ਭਾਰਤ

ਸੀਟ ਛੁਡਾਉਣ ਲਈ ਫੌਜੀ ਨੇ ਰੇਲਵੇ ਯਾਤਰੀ ਨੂੰ ਅੱਤਵਾਦੀ ਕਿਹਾ ਤਾਂ ਜਵਾਨਾਂ ਨੇ ਸਟੇਸ਼ਨ ਆ ਘੇਰਿਆ

ਸੀਟ ਛੁਡਾਉਣ ਲਈ ਫੌਜੀ ਨੇ ਰੇਲਵੇ ਯਾਤਰੀ ਨੂੰ ਅੱਤਵਾਦੀ ਕਿਹਾ ਤਾਂ ਜਵਾਨਾਂ ਨੇ ਸਟੇਸ਼ਨ ਆ ਘੇਰਿਆ

May 20, 2018 at 2:10 pm

ਜਬਲਪੁਰ, 20 ਮਈ (ਪੋਸਟ ਬਿਊਰੋ)- ਦਾਨਾਪੁਰ ਤੋਂ ਪੁਣੇ ਜਾ ਰਹੀ ਟਰੇਨ ਵਿੱਚ ਕਟਨੀ ਨੇੜੇ ਇੱਕ ਫੌਜੀ ਜਵਾਨ ਨੇ ਐਸ-5 ਕੋਚ ਦੀ ਆਪਣੀ ਸੀਟ ‘ਤੇ ਦੂਸਰੇ ਯਾਤਰੀ ਨੂੰ ਬੈਠਾ ਦੇਖਿਆ ਤਾਂ ਨਾਰਾਜ਼ ਹੋ ਕੇ ਉਸ ਨੇ ਜਬਲਪੁਰ ਜੀ ਆਰ ਪੀ ਕੰਟਰੋਲ ਰੂਮ ਵਿੱਚ ਫੋਨ ਕਰ ਕੇ ਟਰੇਨ ਵਿੱਚ ਅੱਤਵਾਦੀ ਹੋਣ ਦੀ […]

Read more ›
ਮਾਂ ਪੂਰਨਾਗਿਰੀ ਜਾਂਦੇ ਸ਼ਰਧਾਲੂਆਂ ਨੂੰ ਡੰਪਰ ਨੇ ਕੁਚਲਿਆ, 11 ਮੌਤਾਂ

ਮਾਂ ਪੂਰਨਾਗਿਰੀ ਜਾਂਦੇ ਸ਼ਰਧਾਲੂਆਂ ਨੂੰ ਡੰਪਰ ਨੇ ਕੁਚਲਿਆ, 11 ਮੌਤਾਂ

May 19, 2018 at 3:45 pm

ਚੰਪਾਵਤ, 19 ਮਈ (ਪੋਸਟ ਬਿਊਰੋ)- ਦੋ ਡੰਪਰਾਂ ਦੀ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਨੇ ਮਾਂ ਪੂਰਨਾਗਿਰੀ ਦੇ ਦਰਸ਼ਨਾਂ ਲਈ ਜਾਂਦੇ ਬਰੇਲੀ ਦੇ 11 ਸ਼ਰਧਾਲੂਆਂ ਦੀ ਜਾਨ ਲੈ ਲਈ ਅਤੇ ਕਈ ਹੋਰ ਲੋਕ ਜ਼ਖਮੀ ਹੋਏ ਹਨ। ਸ਼ਰਧਾਲੂ ਜੱਥਾ ਬਰੇਲੀ ਦੇ ਨਵਾਬਗੰਜ ਤੋਂ ਆਇਆ ਸੀ। ਜ਼ਖਮੀਆਂ ਨੂੰ ਟਨਕਪੁਰ ਤੇ ਖਟੀਮਾਂ […]

Read more ›
ਸ਼ਤਰੂਘਨ ਸਿਨਹਾ ਦੀ ਭਾਜਪਾ ਨਾਲ ਰੁਸੇਵੇਂ ਦੀ ਜੜ੍ਹ ਸਮ੍ਰਿਤੀ ਇਰਾਨੀ ਦੱਸੀ ਗਈ

ਸ਼ਤਰੂਘਨ ਸਿਨਹਾ ਦੀ ਭਾਜਪਾ ਨਾਲ ਰੁਸੇਵੇਂ ਦੀ ਜੜ੍ਹ ਸਮ੍ਰਿਤੀ ਇਰਾਨੀ ਦੱਸੀ ਗਈ

May 19, 2018 at 3:44 pm

ਮੁੰਬਈ, 19 ਮਈ (ਪੋਸਟ ਬਿਊਰੋ)- ਭਾਜਪਾ ਨੇਤਾ ਸ਼ਤਰੂਘਨ ਸਿਨਹਾ ਨੇ ਸਿਆਸਤ ‘ਚ ਆਉਣ ਦਾ ਐਲਾਨ ਕਰ ਚੁੱਕੇ ਆਪਣੇ ਦੋਸਤਾਂ ਕਮਲ ਹਾਸਨ ਅਤੇ ਰਜਨੀਕਾਂਤ ਨੂੰ ਸਲਾਹ ਦੇਣ ਦੇ ਬਹਾਨੇ ਆਖਰ ਆਪਣਾ ਦਰਦ ਦੱਸ ਦਿੱਤਾ ਹੈ। ਉਨ੍ਹਾਂ ਨੇ ਭਾਜਪਾ ਵੱਲੋਂ ਉਨ੍ਹਾਂ ਨਾਲ ਕੀਤੇ ਜਾ ਰਹੇ ਵਰਤਾਓ ਦਾ ਹਵਾਲਾ ਦਿੰਦੇ ਹੋਏ ਅਸਿੱਧੇ ਤੌਰ […]

Read more ›
ਸ਼ਰਦ ਯਾਦਵ ਨੇ ਲੋਕਤੰਤਰਿਕ ਜਨਤਾ ਦਲ ਦਾ ਗਠਨ ਕਰ ਲਿਆ

ਸ਼ਰਦ ਯਾਦਵ ਨੇ ਲੋਕਤੰਤਰਿਕ ਜਨਤਾ ਦਲ ਦਾ ਗਠਨ ਕਰ ਲਿਆ

May 19, 2018 at 3:42 pm

ਨਵੀਂ ਦਿੱਲੀ, 19 ਮਈ (ਪੋਸਟ ਬਿਊਰੋ)- ਜਨਤਾ ਦਲ (ਯੂ) ਦੇ ਬਾਗੀ ਆਗੂ ਸ਼ਰਦ ਯਾਦਵ ਨੇ ਕੱਲ੍ਹ ਲੋਕਤੰਤਰਿਕ ਜਨਤਾ ਦਲ (ਐਲ ਜੇ ਡੀ) ਨਾਂਅ ਦੀ ਨਵੀਂ ਪਾਰਟੀ ਦਾ ਗਠਨ ਕਰ ਲਿਆ ਹੈ। ਉਨ੍ਹਾਂ ਕੱਲ੍ਹ ਸਿਆਸੀ ਸਥਿਤੀ ‘ਤੇ ਟਿੱਪਣੀ ਕਰਦੇ ਹੋਏ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਬਚਾਉਣ ਅਤੇ ਖਤਰਨਾਕ ਸ਼ਕਤੀਆਂ ਨੂੰ ਹਰਾਉਣ ਲਈ […]

Read more ›
ਯੇਦੀਯੁਰੱਪਾ ਦੀ ਗੱਦੀ ਖੁੱਸਣ ਨਾਲ ਵੀ ਨਵਾਂ ਰਿਕਾਰਡ ਬਣ ਗਿਆ

ਯੇਦੀਯੁਰੱਪਾ ਦੀ ਗੱਦੀ ਖੁੱਸਣ ਨਾਲ ਵੀ ਨਵਾਂ ਰਿਕਾਰਡ ਬਣ ਗਿਆ

May 19, 2018 at 3:41 pm

ਨਵੀਂ ਦਿੱਲੀ, 19 ਮਈ (ਪੋਸਟ ਬਿਊਰੋ)- ਕਰਨਾਟਕ ਵਿੱਚ ਭਾਜਪਾ ਸਰਕਾਰ ਡਿੱਗਣ ਨਾਲ ਬੀ ਐੱਸ ਯੇਦਿਯੁਰੱਪਾ ਦੀ ਬਦ-ਕਿਸਮਤੀ ਦਾ ਕਿੱਸਾ ਇਕ ਵਾਰ ਫਿਰ ਆਮ ਹੋ ਗਿਆ ਹੈ। ਯੇਦੀਯੁਰੱਪਾ ਤੀਸਰੀ ਵਾਰ ਕਾਰਜਕਾਲ ਪੂਰਾ ਨਹੀਂ ਕਰ ਸਕੇ। ਦੱਖਣ ਵਿੱਚ ਭਾਜਪਾ ਸਰਕਾਰ ਦੇ ਗਠਨ ਨਾਲ ਹੀ ਯੇਦੀਯੁਰੱਪਾ ਭਾਜਪਾ ਦਾ ਵੱਡਾ ਚੇਹਰਾ ਬਣੇ ਹਨ। ਉਹ […]

Read more ›
ਕਰਨਾਟਕ ਵਾਲਾ ਰਾਜਸੀ ਨਾਟਕ ਹੋਰਨਾਂ ਰਾਜਾਂ ਵਿੱਚ ਪਹੁੰਚਣ ਲੱਗਾ

ਕਰਨਾਟਕ ਵਾਲਾ ਰਾਜਸੀ ਨਾਟਕ ਹੋਰਨਾਂ ਰਾਜਾਂ ਵਿੱਚ ਪਹੁੰਚਣ ਲੱਗਾ

May 17, 2018 at 9:42 pm

* ਬਿਹਾਰ ਵਿੱਚ ਲਾਲੂ ਦੀ ਪਾਰਟੀ ਅਤੇ ਗੋਆ ਵਿੱਚ ਕਾਂਗਰਸ ਦਾਅਵਾ ਕਰੇਗੀ ਨਵੀਂ ਦਿੱਲੀ, 17 ਮਈ, (ਪੋਸਟ ਬਿਊਰੋ)- ਕਰਨਾਟਕ ਵਿੱਚ ਘੱਟ-ਗਿਣਤੀ ਦੇ ਬਾਵਜੂਦ ਭਾਜਪਾ ਆਗੂ ਯੇਦੀਯੁਰੱਪਾ ਦੀ ਸਰਕਾਰ ਬਣਾਏ ਜਾਣ ਦੇ ਫਾਰਮੂਲੇ ਨਾਲ ਬਿਹਾਰ ਵਿਚ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਸਭ ਤੋਂ ਵੱਡੀ ਪਾਰਟੀ ਵਜੋਂ ਗਵਰਨਰ ਕੋਲ ਜਾ […]

Read more ›
ਭਾਰਤ-ਫਰਾਂਸ ਰੇਲ ਸਹਿਯੋਗ ਦੇ ਸਮਝੌਤੇ ਨੂੰ ਸਰਕਾਰ ਦੀ ਮਨਜ਼ੂਰੀ

ਭਾਰਤ-ਫਰਾਂਸ ਰੇਲ ਸਹਿਯੋਗ ਦੇ ਸਮਝੌਤੇ ਨੂੰ ਸਰਕਾਰ ਦੀ ਮਨਜ਼ੂਰੀ

May 17, 2018 at 9:30 pm

ਨਵੀਂ ਦਿੱਲੀ, 17 ਮਈ (ਪੋਸਟ ਬਿਊਰੋ)- ਨਰਿੰਦਰ ਮੋਦੀ ਸਰਕਾਰ ਨੇ ਭਾਰਤ ਤੇ ਫਰਾਂਸ ਵਿਚਾਲੇ ਰੇਲਵੇ ਦੇ ਖੇਤਰ ਵਿੱਚ ਸਹਿਯੋਗ ਦੇ ਸਮਝੌਤੇ ਦੀ ਕੱਲ੍ਹ ਮਨਜ਼ੂਰੀ ਦੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਕੱਲ੍ਹ ਹੋਈ ਬੈਠਕ ਵਿੱਚ ਭਾਰਤੀ ਰੇਲ ਅਤੇ ਫਰਾਂਸ ਦੀ […]

Read more ›
ਯੂ ਐੱਨ ਦੀ ਹਮਾਇਤ ਹਾਸਲ ਕਰਨ ਵਿੱਚ ਸੁਸ਼ਮਾ ਨਾਕਾਮ ਰਹੀ

ਯੂ ਐੱਨ ਦੀ ਹਮਾਇਤ ਹਾਸਲ ਕਰਨ ਵਿੱਚ ਸੁਸ਼ਮਾ ਨਾਕਾਮ ਰਹੀ

May 17, 2018 at 9:29 pm

ਨਵੀਂ ਦਿੱਲੀ, 17 ਮਈ (ਪੋਸਟ ਬਿਊਰੋ)- ਹਿੰਦੀ ਭਾਸ਼ਾ ਨੂੰ ਯੂ ਐਨ ਓ ਦੀ ਅਧਿਕਾਰਤ ਭਾਸ਼ਾ ਬਣਾਉਣ ਲਈ ਇਸ ਦੇ ਦੋ ਤਿਹਾਈ ਮੈਂਬਰਾਂ ਦੀ ਹਮਾਇਤ ਹਾਸਲ ਕਰਨ ਦੇ ਯਤਨਾਂ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਕਾਮ ਰਹਿਣ ਪਿੱਛੋਂ ਮੋਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਨਿਉਯਾਰਕ ਵਿੱਚ ਅੰਗਰੇਜ਼ੀ ਸਮੱਗਰੀ ਦਾ […]

Read more ›
ਅਦਾਲਤ ਨੇ ਕਿਹਾ :  ਸਰਕਾਰ ਖਾਣਾ ਤੇ ਨੌਕਰੀ ਨਹੀਂ ਦੇ ਸਕਦੀ ਤਾਂ ਭੀਖ ਮੰਗਣਾ ਜੁਰਮ ਕਿਵੇਂ

ਅਦਾਲਤ ਨੇ ਕਿਹਾ : ਸਰਕਾਰ ਖਾਣਾ ਤੇ ਨੌਕਰੀ ਨਹੀਂ ਦੇ ਸਕਦੀ ਤਾਂ ਭੀਖ ਮੰਗਣਾ ਜੁਰਮ ਕਿਵੇਂ

May 17, 2018 at 9:29 pm

ਨਵੀਂ ਦਿੱਲੀ, 17 ਮਈ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਦੇਸ਼ ਵਿੱਚ ਜੇ ਸਰਕਾਰ ਭੋਜਨ ਜਾਂ ਨੌਕਰੀ ਦੇਣ ਤੋਂ ਅਸਮਰਥ ਹੈ ਤਾਂ ਭੀਖ ਮੰਗਣਾ ਅਪਰਾਧ ਕਿਵੇਂ ਹੋ ਸਕਦਾ ਹੈ? ਹਾਈ ਕੋਰਟ ਉਨ੍ਹਾਂ ਦੋ ਜਨਹਿਤ ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਸੀ, ਜਿਨ੍ਹਾਂ ਵਿੱਚ ਭੀਖ ਮੰਗਣ ਨੂੰ ਅਪਰਾਧ ਦੀ […]

Read more ›
ਭਾਰਤੀ ਸੁਪਰੀਮ ਕੋਰਟ ਅੱਜ ਤੱਕ ਸਿਰਫ ਦੂਸਰੀ ਵਾਰ ਅੱਧੀ ਰਾਤ ਨੂੰ ਸੁਣਵਾਈ ਕਰਨ ਬੈਠੀ

ਭਾਰਤੀ ਸੁਪਰੀਮ ਕੋਰਟ ਅੱਜ ਤੱਕ ਸਿਰਫ ਦੂਸਰੀ ਵਾਰ ਅੱਧੀ ਰਾਤ ਨੂੰ ਸੁਣਵਾਈ ਕਰਨ ਬੈਠੀ

May 17, 2018 at 9:28 pm

ਨਵੀਂ ਦਿੱਲੀ, 17 ਮਈ (ਪੋਸਟ ਬਿਊਰੋ)- ਕਰਨਾਟਕ ਵਿਧਾਨ ਸਭਾ ਵਿੱਚ ਚੋਣ ਜੰਗ ਰੁਕ ਨਹੀਂ ਸੀ ਰਹੀ। ਚੋਣ ਨਤੀਜਿਆਂ ਨੇ ਸਿਆਸੀ ਪਾਰਾ ਫਿਰ ਚੜ੍ਹਾ ਦਿੱਤਾ ਸੀ। ਭਾਜਪਾ ਨੂੰ 104 ਅਤੇ ਕਾਂਗਰਸ ਅਤੇ ਜਨਤਾ ਦਲ (ਐੱਸ) ਨੂੰ 78+38 ਮਿਲ ਕੇ 116 ਸੀਟਾਂ ਮਿਲੀਆਂ ਸਨ। ਇਸ ਮੌਕੇ ਕਰਨਾਟਕ ਦੇ ਗਵਰਬਰ ਵਜੂਭਾਈ ਵਾਲਾ ਨੇ […]

Read more ›