ਚੁਟਕੁਲੇ

ਹਲਕਾ ਫੁਲਕਾ

ਹਲਕਾ ਫੁਲਕਾ

October 17, 2013 at 11:35 am

ਇਕ ਕੁੜੀ ਨੇ ਆਪਣੀ ਦਾਦੀ ਨੂੰ ਕਿਹਾ, ‘‘ਕੱਲ੍ਹ ਤੋਂ ਮੈਂ ਕਾਲਜ ਨਹੀਂ ਜਾਵਾਂਗੀ। ਮੁਹੱਲੇ ਦੇ ਮੁੰਡੇ ਮੈਨੂੰ ਛੇੜਦੇ ਹਨ।” ‘‘ਕੁੜੀਏ! ਬਹਾਨੇ ਨਾ ਬਣਾ”, ਦਾਦੀ ਨੇ ਉਸ ਨੂੰ ਝਿੜਕਦਿਆਂ ਕਿਹਾ, ‘‘ਮੈਂ ਵੀ ਉਸੇ ਰਸਤਿਓਂ ਜਾਂਦੀ ਹਾਂ। ਮੈਨੂੰ ਤਾਂ ਕਦੇ ਕਿਸੇ ਨੇ ਨਹੀਂ ਛੇੜਿਆ।” ******** ਰਮਨ, ‘‘ਅਜਿਹਾ ਕਿਉਂ ਕਿਹਾ ਜਾਂਦਾ ਹੈ ਕਿ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

October 16, 2013 at 1:13 pm

ਪਤਨੀ, ‘‘ਚਲੋ ਮੈਂ ਲੁਕਦੀ ਹਾਂ, ਤੁਸੀਂ ਮੈਨੂੰ ਲੱਭਣਾ। ਜੇ ਲੱਭ ਲਿਆ ਤਾਂ ਅਸੀਂ ਸ਼ਾਪਿੰਗ ਕਰਨ ਚੱਲਾਂਗੇ।” ਪਤੀ, ‘‘ਜੇ ਨਾ ਲੱਭ ਸਕਿਆ ਤਾਂ?” ਪਤਨੀ, ‘‘ਅਜਿਹਾ ਨਾ ਕਹੋ, ਮੈਂ ਦਰਵਾਜ਼ੇ ਪਿੱਛੇ ਹੀ ਲੁਕਾਂਗੀ।” ******** ਵਿਪਨ ਤੇ ਵਿਨੈ ਨੂੰ ਰਾਤ ਨੂੰ ਇੱਕ ਪਿੰਡ ਵਿੱਚ ਰੁਕਣਾ ਪਿਆ। ਉਨ੍ਹਾਂ ਇੱਕ ਘਰ ਦਾ ਦਰ ਖੜਕਾਇਆ ਅਤੇ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

October 14, 2013 at 9:23 pm

ਜੇਲਰ, ‘‘ਫਾਂਸੀ ਤੋਂ ਪਹਿਲਾਂ ਕਿਸ ਨੂੰ ਮਿਲੇਂਗਾ?” ਕੈਦੀ, ‘‘ਪਤਨੀ ਨੂੰ।” ਜੇਲਰ, ‘‘ਮਾਂ ਪਿਓ ਨੂੰ ਨਹੀਂ ਮਿਲੇਂਗਾ?” ਕੈਦੀ, ‘‘ਮਾਂ ਪਿਓ ਤਾਂ ਅਗਲਾ ਜਨਮ ਲੈਂਦਿਆਂ ਹੀ ਮਿਲ ਜਾਣਗੇ, ਪਤਨੀ ਲਈ ਫਿਰ 25 ਸਾਲ ਉਡੀਕ ਕਰਨੀ ਪਵੇਗੀ।” ******** ਅਧਿਆਪਕ, ‘‘ਸਰਕਾਰ ਨੇ ਵੋਟ ਪਾਉਣ ਲਈ ਉਮਰ 18 ਸਾਲ ਅਤੇ ਵਿਆਹ ਲਈ 21 ਸਾਲ ਕਿਉਂ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

October 10, 2013 at 12:54 pm

ਬੁਆਏਫਰੈਂਡ, ‘‘ਤੈਨੂੰ ਲੱਗਦਾ  ਹੈ ਕਿ ਮੇਰੀ ਤਨਖਾਹ ਤੇਰੇ ਲਈ ਕਾਫੀ ਹੈ?” ਗਰਲਫ੍ਰੈਂਡ, ‘‘ਮੇਰੇ ਲਈ ਤਾਂ ਕਾਫੀ ਹੈ, ਪਰ ਤੇਰਾ ਗੁਜ਼ਾਰਾ ਕਿਵੇਂ ਹੋਵੇਗਾ?” ******** ਪ੍ਰਿੰਸ, ‘‘ਸੂਰਜ ਤੇ ਪਤਨੀ ‘ਚ ਇੱਕੋ ਜਿਹਾ ਕੀ ਹੈ?” ਪ੍ਰੈਟੀ, ‘‘ਇਹੋ ਕਿ ਤੁਸੀਂ ਦੋਵਾਂ ਵੱਲ ਘੂਰ ਕੇ ਨਹੀਂ ਦੇਖ ਸਕਦੇ।” ******** ਡਾਕਟਰ, ‘‘ਜੋਤਸ਼ੀ ਜੀ ਪਹਿਲਾਂ ਦੇ ਲੋਕ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

October 9, 2013 at 9:42 am

ਬੌਸ, ‘‘ਤੁਹਾਡਾ ਵਿਆਹ ਹੋ ਗਿਆ ਹੈ?” ਵਿਨੋਦ, ‘‘ਹਾਂ ਜੀ, 2 ਮਹੀਨੇ ਪਹਿਲਾਂ ਇੱਕ ਕੁੜੀ ਨਾਲ ਹੋਇਆ ਹੈ।” ਬੌਸ, ‘‘ਵਿਆਹ ਕੁੜੀ ਨਾਲ ਹੀ ਹੁੰਦਾ ਹੈ।” ਵਿਨੋਦ, ‘‘ਨਹੀਂ ਸਰ, ਮੇਰੀ ਭੈਣ ਦਾ ਵਿਆਹ ਮੁੰਡੇ ਨਾਲ ਹੋਇਆ ਸੀ।” ********* ਚਿੰਟੂ ਆਪਣੇ ਡੈਡੀ ਨਾਲ ਘੁੰਮ ਕੇ ਵਾਪਸ ਆਇਆ ਅਤੇ ਮੰਮੀ ਨੂੰ ਬੋਲਿਆ, ‘‘ਮੰਮੀ ਪਾਪਾ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

October 8, 2013 at 9:56 pm

ਇੱਕ ਦਿਨ ਜੇਮਸ ਬਾਂਡ ਜੰਗਲ ‘ਚ ਗਿਆ, ਉਥੇ ਉਸ ਨੂੰ ਇੱਕ ਕੁੱਤਾ ਮਿਲਿਆ, ਕੁੱਤੇ ਨੂੰ ਦੇਖ ਕੇ ਉਹ ਕਹਿਣ ਲੱਗਾ: ‘‘ਆਈ ਐਮ ਬਾਂਡ, ਜੇਮਸ ਬਾਂਡ।” ਕੁੱਤੇ ਨੇ ਝਟ ਉਸ ਨੂੰ ਵੱਢ ਲਿਆ ਅਤੇ ਕਹਿਣ ਲੱਗਾ, ‘‘ਮੈਂ ਕੁੱਤਾ ਹਾਂ, ਪਾਗਲ ਕੁੱਤਾ।” ******** ਸੇਠ (ਨੌਕਰ ਨੂੰ), ‘‘ਤੂੰ ਕਿਹੜੇ-ਕਿਹੜੇ ਕੰਮ ‘ਚ ਮਾਹਿਰ ਹੈਂ?” […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

October 7, 2013 at 10:37 pm

ਜੀਵਨ ਵਿੱਚ ਆਦਮੀ ਦੀਆਂ ਵੱਖ-ਵੱਖ ਭੂਮਿਕਾਵਾਂ- ਮੰਗਣੀ ਵੇਲੇ ਸੁਪਰਮੈਨ, ਵਿਆਹ ਵੇਲੇ ਜੈਂਟਲਮੈਨ, 10 ਸਾਲ ਬਾਅਦ ਵਾਚਮੈਨ..ਅਤੇ 20 ਸਾਲ ਬਾਅਦ ਡਾਬਰਮੈਨ। ******** ਫਕੀਰ, ‘‘ਤੁਹਾਡੇ ਗੁਆਂਢੀ ਨੇ ਮੈਨੂੰ ਪੇਟ ਭਰ ਕੇ ਖਾਣਾ ਖੁਆਇਆ ਹੈ। ਤੁਸੀਂ ਵੀ ਕੁਝ ਖੁਆਓ…?” ਪੱਪੂ, ‘‘ਬਸ ਇੰਨੀ ਜਿਹੀ ਗੱਲ, ਇਹ ਲੈ ਚੂਰਨ ਦੀਆਂ ਗੋਲੀਆਂ।” ******** ਮਾਂ ਤੋਂ ਝਿੜਕਾਂ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

October 3, 2013 at 11:55 am

ਪਤਨੀ, ‘‘ਮੈਂ ਬਚਾਂਗੀ ਨਹੀਂ, ਮਰ ਜਾਵਾਂਗੀ।” ਪਤੀ, ‘‘ਮੈਂ ਵੀ ਮਰ ਜਾਵਾਂਗਾ।” ਪਤਨੀ, ‘‘ਮੈਂ ਤਾਂ ਬੀਮਾਰ ਹਾਂ, ਇਸ ਲਈ ਮਰ ਜਾਵਾਂਗੀ। ਤੁਸੀਂ ਕਿਉਂ ਮਰੋਗੇ, ਕੀ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ?” ਪਤੀ, ‘‘ਨਹੀਂ, ਅਸਲ ‘ਚ ਮੈਂ ਇੰਨੀ ਖੁਸ਼ੀ ਬਰਦਾਸ਼ਤ ਨਹੀਂ ਕਰ ਸਕਦਾ।” ******** ਬੇਟਾ, ‘‘ਪਾਪਾ, ਵਿਆਹ ‘ਤੇ ਕਿੰਨਾ ਖਰਚਾ ਹੁੰਦਾ ਹੈ?’ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

October 2, 2013 at 12:19 pm

ਬੇਟਾ, ‘‘ਪਾਪਾ, ਤੁਹਾਡੇ ਕੁਝ ਵਾਲ ਚਿੱਟੇ ਹੋ ਗਏ ਹਨ।” ਪਾਪਾ (ਬੱਚੇ ਨੂੰ ਸਮਝਾਉਣ ਖਾਤਿਰ), ‘‘ਜਦੋਂ ਕੋਈ ਬੱਚਾ ਆਪਣੇ ਪਿਓ ਨੂੰ ਦੁੱਖ ਪਹੁੰਚਾਉਂਦਾ ਹੈ ਤਾਂ ਉਸ ਦਾ ਇੱਕ ਵਾਲ ਚਿੱਟਾ ਹੋ ਜਾਂਦਾ ਹੈ।” ਬੇਟਾ, ‘‘ਹੁਣ ਸਮਝਿਆ ਦਾਦੂ ਦੇ ਸਾਰੇ ਵਾਲ ਚਿੱਟੇ ਕਿਉਂ ਹਨ।” ******** ਅਨਿਲ, ‘‘ਮੈਨੂੰ ਉਸ ਕੁੜੀ ਤੋਂ ਬਚਾਅ ਲੈ।” […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

October 1, 2013 at 8:28 am

ਤਿੰਨ ਔਰਤਾਂ ਆਪਣੀ ਭੁੱਲਣ ਦੀ ਆਦਤ ਦਾ ਜ਼ਿਕਰ ਕਰ ਰਹੀਆਂ ਸਨ। ਇਕ ਨੇ ਕਿਹਾ, ‘‘ਮੈਂ ਫਰਿੱਜ ਕੋਲ ਜਾਂਦੀ ਹਾਂ ਤਾਂ ਇਹ ਯਾਦ ਨਹੀਂ ਆਉਂਦਾ ਕਿ ਮੈਂ ਕੋਈ ਚੀਜ਼ ਰੱਖਣੀ ਹੈ ਜਾਂ ਕੱਢਣੀ ਹੈ?” ਦੂਜੀ, ‘‘ਇਹ ਤਾਂ ਕੁਝ ਵੀ ਨਹੀਂ। ਮੈਂ ਕਦੇ-ਕਦੇ ਪੌੜੀਆਂ ਕੋਲ ਖੜੀ ਇਹੀ ਸੋਚਦੀ ਰਹਿੰਦੀ ਹਾਂ ਕਿ ਮੈਂ […]

Read more ›