ਚੁਟਕੁਲੇ

ਹਲਕਾ ਫੁਲਕਾ

ਹਲਕਾ ਫੁਲਕਾ

January 23, 2014 at 12:52 pm

  ਪ੍ਰੇਮੀ (ਪ੍ਰੇਮਿਕਾ ਨੂੰ), ‘‘ਇੰਝ ਕਰਦੇ ਹਾਂ ਕਿ ਅਸੀਂ ਦੋਵੇਂ ਕੁਝ ਦਿਨ ਇਕੱਠੇ ਰਹਿ ਕੇ ਦੇਖਦੇ ਹਾਂ। ਜੇ ਸਾਡੇ ਮਿਜਾਜ਼ ਮਿਲੇ ਤਾਂ ਵਿਆਹ ਕਰਵਾ ਲਵਾਂਗੇ ਅਤੇ ਜੇ ਕੋਈ ਗਲਤੀ ਹੋਈ ਤਾਂ ਵੱਖ ਹੋ ਜਾਵਾਂਗੇ।” ਪ੍ਰੇਮਿਕਾ, ‘‘ਗਲਤੀ ਕਿਸ ਦੇ ਕੋਲ ਰਹੇਗੀ?” ******** ਰੂਪਾਲੀ, ‘‘ਕਿੰਨੀ ਵਾਰ ਕਿਹਾ ਹੈ ਕਿ ਰਾਤ ਨੂੰ ਫੋਨ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

January 22, 2014 at 1:25 pm

  ਪ੍ਰੇਮਿਕਾ (ਪ੍ਰੇਮੀ ਨੂੰ), ‘‘ਸਾਹਮਣੇ ਖਿੜਕੀ ‘ਚ ਜੋ ਤੋਤਾ-ਮੈਨਾ ਬੈਠੇ ਹਨ, ਦੋਵੇਂ ਰੋਜ਼ ਇਥੇ ਆਉਂਦੇ ਹਨ। ਇਕੱਠੇ ਬੈਠਦੇ ਹਨ, ਚਹਿਚਹਾਉਂਦੇ ਹਨ ਅਤੇ ਇਕ ਅਸੀਂ ਹਾਂ ਕਿ ਹਮੇਸ਼ਾ ਲੜਦੇ ਹੀ ਰਹਿੰਦੇ ਹਾਂ।” ਪ੍ਰੇਮੀ, ‘‘ਤੂੰ ਇਕ ਚੀਜ਼ ਵੱਲ ਧਿਆਨ ਨਹੀਂ ਦਿੱਤਾ। ਇਥੇ ਬੈਠਣ ਵਾਲੇ ਜੋੜੇ ‘ਚੋਂ ਤੋਤਾ ਤਾਂ ਰੋਜ਼ ਉਹੋ ਹੁੰਦਾ ਹੈ, […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 21, 2014 at 1:46 pm

ਮੁੰਡਾ, ‘‘ਤੁਝ ਮੇਂ ਰੱਬ ਦਿਖਤਾ ਹੈ ਯਾਰਾ ਮੈਂ ਕਿਆ ਕਰੂੰ?” ਕੁੜੀ, ‘‘ਕਰਨਾ ਕੀ ਹੈ? ਮੱਥਾ ਟੇਕ, ਪੈਸਾ ਚੜ੍ਹਾ ਤੇ ਚੱਲਦਾ ਬਣ, ਹੋਰ ਵੀ ਕਈ ਭਗਤ ਲਾਈਨ ਵਿੱਚ ਹਨ।” ******** ਮੁੰਡਾ, ‘‘ਤੇਰਾ ਨਾਂ ਕੀ ਹੈ?” ਕੁੜੀ, ‘‘ਮੀਨਾ ਅਤੇ ਤੇਰਾ?” ਮੁੰਡਾ, ‘‘ਕਮੀਨਾ..।” ਕੁੜੀ, ‘‘ਚੱਲ ਹਟ, ਇਹ ਵੀ ਕੋਈ ਨਾਂ ਹੁੰਦਾ ਹੈ?” ਮੁੰਡਾ, […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

January 20, 2014 at 9:54 pm

  ਦਾਰੂ ਕਾਰਨ ਬਰਬਾਦ ਇਕ ਵਿਅਕਤੀ ਨੇ ਸਹੁੰ ਖਾਧੀ ਅਤੇ ਘਰੋਂ ਦਾਰੂ ਦੀਆਂ ਬੋਤਲਾਂ ਬਾਹਰ ਸੁੱਟਣ ਲੱਗਾ। ਪਹਿਲੀ ਬੋਤਲ ਸੁੱਟੀ ਅਤੇ ਬੋਲਿਆ, ‘‘ਤੇਰੇ ਕਾਰਨ ਮੇਰੀ ਨੌਕਰੀ ਗਈ।” ਦੂਜੀ ਬੋਤਲ ਸੁੱਟੀ ਅਤੇ ਬੋਲਿਆ, ‘‘ਤੇਰੇ ਕਾਰਨ ਮੇਰਾ ਘਰ ਵਿਕਿਆ।” ਤੀਜੀ ਬੋਤਲ ਸੁੱਟੀ ਅਤੇ ਬੋਲਿਆ, ‘‘ਤੇਰੇ ਕਾਰਨ ਮੇਰੀ ਪਤਨੀ ਚਲੀ ਗਈ।” ਚੌਥੀ ਚੁੱਕੀ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

January 19, 2014 at 10:35 pm

  ਪਤਨੀ (ਪਤੀ ਨੂੰ), ‘‘ਕਿਉਂ ਜੀ, ਕੀ ਇਹ ਸੱਚ ਹੈ ਕਿ ਇਸ ਮੌਸਮ ਦੀਆਂ ਚਾਨਣੀਆਂ ਰਾਤਾਂ ਵਿੱਚ ਸਿਆਣੇ ਲੋਕ ਵੀ ਪਾਗਲ ਹੋ ਜਾਂਦੇ ਹਨ?” ਪਤੀ ਨੇ ਹਉਕਾ ਭਰਦਿਆਂ ਕਿਹਾ, ‘‘ਹਾਂ ਇਹ ਸੱਚ ਹੈ। ਅਜਿਹੀ ਹੀ ਮੌਸਮ ਦੀ ਇੱਕ ਚਾਨਣੀ ਰਾਤ ਨੂੰ ਮੈਂ ਤੈਨੂੰ ਪ੍ਰਪੋਜ਼ ਕੀਤਾ ਸੀ।” ******** ਇੱਕ ਪਠਾਣ ਸਾਈਕਲ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

January 16, 2014 at 12:38 pm

  ਬੀਮਾ ਕੰਪਨੀ ਦੇ ਏਜੰਟ ਨੂੰ ਇਕ ਵਿਅਕਤੀ ਨੇ ਪੁੱਛਿਆ, ‘‘ਜੇ ਮੈਂ ਆਪਣੀ ਘਰ ਵਾਲੀ ਦਾ ਬੀਮਾ ਕਰਵਾਵਾਂ ਅਤੇ ਅਗਲੇ ਦਿਨ ਉਹ ਮਰ ਜਾਵੇ ਤਾਂ ਮੈਨੂੰ ਕਲੇਮ ‘ਚ ਕੀ ਮਿਲੇਗਾ?” ਬੀਮਾ ਏਜੰਟ ਨੇ ਬੜੇ ਆਰਾਮ ਨਾਲ ਜਵਾਬ ਦਿੱਤਾ, ‘‘ਜੇਲ ਜਾਂ ਫਾਂਸੀ।” ******** ਇਕ ਸ਼ਰਾਬੀ ਦੀ ਘਰ ਵਾਲੀ ਮਰ ਗਈ। ਉਸ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

January 15, 2014 at 9:54 pm

  ਪਠਾਨ ਟੀ ਵੀ ‘ਤੇ ਬੰਬ ਰੱਖ ਕੇ ਆਪਣੀ ਪਾਕਿਸਤਾਨੀ ਟੀਮ ਦਾ ਭਾਰਤ ਨਾਲ ਮੈਚ ਦੇਖ ਰਿਹਾ ਸੀ। ਪਤਨੀ ਨੇ ਪੁੱਛਿਆ, ‘‘ਇਹ ਬੰਬ ਕਿਸ ਲਈ ਰੱਖਿਆ ਹੈ?” ਪਠਾਨ, ‘‘ਜੇ ਅੱਜ ਸਾਲੇ ਫਿਰ ਹਾਰ ਗਏ ਤਾਂ ਸਾਰੀ ਟੀਮ ਨੂੰ ਬੰਬ ਨਾਲ ਉਡਾ ਦੇਵਾਂਗਾ।” ******** ਪਤੀ, ‘‘ਹੁਣ ਲੜਨਾ ਬੰਦ ਕਰ, ਮੈਂ ਸ਼ਾਂਤੀ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

January 14, 2014 at 12:56 pm

  ਪਤੀ, ‘‘ਅੱਜ ਭੋਜਨ ਤੇਰੀ ਮਾਂ ਨੇ ਤਿਆਰ ਕੀਤਾ ਹੈ?” ਪਤਨੀ, ‘‘ਹਾਂ, ਪਰ ਤੁਹਾਨੂੰ ਕਿਵੇਂ ਪਤਾ ਲੱਗਾ?” ਪਤੀ, ‘‘ਰੋਜ਼ ਭੋਜਨ ਵਿੱਚੋਂ ਕਾਲੇ ਵਾਲ ਨਿਕਲਦੇ ਸਨ, ਪਰ ਅੱਜ ਚਿੱਟਾ ਮਿਲਿਆ ਹੈ।” ******** ਅਧਿਆਪਕ, ‘‘ਦੱਸੋ ਕੰਜੂਸ ਕੌਣ ਹੁੰਦਾ ਹੈ?” ਪ੍ਰੈਟੀ, ‘‘ਸਰ, ਜਿਸ ਨੂੰ ਅਸੀਂ 100 ਐਸ ਐਮ ਐਸ ਕਰੀਏ, ਪਰ ਉਹ ਕੋਈ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

January 13, 2014 at 12:20 pm

  ਇੱਕ ਸੇਠ ਦੀ ਦੁਕਾਨ ਦਾ ਮਾਲਕ ਆਪਣੇ ਨੌਕਰ ਨੂੰ ਕਹਿਣ ਲੱਗਾ, ਤੁਹਾਡੀ ਇੱਕ ਗਲਤੀ ‘ਤੇ ਤੁਹਾਡਾ ਇੱਕ ਰੁਪਿਆ ਮਜ਼ਦੂਰੀ ‘ਚੋਂ ਕੱਟਿਆ ਜਾਵੇਗਾ, ਇਸ ਲਈ ਬਹੁਤ ਧਿਆਨ ਨਾਲ ਕੰਮ ਕਰਨਾ। ਉਹ ਨੌਕਰ ਹਰ ਰੋਜ਼ ਬਹੁਤ ਸਾਵਧਾਨੀ ਨਾਲ ਕੰਮ ਕਰਦਾ ਸੀ, ਪਰ ਉਹ ਸੇਠ ਦੁਕਾਨ ਦੇ ਸਾਮਾਨ ਨੂੰ ਇਧਰ-ਉਧਰ ਕਰ ਕੇ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

January 12, 2014 at 1:18 pm

  ਇੱਕ ਦੁਖੀ ਵਿਅਕਤੀ ਨੇ ਕਿਹਾ, ‘‘ਅਜਿਹੀ ਜ਼ਿੰਦਗੀ ਨਾਲੋਂ ਤਾਂ ਮੌਤ ਚੰਗੀ ਹੈ।” ਅਚਾਨਕ ਯਮਰਾਜ ਆਇਆ ਅਤੇ ਬੋਲਿਆ, ‘‘ਤੇਰੀ ਜਾਨ ਲੈਣ ਆਇਆ ਹਾਂ।” ਵਿਅਕਤੀ, ‘‘ਲੈ ਦੱਸ, ਕੀ ਹੁਣ ਦੁਖੀ ਵਿਅਕਤੀ ਮਖੌਲ ਵੀ ਨਹੀਂ ਕਰ ਸਕਦਾ?” ******** ਮੁੰਡਾ (ਕੁੜੀ ਨੂੰ), ‘‘ਆਪਣੀ ਬਾਡੀ ਤਾਂ ਦੇਖ, ਜਿਵੇਂ ਹੱਡੀਆਂ ਹੀ ਹੱਡੀਆਂ ਹੋਣ।” ਕੁੜੀ, ‘‘ਇਸੇ […]

Read more ›