ਭਾਰਤ

ਰਾਜੀਵ ਹੱਤਿਆ ਕਾਂਡ ਦਾ ਵੀਡੀਓ ਨਾਰਾਇਣਨ ਨੇ ਦਬਾ ਦਿੱਤਾ ਸੀ

ਰਾਜੀਵ ਹੱਤਿਆ ਕਾਂਡ ਦਾ ਵੀਡੀਓ ਨਾਰਾਇਣਨ ਨੇ ਦਬਾ ਦਿੱਤਾ ਸੀ

October 31, 2012 at 2:05 pm

ਨਵੀਂ ਦਿੱਲੀ, 31 ਅਕਤੂਬਰ (ਪੋਸਟ ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਦੀ ਜਾਂਚ ਵਿੱਚ ਸ਼ਾਮਲ ਇਕ ਸਾਬਕਾ ਸੀ ਬੀ ਆਈ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਸ੍ਰੀਪੇਰੂਮਬੁਦੂਰ ਦੀ ਉਸ ਜਨਸਭਾ ਵਿੱਚ ਕਥਿਤ ਤੌਰ ‘ਤੇ ਆਤਮਘਾਤੀ ਹਮਲਾਵਰ ਧਨੂ ਦੀ ਮੌਜੂਦਗੀ ਦਿਖਾਉਣ ਵਾਲਾ ਇਕ ਵੀਡੀਓ ਸਾਬਕਾ ਇੰਟੈਲੀਜੈਂਸ ਬਿਊਰੋ ਮੁਖੀ ਐਮ […]

Read more ›
ਸ਼ਸ਼ੀ ਥਰੂਰ ਦੀ ‘ਅਣਮੁੱਲੀ’ ਪਤਨੀ ਨੇ ਕਾਂਗਰਸੀ ਨੂੰ ਥੱਪੜ ਜੜਿਆ

ਸ਼ਸ਼ੀ ਥਰੂਰ ਦੀ ‘ਅਣਮੁੱਲੀ’ ਪਤਨੀ ਨੇ ਕਾਂਗਰਸੀ ਨੂੰ ਥੱਪੜ ਜੜਿਆ

October 31, 2012 at 2:04 pm

* ਮੋਦੀ ਨੂੰ ਥਰੂਰ ਨੇ ਕਿਹਾ; 50 ਕਰੋੜ ਰੁਪਏ ਤੋਂ ਕਿਤੇ ਜ਼ਿਆਦਾ ਕੀਮਤੀ ਹੈ ਮੇਰੀ ਪਤਨੀ ਨਵੀਂ ਦਿੱਲੀ, 31 ਅਕਤੂਬਰ (ਪੋਸਟ ਬਿਊਰੋ)- ਨਵੇਂ ਨਿਯੁਕਤ ਕੇਂਦਰੀ ਮਨੁੱਖੀ ਸੋਮਿਆਂ ਤੇ ਵਿਕਾਸ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਮੇਰੀ ਪਤਨੀ 50 ਕਰੋੜ ਰੁਪਏ […]

Read more ›
ਮਹਿੰਗਾਈ ਦੇ ਡਰ ਕਾਰਨ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਨਹੀਂ ਘਟਾਈਆਂ

ਮਹਿੰਗਾਈ ਦੇ ਡਰ ਕਾਰਨ ਰਿਜ਼ਰਵ ਬੈਂਕ ਨੇ ਵਿਆਜ ਦਰਾਂ ਨਹੀਂ ਘਟਾਈਆਂ

October 31, 2012 at 2:02 pm

ਮੁੰਬਈ, 31 ਅਕਤੂਬਰ (ਪੋਸਟ ਬਿਊਰੋ)- ਤੇਜ਼ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਮੁੱਖ ਵਿਆਜ ਦਰਾਂ ਘਟਾਉਣ ਦਾ ਮਾਮਲਾ ਕੱਲ੍ਹ ਇਕ ਵਾਰ ਫੇਰ ਟਾਲ ਦਿੱਤਾ, ਜਦੋਂਕਿ ਇਸ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ। ਉਂਜ ਬੈਂਕ ਨੇ ਪੂੰਜੀ ਬਾਜ਼ਾਰ ਦੀ ਤਰਲਤਾ ਵਧਾਉਣ ਲਈ ਕਦਮ ਚੁੱਕਦਿਆਂ ਬੈਂਕਾਂ […]

Read more ›
ਵਿਦੇਸ਼ ਤੋਂ ਕੀਤੀ ਹਰ ਐਮ ਬੀ ਬੀ ਐਸ ਨੂੰ ਮਾਨਤਾ ਨਹੀਂ : ਆਜ਼ਾਦ

ਵਿਦੇਸ਼ ਤੋਂ ਕੀਤੀ ਹਰ ਐਮ ਬੀ ਬੀ ਐਸ ਨੂੰ ਮਾਨਤਾ ਨਹੀਂ : ਆਜ਼ਾਦ

March 29, 2012 at 12:37 pm

ਨਵੀਂ ਦਿੱਲੀ, 28 ਮਾਰਚ (ਪੋਸਟ ਬਿਊਰੋ)- ਕੇਂਦਰ ਸਰਕਾਰ ਨੇ ਵਿਦੇਸ਼ਾਂ ਤੋਂ ਐਮ ਬੀ ਬੀ ਐਸ ਦੀ ਡਿਗਰੀ ਪ੍ਰਾਪਤ ਕਰਕੇ ਭਾਰਤ ‘ਚ ਪ੍ਰੈਕਟਿਸ ਕਰ ਰਹੇ ਡਾਕਟਰਾਂ ਨੂੰ ਝਟਕਾ ਦਿੰਦਿਆਂ ਦੱਸਿਆ ਕਿ ਵਿਦੇਸ਼ ਤੋਂ ਪ੍ਰਾਪਤ ਹਰ ਡਿਗਰੀ ਨੂੰ ਭਾਰਤ ‘ਚ ਮਾਨਤਾ ਪ੍ਰਾਪਤ ਨਹੀਂ ਹੈ। ਦੱਸਿਆ ਗਿਆ ਹੈ ਕਿ ਸਰਕਾਰ ਨੇ ਅਮਰੀਕਾ, ਕੈਨੇਡਾ […]

Read more ›
ਬਾਦਲ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ?

ਬਾਦਲ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਉਮੀਦਵਾਰ?

March 29, 2012 at 12:33 pm

ਨਵੀਂ ਦਿੱਲੀ, 28 ਮਾਰਚ (ਪੋਸਟ ਬਿਊਰੋ)- ਸਾਂਝੇ ਪ੍ਰਗਤੀਸ਼ੀਲ ਗੱਠਜੋੜ ਦੇ ਇਕ ਪ੍ਰਮੁੱਖ ਆਗੂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਗੱਠਜੋੜ ਸਰਕਾਰ ਅਗਲੇ ਰਾਸ਼ਟਰਪਤੀ ਦੇ ਰੂਪ ‘ਚ ਆਪਣੀ ਪਸੰਦ ਦਾ ਉਮੀਦਵਾਰ ਚਾਹੁੰਦੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪ ਰਾਸ਼ਟਰਪਤੀ ਚੋਣ ‘ਚ ਇਕ ਸੰਭਾਵੀ ਉਮੀਦਵਾਰ ਹੋ ਸਕਦੇ […]

Read more ›
ਰਾਮਸੇਤੂ ਬਾਰੇ ਆਪਣਾ ਰੁਖ਼ ਸਪੱਸ਼ਟ ਕਰੇ ਸਰਕਾਰ : ਸੁਪਰੀਮ ਕੋਰਟ

ਰਾਮਸੇਤੂ ਬਾਰੇ ਆਪਣਾ ਰੁਖ਼ ਸਪੱਸ਼ਟ ਕਰੇ ਸਰਕਾਰ : ਸੁਪਰੀਮ ਕੋਰਟ

March 29, 2012 at 12:29 pm

ਨਵੀਂ ਦਿੱਲੀ, 28 ਮਾਰਚ (ਪੋਸਟ ਬਿਊਰੋ)- ਰਾਮਸੇਤੂ ਨੂੰ ਰਾਸ਼ਟਰੀ ਮੈਮੋਰੀਅਲ ਐਲਾਨ ਕਰਨ ਦੀ ਸੁਬਰਾਮਨੀਅਮ ਸਵਾਮੀ ਦੀ ਮੰਗ ‘ਤੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਆਪਣਾ ਰੁਖ਼ ਸਪੱਸ਼ਟ ਕਰਨ ਨੂੰ ਕਿਹਾ ਹੈ। ਅਦਾਲਤ ਨੇ ਸਰਕਾਰ ਤੋਂ ਸਾਫ ਪੁੱਛਿਆ ਕਿ ਉਹ ਸਵਾਮੀ ਦੀ ਪਟੀਸ਼ਨ ‘ਤੇ ਜਵਾਬੀ ਹਲਫਨਾਮਾ ਦਾਖਲ ਕਰਨਾ ਚਾਹੁੰਦੀ ਹੈ ਜਾਂ ਨਹੀਂ। […]

Read more ›
ਅੰਗਰੇਜ਼ ਕਰਦੇ ਹੁੰਦੇ ਸਨ ਇਹੋ ਜਿਹਾ ਵਰਤਾਓ : ਅੰਨਾ

ਅੰਗਰੇਜ਼ ਕਰਦੇ ਹੁੰਦੇ ਸਨ ਇਹੋ ਜਿਹਾ ਵਰਤਾਓ : ਅੰਨਾ

March 29, 2012 at 12:23 pm

ਨਵੀਂ ਦਿੱਲੀ, 28 ਮਾਰਚ (ਪੋਸਟ ਬਿਊਰੋ)- ਅੰਨਾ ਹਜ਼ਾਰੇ ਨੇ ਪਾਰਲੀਮੈਂਟ ਮੈਂਬਰਾਂ ਦੇ ਵਿਹਾਰ ਦੀ ਤੁਲਨਾ ਅੰਗਰੇਜ਼ਾਂ ਨਾਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮਨ-ਮਾਨੇ ਕਾਨੂੰਨ ਅੰਗਰੇਜ਼ ਬਣਾਉਂਦੇ ਸਨ, ਪਰ ਅੱਜ ਦੇ ਨੇਤਾਵਾਂ ਨੂੰ ਵੀ ਸਵਾਲ ਖੜੇ ਕਰਨਾ ਸ਼ੋਭਾ ਨਹੀਂ ਦੇ ਰਿਹਾ। ਅੰਨਾ ਦੇ ਸਹਿਯੋਗੀ ਅਰਵਿੰਦ ਕੇਜਰੀਵਾਲ ਨੇ ਸੰਸਦ ਵਿੱਚ ਨਿੰਦਾ […]

Read more ›
ਤੇਲੰਗਾਨਾ ਬਿੱਲ ਲਿਆਏ ਕੇਂਦਰ ਸਰਕਾਰ : ਸੁਸ਼ਮਾ

ਤੇਲੰਗਾਨਾ ਬਿੱਲ ਲਿਆਏ ਕੇਂਦਰ ਸਰਕਾਰ : ਸੁਸ਼ਮਾ

March 29, 2012 at 12:19 pm

ਨਵੀਂ ਦਿੱਲੀ, 28 ਮਾਰਚ (ਪੋਸਟ ਬਿਊਰੋ)- ਵੱਖਰੇ ਤੇਲੰਗਾਨਾ ਰਾਜ ਦੇ ਗਠਨ ਦੀ ਮੰਗ ਨਾਲ ਜੁੜੇ ਵਿਸ਼ਿਆਂ ਨੂੰ ਸੁਲਝਾਉਣ ਦੀ ਮੰਗ ਕਰਦੇ ਹੋਏ ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਸੱਤਾ ਪੱਖ ਨੂੰ ਆਪਣੇ ਮੈਂਬਰਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਸੁਸ਼ਮਾ ਸਵਰਾਜ ਨੇ ਸਰਕਾਰ ਤੋਂ ਸਵਾਲ […]

Read more ›
ਆਦਰਸ਼ ਹਾਊਸਿੰਗ ਕੇਸ ਵਿੱਚ ਸਾਬਕਾ ਬ੍ਰਿਗੇਡੀਅਰ ਸਣੇ ਚਾਰ ਗ੍ਰਿਫਤਾਰ

ਆਦਰਸ਼ ਹਾਊਸਿੰਗ ਕੇਸ ਵਿੱਚ ਸਾਬਕਾ ਬ੍ਰਿਗੇਡੀਅਰ ਸਣੇ ਚਾਰ ਗ੍ਰਿਫਤਾਰ

March 22, 2012 at 1:40 pm

ਮੁੰਬਈ, 21 ਮਾਰਚ (ਪੋਸਟ ਬਿਊਰੋ)- ਕਰੋੜਾਂ ਰੁਪਏ ਦੇ ਆਦਰਸ਼ ਹਾਊਸਿੰਗ ਘਪਲੇ ਦੇ ਮਾਮਲੇ ਵਿੱਚ ਬੰਬੇ ਹਾਈ ਕੋਰਟ ਤੋਂ ਪਈ ਝਾੜ ਪਿੱਛੋਂ ਸੀ ਬੀ ਆਈ ਨੇ ਇਕ ਸੇਵਾ ਮੁਕਤ ਬ੍ਰਿਗੇਡੀਅਰ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਸੀ ਬੀ ਆਈ ਦੇ ਅਫਸਰਾਂ ਨੇ ਸਾਬਕਾ ਡਿਫੈਂਸ ਅਸਟੇਟ ਅਧਿਕਾਰੀ ਆਰ ਸੀ ਠਾਕੁਰ ਅਤੇ […]

Read more ›
ਸਮਲਿੰਗੀ ਮਾਮਲੇ ਪ੍ਰਤੀ ਕੇਂਦਰ ਦੇ ਰਵੱਈਏ ਦੀ ਸੁਪਰੀਮ ਕੋਰਟ ਵੱਲੋਂ ਨਿੰਦਾ

ਸਮਲਿੰਗੀ ਮਾਮਲੇ ਪ੍ਰਤੀ ਕੇਂਦਰ ਦੇ ਰਵੱਈਏ ਦੀ ਸੁਪਰੀਮ ਕੋਰਟ ਵੱਲੋਂ ਨਿੰਦਾ

March 22, 2012 at 1:36 pm

ਨਵੀਂ ਦਿੱਲੀ, 21 ਮਾਰਚ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਸਮਲਿੰਗੀ ਮਾਮਲੇ ਉਪਰ ਕੇਂਦਰ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਹੈ ਕਿ ਉਹ ਇਸ ਅਹਿਮ ਮੁੱਦੇ ਨੂੰ ਬੜੀ ਲਾਪ੍ਰਵਾਹੀ ਨਾਲ ਲੈ ਰਹੀ ਹੈ। ਸਰਕਾਰ ਦੇ ਇਸ ਰਵੱਈਏ ਦੀ ਅਦਾਲਤ ਆਲੋਚਨਾ ਕਰਦੀ ਹੈ। ਇਸ ਮਾਮਲੇ ਉਪਰ ਸਰਕਾਰ ਵੱਲੋਂ ਦਾਖਲ ਕਈ ਹਲਫਨਾਮਿਆਂ ਦੀ ਘੋਖ […]

Read more ›