ਭਾਰਤ

ਤੇਲਗੂ ਦੇਸ਼ਮ ਪਾਰਟੀ ਦੇ ਆਗੂ ਯੇਰੇਨ ਨਾਇਡੂ ਸੜਕ ਹਾਦਸੇ ਵਿੱਚ ਮਾਰੇ ਗਏ

ਤੇਲਗੂ ਦੇਸ਼ਮ ਪਾਰਟੀ ਦੇ ਆਗੂ ਯੇਰੇਨ ਨਾਇਡੂ ਸੜਕ ਹਾਦਸੇ ਵਿੱਚ ਮਾਰੇ ਗਏ

November 4, 2012 at 11:11 am

ਸ੍ਰੀਕਾਕੁਲਮ (ਆਂਧਰਾ ਪ੍ਰਦੇਸ਼), 4 ਨਵੰਬਰ (ਪੋਸਟ ਬਿਊਰੋ)- ਤੇਲਗੂ ਦੇਸ਼ਮ ਪਾਰਟੀ (ਟੀ ਡੀ ਪੀ) ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਕੇ ਯੇਰੇਨ ਨਾਇਡੂ ਦੀ ਕੱਲ੍ਹ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ 55 ਸਾਲ ਦੇ ਸਨ। ਸ੍ਰੀ ਨਾਇਡੂ ਟੀ ਡੀ ਪੀ ਦੇ ਅਹਿਮ ਆਗੂ ਸਨ, ਜੋ ਪਾਰਟੀ ਦੇ ਕੌਮੀ […]

Read more ›
ਮੱਧ ਪ੍ਰਦੇਸ਼ ਦਾ ਜੇਲ੍ਹਾਂ ਦਾ ਡੀ ਆਈ ਜੀ 25 ਕਰੋੜ ਤੋਂ ਵੱਧ ਦਾ ਮਾਲਕ ਨਿਕਲਿਆ

ਮੱਧ ਪ੍ਰਦੇਸ਼ ਦਾ ਜੇਲ੍ਹਾਂ ਦਾ ਡੀ ਆਈ ਜੀ 25 ਕਰੋੜ ਤੋਂ ਵੱਧ ਦਾ ਮਾਲਕ ਨਿਕਲਿਆ

November 4, 2012 at 11:09 am

ਭੋਪਾਲ, 4 ਨਵੰਬਰ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੀ ਲੋਕਪਾਲ ਪੁਲਸ ਨੇ ਜੇਲ ਹੈਡਕੁਆਰਟਰ ‘ਚ ਤਾਇਨਾਤ ਡੀ ਆਈ ਜੀ ਉਮੇਸ਼ ਗਾਂਧੀ ਦੇ ਘਰ ਛਾਪਾ ਮਾਰ ਕੇ ਕਰੋੜਾਂ ਰੁਪਏ ਦੀ ਕਾਲੀ ਕਮਾਈ ਦਾ ਪਤਾ ਲਾਇਆ ਹੈ। ਕੱਲ੍ਹ ਸਵੇਰੇ ਸਾਢੇ ਪੰਜ ਵਜੇ ਉਮੇਸ਼ ਦੇ ਭੋਪਾਲ ਅਤੇ ਸਾਗਰ ਦੇ ਟਿਕਾਣਿਆਂ ‘ਤੇ ਇਕੋ ਵੇਲੇ ਛਾਪਾ […]

Read more ›
ਤਿੰਨ ਭੈਣਾਂ ਨੇ ਇੱਕੋ ਪਤੀ ਦੀ ਲੰਮੀ ਉਮਰ ਲਈ ਰੱਖਿਆ ਕਰਵਾ ਚੌਥ

ਤਿੰਨ ਭੈਣਾਂ ਨੇ ਇੱਕੋ ਪਤੀ ਦੀ ਲੰਮੀ ਉਮਰ ਲਈ ਰੱਖਿਆ ਕਰਵਾ ਚੌਥ

November 4, 2012 at 11:06 am

ਚਿਤਰਕੂਟ, 4 ਨਵੰਬਰ (ਪੋਸਟ ਬਿਊਰੋ)- ਕਹਾਣੀ ਥੋੜ੍ਹੀ ਜਿਹੀ ਫਿਲਮੀ ਜਾਪਦੀ ਹੈ। ਤਿੰਨ ਭੈਣਾਂ ਦਾ ਇੱਕੋ ਪਤੀ। ਤਿੰਨਾਂ ਨੇ ਆਪਣੇ ਇਸ ਇਕਲੌਤੇ ਪਤੀ ਦੀ ਲੰਮੀ ਉਮਰ ਲਈ ਮਿਲ ਕੇ ਕਰਵਾ ਚੌਥ ਦਾ ਵਰਤ ਰੱਖਿਆ। ਇਹ ਰੀਅਲ ਲਾਈਫ ਡਰਾਮਾ ਉਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲੇ ਦਾ ਹੈ, ਜਿੱਥੇ ਇੱਕੋ ਪਰਵਾਰ ਦੀਆਂ ਤਿੰਨ ਧੀਆਂ […]

Read more ›
32 ਸਾਲਾ ਔਰਤ ਵੱਲੋਂ 17 ਸਾਲਾਂ ‘ਚ 16ਵੇਂ ਬੱਚੇ ਨੂੰ ਜਨਮ

32 ਸਾਲਾ ਔਰਤ ਵੱਲੋਂ 17 ਸਾਲਾਂ ‘ਚ 16ਵੇਂ ਬੱਚੇ ਨੂੰ ਜਨਮ

November 4, 2012 at 11:05 am

* ਸੱਸ ਕਹਿੰਦੀ ਹੈ: ਰੱਬ ਆਪੇ ਖਾਸ ਨੂੰ ਦੇਵੇਗਾ ਜੈਪੁਰ, 4 ਨਵੰਬਰ (ਪੋਸਟ ਬਿਊਰੋ)- ਇਥੋਂ 210 ਕਿਲੋਮੀਟਰ ਦੂਰ ਪੈਂਦੇ ਨਗੌਰ ਜ਼ਿਲੇ ਦੇ ਸਰਕਾਰੀ ਹਸਪਤਾਲ ਵਿੱਚ 32 ਸਾਲਾ ਔਰਤ ਨੇ 16ਵੇਂ ਬੱਚੇ ਨੂੰ ਜਨਮ ਦਿੱਤਾ ਹੈ। ਜੱਚਾ-ਬੱਚਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਸਪਤਾਲ ਦੇ ਸੀ ਐਮ ਓ ਆਰ ਕੇ […]

Read more ›
ਰਾਮਦੇਵ ਦੇ ਗੁਰੂ ਦਾ ਗੁਮਸ਼ੁਦਗੀ ਦਾ ਕੇਸ ਅਗਵਾ ਦੇ ਕੇਸ ਵਿੱਚ ਤਬਦੀਲ

ਰਾਮਦੇਵ ਦੇ ਗੁਰੂ ਦਾ ਗੁਮਸ਼ੁਦਗੀ ਦਾ ਕੇਸ ਅਗਵਾ ਦੇ ਕੇਸ ਵਿੱਚ ਤਬਦੀਲ

November 4, 2012 at 11:04 am

ਹਰਿਦੁਆਰ, 4 ਨਵੰਬਰ (ਪੋਸਟ ਬਿਊਰੋ)- ਪੁਲਸ ਨੇ ਰਾਮਦੇਵ ਦੇ ਲਾਪਤਾ ਗੁਰੂ ਸਵਾਮੀ ਸ਼ੰਕਰ ਦੇਵ ਦੀ ਗੁਮਸ਼ੁਦਗੀ ਦਾ ਮਾਮਲਾ ਅਗਵਾ ‘ਚ ਤਬਦੀਲ ਕਰ ਦਿੱਤਾ ਹੈ। ਇਹ ਕਾਰਵਾਈ ਉਤਰਾਖੰਡ ਦੇ ਡੀ ਜੀ ਪੀ ਦੇ ਨਿਰਦੇਸ਼ ‘ਤੇ ਕੀਤੀ ਗਈ ਹੈ। ਡੀ ਜੀ ਪੀ ਸਤਿਆਬ੍ਰਤ ਬਾਂਸਲ ਦੇ ਹੁਕਮ ‘ਤੇ ਕਨਖਲ ਥਾਣਾ ਪੁਲਸ ਨੇ ਸ਼ੰਕਰ […]

Read more ›
ਪ੍ਰਧਾਨ ਮੰਤਰੀ ਮੂਹਰੇ ਕਮੀਜ਼ ਲਾਹੁਣ ਵਾਲੇ ਵਕੀਲ ਵੱਲੋਂ ਲਾਲੂ ‘ਤੇ ਸੌ ਕਰੋੜ ਰੁਪਏ ਦੀ ਮਾਣਹਾਨੀ ਦਾ ਦਾਅਵਾ

ਪ੍ਰਧਾਨ ਮੰਤਰੀ ਮੂਹਰੇ ਕਮੀਜ਼ ਲਾਹੁਣ ਵਾਲੇ ਵਕੀਲ ਵੱਲੋਂ ਲਾਲੂ ‘ਤੇ ਸੌ ਕਰੋੜ ਰੁਪਏ ਦੀ ਮਾਣਹਾਨੀ ਦਾ ਦਾਅਵਾ

November 4, 2012 at 11:03 am

ਨਵੀਂ ਦਿੱਲੀ, 4 ਨਵੰਬਰ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪ੍ਰੋਗਰਾਮ ਵਿੱਚ ਵਿਰੋਧ ਵਜੋਂ ਆਪਣੀ ਕਮੀਜ਼ ਉਤਾਰਨ ਵਾਲੇ ਦਿੱਲੀ ਰਾਸ਼ਟਰੀ ਜਨਤਾ ਦਲ ਦੇ ਕਾਨੂੰਨੀ ਸੈਲ ਦੇ ਮੁਖੀ ਸੰਤੋਸ਼ ਕੁਮਾਰ ਸੁਮਨ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਨੂੰ ਕਾਨੂੰਨੀ ਨੋਟਿਸ ਭੇਜ ਕੇ 100 ਕਰੋੜ ਰੁਪਏ ਦੀ ਮਾਣਹਾਨੀ […]

Read more ›
ਆਂਧਰਾ ਦੇ ਮੰਤਰੀ ਨੇ ਬੇਟੀ ਦੇ ਵਿਆਹ ‘ਤੇ ਜ਼ਬਤ ਕਰਵਾ ਲਈਆਂ ਲਗਜ਼ਰੀ ਗੱਡੀਆਂ

ਆਂਧਰਾ ਦੇ ਮੰਤਰੀ ਨੇ ਬੇਟੀ ਦੇ ਵਿਆਹ ‘ਤੇ ਜ਼ਬਤ ਕਰਵਾ ਲਈਆਂ ਲਗਜ਼ਰੀ ਗੱਡੀਆਂ

November 4, 2012 at 11:02 am

ਵਿਜੇਨਗਰਮ, 4 ਨਵੰਬਰ (ਪੋਸਟ ਬਿਊਰੋ)- ਸੁਰਖੀਆਂ ਵਿੱਚ ਰਹਿਣ ਵਾਲੇ ਆਂਧਰਾ ਪ੍ਰਦੇਸ਼ ਦੇ ਟਰਾਂਸਪੋਰਟ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਬੋਤਸਾ ਸਤਿਆ ਨਾਰਾਇਣ ਦੀ ਬੇਟੀ ਅਨੂਸ਼ਾ ਦੇ ਬੀਤੇ ਦਿਨੀਂ ਹੋਏ ‘ਸ਼ਾਹੀ ਵਿਆਹ’ ‘ਤੇ ਰਾਜਸੀ ਵਿਵਾਦ ਖੜਾ ਹੋ ਗਿਆ ਹੈ। ਵਿਸ਼ਾਖਾਪਟਨਮ ਜ਼ਿਲੇ ਦੇ ਵਿਜੇਨਗਰਮ ਵਿੱਚ ਵਿਆਹ ਨੂੰ ‘ਸ਼ਾਨਦਾਰ’ ਬਣਾਉਣ ਵਿੱਚ ਤਿੰਨ ਜ਼ਿਲਿਆਂ ਦਾ […]

Read more ›
ਪਰਵਾਸੀ ਭਾਰਤੀ ਕੁੜੀ ਨੂਰੀਆ ਹਵੇਲੀ ਵਾਲਾ ਨੂੰ ਪੰਜ ਸਾਲ ਕੈਦ

ਪਰਵਾਸੀ ਭਾਰਤੀ ਕੁੜੀ ਨੂਰੀਆ ਹਵੇਲੀ ਵਾਲਾ ਨੂੰ ਪੰਜ ਸਾਲ ਕੈਦ

November 2, 2012 at 2:35 pm

* ਸ਼ਰਾਬ ਪੀ ਕੇ ਗੱਡੀ ਹੇਠ ਦੋ ਜਣੇ ਮਿੱਧ ਕੇ ਮਾਰਨ ਦਾ ਦੋਸ਼ ਮੰੁਬਈ, 2 ਨਵੰਬਰ (ਪੋਸਟ ਬਿਊਰੋ)- ਭਾਰਤ ਦੀ ਜੰਮਪਲ ਅਮਰੀਕੀ ਨਾਗਰਿਕ ਨੂਰੀਆ ਹਵੇਲੀਵਾਲਾ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਹੇਠ ਪੰਜ ਸਾਲ ਸਖਤ ਕੈਦ ਦੀ ਸਜ਼ਾ ਸੁਣਾਈ ਗਈ ਹੈ। 30 ਜਨਵਰੀ 2010 ਨੂੰ ਨੂਰੀਆ ਦੀ ਗੱਡੀ […]

Read more ›
ਨਰਿੰਦਰ ਮੋਦੀ ਦੱਸਣ ਕਿ ਜਸ਼ੋਦਾ ਬੇਨ ਕੌਣ ਹੈ: ਦਿਗਵਿਜੇ ਸਿੰਘ

ਨਰਿੰਦਰ ਮੋਦੀ ਦੱਸਣ ਕਿ ਜਸ਼ੋਦਾ ਬੇਨ ਕੌਣ ਹੈ: ਦਿਗਵਿਜੇ ਸਿੰਘ

November 2, 2012 at 2:33 pm

ਸ਼ਿਮਲਾ, 2 ਨਵੰਬਰ (ਪੋਸਟ ਬਿਊਰੋ)- ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਮੋਦੀ ਨੇ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਨੂੰ ਲੈ ਕੇ ਜੋ ਕਿਹਾ ਹੈ, ਉਹ ਪੂਰੀ ਤਰ੍ਹਾਂ ਮਹਿਲਾ ਜਗਤ ਦੇ ਖਿਲਾਫ ਹੈ। ਦਿਗਵਿਜੇ ਨੇ ਮੋਦੀ ਨੂੰ […]

Read more ›
ਨਿਤਿਨ ਗਡਕਰੀ ‘ਤੇ ਹੋਰ ਕੱਸਿਆ ਸ਼ਿਕੰਜਾ:

ਨਿਤਿਨ ਗਡਕਰੀ ‘ਤੇ ਹੋਰ ਕੱਸਿਆ ਸ਼ਿਕੰਜਾ:

November 2, 2012 at 2:33 pm

ਇੱਕ ਅਪਾਰਟਮੈਂਟ ਵਿੱਚ 12 ਕੰਪਨੀਆਂ ਦੇ ਦਫਤਰ ਮਿਲੇ ਮੁੰਬਈ, 2 ਨਵੰਬਰ (ਪੋਸਟ ਬਿਊਰੋ)- ਇਨਕਮ ਟੈਕਸ ਵਿਭਾਗ ਦੀ ਪੜਤਾਲ ਦੌਰਾਨ ਗਡਕਰੀ ਦੀ ਕੰਪਨੀ ਵਿੱਚ ਨਿਵੇਸ਼ ਕਰਨ ਵਾਲੀਆਂ 22 ਕੰਪਨੀਆਂ ਵਿੱਚੋਂ 12 ਦੇ ਦਫਤਰ ਇੱਕ ਹੀ ਅਪਾਰਟਮੈਂਟ ਵਿੱਚ ਹੋਣ ਦਾ ਖੁਲਾਸਾ ਹੋਇਆ ਹੈ। ਇਨਕਮ ਟੈਕਸ ਦੇ ਅਧਿਕਾਰੀਆਂ ਮੁਤਾਬਕ ਮੁੰਬਈ ਵਿੱਚ ਜਾਂਚ ਦਾ […]

Read more ›