ਚੁਟਕੁਲੇ

ਹਲਕਾ-ਫੁਲਕਾ

ਹਲਕਾ-ਫੁਲਕਾ

November 11, 2012 at 11:57 am

ਮਨਜੀਤ, ‘‘ਇੱਕ ਲੀਡਰ ਦੀ ਇੱਕ ਗਧੇ ਨਾਲ ਅਖਬਾਰ ਵਿੱਚ ਫੋਟੋ ਛਪੀ ਹੈ, ਜਿਸ ਦੇ ਹੇਠਾਂ ਲਿਖਿਆ ਹੈ: ‘ਲੀਡਰ ਤੇ ਗਧਾ’।” ਨਵੀਨ, ‘ਇਹ ਆਮ ਗੱਲ ਹੈ, ਅਜਿਹੀਆਂ ਫੋਟੋਆਂ ਅਕਸਰ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ।’ ਮਨਜੀਤ, ‘‘ਇਸ ਵਿੱਚ ਮੁਸ਼ਕਲ ਇਹ ਹੈ ਕਿ ਇਹ ਪਛਾਣਨਾ ਮੁਸੀਬਤ ਬਣ ਰਿਹਾ ਹੈ ਕਿ ਗਧਾ ਕਿਸ ਪਾਸੇ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 8, 2012 at 3:22 pm

ਦੋ ਵਿਅਕਤੀ ਪਹਿਲੀ ਵਾਰ ਰੇਸ ਕੋਰਸ ‘ਚ ਗਏ। ਉਥੇ ਘੋੜਿਆਂ ਨੂੰ ਤੇਜ਼ੀ ਨਾਲ ਦੌੜਦੇ ਦੇਖ ਕੇ ਇਕ ਬੋਲਿਆ, ‘‘ਇਨ੍ਹਾਂ ਵਿੱਚੋਂ ਕਿਹੜਾ ਘੋੜਾ ਜਿੱਤੇਗਾ।” ਦੂਜਾ ਬੋਲਿਆ, ‘‘ਸਭ ਤੋਂ ਅੱਗੇ ਵਾਲਾ।” ਪਹਿਲਾਂ, ‘‘…ਤਾਂ ਫਿਰ ਪਿੱਛੇ ਵਾਲੇ ਕਿਉਂ ਦੌੜ ਰਹੇ ਹਨ।” ******** ਗਾਹਕ (ਹੋਟਲ ਦੇ ਵੇਟਰ ਨੂੰ), ‘‘ਦੇਖ ਇਹ ਮਟਰ ਪਨੀਰ ਦੀ ਸਬਜ਼ੀ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 7, 2012 at 3:22 pm

ਮੰਮੀ (ਪ੍ਰੈਟੀ ਨੂੰ), ‘‘ਤੂੰ ਇੰਨੀ ਰਾਤ ਕਿੱਥੇ ਗਿਆ ਸੀ?” ਪ੍ਰੈਟੀ, ‘‘ਮੈਂ ਗਗਨ ਸਿਨੇਮਾ ‘ਚ ‘ਮਾਂ ਕੀ ਮਮਤਾ’ ਫਿਲਮ ਦੇਖਣ ਗਿਆ ਸੀ।” ਮੰਮੀ, ‘‘ਠੀਕ ਹੈ, ਹੁਣ ਅੰਦਰ ਜਾ ਕੇ ਅਤੇ ‘ਬਾਪ ਕਾ ਗੁੱਸਾ’ ਦੇਖ।” ******** ਇਕ ਹਰਿਆਣਵੀ ਬਜ਼ੁਰਗ ਹੁੱਕੇ ਵਿੱਚ ਰਬੜ ਦੀ ਲੰਮੀ ਨਾਲੀ ਲਗਾਈ ਹੁੱਕਾ ਪੀ ਰਿਹਾ ਸੀ। ਇਕ ਮੁੰਡੇ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 6, 2012 at 12:16 pm

ਨੇਤਾ ਜੀ ਨੇ ਆਪਣੇ ਬਹੁਤ ਜ਼ਿਆਦਾ ਪੜੇ੍ਹ ਲਿਖੇ ਪੀ ਏ ਨੂੰ ਨਾਰਾਜ਼ ਹੋ ਕੇ ਕਿਹਾ, ‘ਤੂੰ ਮੇਰੇ ਲਈ ਲਿਖੇ ਭਾਸ਼ਣ ਵਿੱਚ ਇੰਨੇ ਮੁਸ਼ਕਲ ਸ਼ਬਦ ਪਾ ਦਿੰਦਾ ਏਂ ਕਿ ਉਨ੍ਹਾਂ ਦੀ ਖੁਦ ਮੈਨੂੰ ਵੀ ਸਮਝ ਨਹੀਂ ਆਉਂਦੀ। ਆਖਰ ਮੈਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਹੈ ਕਿ ਮੈਂ ਕੀ ਕਹਿ ਰਿਹਾ ਹਾਂ।’ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 5, 2012 at 3:33 pm

ਧੰਨਬਾਦ ਤੋਂ ਚੱਲੀ ਮੁੰਬਈ ਜਨਤਾ ਐਕਸਪ੍ਰੈਸ ਸਟੇਸ਼ਨ ‘ਤੇ ਰੁਕੀ ਤਾਂ ਇਕ ਮੁਸਾਫਰ ਨੇ ਖਿੜਕੀ ‘ਚੋਂ ਹੱਥ ਬਾਹਰ ਕੱਢ ਕੇ ਪਲੇਟਫਾਰਮ ‘ਤੇ ਖੜੇ ਵਿਅਕਤੀ ਦੇ ਮੋਢੇ ‘ਤੇ ਰੱਖ ਕੇ ਪੁੱਛਿਆ, ‘ਭਾਅ ਜੀ, ਇਹ ਕਿਹੜਾ ਰੇਲਵੇ ਸਟੇਸ਼ਨ ਹੈ?’ ਜਵਾਬ ਮਿਲਿਆ, ‘ਓ ਭਰਾ! ਇਹ ਕੋਈ ਰੇਲਵੇ ਸਟੇਸ਼ਨ ਨਹੀਂ, ਮੇਰਾ ਮੋਢਾ ਹੈ।’ ******** ਇਕ […]

Read more ›
ਹਲਕਾ-ਫੁਲਕਾ

ਹਲਕਾ-ਫੁਲਕਾ

November 4, 2012 at 11:49 am

ਅਸ਼ੋਕ (ਰਾਜੇਸ਼ ਨੂੰ), ‘‘ਇਹ ਜੋ ਨਾਵਲ ਮੈਂ ਤੇਰੇ ਤੋਂ ਲੈ ਕੇ ਜਾ ਰਿਹਾ ਹਾਂ, ਇਹ ਸੁਖਾਂਤ ਹੈ ਜਾਂ ਦੁਖਾਂਤ।” ਰਾਜੇਸ਼, ‘‘ਜੇ ਤੂੰ ਇਸ ਨੂੰ ਪੜ੍ਹ ਕੇ ਮੈਨੂੰ ਵਾਪਸ ਕਰ ਦੇਵੇ ਤਾਂ ਸੁਖਾਂਤ ਅਤੇ ਵਾਪਸ ਨਾ ਕਰੇਂ ਤਾਂ ਦੁਖਾਂਤ।” ******** ਸੋਨੂੰ, ‘‘ਤੇਰੀ ਭੈਣ ਦੀ ਉਮਰ ਕਿੰਨੀ ਹੈ?” ਰਾਕੇਸ਼, ‘‘25 ਸਾਲ।” ਸੋਨੂੰ, […]

Read more ›