ਰਹਿ ਜਾਣਾ

ਹਸ਼ਰ ਦੀ ਵੰਨਗੀ ਹੈ ਲੋਕਤੰਤਰ ਵਿੱਚ ਲੋਕਾਂ ਦਾ ਸਿਰਫ ਬਹਿਸ ਦਾ ਮੁੱਦਾ ਬਣ ਕੇ ਰਹਿ ਜਾਣਾ

December 3, 2017 at 2:01 pm

-ਜਤਿੰਦਰ ਪਨੂੰ ਮੈਨੂੰ ਇਹ ਮੰਨਣ ਵਿੱਚ ਕੋਈ ਝਿਜਕ ਨਹੀਂ ਕਿ ਖੇਡਾਂ ਤੇ ਫਿਲਮਾਂ ਵਿੱਚ ਸਾਰੀ ਉਮਰ ਬਹੁਤੀ ਦਿਲਚਸਪੀ ਨਹੀਂ ਸੀ ਰਹੀ, ਪਰ ਭਾਰਤੀ ਰਾਜਨੀਤੀ ਦੇ ਰਾਮ-ਰੌਲੇ ਨੇ ਮੈਨੂੰ ਖੇਡਾਂ ਵੇਖਣ ਲਾ ਦਿੱਤਾ ਹੈ। ਹੁਣ ਮੈਂ ਕਈ ਵਾਰ ਪੁਰਾਣਾ ਮੈਚ ਵੀ ਵੇਖੀ ਜਾਂਦਾ ਹਾਂ, ਇਸ ਕਰ ਕੇ ਨਹੀਂ ਕਿ ਉਸ ਨੂੰ […]

Read more ›
ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦੇ ਬਹਾਨੇ ਕਿਸੇ ਨਵੀਂ ਖੇਡ ਦੀ ਸ਼ੁਰੂਆਤ

ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦੇ ਬਹਾਨੇ ਕਿਸੇ ਨਵੀਂ ਖੇਡ ਦੀ ਸ਼ੁਰੂਆਤ

November 26, 2017 at 9:15 pm

-ਜਤਿੰਦਰ ਪਨੂੰ ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲ ਕੇ ‘ਵੰਦੇ ਮਾਤਰਮ` ਕਾਲਜ ਰੱਖਣ ਦਾ ਫੈਸਲਾ ਕਰਨ ਦੇ ਖਿਲਾਫ ਦਿੱਲੀ ਦੇ ਕੁਝ ਸਿੱਖ ਆਗੂਆਂ ਨੇ ਖੜੇ ਪੈਰ ਵਿਰੋਧ ਪ੍ਰਗਟ ਕਰ ਦਿੱਤਾ। ਇਨ੍ਹਾਂ ਵਿੱਚ ਇੱਕ ਨਾਂਅ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਦਾ ਹੈ, ਜਿਸ ਨੇ […]

Read more ›
ਇਹੋ ਤਮਾਸ਼ੇ ਚੱਲਦੇ ਰਹੇ ਤਾਂ ਗੰਗਾ-ਜਮਨੀ ਸੱਭਿਅਤਾ ਵਾਲੇ ਭਾਰਤ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ!

ਇਹੋ ਤਮਾਸ਼ੇ ਚੱਲਦੇ ਰਹੇ ਤਾਂ ਗੰਗਾ-ਜਮਨੀ ਸੱਭਿਅਤਾ ਵਾਲੇ ਭਾਰਤ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ!

November 12, 2017 at 8:46 pm

-ਜਤਿੰਦਰ ਪਨੂੰ ਇਸ ਵਕਤ ਭਾਰਤ ਵਿੱਚ ਇੱਕ ਫਿਲਮ ਨੂੰ ਲੈ ਕੇ ਬਖੇੜਾ ਖੜਾ ਕੀਤਾ ਜਾ ਰਿਹਾ ਹੈ। ‘ਪਦਮਾਵਤੀ’ ਨਾਂਅ ਦੀ ਇਸ ਫਿਲਮ ਉੱਤੇ ਕੁਝ ਲੋਕ ਇਹ ਕਹਿ ਕੇ ਪਾਬੰਦੀ ਦੀ ਮੰਗ ਕਰਦੇ ਪਏ ਹਨ ਕਿ ਇਸ ਵਿੱਚ ਇੱਕ ਹਿੰਦੂ ਰਾਜਪੂਤ ਰਾਣੀ ਦੀ ਦਿੱਖ ਖਰਾਬ ਕੀਤੀ ਗਈ ਹੈ। ਇਤਹਾਸਕਾਰੀ, ਸਾਹਿਤਕਾਰੀ ਤੇ […]

Read more ›
ਤਾਜ ਮਹਿਲ ਤੱਕ ਵੀ ਜਾ ਪਹੁੰਚੀ ਹੈ ਰਾਜਨੀਤੀ ਦੇ ਖੇਤਰ ਵਿੱਚ ਜੁਮਲੇ ਛੱਡਣ ਦੀ ਖੇਡ

ਤਾਜ ਮਹਿਲ ਤੱਕ ਵੀ ਜਾ ਪਹੁੰਚੀ ਹੈ ਰਾਜਨੀਤੀ ਦੇ ਖੇਤਰ ਵਿੱਚ ਜੁਮਲੇ ਛੱਡਣ ਦੀ ਖੇਡ

October 29, 2017 at 2:11 pm

-ਜਤਿੰਦਰ ਪਨੂੰ ਇਸ ਹਫਤੇ ਇੱਕ ਵਾਰ ਫਿਰ ਅਸੀਂ ਭਾਰਤ ਦੀ ਰਾਜਨੀਤੀ ਨੂੰ ਫਿਰਕਾ-ਪ੍ਰਸਤੀ ਦੇ ਉਬਾਲੇ ਖਾਂਦੇ ਵੇਖਿਆ ਤੇ ਫਿਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਪਣੀ ਜ਼ਬਾਨ ਬਿਲਕੁਲ ਬੰਦ ਰੱਖ ਕੇ ਤਾਜ ਮਹਿਲ ਅੱਗੇ ਝਾੜੂ ਫੇਰਨ ਨਾਲ ਇਹ ਸੋਚ ਲਿਆ ਕਿ ਹੁਣ ਗੱਲ ਟਲ ਗਈ ਹੈ। ਇਹ ਭਰਮ ਪਾ ਲੈਣਾ […]

Read more ›
ਲੀਡਰਸ਼ਿਪ ਦੀ ਅਣਹੋਂਦ ਦੇ ਸੰਕਟ ਦਾ ਸ਼ਿਕਾਰ ਹੋਈ ਪਈ ਹੈ ਪੰਜਾਬ ਦੀ ਵਿਰੋਧੀ ਧਿਰ

ਲੀਡਰਸ਼ਿਪ ਦੀ ਅਣਹੋਂਦ ਦੇ ਸੰਕਟ ਦਾ ਸ਼ਿਕਾਰ ਹੋਈ ਪਈ ਹੈ ਪੰਜਾਬ ਦੀ ਵਿਰੋਧੀ ਧਿਰ

October 22, 2017 at 12:04 pm

-ਜਤਿੰਦਰ ਪਨੂੰ ਭਾਰਤ ਵਿੱਚ ਲੋਕਤੰਤਰ ਹੈ। ਪੰਜਾਬ ਵੀ ਇਸ ਲੋਕਤੰਤਰ ਦਾ ਅੰਗ ਹੈ। ਲੋਕਤੰਤਰ ਵਿੱਚ ਵਿਰੋਧੀ ਧਿਰ ਦਾ ਮੌਜੂਦ ਹੋਣਾ ਅਤੇ ਨਾਲ ਇਸ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਵਿਰੋਧੀ ਧਿਰ ਮਜ਼ਬੂਤ ਨਾ ਹੋਵੇ ਤਾਂ ਲੋਕਤੰਤਰ ਨਿਰੰਕੁਸ਼ ਕਿਹਾ ਜਾਂਦਾ ਹੈ। ਅੰਕੁਸ਼ ਲੋਹੇ ਦਾ ਉਹ ਤਿੱਖੀਆਂ ਨੋਕਾਂ ਵਾਲਾ […]

Read more ›