ਚੁਟਕੁਲੇ

ਹਲਕਾ ਫੁਲਕਾ

August 20, 2017 at 12:18 pm

ਸੀ ਏ ਦੀ ਪਤਨੀ ਪੁੱਛਣ ਲੱਗੀ, ‘‘ਮੈਂ ਕਿਹਾ ਜੀ, ਇਹ ਮਹਿੰਗਾਈ ਦਰ ਕੀ ਹੁੰਦੀ ਹੈ?” ਸੀ ਏ ਬੋਲਿਆ, ‘‘ਪਹਿਲਾਂ ਤੇਰੀ ਕਮਰ 28 ਇੰਚ ਸੀ ਤੇ ਭਾਰ ਸੀ 45 ਕਿਲੋ। ਹੁਣ ਤੇਰੀ ਕਮਰ 38 ਇੰਚ ਅਤੇ ਭਾਰ ਹੈ 75 ਕਿਲੋ। ਤੇਰੇ ਕੋਲ ਹੁਣ ਸਭ ਕੁਝ ਪਹਿਲਾਂ ਤੋਂ ਵੱਧ ਹੈ, ਪਰ ਵੈਲਿਊ […]

Read more ›

ਹਲਕਾ ਫੁਲਕਾ

August 17, 2017 at 7:57 pm

ਲੜਕੀ, ‘‘ਤੂੰ ਮੇਰੇ ਨਾਲ ਵਿਆਹ ਕਰੇਂਗਾ ਨਾ?” ਲੜਕਾ, ‘‘ਹਾਂ।” ਲੜਕੀ, ‘‘ਕਦੋਂ?” ਲੜਕਾ, ‘‘ਬੱਸ, ਸੀ ਏ ਦੀ ਪ੍ਰੀਖਿਆ ਪਾਸ ਕਰ ਲਵਾਂ।” ਲੜਕੀ, ‘‘ਵਿਆਹ ਨਹੀਂ ਕਰਨਾ ਤਾਂ ਸਾਫ ਦੱਸ ਦੇ, ਫਾਲਤੂ ਬਕਵਾਸ ਨਾ ਕਰ।” ******** ਸੁਰੇਸ਼, ‘‘ਜੋ ਵਿਅਕਤੀ ਗਲਤੀ ਕਰ ਕੇ ਮੰਨ ਲਏ, ਉਸ ਨੂੰ ਤੁਸੀਂ ਕੀ ਕਹੋਗੇ?” ਰਾਜੇਸ਼, ‘‘ਅਕਲਮੰਦ, ਸ਼ਰੀਫ ਤੇ […]

Read more ›

ਹਲਕਾ ਫੁਲਕਾ

August 15, 2017 at 8:47 pm

ਵਿਪਨ, ‘‘ਪਲੀਜ਼ ਮੈਨੂੰ ਆਪਣੇ ਦਿਮਾਗ ਵਿੱਚ ਰੱਖ ਲੈ, ਦਿਲ ਵਿੱਚ ਨਹੀਂ।” ਮਿੰਨੀ, ‘‘ਦਿਲ ਵਿੱਚ ਕਿਉਂ ਨਹੀਂ?: ਵਿਪਨ, ‘‘ਤੇਰੇ ਦਿਲ ਵਿੱਚ ਜਗ੍ਹਾ ਹੀ ਕਿੱਥੇ ਹੈ, ਦਿਮਾਗ ਤਾਂ ਪੂਰਾ ਖਾਲੀ ਹੈ, ਆਰਾਮ ਨਾਲ ਰਹਾਂਗਾ।” ******** ਇੱਕ ਆਦਮੀ ਤੰਗ ਜੁੱਤੀ ਪਾ ਕੇ ਜਾ ਰਿਹਾ ਸੀ। ਚੁੰਨੂ ਪੁੱਛਣ ਲੱਗਾ, ‘‘ਅੰਕਲ ਜੀ, ਇਹ ਜੁੱਤੀ ਤੁਸੀਂ […]

Read more ›

ਹਲਕਾ ਫੁਲਕਾ

August 13, 2017 at 12:57 pm

ਅਧਿਆਪਕਾ ਜਮਾਤ ਵਿੱਚ ਬੱਚਿਆਂ ਨੂੰ ਗਰੁੱਪ ਫੋਟੋ ਦਿਖਾ ਰਹੀ ਸੀ। ਉਹ ਬੋਲੀ, ‘‘ਬੱਚਿਓ, ਜਦੋਂ ਤੁਸੀਂ ਸਾਰੇ ਵੱਡੇ ਹੋ ਜਾਓਗੇ ਤਾਂ ਇਹ ਫੋਟੋ ਦੇਖ ਕੇ ਕਹੋਗੇ: ਇਹ ਹੈ ਰਾਜੂ, ਜੋ ਅਮਰੀਕਾ ਚਲਾ ਗਿਆ। ਇਹ ਹੈ ਰਵੀ, ਜੋ ਅੱਜ ਲੰਡਨ ਵਿੱਚ ਨੌਕਰੀ ਕਰਦਾ ਹੈ ਅਤੇ ਇਹ ਹੈ ਨੰਦੂ, ਜੋ ਇਥੇ ਦਾ ਇਥੇ […]

Read more ›

ਹਲਕਾ ਫੁਲਕਾ

August 9, 2017 at 8:29 pm

ਦਾਦੀ, ‘‘ਲੱਗਦਾ ਹੈ ਕਿ ਉਸ ਕੁੜੀ ਨੂੰ ਲਕਵਾ ਮਾਰ ਗਿਆ ਹੈ। ਦੇਖ ਕਿਵੇਂ ਉਸ ਦਾ ਇੱਕ ਹੱਥ ਉਪਰ ਹੋਇਆ ਹੈ ਅਤੇ ਮੂੰਹ ਵੀ ਪਿਚਕ ਕੇ ਕਿਹੋ ਜਿਹਾ ਹੋ ਗਿਆ ਹੈ।: ਪੋਤਰਾ, ‘‘ਓ ਦਾਦੀ ਮਾਂ, ਲਕਵਾ ਨਹੀਂ ਉਹ ਤਾਂ ਸੈਲਫੀ ਲੈ ਰਹੀ ਹੈ।” ********** ਪਤਨੀ, ‘‘ਕਾਸ਼! ਮੈਂ ਅਖਬਾਰ ਹੁੰਦੀ, ਘੱਟੋ-ਘੱਟ ਤੁਸੀਂ […]

Read more ›

ਹਲਕਾ ਫੁਲਕਾ

August 8, 2017 at 9:09 pm

ਪਤੀ ਵੱਲੋਂ ਕੀਤੀ ਗਈ ਸਭ ਤੋਂ ਰੋਮਾਂਟਿਕ ਤਾਰੀਫ : ‘‘ਤੇਰੀਆਂ ਬਿਖਰੀਆਂ ਹੋਈਆਂ ਜ਼ੁਲਫਾਂ ਨੇ ਹੰਗਾਮਾ ਮਚਾਇਆ ਹੋਇਆ ਹੈ, ਕਦੇ ਦਾਲ, ਕਦੇ ਸਬਜ਼ੀ ਤਾਂ ਕਦੇ ਰੋਟੀ ਵਿੱਚ ਨਜ਼ਰ ਆਉਂਦੀਆਂ ਹਨ।” ******** ਪਤਨੀ, ‘‘ਤੁਸੀਂ ਬਹੁਤ ਭੋਲੇ ਹੋ। ਤੁਹਾਨੂੰ ਕੋਈ ਵੀ ਆਸਾਨੀ ਨਾਲ ਫਸਾ ਲੈਂਦਾ ਹੈ।” ਪਤੀ, ‘‘ਹਾਂ, ਸ਼ੁਰੂਆਤ ਤੇਰੇ ਪਿਓ ਨੇ ਕੀਤੀ […]

Read more ›

ਹਲਕਾ ਫੁਲਕਾ

August 7, 2017 at 8:42 pm

ਮੁੰਡੇ ਵਾਲੇ, ‘‘ਸਾਡੇ ਮੁੰਡੇ ਵਿੱਚ ਉਂਝ ਤਾਂ ਕੋਈ ਕਮੀ ਨਹੀਂ, ਬੱਸ ਹੱਸਣ ਵੇਲੇ ਦੰਦ ਭੈੜੇ ਲੱਗਦੇ ਹਨ।” ਕੁੜੀ ਵਾਲੇ, ‘‘ਕੋਈ ਗੱਲ ਨਹੀਂ, ਵਿਆਹ ਤੋਂ ਬਾਅਦ ਸਾਡੀ ਕੁੜੀ ਉਸ ਨੂੰ ਹੱਸਣ ਹੀ ਕਿੱਥੇ ਦੇਵੇਗੀ।” ******** ਪਤਨੀ, ‘‘ਮੈਂ ਕਿਹਾ ਜੀ ਸੁਣਦੇ ਹੋ? ਇਹ ਮਿਰਚ ਕਿਸ ਮੌਸਮ ਵਿੱਚ ਲੱਗਦੀ ਹੈ?” ਪਤੀ, ‘‘ਕੋਈ ਖਾਸ […]

Read more ›

ਹਲਕਾ ਫੁਲਕਾ

August 3, 2017 at 8:16 pm

ਇੱਕ ਵਾਰ ਹਵਾਈ ਜਹਾਜ਼ ਤੂਫਾਨ ਵਿੱਚ ਫਸ ਗਿਆ। ਮਹਿੰਦਰ ਬੋਲਿਆ, ‘‘ਕਿਸੇ ਨੂੰ ਤੂਫਾਨ ਤੋਂ ਬਚਣ ਦੀ ਦੁਆ ਆਉਂਦੀ ਹੈ?” ਜਹਾਜ਼ ਵਿੱਚ ਬੈਠਾ ਇੱਕ ਬਾਬਾ ਬੋਲਿਆ, ‘‘ਹਾਂ ਮੈਨੂੰ ਆਉਂਦੀ ਹੈ।” ਮਹਿੰਦਰ, ‘‘ਠੀਕ ਹੈ, ਤੁਸੀਂ ਆਪਣੇ ਲਈ ਦੁਆ ਕਰੋ, ਕਿਉਂਕਿ ਇੱਕ ਪੈਰਾਸ਼ੂਟ ਘੱਟ ਹੈ।” ******** ਪਤਨੀ ਨੇ ਨਵਾਂ ਸਿਮ ਖਰੀਦਿਆ ਤੇ ਸੋਚਿਆ […]

Read more ›

ਹਲਕਾ ਫੁਲਕਾ

August 2, 2017 at 8:36 pm

ਪਤੀ (ਪਤਨੀ ਨੂੰ), ‘‘ਕੁਝ ਦਿਨਾਂ ਤੋਂ ਬੁਝੀ-ਬੁਝੀ ਜਿਹੀ ਲੱਗ ਰਹੀ ਏਂ। ਇੱਕ ਵਾਰ ਡਾਕਟਰ ਨੂੰ ਦਿਖਾ।” ਪਤਨੀ, ‘‘ਦਿਖਾਇਆ ਸੀ।” ਪਤੀ, ‘‘ਫਿਰ ਕੀ ਦੱਸਿਆ ਡਾਕਟਰ ਨੇ?” ਪਤਨੀ, ‘‘ਪੈਸਿਆਂ ਦੀ ਕਮੀ ਦੱਸੀ ਹੈ।” ******** ਇੱਕ ਚੂਹਾ ਸ਼ਰਾਬ ਦੇ ਗਲਾਸ ਵਿੱਚ ਡਿੱਗ ਪਿਆ। ਉਥੋਂ ਇੱਕ ਬਿੱਲੀ ਲੰਘ ਰਹੀ ਸੀ। ਚੂਹਾ ਬਿੱਲੀ ਨੂੰ ਕਹਿਣ […]

Read more ›

ਹਲਕਾ ਫੁਲਕਾ

August 1, 2017 at 9:06 pm

ਪਤੀ, ‘‘ਦੁਨੀਆ ਵਿੱਚ ਬਹੁਤ ਸਾਰੀਆਂ ਔਰਤਾਂ ਚੁੜੇਲ ਵੀ ਹੁੰਦੀਆਂ ਹਨ।” ਪਤਨੀ (ਗੁੱਸੇ ‘ਚ), ‘‘ਤੁਹਾਡਾ ਕੀ ਮਤਲਬ ਹੈ ਕਿ ਮੈਂ ਵੀ ਚੁੜੇਲ ਹਾਂ?” ਪਤੀ, ‘‘ਓ ਨਹੀਂ, ਤੂੰ ਤਾਂ ਰਾਣੀ ਏਂ।” ਪਤਨੀ (ਗਲੇ ਲਾਉਂਦੀ ਹੋਈ), ‘‘ਸੱਚਮੁੱਚ ਮੈਂ ਰਾਣੀ ਹਾਂ?” ਪਤੀ, ‘‘ਹਾਂ, ਉਨ੍ਹਾਂ ਸਾਰੀਆਂ ਦੀ।” ******** ਸੋਨੂੰ, ‘‘ਮੰਮੀ, ਮੈਂ ਸਕੂਲ ਨਹੀਂ ਜਾਵਾਂਗਾ।” ਮੰਮੀ, […]

Read more ›