ਭਾਰਤ

ਸਈਦ ਤੋਂ ਪੁੱਛਗਿੱਛ ਦਾ ਮੌਕਾ ਮਿਲੇ ਤਾਂ ਭਾਰਤ ਗਵਾਏਗਾ ਨਹੀਂ

ਸਈਦ ਤੋਂ ਪੁੱਛਗਿੱਛ ਦਾ ਮੌਕਾ ਮਿਲੇ ਤਾਂ ਭਾਰਤ ਗਵਾਏਗਾ ਨਹੀਂ

November 6, 2012 at 11:26 am

ਨਵੀਂ ਦਿੱਲੀ, 6 ਨਵੰਬਰ (ਪੋਸਟ ਬਿਊਰੋ)- ਭਾਰਤ-ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਤੋਂ ਪੁੱਛਗਿੱਛ ਦਾ ਕੋਈ ਮੌਕਾ ਨਹੀਂ ਗਵਾਏਗਾ। ਸਰਕਾਰ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੋਈ ਕਾਨੂੰਨੀ ਕਰਾਰ ਨਾ ਹੋਣ ਦੇ ਬਾਵਜੂਦ ਜੇ ਸਈਦ ਭਾਰਤੀ ਏਜੰਸੀ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਹੈ, ਤਾਂ […]

Read more ›
ਗਿੱਕੀ ਕਤਲ ਕੇਸ ‘ਚ ਨਰੂਲਾ ਦੀ ਜ਼ਮਾਨਤ ਅਰਜ਼ੀ ਰੱਦ

ਗਿੱਕੀ ਕਤਲ ਕੇਸ ‘ਚ ਨਰੂਲਾ ਦੀ ਜ਼ਮਾਨਤ ਅਰਜ਼ੀ ਰੱਦ

November 6, 2012 at 11:25 am

ਨਵੀਂ ਦਿੱਲੀ, 6 ਨਵੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੱਲ੍ਹ ਪਿਛਲੇ ਸਾਲ 20 ਅਪਰੈਲ ਨੂੰ ਜਲੰਧਰ ਦੇ ਹੋਟਲ ਕਾਰੋਬਾਰੀ ਗਿੱਕੀ ਦੇ ਕਤਲ ਕੇਸ ਵਿੱਚ ਅਮਨਪ੍ਰੀਤ ਸਿੰਘ ਨਰੂਲਾ ਉਰਫ ਪ੍ਰਿੰਸ ਨਰੂਲਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜਸਟਿਸ ਏ ਕੇ ਪਟਨਾਇਕ ਅਤੇ ਐਚ ਐਲ ਗੋਖਲੇ ‘ਤੇ ਆਧਾਰਤ ਇਕ ਬੈਂਚ ਨੇ […]

Read more ›
ਕਿੰਗਫਿਸ਼ਰ ਏਅਰ ਲਾਈਨ ਦਾ ਸੰਕਟ ਫੇਰ ਵਧ ਗਿਆ

ਕਿੰਗਫਿਸ਼ਰ ਏਅਰ ਲਾਈਨ ਦਾ ਸੰਕਟ ਫੇਰ ਵਧ ਗਿਆ

November 6, 2012 at 11:24 am

ਨਵੀਂ ਦਿੱਲੀ, 6 ਨਵੰਬਰ (ਪੋਸਟ ਬਿਊਰੋ)- ਵਿੱਤੀ ਭੰਵਰ ‘ਚ ਫਸੀ ਕਿੰਗਫਿਸ਼ਰ ਏਅਰ ਲਾਈਨ ‘ਤੇ ਹੁਣ ਪੂਰੀ ਤਰ੍ਹਾਂ ਬੰਦ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। ਵਿਜੇ ਮਾਲਿਆ ਦੀ ਅਗਵਾਈ ਵਾਲੀ ਕੰਪਨੀ ਇਸ ਸਾਲ ਦੇ ਅਖੀਰ ਤੱਕ ਮੁੜ ਉਸਾਰੀ ਦੀ ਠੋਸ ਯੋਜਨਾ ਪੇਸ਼ ਨਹੀਂ ਕਰਦੀ, ਤਾਂ ਡੀ ਜੀ ਸੀ ਏ ਉਸ ਦੇ […]

Read more ›
ਕਾਂਗਰਸ ਦੇ ਸਮੱਰਥਕਾਂ ਨੇ ਪੋਸਟਰ ਲਾ ਕੇ ਖੜਾ ਕੀਤਾ ਨਵਾਂ ਵਿਵਾਦ

ਕਾਂਗਰਸ ਦੇ ਸਮੱਰਥਕਾਂ ਨੇ ਪੋਸਟਰ ਲਾ ਕੇ ਖੜਾ ਕੀਤਾ ਨਵਾਂ ਵਿਵਾਦ

November 6, 2012 at 11:23 am

* ਸੋਨੀਆ ਨੂੰ ‘ਦੁਰਗਾ’, ਗਡਕਰੀ ਤੇ ਸਵਾਮੀ ਨੂੰ ਦਿਖਾਇਆ ‘ਦੈਂਤ’ ਲਖਨਊ, 6 ਨਵੰਬਰ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਇਲਾਹਾਬਾਦ ਵਿੱਚ ਕਾਂਗਰਸ ਹਮਾਇਤੀਆਂ ਵਲੋਂ ਲਗਾਏ ਗਏ ਇਕ ਪੋਸਟਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ, ਜਿਸ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ‘ਦੇਵੀ ਦੁਰਗਾ’ ਦੇ ਰੂਪ ਵਿੱਚ ਅਤੇ ਭਾਰਤੀ ਜਨਤਾ ਪਾਰਟੀ […]

Read more ›
ਖੰਡ ਦੀਆਂ 53 ਮਿੱਲਾਂ ਵਿਰੁੱਧ ਕਾਰਵਾਈ ਹੋਈ

ਖੰਡ ਦੀਆਂ 53 ਮਿੱਲਾਂ ਵਿਰੁੱਧ ਕਾਰਵਾਈ ਹੋਈ

November 6, 2012 at 11:21 am

ਨਵੀਂ ਦਿੱਲੀ, 6 ਨਵੰਬਰ (ਪੋਸਟ ਬਿਊਰੋ)- ਗੰਨਾ ਪਿੜਾਈ, ਚੀਨੀ ਉਤਪਾਦਨ, ਲਦਾਉਣ ਅਤੇ ਉਪਲੱਬਧ ਭੰਡਾਰ ਬਾਰੇ ਆਨਲਾਈਨ ਜਾਣਕਾਰੀ ਨਾ ਦੇਣ ਵਾਲੀਆਂ 53 ਚੀਨੀ ਮਿੱਲਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਇਥੇ ਦੱਸਿਆ ਕਿ ਪਿੜਾਈ ਸੈਸ਼ਨ 2011-12 ਵਿੱਚ ਪੂਰੇ ਦੇਸ਼ ਵਿੱਚ 527 ਚੀਨੀ ਮਿੱਲਾਂ ਵਿੱਚ […]

Read more ›
ਦਿੱਲੀ ਦੀ ਗਹਿਮਾ ਗਹਿਮੀ ਵਿੱਚ ਗਰਮਾਈ ਵਿਉਪਾਰ ਦੀ ਗੱਲ

ਦਿੱਲੀ ਦੀ ਗਹਿਮਾ ਗਹਿਮੀ ਵਿੱਚ ਗਰਮਾਈ ਵਿਉਪਾਰ ਦੀ ਗੱਲ

November 6, 2012 at 12:47 am

ਨਵੀਂ ਦਿੱਲੀ ਤੋਂ ਜਗਦੀਸ਼ ਗਰੇਵਾਲ ਦੀ ਵਿਸ਼ੇਸ਼ ਰਿਪੋਰਟ ਕੱਲ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਦਿਨ ਦੀ ਸ਼ੁਰੂਆਤ ਤਾਜ ਮਹਿਲ ਦੇ ਦੌਰੇ ਨਾਲ ਹੋਈ। ਤਾਜ ਮਹਿਲ ਵਿੱਚ ਉਹ ਇੱਕਲੇ ਆਪਣੀ ਪਤਨੀ ਲੌਰੀਨ ਹਾਰਪਰ ਨਾਲ ਦਾਖਲ ਹੋਏ ਅਤੇ ਇਸ ਦਰਮਿਆਨ ਉਹਨਾਂ ਦਾ ਸਾਥ ਲੋਕਲ ਇਸਮਾਈਲੀ ਭਾਈਚਾਰੇ ਦੇ ਆਗੂਆਂ ਨੇ ਤਾਜ ਮਹਿਲ ਦੀ […]

Read more ›
ਕੇਜਰੀਵਾਲ ਦੇ ਅੰਦੋਲਨ ‘ਚ ਟਾਟਾ ਤੇ ਨਾਰਾਇਣ ਮੂਰਤੀ ਦੇ ਪੈਸੇ ਲੱਗੇ

ਕੇਜਰੀਵਾਲ ਦੇ ਅੰਦੋਲਨ ‘ਚ ਟਾਟਾ ਤੇ ਨਾਰਾਇਣ ਮੂਰਤੀ ਦੇ ਪੈਸੇ ਲੱਗੇ

November 5, 2012 at 3:07 pm

ਨਵੀਂ ਦਿੱਲੀ, 5 ਨਵੰਬਰ (ਪੋਸਟ ਬਿਊਰੋ)- ਸਿਆਸੀ ਆਗੂਆਂ ਤੇ ਕਾਰੋਬਾਰੀਆਂ ਖਿਲਾਫ ਅਰਵਿੰਦ ਕੇਜਰੀਵਾਲ ਵਲੋਂ ਛੇੜੇ ਗਏ ‘ਗੁਰੀਲਾ ਯੁੱਧ’ ਲਈ ਕੁਝ ਕਾਰਪੋਰੇਟ ਘਰਾਣੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ਇਸ ਗੱਲ ਦਾ ਖੁਲਾਸਾ ਇਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ। ਰਿਪੋਰਟ ਅਨੁਸਾਰ ਕੇਜਰੀਵਾਲ ਵਲੋਂ ਸੰਚਾਲਿਤ ਪਬਲਿਕ ਕਾਰਜ ਰਿਸਰਚ ਫਾਊਂਡੇਸ਼ਨ ਨੂੰ ਸਾਲ 2010-11 […]

Read more ›
ਲਤਾ ਮੰਗੇਸ਼ਕਰ ਦਾ ਭੂਪੇਨ ਹਜ਼ਾਰਿਕਾ ਨਾਲ ਕੁਝ ‘ਮਾਮਲਾ’ ਹੁੰਦਾ ਸੀ

ਲਤਾ ਮੰਗੇਸ਼ਕਰ ਦਾ ਭੂਪੇਨ ਹਜ਼ਾਰਿਕਾ ਨਾਲ ਕੁਝ ‘ਮਾਮਲਾ’ ਹੁੰਦਾ ਸੀ

November 5, 2012 at 3:06 pm

ਨਵੀਂ ਦਿੱਲੀ, 5 ਨਵੰਬਰ (ਪੋਸਟ ਬਿਊਰੋ)- ਸੰਗੀਤ ਦੀ ਮਲਿਕਾ ਲਤਾ ਮੰਗੇਸ਼ਕਰ ਦਾ ਭੂਪੇਨ ਹਜ਼ਾਰਿਕਾ ਨਾਲ ‘ਸੰਬੰਧ’ ਸੀ। ਉਨ੍ਹਾਂ ਦੀ ਵੱਖ ਹੋਈ ਪਤਨੀ ਪ੍ਰਿਯਾਮਵਾਦਾ ਪਟੇਲ ਨੇ ਇਹ ਖੁਲਾਸਾ ਅਸਾਮੀ ਸ਼ਾਇਰ ਦੀ ਪਹਿਲੀ ਬਰਸੀ (ਚਾਰ ਨਵੰਬਰ) ਤੋਂ ਪਹਿਲਾਂ ਇਕ ਸਥਾਨਕ ਟੀ ਵੀ ਚੈਨਲ ਕੋਲ ਕੀਤਾ। ਪ੍ਰਿਯਾਮਵਾਦਾ ਨੇ ਇਹ ਖੁਲਾਸਾ ਡੀ ਵਾਈ 365 […]

Read more ›
ਜਨਰਲ ਵੀ ਕੇ ਸਿੰਘ ਦੇ ਪਾਰਲੀਮੈਂਟ ਬਾਰੇ ਬਿਆਨ ਤੋਂ ਬਹਿਸ ਭਖੀ

ਜਨਰਲ ਵੀ ਕੇ ਸਿੰਘ ਦੇ ਪਾਰਲੀਮੈਂਟ ਬਾਰੇ ਬਿਆਨ ਤੋਂ ਬਹਿਸ ਭਖੀ

November 5, 2012 at 3:04 pm

ਨਵੀਂ ਦਿੱਲੀ, 5 ਨਵੰਬਰ (ਪੋਸਟ ਬਿਊਰੋ)- ਸਾਬਕਾ ਥਲ ਸੈਨਾ ਮੁਖੀ ਵੀ ਕੇ ਸਿੰਘ ਵੱਲੋਂ ਸੰਸਦ ਭੰਗ ਕਰਨ ਅਤੇ ਇਸ ਦੇ ਘਿਰਾਓ ਦਾ ਸੱਦਾ ਦੇਣ ਨਾਲ ਇਹ ਬਹਿਸ ਤੇਜ਼ ਹੋ ਗਈ ਹੈ ਕਿ ਕੀ ਅਜਿਹੇ ਵਿਅਕਤੀ ਨੂੰ ਅਜਿਹੀ ਗੱਲ ਕਹਿਣ ਦਾ ਹੱਕ ਹੈ ਜਿਸ ਨੇ ਦੇਸ਼ ਦੀ 13 ਲੱਖ ਫੌਜ ਦੀ […]

Read more ›
ਕਾਮਨਵੈਲਥ ਖੇਡਾਂ ‘ਚ ਇਕ ਹਜ਼ਾਰ ਕਰੋੜ ਦੀ ਟੈਕਸ ਚੋਰੀ ਹੋ ਗਈ

ਕਾਮਨਵੈਲਥ ਖੇਡਾਂ ‘ਚ ਇਕ ਹਜ਼ਾਰ ਕਰੋੜ ਦੀ ਟੈਕਸ ਚੋਰੀ ਹੋ ਗਈ

November 5, 2012 at 3:03 pm

ਨਵੀਂ ਦਿੱਲੀ, 5 ਨਵੰਬਰ (ਪੋਸਟ ਬਿਊਰੋ)- ਕਾਮਨਵੈਲਥ ਖੇਡਾਂ ਨਾਲ ਜੁੜੇ ਕੰਮਾਂ ਵਿੱਚ ਸਰਕਾਰੀ ਵਿਭਾਗਾਂ ਤੇ ਨਿੱਜੀ ਕੰਪਨੀਆਂ ਵਲੋਂ ਇਕ ਹਜ਼ਾਰ ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਤਾ ਲਾਇਆ ਗਿਆ ਹੈ। ਕੇਂਦਰੀ ਵਿਜੀਲੈਂਸ ਕਮਿਸ਼ਨਰ (ਸੀ ਵੀ ਸੀ) ਆਰ ਸ੍ਰੀਕੁਮਾਰ ਨੇ ਦੱਸਿਆ ਕਿ ਕਾਮਨਵੈਲਥ ਘੁਟਾਲੇ ਦੀ ਜਾਂਚ ਦੌਰਾਨ ਕਈ ਜੁਡੀਸ਼ੀਅਲ ਅਧਿਕਾਰ ਖੇਤਰਾਂ […]

Read more ›