ਚੁਟਕੁਲੇ

ਹਲਕਾ ਫੁਲਕਾ

ਹਲਕਾ ਫੁਲਕਾ

September 30, 2013 at 1:47 pm

ਇਕ ਪਿੰਡ ਵਾਸੀ ਸ਼ਹਿਰ ਗਿਆ। ਉਸ ਦੇ ਪਿੱਛੇ ਕੁੱਤਾ ਪੈ ਗਿਆ। ਉਸ ਨੇ ਪੱਥਰ ਚੁੱਕਣਾ ਚਾਹਿਆ, ਪਰ ਉਹ ਜ਼ਮੀਨ ਨਾਲ ਜੁੜਿਆ ਹੋਇਆ ਸੀ। ਪਿੰਡ ਵਾਸੀ ਨੇ ਕਿਹਾ, ‘‘ਇਹ ਅਜੀਬ ਜਗ੍ਹਾ ਹੈ। ਇਥੇ ਕੁੱਤਿਆਂ ਨੂੰ ਖੁੱਲ੍ਹਾ ਛੱਡ ਦਿੰਦੇ ਹਨ ਅਤੇ ਪੱਥਰਾਂ ਨੂੰ ਬੰਨ੍ਹ ਦਿੰਦੇ ਹਨ।” ******** ਇਕ ਸਬਜ਼ੀ ਵਾਲੇ ਘਰ ਬੱਚਾ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

September 29, 2013 at 9:42 am

ਇਕ ਆਈਸਕ੍ਰੀਮ ਵਾਲਾ ਉਚੀ-ਉਚੀ ਚੀਕ ਰਿਹਾ ਸੀ, ‘‘ਇਕ ਵਾਰ ਖਾਓਗੇ ਤਾਂ ਸੌ ਵਾਰ ਖਾਓਗੇ।” ਵੀਰੂ ਤੋਂ ਸੁਣ ਕੇ ਰਿਹਾ ਨਹੀਂ ਗਿਆ ਤਾਂ ਉਸ ਦੀ ਨਕਲ ਕਰਦਾ ਕਹਿਣ ਲੱਗਾ, ‘‘ਮੁਫਤ ਦੀ ਖੁਆਏਂਗਾ ਤਾਂ ਹਜ਼ਾਰ ਵਾਰ ਖਾਵਾਂਗੇ।” ******** ਪਾਪਾ (ਬੰਟੀ ਨੂੰ), ‘‘ਤੇਰੇ ਗਣਿਤ ‘ਚੋਂ ਇੰਨੇ ਥੋੜ੍ਹੇ ਨੰਬਰ ਕਿਉਂ ਆਏ ਹਨ?” ਬੰਟੀ, ‘‘ਗੈਰ-ਹਾਜ਼ਰੀ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

September 16, 2013 at 11:37 am

ਟੀਚਰ ਨੇ ਪੁੱਛਿਆ, ‘‘ਦੱਸੋ, ਸਕੈਲਟਨ ਕੀ ਹੁੰਦਾ ਹੈ?” ਬਬਲੀ ਨੇ ਤੁਰੰਤ ਕਿਹਾ, ‘‘ਅਜਿਹਾ ਇਨਸਾਨ, ਜਿਸ ਨੇ ਡਾਈਟਿੰਗ ਸ਼ੁਰੂ ਕਰ ਲਈ, ਪਰ ਉਸ ਨੂੰ ਛੱਡਣਾ ਭੁੱਲ ਗਿਆ।” ******** ‘‘ਚੰਗੀ ਸਿਹਤ ਲਈ ਰੋਜ਼ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਾਂ ਕੋਈ ਗੇਮ ਖੇਡਣੀ ਚਾਹੀਦੀ ਹੈ।” ਡਾਕਟਰ ਨੇ ਚੁਨਮੁਨ ਨੂੰ ਕਿਹਾ। ‘‘ਡਾਕਟਰ ਸਾਹਿਬ ਮੈਂ ਰੋਜ਼ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

September 15, 2013 at 11:09 am

ਇਕ ਪਾਰਟੀ ਵਿੱਚ ਇਕ ਔਰਤ ਨੇ ਵੇਟਰ ਨੂੰ ਆਵਾਜ਼ ਮਾਰੀ ਤੇ ਪੁੱਛਿਆ, ‘ਓ ਭਰਾ! ਉਹ ਸੋਹਣੀ ਜਿਹੀ ਕੁੜੀ ਕਿਧਰ ਗਈ, ਜੋ ਸ਼ਰਾਬ ਵੰਡਦੀ ਫਿਰ ਰਹੀ ਸੀ?’ ਵੇਟਰ, ‘ਜੀ, ਉਸ ਦਾ ਤਾਂ ਪਤਾ ਨਹੀਂ, ਪਰ ਕੀ ਤੁਹਾਨੂੰ ਸ਼ਰਾਬ ਚਾਹੀਦੀ ਹੈ?’ ਔਰਤ, ‘ਨਹੀਂ, ਮੈਨੂੰ ਆਪਣਾ ਪਤੀ ਚਾਹੀਦਾ ਹੈ।’ ******** ਇੱਕ ਵਾਰ ਇੱਕ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

September 12, 2013 at 12:49 pm

ਪ੍ਰੇਮੀ, ‘‘ਪਤਾ ਹੈ? ਪਹਿਲਾਂ ਮੈਂ ਬਹੁਤ ਆਵਾਰਾਗਰਦੀ ਕਰਦਾ ਸੀ। ਕੀ ਤੂੰ ਵੀ ਅਜਿਹਾ ਕਰਦੀ ਸੀ?” ਪ੍ਰੇਮਿਕਾ, ‘‘ਹੁਣ ਬਿਨਾਂ ਗੁਣ ਮਿਲੇ ਵਿਆਹ ਥੋੜ੍ਹਾ ਹੋ ਸਕਦਾ ਹੈ।” ******** ਪਤੀ, ‘‘ਮੈਂ ਜ਼ਿੰਦਗੀ ਵਿੱਚ ਅੱਜ ਜੋ ਕੁਝ ਵੀ ਹਾਂ, ਖੁਦ ਬਣਿਆ ਹਾਂ।” ਪਤਨੀ, ‘‘ਲਓ, ਮੈਂ ਅੱਜ ਤੱਕ ਵਿਅਰਥ ਹੀ ਰੱਬ ਨੂੰ ਕੋਸਦੀ ਰਹੀ।” ******** […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

September 11, 2013 at 1:04 pm

ਪ੍ਰੇਮਿਕਾ (ਪ੍ਰੇਮੀ ਨੂੰ), ‘‘ਆਪਣੇ ਵਿਆਹ ਲਈ ਤੂੰ ਮੇਰੀ ਮਾਂ ਨੂੰ ਮਿਲ ਕੇ ਦੇਖ।” ਪ੍ਰੇਮੀ, ‘‘ਨਹੀਂ ਡੀਅਰ! ਹੁਣ ਤੇਰੇ ਸਿਵਾ ਕੋਈ ਦੂਜੀ ਮੇਰੀ ਮਨ ਵਿੱਚ ਨਹੀਂ ਵੱਸ ਸਕਦੀ।” ******** ਪਤੀ (ਪਤਨੀ ਨੂੰ), ‘‘ਅੱਜ ਸਵੇਰੇ ਪਤਾ ਨਹੀਂ ਕਿਸ ਦਾ ਮੂੰਹ ਦੇਖ ਕੇ ਉਠਿਆ ਸੀ, ਦਿਨ ਦਾ ਖਾਣਾ ਤੱਕ ਨਸੀਬ ਨਹੀਂ ਹੋਇਆ।” ਪਤਨੀ, […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

September 9, 2013 at 12:49 pm

ਇਕ ਸ਼ਰਾਬੀ ਆਪਣੀਆਂ ਅੱਖਾਂ ਦਾਨ ਕਰਨ ਲਈ ਗਿਆ। ਡਾਕਟਰ, ‘‘ਕੁਝ ਕਹਿਣਾ ਚਾਹੁੰਦੇ ਏਂ?” ਸ਼ਰਾਬੀ, ‘‘ਹਾਂ ਸਾਹਿਬ, ਜਿਸ ਨੂੰ ਵੀ ਮੇਰੀਆਂ ਅੱਖਾਂ ਲਾਉਣੀਆਂ, ਉਸ ਨੂੰ ਕਹਿ ਦੇਣਾ ਕਿ ਇਹ ਦੋ ਪੈਗ ਲਾਉਣ ਤੋਂ ਬਾਅਦ ਹੀ ਖੁੱਲ੍ਹਣਗੀਆਂ।” ******** ਪਤੀ-ਪਤਨੀ ਖਰੀਦਦਾਰੀ ਕਰਨ ਲਈ ਬਾਜ਼ਾਰ ਗਏ। ਪਤਨੀ ਬੋਲੀ, ‘‘ਕਿੰਨੀ ਅਜੀਬ ਗੱਲ ਹੈ ਕਿ ਮੇਰੇ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

September 8, 2013 at 8:50 pm

ਪਰਿਵਾਰ ‘ਸ਼ੋਅਲੇ’ ਫਿਲਮ ਦੇਖ ਕੇ ਵਾਪਸ ਆਇਆ ਤਾਂ ਪਤੀ ਰੋਮਾਂਟਿਕ ਹੋ ਕੇ ਪਤਨੀ ਨੂੰ ਬੋਲਿਆ, ‘ਨਾਚ ਬਸੰਤੀ ਨਾਚ..।’ ਉਸ ਵੇਲੇ ਬੱਚੇ ਜ਼ੋਰ ਨਾਲ ਚੀਕ ਕੇ ਬੋਲੇ, ‘‘ਬਸੰਤੀ, ਇਸ ਕੁੱਤੇ ਕੇ ਸਾਮਨੇ ਮਤ ਨਾਚਨਾ।” ******** ਬੌਸ (ਗੁੱਸੇ ਨਾਲ), ‘‘ਕੀ ਤੂੰ ਕਦੇ ਗਧੇ ਦਾ ਬੱਚਾ ਦੇਖਿਆ ਹੈ?” ਕਰਮਚਾਰੀ (ਸਿਰ ਝੁਕਾ ਕੇ), ‘‘ਨਹੀਂ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

September 5, 2013 at 10:19 pm

ਇਕ ਝਗੜਾਲੂ ਪਤਨੀ ਪਤੀ ‘ਤੇ ਵਰ੍ਹ ਰਹੀ ਸੀ ਤੇ ਉਹ ਵਿਚਾਰਾ ਮੂੰਹ ਲਟਕਾ ਕੇ ਖੜਾ ਸੀ। ਪਤਨੀ ਕਹਿ ਰਹੀ ਸੀ, ‘‘ਡਰਪੋਕ ਕਿਤੋਂ ਦਾ, ਤੂੰ ਆਦਮੀ ਏਂ ਜਾਂ ਚੂਹਾ?” ਪਤੀ ਗਿੜਗਿੜਾਇਆ, ‘‘ਸ੍ਰੀਮਤੀ ਜੀ, ਤੁਹਾਡਾ ਪਤੀ ਹਾਂ, ਚੂਹਾ ਹੁੰਦਾ ਤਾਂ ਤੂੰ ਥਰ-ਥਰ ਕੰਬਦੀ ਹੁੰਦੀ।” ******** ਵਾਈਫ, ਬੀਵੀ ਤੇ ਪਤਨੀ ‘ਚ ਕੀ ਫਰਕ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

September 3, 2013 at 8:42 pm

ਬੱਚਾ, ‘‘ਪਾਪਾ, ਤੁਹਾਡੇ ਕੁਝ ਵਾਲ ਚਿੱਟੇ ਕਿਉਂ ਹਨ?” ਪਾਪਾ, ‘‘ਜਦੋਂ ਵੀ ਕੋਈ ਬੱਚਾ ਆਪਣੇ ਪਾਪਾ ਨੂੰ ਦੁੱਖ ਪਹੁੰਚਾਉਂਦਾ ਹੈ, ਉਸ ਦੇ ਪਾਪਾ ਦਾ ਇਕ ਵਾਲ ਚਿੱਟਾ ਹੋ ਜਾਂਦਾ ਹੈ।” ਬੱਚਾ, ‘‘ਹੁਣ ਮੈਂ ਸਮਝਿਆ ਕਿ ਦਾਦੂ ਦੇ ਸਾਰੇ ਵਾਲ ਚਿੱਟੇ ਕਿਉਂ ਹਨ।” ******** ਪਤਨੀ (ਪਤੀ ਨੂੰ), ‘‘ਡੀਅਰ! ਤੁਸੀਂ ਮੈਨੂੰ ਕਿੰਨਾ ਪਿਆਰ […]

Read more ›