ਚੁਟਕੁਲੇ

ਹਲਕਾ ਫੁਲਕਾ

ਹਲਕਾ ਫੁਲਕਾ

March 11, 2013 at 11:53 am

ਧਾਰਮਿਕ ਵਿਚਾਰਾਂ ਵਾਲੇ ਮਾਤਾ-ਪਿਤਾ ਆਪਣੇ ਬੇਟੇ ਲਈ ਕੁੜੀ ਵੇਖਣ ਗਏ। ਕੁੜੀ ਦੇ ਵਿਚਾਰ ਜਾਣਨ ਲਈ ਮੁੰਡੇ ਦੇ ਪਿਓ ਨੇ ਪੁੱਛਿਆ, ‘ਧੀਏ, ਕੀ ਤੂੰ ਆਪਣੇ ਗ੍ਰੰਥਾਂ ਦਾ ਅਧਿਐਨ ਵੀ ਕੀਤਾ ਹੈ?’ ਕੁੜੀ ਬੋਲੀ, ‘ਜੀ ਹਾਂ, ਸਾਰੇ ਗ੍ਰੰਥਾਂ ਦਾ। ਰਾਮਾਇਣ ਦਾ ਪਾਠ ਮੈਂ ਆਪਣੇ ਪੇਕੇ ਘਰ ਕੀਤਾ ਹੈ, ਮਹਾਭਾਰਤ ਦਾ ਪਾਠ ਤੁਹਾਡੇ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 10, 2013 at 12:52 pm

ਸ਼ੌਕਤ ਅਲੀ (ਅਰਬਾਜ਼ ਖਾਨ ਨੂੰ), ‘ਤੂੰ ਮੇਰੇ ਤੋਂ ਜਿਹੜੇ 20 ਹਜ਼ਾਰ ਰੁਪਏ ਲਏ ਸਨ, ਮੋੜ ਦੇ, ਨਹੀਂ ਤਾਂ ਮੈਂ ਕਿਆਮਤ ਦੇ ਦਿਨ ਤੇਰੀ ਛਾਤੀ ‘ਤੇ ਬੈਠ ਜਾਵਾਂਗਾ।’ ਅਰਬਾਜ਼ ਖਾਨ, ‘ਮੈਂ ਹੋਰ ਕਈ ਲੋਕਾਂ ਦੇ ਵੀ ਪੈਸੇ ਦੇਣੇ ਹਨ, ਜੇ ਤੈਨੂੰ ਬੈਠਣ ਲਈ ਜਗ੍ਹਾ ਮਿਲੇਗੀ ਤਾਂ ਤੂੰ ਵੀ ਬੈਠ ਜਾਵੀਂ।’ ******** […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 7, 2013 at 12:22 pm

ਰਾਜੂ (ਚਿੜੀਆਘਰ ‘ਚ), ‘‘ਮੰਮੀ, ਜਿਰਾਫ ਦੀ ਗਰਦਨ ਇੰਨੀ ਲੰਬੀ ਕਿਉਂ ਹੁੰਦੀ ਹੈ?” ਮੰਮੀ, ‘‘ਬੇਟਾ, ਜਿਰਾਫ ਦਾ ਸਿਰ ਉਸ ਦੇ ਧੜ ਤੋਂ ਦੂਰ ਹੁੰਦਾ ਹੈ, ਇਸ ਲਈ ਜਿਰਾਫ ਦੀ ਗਰਦਨ ਲੰਬੀ ਹੋਵੇਗੀ ਹੀ।” ******** ‘‘ਅੱਜ ਸਵੇਰੇ ਮੈਂ ਇੱਕ ਚੀਜ਼ ਸੁਣੀ, ਜਿਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ।” ਚੁਨੂੰ ਨੇ ਕਿਹਾ। ਮੁਨੂੰ ‘‘ਯਾਰ, […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

March 5, 2013 at 11:43 am

ਪਤਨੀ (ਪਤੀ ਨੂੰ), ‘‘ਮੇਰੇ ਪੇਕਿਆਂ ਤੋਂ ਕੁਝ ਮਹਿਮਾਨ ਆਏ ਹਨ, ਜਲਦੀ ਬਾਜ਼ਾਰ ਜਾਓ ਅਤੇ ਇਨ੍ਹਾਂ ਲਈ ਕੁਝ ਲੈ ਕੇ ਆਓ।” ਪਤੀ ਪੰਜ ਮਿੰਟਾਂ ਬਾਅਦ ਵਾਪਸ ਆ ਕੇ ਬੋਲਿਆ, ‘ਮੈਂ ਟੈਕਸੀ ਲੈ ਆਇਆ ਹਾਂ, ਇਨ੍ਹਾਂ ਨੂੰ ਜਾਣ ਦਿਓ।’ ******** ਇਕ ਕਵੀ ਦੀ ਬਹੁਤ ਲੰਮੀ ਤੇ ਬੋਰਿੰਗ ਕਵਿਤਾ ਸੁਣਦਾ ਇੱਕ ਸਰੋਤਾ ਦਮ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 4, 2013 at 1:05 pm

ਇੱਕ ਵਾਰ ਅਮਰੀਕਾ ਦਾ ਇੱਕ ਵਿਗਿਆਨੀ ਭਾਰਤ ਆਇਆ ਤਾਂ ਉਸ ਨੂੰ ਦੋ ਸਮੋਸੇ ਖਾਣ ਲਈ ਦਿੱਤੇ ਗਏ। ਉਸ ਨੇ ਇੱਕ ਖਾਧਾ ਤੇ ਦੂਜਾ ਆਪਣੀ ਜੇਬ ‘ਚ ਰੱਖ ਲਿਆ। ਵਾਪਸ ਜਾ ਕੇ ਉਹ ਆਪਣੇ ਬੌਸ ਨੂੰ ਕਹਿਣ ਲੱਗਾ, ‘ਸਰ, ਮੈਂ ਭਾਰਤ ‘ਚ ਇੱਕ ਬਹੁਤ ਕਮਾਲ ਦੀ ਚੀਜ਼ ਪਤਾ ਕੀਤੀ ਹੈ। ਇਹ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

March 3, 2013 at 10:34 am

ਦੂਜੇ ਸ਼ਹਿਰ ‘ਚ ਰਹਿੰਦਾ ਸਿੱਧਾ-ਸਾਧਾ ਬੇਟਾ ਆਪਣੇ ਘਰ ਆਇਆ ਤੇ ਆਪਣੀ ਮਾਂ ਨੂੰ ਬੋਲਿਆ, ‘‘ਮਾਂ ਜੀ, ਇੱਕ ਖੁਸ਼ਖਬਰੀ ਹੈ, ਹੁਣ ਅਸੀਂ 2 ਤੋਂ 3 ਹੋ ਗਏ ਹਾਂ।” ਮਾਂ (ਖੁਸ਼ ਹੋ ਕੇ), ‘‘ਬੇਟਾ ਹੋਇਆ ਜਾਂ ਬੇਟੀ?” ਬੇਟਾ, ‘‘ਪਹਿਲਾਂ ਪੂਰੀ ਗੱਲ ਤਾਂ ਸੁਣ ਲੈ, ਤੇਰੀ ਨੂੰਹ ਨੇ ਕਿਸੇ ਹੋਰ ਨਾਲ ਵਿਆਹ ਕਰ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

February 28, 2013 at 10:46 pm

ਅਚਾਨਕ ਬਿਜਲੀ ਚਲੀ ਗਈ। ਮੋਮਬੱਤੀ ਜਗਾਈ ਗਈ। ਗਰਮੀ ਜ਼ਿਆਦਾ ਸੀ। ਇੱਕ ਮਹਿਮਾਨ ਨੇ ਕਿਹਾ, ‘ਬਈ ਗਰਮੀ ਜ਼ਿਆਦਾ ਹੈ, ਪੱਖਾ ਤਾਂ ਚਲਾ ਦਿਓ।’ ਮੇਜ਼ਬਾਨ ਬੋਲਿਆ, ‘ਪੱਖਾ ਤਾਂ ਚਲਾ ਦੇਵਾਂ, ਪਰ ਡਰ ਹੈ ਕਿ ਮੋਮਬੱਤੀ ਬੁਝ ਜਾਵੇਗੀ।’ ******** ਕ੍ਰਿਸ਼ਨ (ਪ੍ਰੇਮ ਨੂੰ), ‘ਬਹੁਤ ਉਦਾਸ ਹੈਂ, ਕੀ ਗੱਲ ਹੈ?’ ਪ੍ਰੇਮ, ‘ਮੈਂ ਇੱਕ ਦਰਦਨਾਕ ਕਿਤਾਬ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

February 27, 2013 at 12:39 pm

ਇੱਕ ਵਿਅਕਤੀ ਨੇ ਆਪਣੇ ਕਰੋੜਪਤੀ ਸੇਠ ਦੋਸਤ ਨੂੰ ਪੁੱਛਿਆ, ‘‘ਸੇਠ ਜੀ! ਅੱਜ ਇੰਨੇ ਸਵੇਰੇ-ਸਵੇਰੇ ਠੰਢ ਵਿੱਚ ਕਿੱਥੇ ਚਲ ਪਏ?” ਸੇਠ, ‘‘ਸਵੇਰ ਦੀ ਸੈਰ ਕਰਨ ਲਈ।” ਦੋਸਤ, ‘‘ਤੁਹਾਨੂੰ ਇੰਨੀ ਠੰਢ ਵਿੱਚ ਜਾਣ ਦੀ ਕੀ ਲੋੜ ਸੀ, ਕਿਸੇ ਨੌਕਰ ਨੂੰ ਭੇਜ ਦਿੱਤਾ ਹੁੰਦਾ।” ******** ਇੱਕ ਬੜੀ ਮੋਟੀ ਔਰਤ ਸੜਕ ‘ਤੇ ਜਾ ਰਹੀ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

February 25, 2013 at 11:25 am

ਸਿੱਧੀ-ਸਾਦੀ ਨਵੀਂ ਦੁਲਹਨ ਨੂੰ ਸੱਸ ਨੇ ਸਮਝਾਉਂਦਿਆਂ ਕਿਹਾ, ‘‘ਧੀਏ! ਅੱਜ ਤੋਂ ਤੂੰ ਇਸ ਨੂੰ ਆਪਣਾ ਹੀ ਘਰ ਸਮਝੀਂ। ਮੈਨੂੰ ਆਪਣੀ ਮਾਂ ਤੇ ਆਪਣੇ ਸਹੁਰੇ ਨੂੰ ਆਪਣਾ ਪਿਓ ਸਮਝੀਂ।” ਸ਼ਾਮ ਨੂੰ ਜਦੋਂ ਦਫਤਰ ਤੋਂ ਵਾਪਸ ਆਏ ਉਸ ਦੇ ਪਤੀ ਨੇ ਬੈਲ ਵਜਾਈ ਤਾਂ ਉਹ ਦਰਵਾਜ਼ਾ ਕੋਲ੍ਹ ਕੇ ਤਾੜੀ ਮਾਰ ਕੇ ਚੀਕੀ, […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

February 24, 2013 at 10:41 pm

ਸਵੇਰੇ-ਸਵੇਰੇ ਅਖਬਾਰ ਪੜ੍ਹ ਰਹੇ ਪਤੀ ਲਈ ਪਤਨੀ ਚਾਹ ਬਣਾ ਕੇ ਲਿਆਈ ਤਾਂ ਪਤੀ ਨੇ ਅਖਬਾਰ ਵਿੱਚ ਇਕ ਬਹੁਤ ਵੱਡੇ ਕਾਨੂੰਨਦਾਨ ਦੀ ਫੋਟੋ ਦਿਖਾਉਂਦਿਆਂ ਪਤਨੀ ਨੂੰ ਕਿਹਾ, ‘ਦੇਖ, ਇਨ੍ਹਾਂ ਦਾ ਕਹਿਣਾ ਹੈ ਕਿ ਘਰ ਦੇ ਮਾਮਲਿਆਂ ਵਿੱਚ ਪਤੀ ਨੂੰ ਵੀ ਬੋਲਣ ਦਾ ਹੱਕ ਹੈ।’ ਪਤਨੀ ਧਿਆਨ ਨਾਲ ਅਖਬਾਰ ਵੱਲ ਦੇਖ ਕੇ […]

Read more ›