ਚੁਟਕੁਲੇ

ਹਲਕਾ-ਫੁਲਕਾ

ਹਲਕਾ-ਫੁਲਕਾ

June 11, 2013 at 11:25 am

ਕੁੜੀ (ਮੁੰਡੇ ਨੂੰ), ‘‘ਜਦੋਂ ਤੁਸੀਂ ਮੁੰਡੇ ਕੁੜੀਆਂ ਨੂੰ ‘ਆਈ ਲਵ ਯੂ’ ਕਹਿੰਦੇ ਹੋ ਤਾਂ ਉਨ੍ਹਾਂ ਦਾ ਹੱਥ ਕਿਉਂ ਫੜ ਲੈਂਦੇ ਹੋ?” ਮੁੰਡਾ, ‘‘ਬਸ ਆਪਣੀ ਹਿਫਾਜ਼ਤ ਲਈ, ਕਿਤੇ ਥੱਪੜ ਨਾ ਮਾਰ ਦੇਵੇ।” ******** ਪ੍ਰਿੰਸੀਪਲ (ਮੁੰਡੇ ਨੂੰ), ‘‘ਲੇਟ ਕਿਉਂ ਆਇਆਂ?” ਮੁੰਡਾ, ‘‘ਬਾਈਕ ਖਰਾਬ ਹੋ ਗਈ ਸੀ।” ਪ੍ਰਿੰਸੀਪਲ, ‘‘ਬੱਸ ਵਿੱਚ ਨਹੀਂ ਆ ਸਕਦਾ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

June 10, 2013 at 11:16 am

ਹਰਬੰਸ ਦੇ ਘਰ ਇੱਕ ਬਿੱਲੀ ਰਹਿੰਦੀ ਸੀ, ਜਿਸ ਤੋਂ ਉਹ ਬਹੁਤ ਪ੍ਰੇਸ਼ਾਨ ਸੀ। ਇੱਕ ਦਿਨ ਉਹ ਉਸ ਤੋਂ ਤੰਗ ਆ ਕੇ ਉਸ ਨੂੰ ਕਿਤੇ ਛੱਡ ਆਇਆ, ਪਰ ਉਸ ਦੇ ਘਰ ਪਹੁੰਚਣ ਤੋਂ ਪਹਿਲਾਂ ਬਿੱਲੀ ਘਰ ਪਹੁੰਚ ਗਈ। ਹਰਬੰਸ ਦੁਬਾਰਾ ਉਸ ਨੂੰ ਛੱਡ ਕੇ ਆਇਆ, ਪਰ ਉਹ ਫਿਰ ਘਰ ਮੁੜ ਆਈ। […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

June 9, 2013 at 10:59 am

ਇੱਕ ਜਣੇ ਤੋਂ ਸਰਵੇ ਕੰਪਨੀ ਦੇ ਪ੍ਰਤੀਨਿਧ ਨੇ ਪੁੱਛਿਆ: ‘ਸਰ, ਤੁਸੀਂ ਸਾਬਣ ਕਿਹੜਾ ਵਰਤਦੇ ਹੋ?’ ਉਸ ਨੇ ਕਿਹਾ: ‘ਬਜਰੰਗੀ ਦਾ।’ ਕੰਪਨੀ ਦੇ ਪ੍ਰਤੀਨਿਧ ਨੇ ਅੱਗੇ ਪੁੱਛਿਆ: ‘ਟੁੱਥ ਪੇਸਟ ਕਿਹੜਾ ਵਰਤਦੇ ਹੋ?’ ਉਸ ਨੇ ਕਿਹਾ: ‘ਸੁਰੇਸ਼ ਦਾ।’ ਅਗਲਾ ਸਵਾਲ ਸੀ: ‘ਤੁਸੀਂ ਸ਼ੈਪੂ ਕਿਹੜਾ ਵਰਤਦੇ ਹੋ?’ ਜਵਾਬ ਮਿਲਿਆ: ‘ਚਮਨ ਦਾ।’ ਕੰਪਨੀ ਦੇ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

June 6, 2013 at 9:54 pm

ਟੀਚਰ, ‘‘ਜਿੱਥੇ ਨਾ ਪਹੁੰਚੇ ਰਵੀ, ਉਥੇ ਪਹੁੰਚੇ ਕਵੀ’ ਇਸ ਦੀ ਉਦਾਹਰਣ ਦਿਓ।” ਰਮਨ, ‘ਕਵੀ ਸੰਮੇਲਨ ਰਾਤ ਨੂੰ ਹੁੰਦਾ ਹੈ।’ ******** ਮਰੀਜ਼, ‘‘ਡਾਕਟਰ ਸਾਹਿਬ, ਤੁਹਾਡੇ ਇਲਾਜ ਨਾਲ ਮੈਨੂੰ ਬਹੁਤ ਲਾਭ ਹੋਇਆ।” ਡਾਕਟਰ, ‘‘ਮੈਨੂੰ ਤਾਂ ਯਾਦ ਨਹੀਂ, ਮੈਂ ਕਦੋਂ ਤੁਹਾਡਾ ਇਲਾਜ ਕੀਤਾ ਸੀ?” ਮਰੀਜ਼, ‘‘ਮੇਰਾ ਨਹੀਂ, ਮੇਰੇ ਚਾਚਾ ਜੀ ਦਾ ਇਲਾਜ ਤੁਸੀਂ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

June 6, 2013 at 12:37 am

ਮੈਨੇਜਰ ਨੇ ਨੌਕਰ ਨੂੰ ਸਮਝਾਉਂਦਿਆਂ ਕਿਹਾ, ‘ਅਜੇ ਮੈਂ ਤੈਨੂੰ ਸਿਰਫ 1 ਹਜ਼ਾਰ ਰੁਪਏ ਤਨਖਾਹ ਦਿਆਂਗਾ, ਪਰ ਸਾਲ ਬਾਅਦ ਵਧਾ ਕੇ 1500 ਕਰ ਦਿਆਂਗਾ।’ ਨੌਕਰ, ‘‘ਫਿਰ ਮੈਂ ਇੱਕ ਸਾਲ ਬਾਅਦ ਹੀ ਆਵਾਂਗਾ।” ******** ਮੁਸਾਫਰ (ਤਾਂਗੇ ਵਾਲੇ ਨੂੰ), ‘‘ਕਚਹਿਰੀ ਚੱਲੇਂਗਾ?” ਤਾਂਗੇ ਵਾਲਾ, ‘‘ਨਹੀਂ ਬਾਬੂ ਜੀ, ਮੈਂ ਅਜਿਹਾ ਕੋਈ ਕੰਮ ਨਹੀਂ ਕੀਤਾ।” ਮੁਸਾਫਿਰ, […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

May 30, 2013 at 11:05 pm

ਪਤੀ, ‘‘ਕਿਉਂ ਨਾ ਅੱਜ ਦੀ ਚਾਹ ਬਾਹਰ ਪੀਤੀ ਜਾਵੇ?” ਪਤਨੀ, ‘‘ਕਿਉਂ? ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਚਾਹ ਬਣਾਉਂਦੀ-ਬਣਾਉਂਦੀ ਥੱਕ ਗਈ ਹਾਂ?” ਪਤੀ, ‘‘ਨਹੀਂ, ਮੈਂ ਪਲੇਟ ਤੇ ਕੱਪ ਧੋਂਦਾ-ਧੋਂਦਾ ਤੰਗ ਆ ਗਿਆ ਹਾਂ।” ******** ਮਾਲਕ, ‘‘ਰਾਮੂ, ਇਸ ਸਾਲ ਤੂੰ ਚਾਰ ਵਾਰ ਆਪਣੇ ਦਾਦੇ ਦੇ ਮਰਨ ਦੀ ਛੁੱਟੀ ਲੈ ਚੁੱਕਾ ਏਂ।” […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

May 30, 2013 at 1:34 am

ਪਤੀ ਪ੍ਰਵਚਨ ਸੁਣ ਕੇ ਆਇਆ ਅਤੇ ਪਤਨੀ ਨੂੰ ਗੋਦ ਵਿੱਚ ਚੁੱਕ ਲਿਆ। ਪਤਨੀ, ‘‘ਕੀ ਗੁਰੂ ਜੀ ਨੇ ਰੋਮਾਂਸ ਕਰਨ ਲਈ ਕਿਹਾ ਹੈ?” ਪਤੀ, ‘‘ਨਹੀਂ ਪਾਗਲ, ਉਨ੍ਹਾਂ ਕਿਹਾ ਕਿ ਆਪਣਾ ਦੁੱਖ ਖੁਦ ਉਠਾਉਣਾ ਚਾਹੀਦਾ ਹੈ।” ******** ਪਤਨੀ, ‘‘ਕੀ ਕਰ ਰਹੇ ਹੋ?” ਪਤੀ, ‘‘ਮੱਖੀਆਂ ਮਾਰ ਰਿਹਾ ਹਾਂ।” ਪਤਨੀ, ‘‘ਕਿੰਨੀਆਂ ਮਾਰੀਆਂ?” ਪਤੀ, ‘‘ਤਿੰਨ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

May 27, 2013 at 11:46 pm

ਮੱਛਰ ਦਾ ਬੱਚਾ ਪਹਿਲੀ ਵਾਰ ਉਡਿਆ। ਜਦੋਂ ਵਾਪਸ ਆਇਆ ਤਾਂ ਪਿਓ ਨੇ ਪੁੱਛਿਆ, ‘‘ਕਿਹੋ ਜਿਹਾ ਲੱਗਾ?” ਮੱਛਰ, ‘‘ਬਹੁਤ ਵਧੀਆ, ਜਿਥੇ ਵੀ ਗਿਆ ਲੋਕ ਤਾੜੀਆਂ ਵਜਾ ਰਹੇ ਸਨ।” ******** ਇੱਕ ਆਦਮੀ ਕੇਲੇ ਦੀ ਛਿੱਲ ਤੋਂ ਤਿਲਕ ਕੇ ਡਿੱਗ ਪਿਆ। ਅੱਗੇ ਫਿਰ ਦੂਜੀ ਛਿੱਲ ਤੋਂ ਡਿੱਗ ਪਿਆ। ਤੀਜੀ ਛਿੱਲ ਦੇਖ ਕੇ ਉਹ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

May 27, 2013 at 12:29 am

ਮੰਗਤਾ, ‘‘ਬਾਊ ਜੀ! 10 ਰੁਪਏ ਦਿਓ, ਮੋਬਾਈਲ ਰੀਚਾਰਜ ਕਰਵਾਉਣਾ ਹੈ।” ਵਿਅਕਤੀ, ‘‘ਮੋਬਾਈਲ ਰੀਚਾਰਜ ਕਰਵਾ ਕੇ ਕੀ ਕਰੇਂਗਾ?” ਮੰਗਤਾ, ‘‘ਆਪਣੀ ਗਰਲ ਫ੍ਰੈਂਡ ਨਾਲ ਗੱਲ ਕਰ ਲਵਾਂਗਾ।” ਵਿਅਕਤੀ, ‘‘ਵਾਹ! ਮੰਗਤੇ ਨੇ ਗਰਲ ਫ੍ਰੈਂਡ ਵੀ ਬਣਾਈ ਹੈ।” ਮੰਗਤਾ, ‘‘ਨਹੀਂ, ਗਰਲ ਫ੍ਰੈਂਡ ਨੇ ਮੰਗਤਾ ਬਣਾ ਦਿੱਤਾ ਹੈ।” ******** ਮੁੰਡਾ, ‘‘ਮੈਂ ਆਖਰੀ ਵਾਰ ਪੁੱਛ ਰਿਹਾ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

May 23, 2013 at 11:31 am

ਹਕੀਮ (ਮਰੀਜ਼ ਨੂੰ), ‘‘ਤੂੰ ਬੇਫਿਕਰ ਹੋ ਕੇ ਮੇਰੀ ਦਵਾਈ ਲੈ ਜਾ। ਮੇਰੀ ਦਵਾਈ ਦੀ ਇਹੋ ਖਾਸੀਅਤ ਹੈ ਕਿ ਅੱਜ ਤੱਕ ਕੋਈ ਇਸ ਦੀ ਸ਼ਿਕਾਇਤ ਲੈ ਕੇ ਨਹੀਂ ਆਇਆ।” ਮਰੀਜ, ‘‘ਮੁਆਫ ਕਰੋ ਹਕੀਮ ਸਾਹਿਬ, ਮੈਂ ਅਜੇ ਜ਼ਿੰਦਾ ਰਹਿਣਾ ਚਾਹੁੰਦਾ ਹਾਂ।” ******** ਬਾਬੂ ਜੀ ਦੀ ਪਤਨੀ ਦੇ ਘਰ ਬੱਚਾ ਹੋਣ ਵਾਲਾ ਸੀ। […]

Read more ›