ਚੁਟਕੁਲੇ

ਹਲਕਾ ਫੁਲਕਾ

May 8, 2018 at 9:32 pm

ਰਾਜੇਸ਼ (ਰਾਕੇਸ਼ ਨੂੰ), ‘‘ਓਏ, ਆਪਣੇ-ਆਪ ਨਾਲ ਕਿਉਂ ਹੱਸੀ ਜਾ ਰਿਹਾ ਏਂ?” ਰਾਕੇਸ਼, ‘‘ਹੁਣੇ ਹੁਣੇ ਪਤਨੀ ਦੇ ਹੱਥੋਂ ਘਰ ਦੇ ਮੇਜ਼ ‘ਤੇ ਰੱਖਿਆ ਫੁੱਲਦਾਨ ਡਿੱਗ ਕੇ ਟੁੱਟ ਗਿਆ, ਫਿਰ ਮੈਨੂੰ ਪਤਾ ਲੱਗਾ ਕਿ ਫੁੱਲਦਾਨ ਪਿਛਲੇ ਤਿੰਨ ਸਾਲਾਂ ਤੋਂ ਮੈਂ ਹੀ ਗਲਤ ਜਗ੍ਹਾ ‘ਤੇ ਰੱਖਿਆ ਸੀ।” ******** ਇੱਕ ਕੁੜੀ ਪੁਲ ਤੋਂ ਛਾਪ […]

Read more ›

ਹਲਕਾ ਫੁਲਕਾ

May 7, 2018 at 10:41 pm

ਪ੍ਰੇਮ ਆਹੂਜਾ, ‘‘ਜੇ ਮੈਂ ਇਕਦਮ ਪੰਜ ਕਿਲੋ ਸ਼ੱਕਰ ਖਾ ਲਵਾਂ ਤਾਂ ਤੁਸੀਂ ਮੈਨੂੰ ਬਦਲੇ ‘ਚ ਕੀ ਦਿਓਗੇ?” ਸਮੀਰ, ‘‘ਹਸਪਤਾਲ ਜਾਣ ਦਾ ਕਿਰਾਇਆ।” ********* ਰਮੇਸ਼ (ਸੁਰੇਸ਼ ਨੂੰ), ‘‘ਤੂੰ ਕਦੇ ਸੋਚਿਆ ਹੈ ਕਿ ਵਿਆਹ ਤੋਂ 15 ਸਾਲ ਬਾਅਦ ਆਦਮੀ 50 ਸਾਲ ਦਾ ਅਤੇ ਔਰਤਾਂ 30 ਸਾਲ ਦੀਆਂ ਕਿਉਂ ਲੱਗਦੀਆਂ ਹਨ?” ਸੁਰੇਸ਼, ‘‘ਨਹੀਂ, […]

Read more ›

ਹਲਕਾ ਫੁਲਕਾ

May 3, 2018 at 10:39 pm

ਪਿਤਾ (ਮੋਹਨ ਨੂੰ), ‘‘ਮੈਂ ਤੈਨੂੰ ਖੰਡ ਲਿਆਉਣ ਲਈ ਕਿਹਾ ਸੀ ਤੇ ਤੂੰ ਟੌਫੀਆਂ ਲੈ ਕੇ ਆ ਗਿਆ।” ਮੋਹਨ, ‘‘ਪਿਤਾ ਜੀ, ਦੁਕਾਨਦਾਰ ਨੇ ਕਿਹਾ ਸੀ ਕਿ ਇਹ ਦਸ ਦਾ ਨੋਟ ਬਹੁਤ ਪੁਰਾਣਾ ਤੇ ਫਟਿਆ ਹੋਇਆ ਹੈ, ਇਹ ਨਹੀਂ ਚੱਲੇਗਾ।” ਪਿਤਾ, ‘‘…ਤਾਂ ਫਿਰ ਉਸ ਨੇ ਟੌਫੀਆਂ ਕਿਵੇਂ ਦੇ ਦਿੱਤੀਆਂ?” ਮੋਹਨ, ‘‘ਇਹ ਤਾਂ […]

Read more ›

ਹਲਕਾ ਫੁਲਕਾ

May 2, 2018 at 2:02 pm

ਅਧਿਆਪਕ (ਚਪੜਾਸੀ ਨੂੰ), ‘‘ਓਏ, ਇਥੇ ਆ ।” ਚਪੜਾਸੀ, ‘‘ਮੈਡਮ ਜੀ, ਮੇਰਾ ਨਾਂ ‘ਓਏ’ ਨਹੀਂ ਹੈ, ਤੁਸੀਂ ਮੈਨੂੰ ਨਾਂਅ ਲੈ ਕੇ ਬੁਲਾਇਆ ਕਰੋ।” ਅਧਿਆਪਕਾ, ‘‘ਚੰਗਾ, ਦੱਸ ਕੀ ਨਾਂਅ ਹੈ ਤੇਰਾ?” ਚਪੜਾਸੀ, ‘‘ਪ੍ਰਾਣ ਨਾਥ।” ਅਧਿਆਪਕਾ, ‘‘ਨਹੀਂ ਕੋਈ ਹੋਰ ਨਾਂਅ ਦੱਸ। ਘਰ ਵਾਲੇ ਕਿਸ ਨਾਂਅ ਨਾਲ ਬੁਲਾਉਂਦੇ ਹਨ?” ਚਪੜਾਸੀ, ‘‘ਬਾਲਮ।” ਅਧਿਆਪਕਾ, ‘‘ਇਹ ਵੀ […]

Read more ›

ਹਲਕਾ ਫੁਲਕਾ

May 1, 2018 at 8:49 pm

ਬੰਟੂ ਇੱਕ ਕਾਲਾ ਅਤੇ ਇੱਕ ਸਫੈਦ ਬੂਟ ਪਹਿਨ ਕੇ ਸਕੂਲ ਪਹੁੰਚ ਗਿਆ। ਟੀਚਰ, ‘‘ਘਰ ਜਾਓ ਅਤੇ ਬੂਟ ਬਦਲ ਕੇ ਆਓ।” ਬੰਟੂ, ‘‘ਕੋਈ ਫਾਇਦਾ ਨਹੀਂ, ਘਰ ‘ਚ ਵੀ ਇੱਕ ਸਫੈਦ ਅਤੇ ਇੱਕ ਕਾਲਾ ਬੂਟ ਹੀ ਪਿਆ ਹੈ।” ******** ਇੰਟਰਵਿਊਅਰ, ‘‘ਰਿਸਕ ਲੈਣ ਦੀ ਕਿੰਨੀ ਸਮਰੱਥਾ ਹੈ ਤੁਹਾਡੀ?” ਉਮੀਦਵਾਰ, ‘‘ਸਰ, ਰੱਬ ਤੋਂ ਅਗਲੇ […]

Read more ›

ਹਲਕਾ ਫੁਲਕਾ

April 30, 2018 at 9:12 pm

ਇੱਕ ਦਿਨ ਇੱਕ ਵਿਅਕਤੀ ਆਪਣੀ ਪਤਨੀ ਨੂੰ ਮੇਲੇ ਵਿੱਚ ਘੁਮਾਉਣ ਲੈ ਗਿਆ। ਮੇਲੇ ਵਿੱਚ ਇੱਕ ਚਿੱਤਰਕਾਰ ਉਸ ਕੋਲ ਆਇਆ ਅਤੇ ਬੋਲਿਆ, ‘‘ਸਰ, ਮੈਡਮ ਦੀ ਫੋਟੋ ਬਣਵਾ ਲਓ, ਅਜਿਹੀ ਫੋਟੋ ਬਣਾਵਾਂਗਾ ਜੋ ਬੋਲ ਉਠੇਗੀ।” ਪਤੀ, ‘‘ਨਹੀਂ ਬਣਵਾਉਣੀ, ਪਹਿਲਾਂ ਹੀ ਇੰਨਾ ਬੋਲਦੀ ਹੈ, ਫੋਟੋ ਵੀ ਬੋਲੇਗੀ ਤਾਂ ਪਾਗਲ ਹੋ ਜਾਵਾਂਗਾ ਮੈਂ।” ******** […]

Read more ›

ਹਲਕਾ ਫੁਲਕਾ

April 29, 2018 at 1:24 pm

ਸੰਜੂ, ‘‘ਉਹ ਕਿਹੜੀ ਚੀਜ਼ ਹੈ, ਜੋ ਹਮੇਸ਼ਾ ਪਤੀ ਦੀ ਰਹੇਗੀ, ਪਤਨੀ ਦੀ ਨਹੀਂ ਹੋ ਸਕਦੀ?” ਬਬਲੂ, ‘‘ਗਲਤੀ।” ******** ਸੰਜੂ, ‘‘ਤੂੰ ਆਪਰੇਸ਼ਨ ਕਰਵਾਏ ਬਿਨਾਂ ਹੀ ਹਸਪਤਾਲ ਤੋਂ ਕਿਉਂ ਭੱਜ ਗਿਆ?” ਅਸ਼ੋਕ, ‘‘ਨਰਸ ਵਾਰ-ਵਾਰ ਕਹਿ ਰਹੀ ਸੀ ਕਿ ਡਰੋ ਨਾ, ਹਿੰਮਤ ਰੱਖੋ, ਕੁਝ ਨਹੀਂ ਹੋਵੇਗਾ। ਇਹ ਤਾਂ ਬੱਸ ਛੋਟਾ ਜਿਹਾ ਆਪਰੇਸ਼ਨ ਹੈ।” […]

Read more ›

ਹਲਕਾ ਫੁਲਕਾ

April 26, 2018 at 10:29 pm

ਟੀਚਰ, ‘‘ਸੁਰੇਸ, ਜਦੋਂ ਸੰਘਣੇ ਬੱਦਲ ਘਿਰ ਕੇ ਆ ਜਾਣ ਤਾਂ ਕਿਸ ਗੱਲ ਦੀ ਆਸ ਕੀਤੀ ਜਾ ਸਕਦੀ ਹੈ?” ਸੁਰੇਸ਼, ‘‘ਸਰ, ਸਕੂਲ ‘ਚ ਛੁੱਟੀ ਜਲਦੀ ਹੋਣ ਦੀ।” ******** ਵਕੀਲ ਬੜੇ ਜ਼ੋਰ ਨਾਲ ਅਦਾਲਤ ‘ਚ ਬੋਲ ਰਿਹਾ ਸੀ, ‘‘ਜੱਜ ਸਾਹਿਬ, ਇਹ ਬਹੁਤ ਹੁਸ਼ਿਆਰ ਚੋਰ ਹੈ। ਉਸ ਰਾਤ ਇਹ ਬੜੀ ਦਲੇਰੀ ਨਾਲ ਬੰਗਲੇ […]

Read more ›

ਹਲਕਾ ਫੁਲਕਾ

April 25, 2018 at 10:20 pm

ਆਦਮੀ, ‘‘ਗੁਰੂ ਜੀ, ਮੈਨੂੰ ਦੱਸੋ ਕਿ ਮੈਂ ਕਿਵੇਂ ਆਪਣੇ ਅੰਦਰ ਝਾਕਾਂ, ਕਿਵੇਂ ਆਪਣੀਆਂ ਕਮੀਆਂ ਲੱਭਾਂ?” ਗੁਰੂ ਜੀ, ‘‘ਬੇਟਾ ਬਹੁਤ ਆਸਾਨ ਹੈ, ਬੱਸ ਵਿਆਹ ਕਰਵਾ ਲੈ, ਤੇਰੀ ਪਤਨੀ ਨਾ ਸਿਰਫ ਤੇਰੀਆਂ ਕਮੀਆਂ, ਸਗੋਂ ਤੇਰੇ ਪੂਰੇ ਖਾਨਦਾਨ ਦੀਆਂ ਕਮੀਆਂ ਇੰਨੀ ਵਾਰ ਗਿਣਵਾਏਗੀ ਕਿ ਤੈਨੂੰ ਯਾਦ ਹੋ ਜਾਣਗੀਆਂ।” ******** ਪਤੀ, ‘‘ਵਿਆਹ ਵੇਲੇ ਸੱਤ […]

Read more ›

ਹਲਕਾ ਫੁਲਕਾ

April 24, 2018 at 11:00 pm

ਥਾਣੇ ਦਾ ਮੁਨਸ਼ੀ, ‘‘ਭਰਾ, ਇੱਕ ਗੱਲ ਦੱਸ। ਘਰ ਵਾਲੀ ਤੇਰੇ ਗੁਆਂਢੀ ਦੀ ਗੁਆਚ ਗਈ ਤੇ ਰਿਪੋਰਟ ਲਿਖਵਾਉਣ ਤੂੰ ਆਇਆ ਏਂ। ਤੇਰਾ ਉਸ ਦੀ ਘਰਵਾਲੀ ਨਾਲ ਕੋਈ ਚੱਕਰ ਤਾਂ ਨਹੀਂ ਸੀ?” ਆਦਮੀ, ‘‘ਕੋਈ ਚੱਕਰ ਨਹੀਂ ਜਨਾਬ, ਮੈਥੋਂ ਉਸ ਦੀ ਖੁਸ਼ੀ ਦੇਖੀ ਨਹੀਂ ਜਾਂਦੀ। ਤਿੰਨ ਦਿਨ ਹੋ ਗਏ, ਰੋਜ਼ ਪਾਰਟੀ ‘ਤੇ ਪਾਰਟੀ […]

Read more ›