ਭਾਰਤ

ਖੇਤੀ ਦੀ ਜ਼ਮੀਨ ਖਰੀਦਣ ਲਈ ਸ਼ਾਹਰੁਖ ਖਾਨ ਵੀ ਕਿਸਾਨ ਬਣੇ

ਖੇਤੀ ਦੀ ਜ਼ਮੀਨ ਖਰੀਦਣ ਲਈ ਸ਼ਾਹਰੁਖ ਖਾਨ ਵੀ ਕਿਸਾਨ ਬਣੇ

November 16, 2017 at 2:18 pm

ਮੁੰਬਈ, 16 ਨਵੰਬਰ (ਪੋਸਟ ਬਿਊਰੋ)- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਮੁੰਬਈ ਦੇ ਨੇੜੇ ਸੈਰ ਸਪਾਟੇ ਵਾਲੇ ਅਲੀਬਾਗ ‘ਚ ਆਪਣੇ ਨਵੇਂ ਬੰਗਲੇ ਵਿੱਚ 11 ਨਵੰਬਰ ਨੂੰ 52ਵਾਂ ਜਨਮ ਦਿਨ ਮਨਾਇਆ। ਉਸੇ ਬੰਗਲੇ ਨੂੰ ਲੈ ਕੇ ਉਹ ਇਕ ਨਵੇਂ ਵਿਵਾਦ ‘ਚ ਫਸਦੇ ਨਜ਼ਰ ਆ ਰਹੇ ਹਨ। ਵਿਵਾਦ ਇਸ ਗੱਲ ਬਾਰੇ ਹੈ ਕਿ […]

Read more ›
ਇੰਦੌਰ ਦੇ ਨੌਜਵਾਨ ਨੇ ਆਪਣਾ ਇੱਕ ‘ਦੇਸ਼’ ਹੀ ਬਣਾ ਲਿਆ

ਇੰਦੌਰ ਦੇ ਨੌਜਵਾਨ ਨੇ ਆਪਣਾ ਇੱਕ ‘ਦੇਸ਼’ ਹੀ ਬਣਾ ਲਿਆ

November 16, 2017 at 2:18 pm

ਨਵੀਂ ਦਿੱਲੀ, 16 ਨਵੰਬਰ (ਪੋਸਟ ਬਿਊਰੋ)- ਇੰਦੌਰ ਦੇ ਵਾਸੀ ਸੁਯੱਸ਼ ਦੀਕਸ਼ਤ ਨੇ ਵਿਦੇਸ਼ ਜਾ ਕੇ ਇਕ ਨਵਾਂ ਦੇਸ਼ ਬਣਾਇਆ ਹੈ। ਇਸ ਦੇਸ਼ ਦਾ ਨਾਂਅ ‘ਕਿੰਗਡਮ ਆਫ ਦੀਕਸ਼ਤ’ ਰੱਖਿਆ ਤੇ ਖੁਦ ਨੂੰ ਉਥੋਂ ਦਾ ਰਾਜਾ ਐਲਾਨ ਦਿੱਤਾ ਹੈ। ਇਸ ਦੇ ਨਾਲ ਆਪਣੇ ਪਿਤਾ ਨੂੰ ਰਾਸ਼ਟਰਪਤੀ ਬਣਾਇਆ ਹੈ। ਰਾਸ਼ਟਰੀ ਪਸ਼ੂ ਵਜੋਂ ਕਿਰਲੀ […]

Read more ›
ਪਰਾਲੀ ਸਾੜਨ ਦੀ ਥਾਂ ਵਰਤਣ ਲਈ ਚੇਨਈ ਦੀ ਕੰਪਨੀ ਨਾਲ ਪੰਜਾਬ ਸਰਕਾਰ ਦਾ ਸਮਝੌਤਾ

ਪਰਾਲੀ ਸਾੜਨ ਦੀ ਥਾਂ ਵਰਤਣ ਲਈ ਚੇਨਈ ਦੀ ਕੰਪਨੀ ਨਾਲ ਪੰਜਾਬ ਸਰਕਾਰ ਦਾ ਸਮਝੌਤਾ

November 15, 2017 at 8:18 pm

ਚੰਡੀਗੜ੍ਹ, 15 ਨਵੰਬਰ, (ਪੋਸਟ ਬਿਊਰੋ)- ਪੰਜਾਬ ਵਿੱਚ ਪਰਾਲੀ ਨੂੰ ਸਾੜਨ ਤੋਂ ਰੋਕਣ ਦੇ ਇਕ ਵੱਡੇ ਕਦਮ ਵਜੋਂ ਰਾਜ ਸਰਕਾਰ ਨੇ ਅੱਜ ਚੇਨਈ ਦੀ ਇਕ ਕੰਪਨੀ ਨਾਲ ਸਹਿਮਤੀ ਪੱਤਰ (ਐਮ ਓ ਯੂ) ਉੱਤੇ ਦਸਖਤ ਕੀਤੇ ਹਨ, ਜਿਸ ਦੇ ਅਨੁਸਾਰ ਪਰਾਲੀ ਤੋਂ ਬਾਇਉ-ਊਰਜਾ ਬਣਾਉਣ ਲਈ 400 ਪ੍ਰੋਸੈਸਿੰਗ ਪਲਾਂਟ ਲਾਏ ਜਾਣਗੇ। ਮੁੱਖ ਮੰਤਰੀ […]

Read more ›
ਕੁੜੱਤਣਾਂ ਦੇ ਬਾਵਜੂਦ ਖੱਟੜ ਅਤੇ ਕੇਜਰੀਵਾਲ ਨੇ ਪ੍ਰਦੂਸ਼ਣ ਰੋਕਣ ਬਾਰੇ ਮੀਟਿੰਗ ਕਰ ਲਈ

ਕੁੜੱਤਣਾਂ ਦੇ ਬਾਵਜੂਦ ਖੱਟੜ ਅਤੇ ਕੇਜਰੀਵਾਲ ਨੇ ਪ੍ਰਦੂਸ਼ਣ ਰੋਕਣ ਬਾਰੇ ਮੀਟਿੰਗ ਕਰ ਲਈ

November 15, 2017 at 8:14 pm

ਚੰਡੀਗੜ੍ਹ, 15 ਨਵੰਬਰ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਵੱਡੇ ਮੱਤਭੇਦਾਂ ਦੇ ਬਾਵਜੂਦ ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਕਰ ਲਈ, ਜਿਸ ਵਿੱਚ ਖੇਤੀ ਦੀ ਰਹਿੰਦ-ਖੂੰਹਦ ਸਾੜਨ ਤੇ ਵਾਹਨਾਂ ਤੋਂ ਪੈਦਾ ਹੁੰਦੇ ਪ੍ਰਦੂਸ਼ਣ ਬਾਰੇ ਚਰਚਾ […]

Read more ›
ਹਾਰਦਿਕ ਪਟੇਲ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ

ਹਾਰਦਿਕ ਪਟੇਲ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ

November 15, 2017 at 2:33 pm

ਅਹਿਮਦਾਬਾਦ, 15 ਨਵੰਬਰ (ਪੋਸਟ ਬਿਊਰੋ)- ਗੁਜਰਾਤ ਦੇ ਪਾਟੀਦਾਰ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਦੀ ਇੱਕ ਹੋਰ ਵੀਡੀਓ ਕਲਿਪ ਕੱਲ੍ਹ ਸਾਹਮਣੇ ਆ ਗਈ। ਇਸ ਵਿੱਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਦੇ ਨੇਤਾ ਦੀ ਤਰ੍ਹਾਂ ਦਿਸਣ ਵਾਲਾ ਇੱਕ ਵਿਅਕਤੀ ਬਿਸਤਰੇ ਉੱਤੇ ਦੋ ਮਰਦਾਂ ਅਤੇ ਇੱਕ ਔਰਤ ਨਾਲ ਆਰੱਮ ਕਰਦਾ ਨਜ਼ਰ ਆ ਰਿਹਾ ਹੈ। ਇਸ […]

Read more ›
ਸਟੇਟ ਬੈਂਕ ਨੇ ਛੇ ਮਹੀਨਿਆਂ ਵਿੱਚ ਦਸ ਹਜ਼ਾਰ ਵਰਕਰ ਨੌਕਰੀਓਂ ਕੱਢੇ

ਸਟੇਟ ਬੈਂਕ ਨੇ ਛੇ ਮਹੀਨਿਆਂ ਵਿੱਚ ਦਸ ਹਜ਼ਾਰ ਵਰਕਰ ਨੌਕਰੀਓਂ ਕੱਢੇ

November 15, 2017 at 2:32 pm

ਨਵੀਂ ਦਿੱਲੀ, 15 ਨਵੰਬਰ (ਪੋਸਟ ਬਿਊਰੋ)- ਭਾਰਤ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਵਿੱਚ ਕੰਮ ਕਰਨ ਵਾਲਿਆਂ ਉੱਤੇ ਵੀ ਨੌਕਰੀ ਜਾਣ ਦੀ ਤਲਵਾਰ ਲਟਕ ਗਈ ਹੈ। ਬੈਂਕ ਨੇ ਪਿਛਲੇ ਛੇ ਮਹੀਨਿਆਂ ਵਿੱਚ ਆਪਣੇ 10 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਪਿਛਲੇ ਛੇ ਮਹੀਨਿਆਂ […]

Read more ›
ਰਾਜੀਵ ਕਤਲ ਕੇਸ ਬਾਰੇ ਕੇਂਦਰ ਸਰਕਾਰ ਨੂੰ ਪੱਖ ਰੱਖਣ ਦਾ ਹੁਕਮ

ਰਾਜੀਵ ਕਤਲ ਕੇਸ ਬਾਰੇ ਕੇਂਦਰ ਸਰਕਾਰ ਨੂੰ ਪੱਖ ਰੱਖਣ ਦਾ ਹੁਕਮ

November 15, 2017 at 2:32 pm

ਨਵੀਂ ਦਿੱਲੀ, 15 ਨਵੰਬਰ (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪੇਰਾਰੀਵਾਲਨ ਦੀ ਅਪੀਲ ਉੱਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਆਪਣਾ ਪੱਖ ਦੋ ਹਫਤੇ ਅੰਦਰ ਰੱਖਣ ਲਈ ਕਿਹਾ ਹੈ। ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ਦੀ ਮੰਗ ਹੈ ਕਿ ਸੀ […]

Read more ›
ਸਸਤੀ ਜ਼ਮੀਨ ਲੈਣ ਦੇ ਬਾਅਦ ਮੁਫਤ ਇਲਾਜ ਸਹੂਲਤ ਨਾ ਦੇਣ ਵਾਲੇ ਹਸਪਤਾਲਾਂ ‘ਤੇ ਹਾਈ ਕੋਰਟ ਸਖਤ

ਸਸਤੀ ਜ਼ਮੀਨ ਲੈਣ ਦੇ ਬਾਅਦ ਮੁਫਤ ਇਲਾਜ ਸਹੂਲਤ ਨਾ ਦੇਣ ਵਾਲੇ ਹਸਪਤਾਲਾਂ ‘ਤੇ ਹਾਈ ਕੋਰਟ ਸਖਤ

November 15, 2017 at 2:31 pm

ਚੰਡੀਗੜ੍ਹ, 15 ਨਵੰਬਰ (ਪੋਸਟ ਬਿਊਰੋ)- ਹਰਿਆਣਾ ਵਿੱਚ ਵੱਡੇ ਪੱਧਰ ਉੱਤੇ ਹਸਪਤਾਲ ਬਣਾਉਣ ਲਈ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ (ਹੁਡਾ) ਤੋਂ ਸਸਤੇ ਪਲਾਟ ਲੈਣ ਦੇ ਬਾਵਜੂਦ ਹਸਪਤਾਲ ਅਲਾਟਮੈਂਟ ਦੀਆਂ ਸ਼ਰਤਾਂ ਦੇ ਬਾਅਦ ਗਰੀਬਾਂ ਨੂੰ ਸਸਤੇ ਇਲਾਜ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਦਿੱਲੀ ਨੇੜਲੇ ਸ਼ਹਿਰ ਗੁਰੂਗ੍ਰਾਮ ਦੀ ਝੁੱਗੀ ਵਿੱਚ ਰਹਿਣ ਵਾਲੇ ਬੀ […]

Read more ›
ਖੇਮਕਾ ਦੇ ਦੱਸਣ ਮੁਤਾਬਕ ਵਾਡਰਾ ਉਤੇ ਕਾਰਵਾਈ ਤੋਂ ਝਿਜਕ ਰਹੀ ਹੈ ਹਰਿਆਣਾ ਸਰਕਾਰ

ਖੇਮਕਾ ਦੇ ਦੱਸਣ ਮੁਤਾਬਕ ਵਾਡਰਾ ਉਤੇ ਕਾਰਵਾਈ ਤੋਂ ਝਿਜਕ ਰਹੀ ਹੈ ਹਰਿਆਣਾ ਸਰਕਾਰ

November 15, 2017 at 2:30 pm

ਚੰਡੀਗੜ੍ਹ, 15 ਨਵੰਬਰ (ਪੋਸਟ ਬਿਊਰੋ)- ਹਰਿਆਣਾ ਦੇ ਬਹੁ ਚਰਚਿਤ ਆਈ ਏ ਐਸ ਅਫਸਰ ਅਸ਼ੋਕ ਖੇਮਕਾ ਦੇ ਮਨ ਦੀ ਟੀਸ 51ਵੇਂ ਤਬਾਦਲੇ ਦੇ ਬਾਅਦ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆਈ ਹੈ। ਆਪਣੀ ਬੇਬਾਕ ਬੋਲੀ ਲਈ ਮਸ਼ਹੂਰ ਅਸ਼ੋਕ ਖੇਮਕਾ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਹਰ ਪਹਿਲੂ ਉੱਤੇ ਆਪਣੀ […]

Read more ›
ਜ਼ਮੀਨੀ ਸਕੈਂਡਲ ਵਿੱਚ ਫਸ ਕੇ ਕੇਰਲਾ ਦੇ ਮੰਤਰੀ ਵੱਲੋਂ ਅਸਤੀਫਾ

ਜ਼ਮੀਨੀ ਸਕੈਂਡਲ ਵਿੱਚ ਫਸ ਕੇ ਕੇਰਲਾ ਦੇ ਮੰਤਰੀ ਵੱਲੋਂ ਅਸਤੀਫਾ

November 15, 2017 at 2:30 pm

ਤਿਰੁਵਨੰਤਪੁਰਮ, 15 ਨਵੰਬਰ (ਪੋਸਟ ਬਿਊਰੋ)- ਜ਼ਮੀਨ ਉਤੇ ਕਬਜ਼ੇ ਦੇ ਦੋਸ਼ਾਂ ਵਿੱਚ ਫਸੇ ਹੋਏ ਕੇਰਲ ਦੇ ਟਰਾਂਸਪੋਰਟ ਮੰਤਰੀ ਥਾਮਸ ਚਾਂਡੀ ਨੇ ਬੁੱਧਵਾਰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਲਪੁੱਝਾ ਦੇ ਜ਼ਿਲ੍ਹਾ ਅਧਿਕਾਰੀ ਦੀ ਰਿਪੋਰਟ ਨੂੰ ਹਾਈ ਕੋਰਟ ਤੋਂ ਚੁਣੌਤੀ ਦੇਣ ਵਾਲੀ ਚਾਂਡੀ ਦੀ ਪਟੀਸ਼ਨ ਰੱਦ ਹੋਣ ਦੇ ਇਕ ਦਿਨ ਬਾਅਦ ਉਨ੍ਹਾਂ ਅਸਤੀਫ਼ਾ […]

Read more ›