ਚੁਟਕੁਲੇ

ਹਲਕਾ-ਫੁਲਕਾ

ਹਲਕਾ-ਫੁਲਕਾ

January 27, 2013 at 8:52 am

ਰਜਨੀਸ਼ (ਡਾਕਟਰ ਦੋਸਤ ਨੂੰ), ‘‘ਯਾਰ, ਮੈਂ ਬੜਾ ਪ੍ਰੇਸ਼ਾਨ ਹਾਂ। ਮੈਂ ਕਿਸੇ ਦੇ ਦੋ ਹਜ਼ਾਰ ਰੁਪਏ ਦੇਣੇ ਹਨ। ਜਦੋਂ ਸੋਚਦਾ ਹਾਂ ਤਾਂ ਮੈਨੂੰ ਪੂਰੀ ਰਾਤ ਨੀਂਦ ਨਹੀਂ ਆਉਂਦੀ।” ਡਾਕਟਰ, ‘‘ਤੂੰ ਮੈਨੂੰ ਦੱਸਿਆ ਹੀ ਨਹੀਂ ਮੈਂ ਤੇਰੀ ਇਸ ਮਾਮਲੇ ‘ਚ ਮਦਦ ਕਰ ਦਿੰਦਾ।” ਰਜਨੀਸ਼ (ਖੁਸ਼ ਹੋ ਕੇ), ‘‘ਅੱਛਾ ਕੀ ਮਦਦ ਕਰਦਾ?” ਡਾਕਟਰ, […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 24, 2013 at 9:18 am

ਇਕ ਫੌਜੀ ਨੂੰ ਉਸ ਦੀ ਮੰਗੇਤਰ ਦੀ ਚਿੱਠੀ ਮਿਲੀ, ਜਿਸ ਵਿੱਚ ਲਿਖਿਆ ਸੀ: ‘‘ਮੈਂ ਤੇਰੇ ਨਾਲੋਂ ਮੰਗਣੀ ਤੋੜ ਰਹੀ ਹਾਂ, ਮੈਨੂੰ ਗਲੀ ਵਿੱਚ ਨਵੇਂ ਆਏ ਇਕ ਮੁੰਡੇ ਨਾਲ ਪਿਆਰ ਹੋ ਗਿਆ ਹੈ। ਤੇਰੀ ਮੁੰਦਰੀ ਭੇਜ ਰਹੀ ਹਾਂ, ਮੇਰੀ ਜੋ ਫੋਟੋ ਤੇਰੇ ਕੋਲ ਹੈ, ਉਹ ਵਾਪਸ ਭੇਜ ਦੇ।” ਚਿੱਠੀ ਪੜ੍ਹ ਕੇ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 23, 2013 at 1:37 pm

ਅਧਿਆਪਕ ਦੀ ਨੌਕਰੀ ਲਈ ਇੰਟਰਵਿਊ ਹੋ ਰਹੀ ਸੀ। ਇਕ ਮਹਿਲਾ ਉਮੀਦਵਾਰ ਨੂੰ ਪੁੱਛਿਆ ਗਿਆ, ‘ਇਹ ਪਤਾ ਕਰਨ ਲਈ ਕਿ ਪਾਣੀ ਬੱਚੇ ਦੇ ਨਹਾਉਣ ਲਾਇਕ ਗਰਮ ਹੈ ਜਾਂ ਨਹੀਂ, ਤੁਸੀਂ ਕਿਹੜਾ ਤਰੀਕਾ ਅਪਣਾਓਗੇ?” ਉਮੀਦਵਾਰ ਬੋਲੀ, ‘ਇਹ ਤਾਂ ਬੜਾ ਸੌਖਾ ਕੰਮ ਹੈ। ਬੱਚੇ ਨੂੰ ਪਾਣੀ ਵਿੱਚ ਲੰਮਾ ਪਾ ਦਿੱਤਾ ਜਾਵੇ, ਜੇ ਬੱਚਾ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 21, 2013 at 1:26 pm

ਇਰਾਕ ਦਾ ਤਾਨਾਸ਼ਾਹ ਸੱਦਾਮ ਹੁਸੈਨ ਅਭਿਨੇਤਰੀ ਕਾਜਲ ਨੂੰ ਮਿਲਿਆ ਅਤੇ ਪੁੱਛਣ ਲੱਗਾ, ‘‘ਤੇਰੀ ਜ਼ਿੰਦਗੀ ਕਿਹੋ ਜਿਹੀ ਹੈ?” ਕਾਜਲ ਬੋਲੀ, ‘‘ਕਭੀ ਖੁਸ਼ੀ ਕਭੀ ਗਮ, ਅਤੇ ਤੁਹਾਡੀ ਜਿ਼ੰਦਗੀ ਕਿਹੋ ਜਿਹੀ ਹੈ?” ਸੱਦਾਮ ਹੁਸੈਨ ਨੇ ਕਿਹਾ, ‘‘ਕਭੀ ਬੁਸ਼, ਕਭੀ ਬਮ (ਬੰਬ)।” ******** ਬੱਸ ਵਿੱਚ ਸਫਰ ਕਰਨ ਵੇਲੇ ਮੰਮੀ ਨੇ ਪ੍ਰਿੰਸ ਨੂੰ ਕਿਹਾ, ‘‘ਪ੍ਰਿੰਸ, […]

Read more ›

ਛੀਉੜੰਬਾ

January 21, 2013 at 9:29 am

ਕਾਂਗਰਸ ਪਾਰਟੀ ਦੇ ਚਿੰਤਨ ਕੈਂਪ ਵਿੱਚ ਅਖੀਰਲਾ ਚਿੰਤਨ ਇਹ ਕੀਤਾ ਗਿਆ ਕਿ ਰਾਹੁਲ ਗਾਂਧੀ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾ ਦਿੱਤਾ ਗਿਆ! ਏਨਾ ਕੰਮ ਹੀ ਕਰਨਾ ਸੀ ਤਾਂ ਇਹ ਦਿੱਲੀ ਬੈਠ ਕੇ ਹੋ ਸਕਦਾ ਸੀ! ਜੈਪੁਰ ਨੂੰ ਜਾਣ ਦੀ ਖੇਚਲ ਇਸ ਕੰਮ ਲਈ ਪਾਰਟੀ ਨੇ ਕਿਉਂ ਕੀਤੀ, ਕਿਸੇ ਨੂੰ ਵੀ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 20, 2013 at 1:54 pm

ਇਕ ਜੱਟ ਤੇ ਸ਼ਾਹੂਕਾਰ ਸੰਘਣੇ ਜੰਗਲ ‘ਚੋਂ ਲੰਘ ਰਹੇ ਸਨ। ਜੱਟ ਨੇ ਸ਼ਾਹੂਕਾਰ ਦੇ ਦੋ ਹਜ਼ਾਰ ਰੁਪਏ ਦੇਣੇ ਸਨ। ਸਾਹਮਣਿਓਂ ਲੁਟੇਰਾ ਗਿਰੋਹ ਦੇ ਡਾਕੂਆਂ ਨੂੰ ਆਉਂਦੇ ਦੇਖ ਕੇ ਜੱਟ ਨੇ ਜੇਬ ‘ਚੋਂ ਝੱਟ ਰੁਪਏ ਕੱਢ ਕੇ ਸ਼ਾਹੂਕਾਰ ਨੂੰ ਦਿੱਤੇ ਤੇ ਕਿਹਾ, ‘‘ਸੇਠ ਜੀ, ਇਹ ਲਓ 1500 ਰੁਪਏ, ਬਾਕੀ 500 ਮੈਂ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 17, 2013 at 2:24 pm

ਇਕ ਸਿੱਧਾ ਸਾਦਾ ਵਿਅਕਤੀ ਆਪਣੇ ਦੋਸਤ ਨੂੰ ਕਹਿਣ ਲੱਗਾ, ‘‘ਯਾਰ, ਮੇਰੀ ਪਤਨੀ ਮੇਰੇ ਨਾਲ ਬੜਾ ਮਜ਼ਾਕ ਕਰਦੀ ਰਹਿੰਦੀ ਹੈ।” ਦੋਸਤ, ‘‘ਕੋਈ ਮਿਸਾਲ ਦੇ ਕੇ ਦੱਸ।” ਵਿਅਕਤੀ, ‘‘ਅਜੇ ਕੱਲ੍ਹ ਹੀ ਮੈਂ ਉਸ ਦੇ ਪਿੱਛੇ ਚੋਰੀ-ਚੋਰੀ ਚਲਾ ਗਿਆ, ਪਿੱਛਿਓਂ ਉਸ ਦੀਆਂ ਅੱਖਾਂ ਤੇ ਹੱਥ ਰੱਖ ਦਿੱਤੇ ਅਤੇ ਆਵਾਜ਼ ਬਦਲ ਕੇ ਪੁੱਛਿਆ, ‘ਦੱਸ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 16, 2013 at 12:55 pm

ਇਕ ਪ੍ਰੈਸ ਰਿਪੋਰਟਰ ਨੂੰ ਬੜੇ ਵਿਸਥਾਰ ਨਾਲ ਖਬਰਾਂ ਭੇਜਣ ਦੀ ਆਦਤ ਸੀ। ਅਖਬਾਰ ਦੇ ਮੁੱਖ ਸੰਪਾਦਕ ਨੇ ਉਸ ਨੂੰ ਝਿੜਕਿਆ ਅਤੇ ਘੱਟ ਤੋਂ ਘੱਟ ਸ਼ਬਦਾਂ ਵਿੱਚ ਖਬਰ ਭੇਜਣ ਨੂੰ ਕਿਹਾ। ਉਸ ਨੇ ਖਬਰ ਭੇਜੀ, ‘ਪੈਟਰੋਲ ਪੰਪ ਦੇ ਕਰਮਚਾਰੀ ਨੇ ਟੈਂਕੀ ਵਿੱਚ ਪੈਟਰੋਲ ਵੇਖਣ ਲਈ ਮਾਚਿਸ ਦੀ ਤੀਲੀ ਬਾਲੀ ਸੀ। ਉਮਰ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 14, 2013 at 1:07 pm

ਜੱਜ (ਮੁਲਜ਼ਮ ਨੂੰ), ‘‘ਪਤਾ ਹੈ, ਤੈਨੂੰ ਝੂਠ ਬੋਲ ਕੇ ਕਿਥੇ ਜਾਣਾ ਪਵੇਗਾ?” ਮੁਲਜ਼ਮ, ‘‘ਨਰਕ ਵਿੱਚ।” ਜੱਜ, ‘‘…ਅਤੇ ਸੱਚ ਬੋਲ ਕੇ?” ਮੁਲਜ਼ਮ, ‘‘ਸੈਂਟਰਲ ਜੇਲ ਵਿੱਚ।” ******** ਤਿੰਨ ਬੱਚੇ ਗੱਲਾਂ ਕਰ ਰਹੇ ਸਨ ਕਿ ਉਹ ਧਰਤੀ ‘ਤੇ ਕਿਵੇਂ ਆਏ। ਇੱਕ ਬੋਲਿਆ, ‘‘ਮੇਰੀ ਮੰਮੀ ਮੈਨੂੰ ਇੱਕ ਦੁਕਾਨਦਾਰ ਤੋਂ ਖਰੀਦ ਕੇ ਲਿਆਈ ਸੀ।” ਦੂਜਾ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 13, 2013 at 1:18 pm

ਇਕ ਵਿਅਕਤੀ ਨੇ ਕਿਸ਼ਤਾਂ ‘ਤੇ ਟੀ ਵੀ ਲਿਆ, ਪਰ ਕੋਈ ਕਿਸ਼ਤ ਨਹੀਂ ਦਿੱਤੀ। ਉਸ ਨੂੰ ਕੰਪਨੀ ਵਲੋਂ ਚਿੱਠੀ ਮਿਲੀ, ਜਿਸ ਵਿੱਚ ਲਿਖਿਆ ਸੀ, ‘ਅਸੀਂ ਤੁਹਾਡਾ ਟੀ ਵੀ ਚੁੱਕ ਕੇ ਲੈ ਜਾਵਾਂਗੇ। ਸੋਚੋ ਤੁਹਾਡੇ ਗੁਆਂਢੀ ਕੀ ਕਹਿਣਗੇ?’ ਕੁਝ ਦਿਨਾਂ ਬਾਅਦ ਕੰਪਨੀ ਨੂੰ ਉਸ ਵਿਅਕਤੀ ਦੀ ਚਿੱਠੀ ਮਿਲੀ, ਜਿਸ ਵਿੱਚ ਲਿਖਿਆ ਸੀ, […]

Read more ›