ਚੁਟਕੁਲੇ

ਹਲਕਾ ਫੁਲਕਾ

ਹਲਕਾ ਫੁਲਕਾ

March 17, 2013 at 12:27 pm

ਇਕ ਵਿਅਕਤੀ, ‘‘ਸਰ, ਮੇਰੀ ਪਤਨੀ ਕਿਤੇ ਗੁਆਚ ਗਈ ਹੈ।” ਅਧਿਕਾਰੀ, ‘‘ਇਹ ਡਾਕਖਾਨਾ ਹੈ, ਪੁਲਸ ਸਟੇਸ਼ਨ ਨਹੀਂ। ਤੂੰ ਉਤੇ ਜਾ।” ਵਿਅਕਤੀ (ਤਾੜੀ ਮਾਰ ਕੇ), ‘‘ਕੀ ਕਰਾਂ? ਕਿਥੇ ਜਾਵਾਂ? ਖੁਸ਼ੀ ਕਾਰਨ ਮੈਨੂੰ ਕੁਝ ਸੁੱਝ ਹੀ ਨਹੀਂ ਰਿਹਾ।” ******** ਪਤਨੀ (ਪਤੀ ਨੂੰ), ‘‘ਕੀ ਤੈਨੂੰ ਕਦੇ ਅਜਿਹਾ ਖਿਆਲ ਨਹੀਂ ਆਇਆ ਕਿ ਮੇਰਾ ਵਿਆਹ ਤੇਰੀ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 14, 2013 at 10:46 am

ਇੱਕ ਲੇਡੀ ਡਾਕਟਰ ਨੇ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਸੀ। ਉਸ ਦੀ ਸਹੇਲੀ ਨੇ ਪੁੱਛਿਆ, ‘ਹੋਰ ਸੁਣਾ, ਕੰਮ ਕਿਹੋ ਜਿਹਾ ਚੱਲ ਰਿਹਾ ਹੈ?’ ਲੇਡੀ ਡਾਕਟਰ ਬੋਲੀ, ‘ਰੱਬ ਦੀ ਕ੍ਰਿਪਾ ਨਾਲ ਮੇਰਾ ਕੰਮ ਠੀਕ ਚੱਲ ਪਿਆ ਹੈ। ਹੁਣੇ ਜਿਹੇ ਮੈਨੂੰ ਇੱਕ ਕੇਸ ਮਿਲਿਆ ਸੀ। ਮਾਂ ਮਰ ਗਈ, ਬੱਚਾ ਨਾਲ ਚੱਲ ਵਸਿਆ, ਹੁਣ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

March 12, 2013 at 12:35 pm

ਪਤਨੀ, ‘‘ਮੈਨੂੰ ਤੇਰੀ ਆਦਤ ਦਾ ਪਤਾ ਹੈ। ਮੈਂ ਜਾਣਦੀ ਹਾਂ ਕਿ ਮੈਂ ਮਰ ਗਈ ਤਾਂ ਤੂੰ ਦੂਜੇ ਦਿਨ ਦੂਜਾ ਵਿਆਹ ਕਰ ਲਵੇੇਂਗਾ।” ਪਤੀ, ‘‘ਮੈਂ ਇੰਨਾ ਬੇਵਕੂਫ ਵੀ ਨਹੀਂ, ਕੁਝ ਮਹੀਨੇ ਤਾਂ ਚੈਨ ਨਾਲ ਬਿਤਾਉਣੇ ਚਾਹਾਂਗਾ।” ******** ਰੈਸਟੋਰੈਂਟ ‘ਚ ਵੇਟਰ ਦੇ ਆਉਣ ‘ਤੇ ਪ੍ਰੇਮੀ ਨੇ ਪ੍ਰੇਮਿਕਾ ਨੂੰ ਪੁੱਛਿਆ, ‘‘ਕੀ ਮੰਗਵਾਇਆ ਜਾਵੇ?” […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 11, 2013 at 11:53 am

ਧਾਰਮਿਕ ਵਿਚਾਰਾਂ ਵਾਲੇ ਮਾਤਾ-ਪਿਤਾ ਆਪਣੇ ਬੇਟੇ ਲਈ ਕੁੜੀ ਵੇਖਣ ਗਏ। ਕੁੜੀ ਦੇ ਵਿਚਾਰ ਜਾਣਨ ਲਈ ਮੁੰਡੇ ਦੇ ਪਿਓ ਨੇ ਪੁੱਛਿਆ, ‘ਧੀਏ, ਕੀ ਤੂੰ ਆਪਣੇ ਗ੍ਰੰਥਾਂ ਦਾ ਅਧਿਐਨ ਵੀ ਕੀਤਾ ਹੈ?’ ਕੁੜੀ ਬੋਲੀ, ‘ਜੀ ਹਾਂ, ਸਾਰੇ ਗ੍ਰੰਥਾਂ ਦਾ। ਰਾਮਾਇਣ ਦਾ ਪਾਠ ਮੈਂ ਆਪਣੇ ਪੇਕੇ ਘਰ ਕੀਤਾ ਹੈ, ਮਹਾਭਾਰਤ ਦਾ ਪਾਠ ਤੁਹਾਡੇ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 10, 2013 at 12:52 pm

ਸ਼ੌਕਤ ਅਲੀ (ਅਰਬਾਜ਼ ਖਾਨ ਨੂੰ), ‘ਤੂੰ ਮੇਰੇ ਤੋਂ ਜਿਹੜੇ 20 ਹਜ਼ਾਰ ਰੁਪਏ ਲਏ ਸਨ, ਮੋੜ ਦੇ, ਨਹੀਂ ਤਾਂ ਮੈਂ ਕਿਆਮਤ ਦੇ ਦਿਨ ਤੇਰੀ ਛਾਤੀ ‘ਤੇ ਬੈਠ ਜਾਵਾਂਗਾ।’ ਅਰਬਾਜ਼ ਖਾਨ, ‘ਮੈਂ ਹੋਰ ਕਈ ਲੋਕਾਂ ਦੇ ਵੀ ਪੈਸੇ ਦੇਣੇ ਹਨ, ਜੇ ਤੈਨੂੰ ਬੈਠਣ ਲਈ ਜਗ੍ਹਾ ਮਿਲੇਗੀ ਤਾਂ ਤੂੰ ਵੀ ਬੈਠ ਜਾਵੀਂ।’ ******** […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 7, 2013 at 12:22 pm

ਰਾਜੂ (ਚਿੜੀਆਘਰ ‘ਚ), ‘‘ਮੰਮੀ, ਜਿਰਾਫ ਦੀ ਗਰਦਨ ਇੰਨੀ ਲੰਬੀ ਕਿਉਂ ਹੁੰਦੀ ਹੈ?” ਮੰਮੀ, ‘‘ਬੇਟਾ, ਜਿਰਾਫ ਦਾ ਸਿਰ ਉਸ ਦੇ ਧੜ ਤੋਂ ਦੂਰ ਹੁੰਦਾ ਹੈ, ਇਸ ਲਈ ਜਿਰਾਫ ਦੀ ਗਰਦਨ ਲੰਬੀ ਹੋਵੇਗੀ ਹੀ।” ******** ‘‘ਅੱਜ ਸਵੇਰੇ ਮੈਂ ਇੱਕ ਚੀਜ਼ ਸੁਣੀ, ਜਿਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ।” ਚੁਨੂੰ ਨੇ ਕਿਹਾ। ਮੁਨੂੰ ‘‘ਯਾਰ, […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

March 5, 2013 at 11:43 am

ਪਤਨੀ (ਪਤੀ ਨੂੰ), ‘‘ਮੇਰੇ ਪੇਕਿਆਂ ਤੋਂ ਕੁਝ ਮਹਿਮਾਨ ਆਏ ਹਨ, ਜਲਦੀ ਬਾਜ਼ਾਰ ਜਾਓ ਅਤੇ ਇਨ੍ਹਾਂ ਲਈ ਕੁਝ ਲੈ ਕੇ ਆਓ।” ਪਤੀ ਪੰਜ ਮਿੰਟਾਂ ਬਾਅਦ ਵਾਪਸ ਆ ਕੇ ਬੋਲਿਆ, ‘ਮੈਂ ਟੈਕਸੀ ਲੈ ਆਇਆ ਹਾਂ, ਇਨ੍ਹਾਂ ਨੂੰ ਜਾਣ ਦਿਓ।’ ******** ਇਕ ਕਵੀ ਦੀ ਬਹੁਤ ਲੰਮੀ ਤੇ ਬੋਰਿੰਗ ਕਵਿਤਾ ਸੁਣਦਾ ਇੱਕ ਸਰੋਤਾ ਦਮ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 4, 2013 at 1:05 pm

ਇੱਕ ਵਾਰ ਅਮਰੀਕਾ ਦਾ ਇੱਕ ਵਿਗਿਆਨੀ ਭਾਰਤ ਆਇਆ ਤਾਂ ਉਸ ਨੂੰ ਦੋ ਸਮੋਸੇ ਖਾਣ ਲਈ ਦਿੱਤੇ ਗਏ। ਉਸ ਨੇ ਇੱਕ ਖਾਧਾ ਤੇ ਦੂਜਾ ਆਪਣੀ ਜੇਬ ‘ਚ ਰੱਖ ਲਿਆ। ਵਾਪਸ ਜਾ ਕੇ ਉਹ ਆਪਣੇ ਬੌਸ ਨੂੰ ਕਹਿਣ ਲੱਗਾ, ‘ਸਰ, ਮੈਂ ਭਾਰਤ ‘ਚ ਇੱਕ ਬਹੁਤ ਕਮਾਲ ਦੀ ਚੀਜ਼ ਪਤਾ ਕੀਤੀ ਹੈ। ਇਹ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 3, 2013 at 10:34 am

ਦੂਜੇ ਸ਼ਹਿਰ ‘ਚ ਰਹਿੰਦਾ ਸਿੱਧਾ-ਸਾਧਾ ਬੇਟਾ ਆਪਣੇ ਘਰ ਆਇਆ ਤੇ ਆਪਣੀ ਮਾਂ ਨੂੰ ਬੋਲਿਆ, ‘‘ਮਾਂ ਜੀ, ਇੱਕ ਖੁਸ਼ਖਬਰੀ ਹੈ, ਹੁਣ ਅਸੀਂ 2 ਤੋਂ 3 ਹੋ ਗਏ ਹਾਂ।” ਮਾਂ (ਖੁਸ਼ ਹੋ ਕੇ), ‘‘ਬੇਟਾ ਹੋਇਆ ਜਾਂ ਬੇਟੀ?” ਬੇਟਾ, ‘‘ਪਹਿਲਾਂ ਪੂਰੀ ਗੱਲ ਤਾਂ ਸੁਣ ਲੈ, ਤੇਰੀ ਨੂੰਹ ਨੇ ਕਿਸੇ ਹੋਰ ਨਾਲ ਵਿਆਹ ਕਰ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

February 28, 2013 at 10:46 pm

ਅਚਾਨਕ ਬਿਜਲੀ ਚਲੀ ਗਈ। ਮੋਮਬੱਤੀ ਜਗਾਈ ਗਈ। ਗਰਮੀ ਜ਼ਿਆਦਾ ਸੀ। ਇੱਕ ਮਹਿਮਾਨ ਨੇ ਕਿਹਾ, ‘ਬਈ ਗਰਮੀ ਜ਼ਿਆਦਾ ਹੈ, ਪੱਖਾ ਤਾਂ ਚਲਾ ਦਿਓ।’ ਮੇਜ਼ਬਾਨ ਬੋਲਿਆ, ‘ਪੱਖਾ ਤਾਂ ਚਲਾ ਦੇਵਾਂ, ਪਰ ਡਰ ਹੈ ਕਿ ਮੋਮਬੱਤੀ ਬੁਝ ਜਾਵੇਗੀ।’ ******** ਕ੍ਰਿਸ਼ਨ (ਪ੍ਰੇਮ ਨੂੰ), ‘ਬਹੁਤ ਉਦਾਸ ਹੈਂ, ਕੀ ਗੱਲ ਹੈ?’ ਪ੍ਰੇਮ, ‘ਮੈਂ ਇੱਕ ਦਰਦਨਾਕ ਕਿਤਾਬ […]

Read more ›