ਭਾਰਤ

ਅਜਮਲ ਕਸਾਬ ਨੂੰ ਡੇਂਗੂ ਹੋਣ ਨਾਲ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪਈ

ਅਜਮਲ ਕਸਾਬ ਨੂੰ ਡੇਂਗੂ ਹੋਣ ਨਾਲ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪਈ

November 5, 2012 at 3:02 pm

ਮੁੰਬਈ, 5 ਨਵੰਬਰ (ਪੋਸਟ ਬਿਊਰੋ)- 26/11 ਹਮਲੇ ਦਾ ਦੋਸ਼ੀ ਮੁਹੰਮਦ ਅਜਮਲ ਆਮਿਰ ਕਸਾਬ ਇਨ੍ਹੀਂ ਦਿਨੀਂ ਬੁਖਾਰ ਤੋਂ ਪੀੜਤ ਹੈ। ਜੇਲ ਅਧਿਕਾਰੀਆਂ ਨੂੰ ਡਰ ਹੈ ਕਿ ਕਿਤੇ ਉਸ ਨੂੰ ਡੇਂਗੂ ਨਾ ਹੋ ਗਿਆ ਹੋਵੇ। ਉਂਜ ਅਜੇ ਤੱਕ ਡੇਂਗੂ ਦੀ ਪੁਸ਼ਟੀ ਨਹੀਂ ਹੋਈ, ਪਰ ਇਸ ਹਾਈ ਪ੍ਰੋਫਾਈਲ ਮਾਮਲੇ ‘ਚ ਅਧਿਕਾਰੀ ਕਿਸੇ ਤਰ੍ਹਾਂ […]

Read more ›
ਗਰਲਜ਼ ਕਾਲਜ ਵਿੱਚ ਵੀ ਲੜਕੀਆਂ ਲਈ ਬੁਰਕਾ ਜ਼ਰੂਰੀ

ਗਰਲਜ਼ ਕਾਲਜ ਵਿੱਚ ਵੀ ਲੜਕੀਆਂ ਲਈ ਬੁਰਕਾ ਜ਼ਰੂਰੀ

November 5, 2012 at 3:00 pm

ਕਾਨਪੁਰ, 5 ਨਵੰਬਰ (ਪੋਸਟ ਬਿਊਰੋ)- ਕਾਨਪੁਰ ਦੇ ਇਕ ਗਰਲਜ਼ ਕਾਲਜ ਵਿੱਚ ਵਿਦਿਆਰਥਣਾਂ ਲਈ ਸਕਾਰਫ ਅਤੇ ਬੁਰਕਾ ਜ਼ਰੂਰੀ ਕਰ ਦਿੱਤਾ ਗਿਆ ਹੈ। ਕੈਂਪਸ ਵਿੱਚ ਮੋਬਾਈਲ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਮੁਸਲਿਮ ਜੁਬਲੀ ਗਰਲਜ਼ ਇੰਟਰ ਕਾਲਜ ਮੈਨੇਜਮੈਂਟ ਨੇ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ‘ਚੋਂ ਕੱਢਣ ਦੀ ਧਮਕੀ […]

Read more ›
ਆ ਜਗਦੀਸ਼ ਵਿਖਾਈਏ ਕਿਵੇਂ ਉੱਡਦਾ ਹੈ ਪ੍ਰਧਾਨ ਮੰਤਰੀ ਦਾ ਜਹਾਜ਼?

ਆ ਜਗਦੀਸ਼ ਵਿਖਾਈਏ ਕਿਵੇਂ ਉੱਡਦਾ ਹੈ ਪ੍ਰਧਾਨ ਮੰਤਰੀ ਦਾ ਜਹਾਜ਼?

November 4, 2012 at 11:46 pm

ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ ਭਾਰਤ ਵੱਲ ਨੂੰ ਜਾ ਰਿਹਾ ਸਾਡਾ ਜਹਾਜ਼ 41000 ਫੁੱਟ ਦੀ ਉਚਾਈ ਉੱਤੇ ਆਪਣੇ ਪੂਰੇ ਜਾਹੋ ਜਲਾਲ ਨਾਲ ਉੱਡਿਆ ਜਾ ਰਿਹਾ ਸੀ। ਆਪਣੀ ਉਡਾਣ ਦਾ ਪਹਿਲਾ ਪੜਾਅ ਪੂਰਾ ਕਰਕੇ ਜਰਮਨੀ ਦੇ ਸ਼ਹਿਰ ਕੋਲਾਨ ਉੱਤਰਨ ਵਿੱਚ ਇੱਕ ਘੰਟੇ ਤੋਂ ਥੋੜਾ ਵੱਧ ਸਮਾਂ ਹਾਲੇ ਬਾਕੀ ਸੀ ਕਿ ਮੇਰੇ […]

Read more ›
ਮੁਹੱਬਤ ਤੋਂ ਵਿਉਪਾਰ : ਆਗਰਾ ਤੋਂ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਸ਼ੁਰੂ

ਮੁਹੱਬਤ ਤੋਂ ਵਿਉਪਾਰ : ਆਗਰਾ ਤੋਂ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਸ਼ੁਰੂ

November 4, 2012 at 11:43 pm

ਆਗਰਾ ਭਾਰਤ ਤੋਂ ਜਗਦੀਸ਼ ਗਰੇਵਾਲ ਦੀ ਵਿਸ਼ੇਸ਼ ਰਿਪੋਰਟ ਭਾਰਤ ਦੀ ਸਵਾ ਬਿਲੀਅਨ ਆਬਾਦੀ ਉੱਤੇ ਅੱਖ ਰੱਖ ਕੇ ਵਿਉਪਾਰਕ ਸਬੰਧ ਮਜ਼ਬੂਤ ਬਣਾਉਣ ਲਈ ਆਪਣੀ 6 ਦਿਨਾਂ ਦੀ ਯਾਤਰਾ ਸਾਡੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਬਹੁਤ ਹੀ ਸੰਕੇਤਕ ਰੂਪ ਵਿੱਚ ਮੁਹੱਬਤ ਦੇ ਸ਼ਹਿਰ ਤੋਂ ਸ਼ੁਰੂ ਕੀਤੀ ਹੈ। ਆਗਰਾ ਉਹ ਸ਼ਹਿਰ ਹੈ ਜਿਸ […]

Read more ›
1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰੋਸ ਪ੍ਰਦਰਸ਼ਨ

1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰੋਸ ਪ੍ਰਦਰਸ਼ਨ

November 4, 2012 at 11:12 am

* 40 ਹਜ਼ਾਰ ਦਸਤਖਤਾਂ ਵਾਲੀ ਪਟੀਸ਼ਨ ਪ੍ਰਧਾਨ ਮੰਤਰੀ ਨੂੰ ਸੌਂਪੀ ਨਵੀਂ ਦਿੱਲੀ, 4 ਨਵੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੁਲਕਾ ਤੇ ਪੱਤਰਕਾਰ ਜਰਨੈਲ ਸਿੰਘ ਦੀ ਜਥੇਬੰਦੀ ‘ਫੋਰਗੌਟਨ ਸਿਟੀਜ਼ਨਸ-1984’ ਵੱਲੋਂ ਜੰਤਰ ਮੰਤਰ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਸ਼ਮੂਲੀਅਤ ਕਰਕੇ […]

Read more ›
ਤੇਲਗੂ ਦੇਸ਼ਮ ਪਾਰਟੀ ਦੇ ਆਗੂ ਯੇਰੇਨ ਨਾਇਡੂ ਸੜਕ ਹਾਦਸੇ ਵਿੱਚ ਮਾਰੇ ਗਏ

ਤੇਲਗੂ ਦੇਸ਼ਮ ਪਾਰਟੀ ਦੇ ਆਗੂ ਯੇਰੇਨ ਨਾਇਡੂ ਸੜਕ ਹਾਦਸੇ ਵਿੱਚ ਮਾਰੇ ਗਏ

November 4, 2012 at 11:11 am

ਸ੍ਰੀਕਾਕੁਲਮ (ਆਂਧਰਾ ਪ੍ਰਦੇਸ਼), 4 ਨਵੰਬਰ (ਪੋਸਟ ਬਿਊਰੋ)- ਤੇਲਗੂ ਦੇਸ਼ਮ ਪਾਰਟੀ (ਟੀ ਡੀ ਪੀ) ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਕੇ ਯੇਰੇਨ ਨਾਇਡੂ ਦੀ ਕੱਲ੍ਹ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ 55 ਸਾਲ ਦੇ ਸਨ। ਸ੍ਰੀ ਨਾਇਡੂ ਟੀ ਡੀ ਪੀ ਦੇ ਅਹਿਮ ਆਗੂ ਸਨ, ਜੋ ਪਾਰਟੀ ਦੇ ਕੌਮੀ […]

Read more ›
ਮੱਧ ਪ੍ਰਦੇਸ਼ ਦਾ ਜੇਲ੍ਹਾਂ ਦਾ ਡੀ ਆਈ ਜੀ 25 ਕਰੋੜ ਤੋਂ ਵੱਧ ਦਾ ਮਾਲਕ ਨਿਕਲਿਆ

ਮੱਧ ਪ੍ਰਦੇਸ਼ ਦਾ ਜੇਲ੍ਹਾਂ ਦਾ ਡੀ ਆਈ ਜੀ 25 ਕਰੋੜ ਤੋਂ ਵੱਧ ਦਾ ਮਾਲਕ ਨਿਕਲਿਆ

November 4, 2012 at 11:09 am

ਭੋਪਾਲ, 4 ਨਵੰਬਰ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੀ ਲੋਕਪਾਲ ਪੁਲਸ ਨੇ ਜੇਲ ਹੈਡਕੁਆਰਟਰ ‘ਚ ਤਾਇਨਾਤ ਡੀ ਆਈ ਜੀ ਉਮੇਸ਼ ਗਾਂਧੀ ਦੇ ਘਰ ਛਾਪਾ ਮਾਰ ਕੇ ਕਰੋੜਾਂ ਰੁਪਏ ਦੀ ਕਾਲੀ ਕਮਾਈ ਦਾ ਪਤਾ ਲਾਇਆ ਹੈ। ਕੱਲ੍ਹ ਸਵੇਰੇ ਸਾਢੇ ਪੰਜ ਵਜੇ ਉਮੇਸ਼ ਦੇ ਭੋਪਾਲ ਅਤੇ ਸਾਗਰ ਦੇ ਟਿਕਾਣਿਆਂ ‘ਤੇ ਇਕੋ ਵੇਲੇ ਛਾਪਾ […]

Read more ›
ਤਿੰਨ ਭੈਣਾਂ ਨੇ ਇੱਕੋ ਪਤੀ ਦੀ ਲੰਮੀ ਉਮਰ ਲਈ ਰੱਖਿਆ ਕਰਵਾ ਚੌਥ

ਤਿੰਨ ਭੈਣਾਂ ਨੇ ਇੱਕੋ ਪਤੀ ਦੀ ਲੰਮੀ ਉਮਰ ਲਈ ਰੱਖਿਆ ਕਰਵਾ ਚੌਥ

November 4, 2012 at 11:06 am

ਚਿਤਰਕੂਟ, 4 ਨਵੰਬਰ (ਪੋਸਟ ਬਿਊਰੋ)- ਕਹਾਣੀ ਥੋੜ੍ਹੀ ਜਿਹੀ ਫਿਲਮੀ ਜਾਪਦੀ ਹੈ। ਤਿੰਨ ਭੈਣਾਂ ਦਾ ਇੱਕੋ ਪਤੀ। ਤਿੰਨਾਂ ਨੇ ਆਪਣੇ ਇਸ ਇਕਲੌਤੇ ਪਤੀ ਦੀ ਲੰਮੀ ਉਮਰ ਲਈ ਮਿਲ ਕੇ ਕਰਵਾ ਚੌਥ ਦਾ ਵਰਤ ਰੱਖਿਆ। ਇਹ ਰੀਅਲ ਲਾਈਫ ਡਰਾਮਾ ਉਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲੇ ਦਾ ਹੈ, ਜਿੱਥੇ ਇੱਕੋ ਪਰਵਾਰ ਦੀਆਂ ਤਿੰਨ ਧੀਆਂ […]

Read more ›
32 ਸਾਲਾ ਔਰਤ ਵੱਲੋਂ 17 ਸਾਲਾਂ ‘ਚ 16ਵੇਂ ਬੱਚੇ ਨੂੰ ਜਨਮ

32 ਸਾਲਾ ਔਰਤ ਵੱਲੋਂ 17 ਸਾਲਾਂ ‘ਚ 16ਵੇਂ ਬੱਚੇ ਨੂੰ ਜਨਮ

November 4, 2012 at 11:05 am

* ਸੱਸ ਕਹਿੰਦੀ ਹੈ: ਰੱਬ ਆਪੇ ਖਾਸ ਨੂੰ ਦੇਵੇਗਾ ਜੈਪੁਰ, 4 ਨਵੰਬਰ (ਪੋਸਟ ਬਿਊਰੋ)- ਇਥੋਂ 210 ਕਿਲੋਮੀਟਰ ਦੂਰ ਪੈਂਦੇ ਨਗੌਰ ਜ਼ਿਲੇ ਦੇ ਸਰਕਾਰੀ ਹਸਪਤਾਲ ਵਿੱਚ 32 ਸਾਲਾ ਔਰਤ ਨੇ 16ਵੇਂ ਬੱਚੇ ਨੂੰ ਜਨਮ ਦਿੱਤਾ ਹੈ। ਜੱਚਾ-ਬੱਚਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਸਪਤਾਲ ਦੇ ਸੀ ਐਮ ਓ ਆਰ ਕੇ […]

Read more ›
ਰਾਮਦੇਵ ਦੇ ਗੁਰੂ ਦਾ ਗੁਮਸ਼ੁਦਗੀ ਦਾ ਕੇਸ ਅਗਵਾ ਦੇ ਕੇਸ ਵਿੱਚ ਤਬਦੀਲ

ਰਾਮਦੇਵ ਦੇ ਗੁਰੂ ਦਾ ਗੁਮਸ਼ੁਦਗੀ ਦਾ ਕੇਸ ਅਗਵਾ ਦੇ ਕੇਸ ਵਿੱਚ ਤਬਦੀਲ

November 4, 2012 at 11:04 am

ਹਰਿਦੁਆਰ, 4 ਨਵੰਬਰ (ਪੋਸਟ ਬਿਊਰੋ)- ਪੁਲਸ ਨੇ ਰਾਮਦੇਵ ਦੇ ਲਾਪਤਾ ਗੁਰੂ ਸਵਾਮੀ ਸ਼ੰਕਰ ਦੇਵ ਦੀ ਗੁਮਸ਼ੁਦਗੀ ਦਾ ਮਾਮਲਾ ਅਗਵਾ ‘ਚ ਤਬਦੀਲ ਕਰ ਦਿੱਤਾ ਹੈ। ਇਹ ਕਾਰਵਾਈ ਉਤਰਾਖੰਡ ਦੇ ਡੀ ਜੀ ਪੀ ਦੇ ਨਿਰਦੇਸ਼ ‘ਤੇ ਕੀਤੀ ਗਈ ਹੈ। ਡੀ ਜੀ ਪੀ ਸਤਿਆਬ੍ਰਤ ਬਾਂਸਲ ਦੇ ਹੁਕਮ ‘ਤੇ ਕਨਖਲ ਥਾਣਾ ਪੁਲਸ ਨੇ ਸ਼ੰਕਰ […]

Read more ›