ਭਾਰਤ

ਯੇਦੀਯੁਰੱਪਾ ਦੀ ਮੀਟਿੰਗ ਵਿੱਚ ਪਹੁੰਚੇ 60 ਭਾਜਪਾ ਵਿਧਾਇਕ

ਯੇਦੀਯੁਰੱਪਾ ਦੀ ਮੀਟਿੰਗ ਵਿੱਚ ਪਹੁੰਚੇ 60 ਭਾਜਪਾ ਵਿਧਾਇਕ

November 7, 2012 at 3:00 pm

ਬੈਂਗਲੂਰ, 7 ਨਵੰਬਰ (ਪੋਸਟ ਬਿਊਰੋ)- ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਸੰਕੇਤ ਦਿੱਤੇ ਹਨ ਕਿ ਨਵੀਂ ਪਾਰਟੀ ਬਣਾਉਣ ਦੇ ਬਾਅਦ ਉਨ੍ਹਾਂ ਦੇ ਸਮਰੱਥਕ ਵਿਧਾਇਕ ਭਾਜਪਾ ਸਰਕਾਰ ਨੂੰ ਬਾਹਰੋਂ ਸਮਰਥਨ ਦੇਣਗੇ। ਇਸ ਤੋਂ ਤੈਅ ਹੈ ਕਿ ਮੁੱਖ ਮੰਤਰੀ ਜਗਦੀਸ਼ ਸ਼ੇਟਾਰ ਦੀ ਸਰਕਾਰ ਉਨ੍ਹਾਂ ਦੇ ਰਹਿਮੋ-ਕਰਮ ‘ਤੇ ਹੀ ਮਈ […]

Read more ›
ਤਿਵਾੜੀ, ਅਸ਼ਵਨੀ ਕੁਮਾਰ ਤੇ ਕਮਲ ਨਾਥ ਮੀਡੀਆ ਬਾਰੇ ਮੰਤਰੀਆਂ ਦੇ ਗਰੁੱਪ ‘ਚ ਪਾਏ

ਤਿਵਾੜੀ, ਅਸ਼ਵਨੀ ਕੁਮਾਰ ਤੇ ਕਮਲ ਨਾਥ ਮੀਡੀਆ ਬਾਰੇ ਮੰਤਰੀਆਂ ਦੇ ਗਰੁੱਪ ‘ਚ ਪਾਏ

November 7, 2012 at 2:58 pm

ਨਵੀਂ ਦਿੱਲੀ, 7 ਨਵੰਬਰ (ਪੋਸਟ ਬਿਊਰੋ)- ਕੈਬਨਿਟ ‘ਚ ਫੇਰ ਬਦਲ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੀਡੀਆ ਬਾਰੇ ਮੰਤਰੀਆਂ ਦੇ ਗਰੁੱਪ ਦਾ ਮੁੜ ਗਠਨ ਕਰਦਿਆਂ ਮਹਿਕਮੇ ਦੇ ਮੰਤਰੀ ਮਨੀਸ਼ ਤਿਵਾੜੀ ਤੋਂ ਇਲਾਵਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਮਲ ਨਾਥ ਨੂੰ ਵੀ ਇਸ […]

Read more ›
ਇਰੋਮ ਸ਼ਰਮੀਲਾ ਦੀ ਭੁੱਖ ਹੜਤਾਲ ਦੇ 12 ਸਾਲ ਪੂਰੇ ਹੋ ਗਏ

ਇਰੋਮ ਸ਼ਰਮੀਲਾ ਦੀ ਭੁੱਖ ਹੜਤਾਲ ਦੇ 12 ਸਾਲ ਪੂਰੇ ਹੋ ਗਏ

November 6, 2012 at 11:42 am

ਇੰਫਾਲ, 6 ਨਵੰਬਰ (ਪੋਸਟ ਬਿਊਰੋ)- ਹਥਿਆਰਬੰਦ ਸੈਨਾ ਵਿਸ਼ੇਸ਼ ਅਧਿਕਾਰ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੀ ਮਣੀਪੁਰ ਦੀ ‘ਫੌਲਾਦੀ ਇਸਤਰੀ’ ਇਰੋਮ ਸ਼ਰਮੀਲਾ ਦੀ ਅਣਮਿੱਥੀ ਭੁੱਖ ਹੜਤਾਲ ਨੂੰ ਕੱਲ੍ਹ 12 ਸਾਲ ਪੂਰੇ ਹੋ ਗਏ ਹਨ। ਸ਼ਰਮੀਲਾ ਨੂੰ ਜ਼ਿੰਦਾ ਰੱਖਣ ਲਈ ਜ਼ਬਰਦਸਤੀ ਨੱਕ ਰਾਹੀਂ ਖੁਰਾਕ ਦਿੱਤੀ ਜਾ ਰਹੀ ਹੈ।     ਦੋ […]

Read more ›
ਆਪਣੇ ਪਿਤਾ ਵਾਂਗ ਮੈਂ ਗੁੰਮਨਾਮ ਮੌਤ ਨਹੀਂ ਚਾਹੁੰਦਾ: ਸ਼ਾਹਰੁਖ ਖਾਨ

ਆਪਣੇ ਪਿਤਾ ਵਾਂਗ ਮੈਂ ਗੁੰਮਨਾਮ ਮੌਤ ਨਹੀਂ ਚਾਹੁੰਦਾ: ਸ਼ਾਹਰੁਖ ਖਾਨ

November 6, 2012 at 11:41 am

ਪਣਜੀ, 6 ਨਵੰਬਰ (ਪੋਸਟ ਬਿਊਰੋ)- ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਹ ਸਿਖਰ ‘ਤੇ ਪਹੁੰਚ ਕੇ ਇਕੱਲਾਪਣ ਮਹਿਸੂਸ ਕਰਦਾ ਹੈ ਅਤੇ ਲੰਮੇ ਸਮੇਂ ਤੋਂ ਆਪਣੇ ਖਾਲੀਪਣ ਨਾਲ ਲੜ ਰਿਹਾ ਹੈ। ਗੋਆ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਸ ਨੇ ਕਿਹਾ, ‘‘ਮੇਰੇ ਵਿੱਚ ਕੁਝ ਗੜਬੜ ਹੈ। ਮੈਂ ਇਸ ਨੂੰ ਮਹਿਸੂਸ […]

Read more ›
ਟਾਟਾ ਸਟੀਲ ਪਲਾਂਟ ਨੂੰ ਛੇ ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

ਟਾਟਾ ਸਟੀਲ ਪਲਾਂਟ ਨੂੰ ਛੇ ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ

November 6, 2012 at 11:27 am

* ਗੈਰ ਕਾਨੂੰਨੀ ਖੁਦਾਈ ਦੇ ਦੋਸ਼ ਵਿੱਚ ਉੜੀਸਾ ਸਰਕਾਰ ਨੇ ਚੁੱਕਿਆ ਕਦਮ ਨਵੀਂ ਦਿੱਲੀ, 6 ਨਵੰਬਰ (ਪੋਸਟ ਬਿਊਰੋ)- ਗੈਰ-ਕਾਨੂੰਨੀ ਖੁਦਾਈ ‘ਤੇ ਸੁਪਰੀਮ ਕੋਰਟ ਦੇ ਸਖਤ ਰੁਖ਼ ਦਾ ਅਸਰ ਰਾਜ ਪੱਧਰ ‘ਤੇ ਦਿਸਣ ਲੱਗਾ ਹੈ। ਉੜੀਸਾ ਸਰਕਾਰ ਨੇ ਅਜਿਹੇ ਹੀ ਮਾਮਲੇ ਵਿੱਚ ਟਾਟਾ ਸਟੀਲ ਖਿਲਾਫ ਸਖਤੀ ਵਰਤਦੇ ਹੋਏ 6000 ਕਰੋੜ ਰੁਪਏ […]

Read more ›
ਸਈਦ ਤੋਂ ਪੁੱਛਗਿੱਛ ਦਾ ਮੌਕਾ ਮਿਲੇ ਤਾਂ ਭਾਰਤ ਗਵਾਏਗਾ ਨਹੀਂ

ਸਈਦ ਤੋਂ ਪੁੱਛਗਿੱਛ ਦਾ ਮੌਕਾ ਮਿਲੇ ਤਾਂ ਭਾਰਤ ਗਵਾਏਗਾ ਨਹੀਂ

November 6, 2012 at 11:26 am

ਨਵੀਂ ਦਿੱਲੀ, 6 ਨਵੰਬਰ (ਪੋਸਟ ਬਿਊਰੋ)- ਭਾਰਤ-ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਤੋਂ ਪੁੱਛਗਿੱਛ ਦਾ ਕੋਈ ਮੌਕਾ ਨਹੀਂ ਗਵਾਏਗਾ। ਸਰਕਾਰ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੋਈ ਕਾਨੂੰਨੀ ਕਰਾਰ ਨਾ ਹੋਣ ਦੇ ਬਾਵਜੂਦ ਜੇ ਸਈਦ ਭਾਰਤੀ ਏਜੰਸੀ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਹੈ, ਤਾਂ […]

Read more ›
ਗਿੱਕੀ ਕਤਲ ਕੇਸ ‘ਚ ਨਰੂਲਾ ਦੀ ਜ਼ਮਾਨਤ ਅਰਜ਼ੀ ਰੱਦ

ਗਿੱਕੀ ਕਤਲ ਕੇਸ ‘ਚ ਨਰੂਲਾ ਦੀ ਜ਼ਮਾਨਤ ਅਰਜ਼ੀ ਰੱਦ

November 6, 2012 at 11:25 am

ਨਵੀਂ ਦਿੱਲੀ, 6 ਨਵੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੱਲ੍ਹ ਪਿਛਲੇ ਸਾਲ 20 ਅਪਰੈਲ ਨੂੰ ਜਲੰਧਰ ਦੇ ਹੋਟਲ ਕਾਰੋਬਾਰੀ ਗਿੱਕੀ ਦੇ ਕਤਲ ਕੇਸ ਵਿੱਚ ਅਮਨਪ੍ਰੀਤ ਸਿੰਘ ਨਰੂਲਾ ਉਰਫ ਪ੍ਰਿੰਸ ਨਰੂਲਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਜਸਟਿਸ ਏ ਕੇ ਪਟਨਾਇਕ ਅਤੇ ਐਚ ਐਲ ਗੋਖਲੇ ‘ਤੇ ਆਧਾਰਤ ਇਕ ਬੈਂਚ ਨੇ […]

Read more ›
ਕਿੰਗਫਿਸ਼ਰ ਏਅਰ ਲਾਈਨ ਦਾ ਸੰਕਟ ਫੇਰ ਵਧ ਗਿਆ

ਕਿੰਗਫਿਸ਼ਰ ਏਅਰ ਲਾਈਨ ਦਾ ਸੰਕਟ ਫੇਰ ਵਧ ਗਿਆ

November 6, 2012 at 11:24 am

ਨਵੀਂ ਦਿੱਲੀ, 6 ਨਵੰਬਰ (ਪੋਸਟ ਬਿਊਰੋ)- ਵਿੱਤੀ ਭੰਵਰ ‘ਚ ਫਸੀ ਕਿੰਗਫਿਸ਼ਰ ਏਅਰ ਲਾਈਨ ‘ਤੇ ਹੁਣ ਪੂਰੀ ਤਰ੍ਹਾਂ ਬੰਦ ਹੋਣ ਦਾ ਖਤਰਾ ਮੰਡਰਾਉਣ ਲੱਗਾ ਹੈ। ਵਿਜੇ ਮਾਲਿਆ ਦੀ ਅਗਵਾਈ ਵਾਲੀ ਕੰਪਨੀ ਇਸ ਸਾਲ ਦੇ ਅਖੀਰ ਤੱਕ ਮੁੜ ਉਸਾਰੀ ਦੀ ਠੋਸ ਯੋਜਨਾ ਪੇਸ਼ ਨਹੀਂ ਕਰਦੀ, ਤਾਂ ਡੀ ਜੀ ਸੀ ਏ ਉਸ ਦੇ […]

Read more ›
ਕਾਂਗਰਸ ਦੇ ਸਮੱਰਥਕਾਂ ਨੇ ਪੋਸਟਰ ਲਾ ਕੇ ਖੜਾ ਕੀਤਾ ਨਵਾਂ ਵਿਵਾਦ

ਕਾਂਗਰਸ ਦੇ ਸਮੱਰਥਕਾਂ ਨੇ ਪੋਸਟਰ ਲਾ ਕੇ ਖੜਾ ਕੀਤਾ ਨਵਾਂ ਵਿਵਾਦ

November 6, 2012 at 11:23 am

* ਸੋਨੀਆ ਨੂੰ ‘ਦੁਰਗਾ’, ਗਡਕਰੀ ਤੇ ਸਵਾਮੀ ਨੂੰ ਦਿਖਾਇਆ ‘ਦੈਂਤ’ ਲਖਨਊ, 6 ਨਵੰਬਰ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਇਲਾਹਾਬਾਦ ਵਿੱਚ ਕਾਂਗਰਸ ਹਮਾਇਤੀਆਂ ਵਲੋਂ ਲਗਾਏ ਗਏ ਇਕ ਪੋਸਟਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ, ਜਿਸ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ‘ਦੇਵੀ ਦੁਰਗਾ’ ਦੇ ਰੂਪ ਵਿੱਚ ਅਤੇ ਭਾਰਤੀ ਜਨਤਾ ਪਾਰਟੀ […]

Read more ›
ਖੰਡ ਦੀਆਂ 53 ਮਿੱਲਾਂ ਵਿਰੁੱਧ ਕਾਰਵਾਈ ਹੋਈ

ਖੰਡ ਦੀਆਂ 53 ਮਿੱਲਾਂ ਵਿਰੁੱਧ ਕਾਰਵਾਈ ਹੋਈ

November 6, 2012 at 11:21 am

ਨਵੀਂ ਦਿੱਲੀ, 6 ਨਵੰਬਰ (ਪੋਸਟ ਬਿਊਰੋ)- ਗੰਨਾ ਪਿੜਾਈ, ਚੀਨੀ ਉਤਪਾਦਨ, ਲਦਾਉਣ ਅਤੇ ਉਪਲੱਬਧ ਭੰਡਾਰ ਬਾਰੇ ਆਨਲਾਈਨ ਜਾਣਕਾਰੀ ਨਾ ਦੇਣ ਵਾਲੀਆਂ 53 ਚੀਨੀ ਮਿੱਲਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਇਥੇ ਦੱਸਿਆ ਕਿ ਪਿੜਾਈ ਸੈਸ਼ਨ 2011-12 ਵਿੱਚ ਪੂਰੇ ਦੇਸ਼ ਵਿੱਚ 527 ਚੀਨੀ ਮਿੱਲਾਂ ਵਿੱਚ […]

Read more ›